Home / ਸੰਸਾਰ (page 190)

ਸੰਸਾਰ

ਕਸ਼ਮੀਰ ਮੁੱਦੇ ‘ਤੇ ਟਰੰਪ ਦੀ ਦਖਲ ਕਿਉਂ ? ਇਕ ਵਾਰ ਫਿਰ ਕੀਤੀ ਵਿਚੋਲਗੀ ਦੀ ਪੇਸ਼.....

Trump Offers Mediate Kashmir

Trump Offers Mediate Kashmir issue once again ਜੰਮੂ-ਕਸ਼ਮੀਰ ਮਾਮਲੇ ‘ਤੇ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨਮੰਤਰੀਆਂ ਨਾਲ ਗੱਲ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਮਾਮਲੇ ‘ਤੇ ਨਵਾਂ ਬਿਆਨ ਦਿੱਤਾ ਹੈ। ਟਰੰਪ ਨੇ ਦੋਵਾਂ ਦੇਸ਼ਾਂ ‘ਚ ਲੰਬੇ ਸਮੇਂ ਤੋਂ ਟਕਰਾਅ ਦਾ ਮੁੱਦਾ ਰਹੇ ਕਸ਼ਮੀਰ ਦੀ ਸਥਿਤੀ ‘ਤੇ ਇਕ ਵਾਰ …

Read More »

ਖ਼ਾਲਸਾ ਏਡ ਦੇ ਮੁੱਖੀ ਰਵੀ ਸਿੰਘ ਆਸਟਰੀਆ ਹਵਾਈ ਅੱਡੇ ‘ਤੇ ਹੋਏ ਨਸਲੀ ਵਿਤਕਰ.....

Khalsa Aid Founder

Khalsa Aid Founder ਆਸਟਰੀਆ ‘ਚ ਇੱਕ ਹਵਾਈ ਅੱਡੇ ‘ਤੇ ਖਾਲਸਾ ਏਡ ਦੇ ਮੁਖੀ ‘ਤੇ ਨਸਲੀ ਵਿਤਕਰਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਬੀਤੇ ਸ਼ੁੱਕਰਵਾਰ ਨੂੰ ਖਾਲਸਾ ਏਡ ਸੰਸਥਾ ਦੇ ਮੁਖੀ ਰਵਿੰਦਰ ਸਿੰਘ ਰਵੀ ਇਰਾਕ ਦੀਆਂ ਯਜ਼ਿਦੀ ਔਰਤਾਂ ਦੀ ਮਦਦ ਕਰਨ ਤੋਂ ਬਾਅਦ ਇੰਗਲੈਂਡ ਪਰਤ …

Read More »

ਪੀਐੱਮ ਮੋਦੀ ਤੇ ਇਮਰਾਨ ਨਾਲ ਫ਼ੋਨ ‘ਤੇ ਗੱਲਬਾਤ ਤੋਂ ਬਾਅਦ ਟਰੰਪ ਨੇ ਟਵੀਟ ਕਰ .....

Trump rings Imran-Modi

Trump rings Imran-Modi ਜੰਮੂ – ਕਸ਼ਮੀਰ ਤੋਂ ਧਾਰਾ 370 ਹਟਾਣ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਦੇ ਵਿੱਚ ਤਣਾਅ ਦੇ ਚਲਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨਾਲ ਗੱਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਤੋਂ ਬਾਅਦ ਟਰੰਪ ਨੇ ਪਾਕਿਸਤਾਨ ਦੇ ਪੀਐੱਮ ਇਮਰਾਨ ਖਾਨ …

Read More »

ਅਮਰੀਕਾ ਵਿਖੇ ਵਾਪਰੇ ਭਿਆਨਕ ਸੜ੍ਹਕ ਹਾਦਸੇ ‘ਚ ਸਿੱਖ ਪਰਿਵਾਰ ਦੇ ਤਿੰਨ ਜੀਆ.....

Virginia head-on crash

[alg_back_button] Virginia head-on crash ਨਿਊਜਰਸੀ: ਅਮਰੀਕਾ ਦੇ ਵਰਜੀਨੀਆ ਨੇੜੇ ਲਗਦੇ ਰੂਟ 340 ‘ਤੇ ਵੀਰਵਾਰ ਨੂੰ ਦਰਦਨਾਕ ਹਾਦਸਾ ਵਾਪਰਿਆ ਜਿਸ ‘ਚ ਸਿੱਖ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਵੀਰਵਾਰ ਦੁਪਹਿਰ ਦੇ 2:00 ਕੁ ਵਜੇ ਜਦੋਂ ਰੋਡ ‘ਤੇ ਤੇਜ਼ ਰਫਤਾਰ ਪਿੱਕ ਅੱਪ ਟਰੱਕ ਡਰਾਈਵਰ ਆਪਣਾ ਸੰਤੁਲਨ …

Read More »

ਗੂਗਲ ਇਮਰਾਨ ਖਾਨ ਨੂੰ ਦੱਸ ਰਿਹੈ ਭਿਖਾਰੀ, ਭੜਕੇ ਪਾਕਿ ਪ੍ਰਧਾਨ ਮੰਤਰੀ ਨੇ ਭੇਜ .....

ਨਵੀਂ ਦਿੱਲੀ : ਜੂਨ 2015 ਦੌਰਾਨ ਜਦੋਂ ਗੂਗਲ ਸਰਚ ਇੰਜਣ ‘ਤੇ ਇੰਡੀਅਨ ਟਾਪ-10 ਕਰੀਮਨਲ ( ਭਾਰਤ ਦੇ ਮੁੱਖ 10 ਅਪਰਾਧੀ) ਲਿਖਿਆ ਜਾਂਦਾ ਸੀ ਤਾਂ ਉਸ ਵੇਲੇ ਦਾਊਦ ਇਬਰਾਹਿਮ, ਉਸਾਮਾ-ਬਿਨ-ਲਾਦੇਨ ਅਤੇ ਅਲ-ਜ਼ਵਾਹਿਰੀ ਵਰਗੇ ਅਪਰਾਧੀਆਂ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵੀ ਨਿੱਕਲਣ ਲੱਗ ਪਈ ਸੀ। ਜਿਸ ‘ਤੇ ਵੱਡੀ …

Read More »

ਪਾਕਿਸਤਾਨ ਦੀ ਮਸਜਿਦ ਅੰਦਰ ਹੋਇਆ ਜ਼ਬਰਦਸਤ ਬੰਬ ਧਮਾਕਾ, ਪੰਜ ਮੌਤਾਂ, ਕਈ ਜ਼ਖ਼ਮੀ

Balochistan mosque blast

ਇਸਲਾਮਾਬਾਦ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਅੱਜ ਇੱਕ ਮਸਜਿਦ ਅੰਦਰ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ‘ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਰਾਜਧਾਨੀ ਕੁਏਟਾ ਨੇੜੇ ਕੁਚਲਾਕ ਸ਼ਹਿਰ ‘ਚ ਹੋਇਆ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਮਸਜਿਦ ‘ਚ ਬੰਬ …

Read More »

ਪਾਈਲਟ ਨੇ ਮੱਕੀ ਦੇ ਖੇਤਾਂ ‘ਚ ਉਤਾਰਿਆ ਜਹਾਜ਼, ਸਮਝਦਾਰੀ ਨਾਲ ਬਚਾਈਆਂ 226 ਜਾਨਾ.....

Russian Plane Crash-Land

ਮਾਸਕੋ: ਰੂਸ ਦੀ ਰਾਜਧਾਨੀ ਮਾਸਕੋ ‘ਚ ਇੱਕ ਵੱਡਾ ਜਹਾਜ਼ ਹਾਦਸਾ ਹੁੰਦੇ – ਹੁੰਦੇ ਟਲ ਗਿਆ। ਇੱਥੇ ਇੱਕ ਜਹਾਜ਼ ਵੀਰਵਾਰ ਨੂੰ ਹਵਾਈ ਅੱਡੇ ਤੋਂ ਉਡ਼ਾਣ ਭਰਦੇ ਹੀ ਪੰਛੀਆਂ ਦੇ ਝੁੰਡ ਨਾਲ ਟਕਰਾ ਗਿਆ। ਜਦੋਂ ਜਹਾਜ਼ ਦੇ ਇੰਜਣ ‘ਚ ਕਈ ਪੰਛੀ ਫਸ ਗਏ ਤਾਂ ਜਹਾਜ਼ ‘ਚ ਮੌਜੂਦ 226 ਲੋਕਾਂ ਦੀ ਜਾਨ ‘ਤੇ …

Read More »

ਸਿਡਨੀ ਦੀ ਸੜ੍ਹਕ ‘ਤੇ ਦਿਨ-ਦਿਹਾੜੇ ਨੌਜਵਾਨ ਨੇ ਲੋਕਾਂ ‘ਤੇ ਕੀਤਾ ਚਾਕੂ ਨਾ.....

Sydney stabbing attack

Sydney stabbing attack ਸਿਡਨੀ: ਆਸਟਰ੍ਰੇਲੀਆ ਦੇ ਸਿਡਨੀ ‘ਚ ਸੈਂਟਰਲ ਬਿਜਨਸ ਡਿਸਟਰਿਕਟ ਸੜ੍ਹਕ ‘ਤੇ ਮੰਗਲਵਾਰ ਨੂੰ ਇਕ ਨੌਜਵਾਨ ਚਾਕੂ ਲਹਿਰਾਉਂਦੇ ਹੋਏ ਇੱਧਰ ਉਧਰ ਭੱਜ ਰਿਹਾ ਸੀ। ਇਸ ਤੋਂ ਪਹਿਲਾ ਕਿ ਉਸ ਸਿਰਫਿਰੇ ਨੂੰ ਕਾਬੂ ਕੀਤਾ ਜਾਂਦਾ ਉਸ ਨੇ ਰਾਹਗੀਰਾਂ ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ‘ਚ 41 ਸਾਲਾ ਮਹਿਲਾ ਬੁਰੀ …

Read More »

ਪਾਕਿਸਤਾਨ ਜਾ ਕੇ ਮੀਕਾ ਸਿੰਘ ਨੇ ਗਾਇਆ ਗੀਤ, ਵੀਡੀਓ ਦੇਖ ਭੜਕੇ ਲੋਕ

ਕਰਾਚੀ: ਬਾਲੀਵੁੱਡ ਦੇ ਮਸ਼ਹੂਰ ਗਾਇਕਾਂ ‘ਚੋਂ ਇੱਕ ਮੀਕਾ ਸਿੰਘ ਇੱਕ ਬਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਮੀਕਾ ਸਿੰਘ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਮੀਕਾ ਪਾਕਿਸਤਾਨ ਦੇ ਕਰਾਚੀ ‘ਚ ਇਕ ਖਾਸ ਇਵੈਂਟ ਵਿਚ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਭਾਰਤ ਅਤੇ …

Read More »

ਨਸਲੀ ਟਿੱਪਣੀ ਦਾ ਸ਼ਿਕਾਰ ਹੋਈ 10 ਸਾਲਾ ਬੱਚੀ, ਵੀਡੀਓ ਜਾਰੀ ਕਰ ਦਿੱਤਾ ਲੋਕਾਂ ਨੂ.....

ਲੰਡਨ: ਸਿੱਖਾਂ ਖਿਲਾਫ ਨਸਲੀ ਟਿੱਪਣੀ ਦਾ ਇੱਕ ਹੋਰ ਮਾਮਲਾ ਲੰਦਨ ਤੋਂ ਸਾਹਮਣਾ ਆਇਆ ਹੈ ਜਿੱਥੇ 10 ਸਾਲਾ ਦਸਤਾਰਧਾਰੀ ਬੱਚੀ ਮੁਨਸਿਮਰ ਕੌਰ ਨਸਲੀ ਟਿੱਪਣੀ ਦਾ ਸ਼ਿਕਾਰ ਹੋਈ। ਜਿਸ ਬਾਰੇ ਬੱਚੀ ਨੇ ਸੋਸ਼ਲ ਮੀਡੀਆ ‘ਤੇ ਵੀਡਿਓ ਜਾਰੀ ਕਰਕੇ ਇਸ ਦਾ ਜਵਾਬ ਦਿੱਤਾ। ਮੁਨਸਿਮਰ ਕੌਰ ਨੇ ਕਿਹਾ ਜਦੋਂ ਉਹ ਸੋਮਵਾਰ ਨੂੰ ਦੱਖਣ-ਪੂਰਬੀ ਲੰਦਨ …

Read More »