Tuesday, August 20 2019
Home / ਸੰਸਾਰ (page 20)

ਸੰਸਾਰ

ਕਰਤਾਰਪੁਰ ਸਾਹਿਬ ਦੇ ਨੇੜ੍ਹੇ ਲੱਭਿਆ ਗੁਰੂ ਨਾਨਕ ਦੇਵ ਜੀ ਦੇ ਜੀਵਨਕਾਲ ਸਮੇਂ ਦਾ ਖੂਹ

ਲਾਹੌਰ: ਪਾਕਿਸਤਾਨ ‘ਚ ਕਰਤਾਰਪੁਰ ਕੋਰੀਡੋਰ ‘ਤੇ ਇਤਿਹਾਸਿਕ ਗੁਰਦੁਆਰੇ ਦੇ ਨੇੜ੍ਹੇ 500 ਸਾਲ ਪੁਰਾਣੇ ਇੱਕ ਖੂਹ ਪਤਾ ਚੱਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਖੂਹ ਦੀ ਉਸਾਰੀ ਗੁਰੂ ਨਾਨਕ ਦੇਵ ਦੇ ਜੀਵਨ ਕਾਲ ਵਿੱਚ ਹੋਈ ਸੀ। ਗੁਰਦੁਆਰੇ ਦੇ ਸੇਵਾਦਾਰ ਸਰਦਾਰ ਗੋਬਿੰਦ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲਾਹੌਰ ਤੋਂ ਲਗਭਗ …

Read More »

ਗੁਆਂਢੀਆਂ ਵੱਲੋਂ ਚਲਾਏ ਪਟਾਕਿਆਂ ਦੀ ਆਵਾਜ਼ ਕਾਰਨ 11,000 ਖਰਗੋਸ਼ਾਂ ਦੀ ਮੌਤ, ਹੋਇਆ 45 ਲੱਖ ਦਾ ਜ਼ੁਰਮਾਨਾ

ਚੀਨ: ਚੀਨ ਦੇ ਜਿਆਂਗਸੂ ਪ੍ਰਾਂਤ ਵਿਚ ਪਟਾਕਿਆਂ ਦੀ ਆਵਾਜ਼ ਨਾਲ 11 ਹਜ਼ਾਰ ਤੋਂ ਜ਼ਿਆਦਾ ਖਰਗੋਸ਼ਾਂ ਦੀ ਮੌਤ ਹੋ ਗਈ। ਇਨ੍ਹਾਂ ਦੇ ਮਾਲਕ ਨੇ ਮੁਲਜ਼ਮ ਖ਼ਿਲਾਫ਼ ਅਦਾਲਤ ਵਿਚ ਅਪੀਲ ਕੀਤੀ ਤੇ 7 ਲੱਖ ਰੁਪਏ ਹਰਜਾਨਾ ਮੰਗਿਆ। ਅਦਾਲਤ ਨੇ ਖਰਗੋਸ਼ਾਂ ਦੇ ਮਾਲਕ ਨੂੰ 45 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ। ਇਸ …

Read More »

ਚੌਣਾ ‘ਚ ਲਾਏ ‘ਓਵਰਟਾਈਮ’ ਨੇ ਲਈ 270 ਕਰਮਚਾਰੀਆਂ ਦੀ ਜਾਨ

ਜਕਾਰਤਾ: ਇੰਡੋਨੇਸ਼ੀਆ ‘ਚ ਆਮ ਚੋਣਾਂ ਦੇ 10 ਦਿਨ ਬਾਅਦ ਚੌਣ ਕਰਮਚਾਰੀਆਂ ‘ਚੋਂ 270 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਇਨ੍ਹਾਂ ‘ਚੋਂ ਜ਼ਿਆਦਾਤਰ ਦੀ ਮੌਤ ਬਹੁਤ ਜ਼ਿਆਦਾ ਥਕਾਵਟ ਦੇ ਕਾਰਨ ਹੋਈ ਬੀਮਾਰੀਆਂ ਕਾਰਨ ਹੋਈ ਹੈ। ਇਹ ਥਕਾਵਟ ਚੌਣਾ ਦੇ ਦੌਰਾਨ ਕਰੋੜਾਂ ਬੈਲੇਟ …

Read More »

ਸਟੇਜ ‘ਤੇ ਕੈਟਵਾਕ ਕਰਦੇ ਮਾਡਲ ਦੀ ਹੋਈ ਰਹੱਸਮਈ ਮੌਤ

ਸਾਓ ਪਾਓਲੋ: ਸਾਓ ਪਾਓਲੋ ਫੈਸ਼ਨ ਵੀਕ ਦੇ ਆਖਰੀ ਦਿਨ ਸ਼ਨੀਵਾਰ ਨੂੰ ਕੈਟਵਾਕ ਦੌਰਾਨ ਮਾਡਲ ਨਾਲ ਇਕ ਦਰਦਨਾਕ ਘਟਨਾ ਵਾਪਰੀ। ਕੈਟਵਾਕ ਦੌਰਾਨ ਬ੍ਰਾਜ਼ੀਲ ਦਾ ਇਕ ਮਾਡਲ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਸੰਗਠਨ ਨੇ ਇਕ ਬਿਆਨ ਵਿਚ ਦੱਸਿਆ ਐੱਸ.ਪੀ.ਐੱਫ.ਡਬਲਊ. ਨੂੰ ਹੁਣੇ ਤੁਰੰਤ ਮਾਡਲ …

Read More »

ਸ੍ਰੀ ਲੰਕਾ ‘ਚ ਪੁਲਿਸ ਅਤੇ ਅੱਤਵਾਦੀਆਂ ਵਿਚਕਾਰ ਝੜੱਪ, 2 ਮਰੇ

ਕੋਲੰਬੋ : ਸ੍ਰੀ ਲੰਕਾ ‘ਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਹਰ ਪਾਸੇ ਤਣਾਅ ਦਾ ਮਹੌਲ ਹੈ। ਇਸ ਦੇ ਚਲਦਿਆਂ ਸ੍ਰੀ ਲੰਕਾ ਫੌਜ ਨੇ ਦੇਸ਼ ਦੇ ਪੱਛਮੀਂ ਹਿੱਸੇ ‘ਚ ਇਸਲਾਮਿਕ ਸਟੇਟ ਨਾਲ ਸਬੰਧਤ ਅੱਤਵਾਦੀਆਂ ਨੇ ਘਰਾਂ ‘ਚ ਛਾਪਾ ਮਾਰੀ ਕੀਤੀ ਅਤੇ ਇਸ ਛਾਪੇ ਮਾਰੀ ਦੌਰਾਨ 2 ਸ਼ੱਕੀ ਅੱਤਵਾਦੀਆਂ ਦੇ ਮਾਰੇ ਜਾਣੇ …

Read More »

ਮਸ਼ਹੂਰ ਅਦਾਕਾਰਾ ਦੀ ਪਾਣੀ ‘ਚ ਡੁੱਬਣ ਕਾਰਨ ਹੋਈ ਮੌਤ, ਪੂਲ ‘ਚ ਮਿਲੀ ਲਾਸ਼

ਲਾਂਸ ਏਂਜਲਸ: ਹਾਲੀਵੁੱਡ ਸਟਾਰ ਅਦਾਕਾਰਾ ਤੇ ਮਾਡਲ ਦੀ ਸ਼ੱਕੀ ਹਲਾਤਾਂ ‘ਚ ਮੌਤ ਹੋ ਗਈ ਹੈ  ਜਿਸਦੀ ਪੁਸ਼ਟੀ ਲਾਂਸ ਏਂਜਲਸ ਮੈਡੀਕਲ ਐਕਸਜਾਮਿਨਰ ਕੋਰਨਰ ਨੇ ਕੀਤੀ ਹੈ। ਸਟੇਫਨੀ ਦੇ ਪਤੀ ਡੇਮੀਅਨ ਨੇ ਇੰਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ ,ਜਿਸ ‘ਚ ਉਨ੍ਹਾਂ ਨੇ ਸਟੇਫਨੀ ਦੀ ਮੌਤ ਦੀ ਖ਼ਬਰ ਦਿਤੀ ਹੈ। ਉਸ ਨੇ …

Read More »

ਇਮਰਾਨ ਖਾਨ ਦੀ ਵੱਡੀ ਭੁੱਲ ਬਣਿਆ ਪਾਕਿਸਤਾਨ ‘ਚ ਮਜ਼ਾਕ

ਨਵੀਂ ਦਿੱਲੀ : ਪਾਕਿਸਤਾਨ ‘ਚ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਬਿਲਾਵਲ ਭੂਟੋ ਨੂੰ ਸਾਹਿਬਾਂ ਕਹਿਣ ‘ਤੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਪੀਐਮ ਇਮਰਾਨ ਖਾਨ ਆਪਣੇ ਵਿਰੋਧੀ ਬਿਲਾਵਲ ਭੂਟੋ ਨੂੰ ‘ਸਾਹਿਬਾ’ ਕਹਿਣ ‘ਤੇ ਪਹਿਲਾਂ ਹੀ ਵਿਵਾਦਾਂ ‘ਚ ਘਿਰ ਗਏ ਸਨ ਪਰ ਹੁਣ ਉਨ੍ਹਾਂ ਦੇ ਇੱਕ ਮੰਤਰੀ …

Read More »

ਸਬੰਧ ਬਣਾਉਂਦੇ ਸਮੇਂ ਵਿਅਕਤੀ ਨੇ ਕੀਤੀ ਅਜਿਹੀ ਵੱਡੀ ਗਲਤੀ, ਹੋਈ 12 ਸਾਲ ਦੀ ਸਜ਼ਾ

ਲੰਡਨ: ਬ੍ਰਿਟੇਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਬਹੁਤ ਹੀ ਅਜੀਬੋਗਰੀਬ ਹੈ ਦਰਅਸਲ ਇੱਕ ਵਿਅਕਤੀ ਨੂੰ ਬ੍ਰਿਟੇਨ ਦੀ ਇੱਕ ਅਦਾਲਤ ਨੇ ਸਿਰਫ ਇਸ ਲਈ 12 ਸਾਲ ਦੀ ਸਜ਼ਾ ਸੁਣਾਈ ਹੈ ਕਿਉਂਕਿ ਉਸਨੇ ਇੱਕ ਸੈਕਸ ਵਰਕਰ ਦੇ ਨਾਲ ਸੰਬੰਧ ਬਣਾਉਂਦੇ ਸਮੇਂ ਕੰਡੋਮ ਨੂੰ ਹਟਾ ਲਿਆ ਸੀ। ਕੁੜੀ ਦੀ ਸ਼ਿਕਾਇਤ …

Read More »

ਸਾਲਾਂ ਤੋਂ ਕੋਮਾਂ ‘ਚ ਪਈ ਮਾਂ ਨੇ ਜਦੋਂ ਸੁਣੀ ਆਪਣੇ ਪੁੱਤਰ ਦੀ ਅਵਾਜ਼, ਫਿਰ ਹੋਇਆ ਕੁਝ ਅਜਿਹਾ ਕਿ ਸਾਰੇ ਰਹਿ ਗਏ ਹੈਰਾਨ

ਸੰਯੁਕਤ ਅਰਬ ਅਮੀਰਾਤ ‘ਚ 27 ਸਾਲਾਂ ਤੋਂ ਕੋਮਾਂ ‘ਚ ਪਈ ਇੱਕ ਔਰਤ ਦੇ ਮੁੜ ਹੋਸ਼ ‘ਚ ਆਉਣ ਦੀ ਗੱਲ ਸਾਹਮਣੇ ਆ ਰਹੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਔਰਤ ਆਪਣੇ ਪੁੱਤਰ ਦੀ ਅਵਾਜ਼ ਸੁਣਨ ਕੇ ਹੋਸ਼ ‘ਚ ਆਈ ਹੈ। ਮੁਨੀਰਾ ਅਬਦੁੱਲਾ ਨਾਮ ਦੀ ਇਹ ਔਰਤ ਜਦੋਂ 32 …

Read More »

ਛਾਪੇ ਦੌਰਾਨ ਪੁਲਿਸ ਨੂੰ ਦੇਖ ਨਸ਼ਾ ਤਸਕਰ ਦੇ ਤੋਤੇ ਨੇ ਪਾ ਤਾ ਰੌਲਾ, ਪੁਲਿਸ ਆ ਗਈ! ਪੁਲਿਸ ਆ ਗਈ!

ਨਵੀਂ ਦਿੱਲੀ : ਤੁਸੀਂ ਸੁਣਿਆ ਹੋਵੇਗਾ ਕਿ ਜਾਨਵਰ ਵਧੇਰੇ ਆਗਿਆਕਾਰੀ ਅਤੇ ਵਫਾਦਰ ਹੁੰਦੇ ਹਨ। ਜਿਸ ਦੀ ਤਾਜਾ ਉਦਾਹਰਨ ਇੰਨੀ ਦਿਨੀਂ ਉੱਤਰੀ ਕੋਰੀਆ ‘ਚ ਦੇਖਣ ਨੂੰ ਮਿਲੀ ਜਿੱਥੇ ਇੱਕ ਬੇਹੱਦ ਆਗਿਆਕਾਰੀ ਅਤੇ ਵਫਾਦਾਰ ਤੋਤੇ ਦਾ ਕਾਰਨਾਮਾ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਤੋਤਾ ਇੰਨਾ ਆਗਿਆਕਾਰੀ ਅਤੇ ਵਫਾਦਾਰ ਹੈ …

Read More »