Home / ਸੰਸਾਰ (page 2)

ਸੰਸਾਰ

ਵਿਅਕਤੀ ਨੂੰ ਦਿੱਤੀ ਅਜਿਹੀ ਸਜ਼ਾ ਕਿ ਸੁਣ ਕੇ ਤੁਹਾਡੀ ਵੀ ਕੰਬ ਜਾਵੇਗੀ ਰੂਹ..

ਮੈਕਸੀਕੋ : ਕਿਸੇ ਵੀ ਮੁਲਜ਼ਮ ਨੂੰ ਸਜ਼ਾ ਦੇਣ ਦਾ ਹੱਕ ਸਿਰਫ ਕਨੂੰਨ ਦਾ ਹੁੰਦਾ ਹੈ ਨਾ ਕਿ ਲੋਕਾਂ ਦਾ। ਪਰ ਇੰਨੀ ਦਿਨੀਂ ਕੁਝ ਘਟਨਾਵਾਂ ਅਜਿਹੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚੋਂ ਭੀੜ ਨੇ ਮੁਲਜ਼ਮ ਨੂੰ ਜਾਂ

Read More »

ਇਸ ਦੇਸ਼ ‘ਚ ਪਹਿਲੀ ਵਾਰ 100 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਗਿਣਤੀ 70,000 ਤੋਂ ਪਾਰ..

ਟੋਕਿਓ: ਜਾਪਾਨ ਵਿੱਚ 100 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਗਿਣਤੀ ਪਹਿਲੀ ਵਾਰ 70,000 ਤੋਂ ਪਾਰ ਹੋ ਗਈ ਹੈ। ਜਾਪਾਨ ਵਿੱਚ ਬਜ਼ੁਰਗ ਸਮਾਜ ਵਿੱਚ ਲਗਾਤਾਰ 49ਵੇਂ ਸਾਲ ਵਾਧਾ ਹੋਈ ਹੈ, ਜਿਸ ਦਾ ਜਨਮ ਦਰ ਘੱਟ ਬਣਿਆ ਹੋਇਆ ਹੈ ਜਿਸ ਦੀ ਜਾਣਕਾਰੀ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ। ਸਥਾਨਕ …

Read More »

ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ‘ਤੇ ਡਰੋਨ ਹਮਲਾ, ਲੱਗੀ ਭਿਆਨਕ ਅੱਗ..

Saudi Aramco fire

ਸਊਦੀ ਅਰਬ ਦੀ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਊਦੀ ਅਰਾਮਕੋ ‘ਤੇ ਡਰੋਨ ਹਵਾਈ ਜਹਾਜ਼ਾਂ ਨਾਲ ਹਮਲਾ ਹੋਇਆ ਹੈ ਜਿਸ ਦੀ ਜਾਣਕਾਰੀ ਸਊਦੀ ਅਰਬ ਦੀ ਸਰਕਾਰੀ ਮੀਡੀਆ ਨੇ ਗ੍ਰਹਿ ਮੰਤਰਾਲੇ ਦੇ ਹਵਾਲੇ ਤੋਂ ਦਿੱਤੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਊਦੀ ਅਰਾਮਕੋ ਦੇ ਦੋ ਤੇਲ ਪਲਾਂਟਾਂ ‘ਤੇ ਡਰੋਨ ਨਾਲ …

Read More »

ਇਟਲੀ: ਗੋਬਰ ਟੈਂਕ ‘ਚ ਡਿੱਗਣ ਕਾਰਨ 4 ਪੰਜਾਬੀਆਂ ਦੀ ਮੌਤ..

ਰੋਮ: ਇਟਲੀ ਦੇ ਉੱਤਰੀ ਮਿਲਾਨ ਤੋਂ 50 ਕਿਲੋਮੀਟਰ ਦੂਰ ਸਥਿਤ ਪਿੰਡ ਪਾਵੀਆ ’ਚ ਇੱਕ ਡੇਅਰੀ ਫ਼ਾਰਮ ਦੇ ਗੋਬਰ ਟੈਂਕ ‘ਚ ਡਿੱਗਣ ਕਾਰਨ ਚਾਰ ਪੰਜਾਬੀਆਂ ਦੀ ਮੌਤ ਹੋ ਗਈ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਚਾਰਾਂ ਦੀ ਮੌਤ ਗੋਬਰ ਗੈਸ ਪਲਾਂਟ ‘ਚੋਂ ਨਿਕਲਣ ਵਾਲੀ ਕਾਰਬਨ ਡਾਈਆਕਸਾਈਡ ਚੜ੍ਹਨ ਨਾਲ ਹੋਈ। ਉਨ੍ਹਾਂ ਦਾ ਮੰਨਣਾ …

Read More »

ਦੋ ਭਾਰਤੀਆਂ ਨੇ ਨੇਤਰਹੀਣਾਂ ਦੀ ਸਹਾਇਤਾ ਲਈ ਬਣਾਈ ਐਪ..

ਸੰਯੁਕਤ ਅਰਬ ਅਮੀਰਾਤ (UAE) ‘ਚ ਦੋ ਭਾਰਤੀਆਂ ਨੇ ਨੇਤਰਹੀਣਾਂ ਲਈ ਇੱਕ ਅਜਿਹੀ ਉਪਯੋਗੀ ਮੋਬਾਇਲ ਐਪ ਬਣਾਈ ਹੈ ਜਿਸ ਦੀ ਸਹਾਇਤਾ ਨਾਲ ਨੇਤਰਹੀਣ ਆਸਾਨੀ ਨਾਲ ਤੁਰ-ਫਿਰ ਸਕਣਗੇ। ਸਮਾਜਿਕ ਯੋਗਦਾਨ ਤੇ ਇੱਕ ਅਹਿਮ ਐਪ ਬਣਾਉਣ ‘ਤੇ ਦੋਵਾਂ ਭਾਰਤੀਆਂ ਨੇ ਇਨਾਮ ਵੀ ਜਿੱਤਿਆ ਹੈ। ਇਹ ਐਪ ਇੱਕ ਡਿਸਟੈਂਸ ਸੈਂਸਰ ਦੇ ਤੌਰ ‘ਤੇ ਕੰਮ …

Read More »

ਬ੍ਰਿਟੇਨ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ! ਨਵੇਂ ਜਾਰੀ ਹੋਏ ਹੁਕਮਾਂ ਬਾਰੇ ਜਾਣ ਕੇ ਰਹਿ ਜਾਓਗੇ ਹੈਰਾਨ..

ਬ੍ਰਿਟੇਨ : ਖ਼ਬਰ ਹੈ ਕਿ ਬਰਤਾਨੀਆਂ ‘ਚ ਦੂਸਰੇ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੋ ਸਾਲ ਤੱਕ ਉੱਥੇ ਰੁਕ ਕੇ ਨੌਕਰੀ ਲੱਭਣ ਦੀ

Read More »

ਮਹਿਲਾ ਨੂੰ ਜ਼ੋਰ ਨਾਲ ਹੱਸਣਾ ਪਿਆ ਭਾਰੀ, ਮੂੰਹ ਬੰਦ ਕਰਨ ਲਈ ਬੁਲਾਉਣਾ ਪਿਆ ਡਾਕਟਰ..

ਕਹਿੰਦੇ ਨੇ ਕਿ ਹੱਸਣਾ ਸੌ ਮਰਜ ਦੀ ਦਵਾਈ ਹੁੰਦੀ ਹੈ ਪਰ ਇਹੀ ਹੱਸਣਾ ਇੱਕ ਮਹਿਲਾ ਲਈ ਇੰਨਾ ਭਾਰੀ ਪੈ ਗਿਆ ਕਿ ਲੈਣੇ ਦੇ ਦੇਣੇ ਪੈ ਗਏ। ਮਾਮਲਾ ਚੀਨ ਦਾ ਹੈ ਇੱਥੇ ਜ਼ਿਆਦਾ ਜ਼ੋਰ ਨਾਲ ਹੱਸਣ ਦੇ ਚੱਕਰ ‘ਚ ਇੱਕ ਔਰਤ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ। ਅਸਲ ‘ਚ …

Read More »

ਪਾਕਿਸਤਾਨ ‘ਚ ਆਮ ਲੋਕਾਂ ਦੀ ਪਹੁੰਚ ਤੋਂ ਹੋਇਆ ਦੂਰ ਹੋਇਆ ਦੁੱਧ, ਆਸਮਾਨੀ ਚੜ੍ਹੀਆਂ ਕੀਮਤਾਂ..

ਇਸਲਾਮਾਬਾਦ: ਪਾਕਿਸਤਾਨ ਵਿੱਚ ਆਮ ਆਦਮੀ ਲਈ ਦਿਨੋਂ ਦਿਨ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ। ਹੁਣ ਤਾਂ ਆਲਮ ਇਹ ਹੈ ਕਿ ਪਾਕਿਸਤਾਨ ‘ਚ ਲੋਕ ਚਾਹ ਲਈ ਵੀ ਤਰਸ ਰਹੇ ਹਨ। ਅਸਲ ‘ਚ ਦੁੱਧ ਦੀਆਂ ਕੀਮਤਾਂ ਆਸਮਾਨੀ ਛੂਹ ਰਹੀਆਂ ਹਨ ਇੱਕ ਲਿਟਰ ਦੁੱਧ ਦਾ ਮੁੱਲ 140 ਰੁਪਏ ਪ੍ਰਤੀ ਲਿਟਰ ਤੋਂ ਵੀ ਪਾਰ …

Read More »

ਇੰਗਲੈਂਡ ’ਚ ਡਿਗਰੀ ਪੂਰੀ ਕਰਨ ਤੋਂ ਬਾਅਦ ਹੁਣ ਵਿਦਿਆਰਥੀਆਂ ਨੂੰ ਮਿਲੇਗਾ 2 ਸਾਲ ਦਾ ਵਰਕ ਵੀਜ਼ਾ..

Post study visa

ਯੂਕੇ ਦੀ ਸਰਕਾਰ ਨੇ ਵੀਜ਼ਾ ਨੀਤੀ ‘ਚ ਬਦਲਾਅ ਕਰਨ ਦੀ ਯੋਜਨਾ ਬਣਾਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਬ੍ਰਿਟਿਸ਼ ਯੁਨਿਵਰਸਿਟੀ ‘ਚ ਪੜ੍ਹਾਈ ਕਰ ਰਹੇ ਪ੍ਰਵਾਸੀ ਵਿਦਿਆਰਥੀਆਂ ਲਈ ਵਰਕ ਵੀਜ਼ਾ ਦੋ ਸਾਲ ਤੱਕ ਵਧਾ ਸਕਦੀ ਹੈ। ਇਸ ਦਾ ਸਿੱਧੇ ਤੌਰ ‘ਤੇ ਮਤਲਬ ਇਹੋ ਹੈ ਕਿ ਡਿਗਰੀ ਪੂਰੀ ਕਰਨ ਤੋਂ ਬਾਅਦ …

Read More »