Home / ਸੰਸਾਰ (page 19)

ਸੰਸਾਰ

ਕੋਵਿਡ-19 : ਚੀਨੀ ਲੈਬ ਦਾ ਦਾਅਵਾ, ਨਵੀਂ ਦਵਾਈ ਕੋਰੋਨਾ ਵਾਇਰਸ ਨੂੰ ਰੋਕਣ ‘ਚ ਕਾ.....

ਬੀਜਿੰਗ : ਦੁਨੀਆ ਦੇ ਬਹੁਤ ਸਾਰੇ ਦੇਸ਼ ਕੋਰੋਨਾ ਵਾਇਰਸ ਸੰਕਰਮਣ ਦੀ ਵੈਕਸੀਨ ਬਣਾਉਣ ‘ਚ ਲੱਗੇ ਹੋਏ ਹਨ। ਇਥੋਂ ਤੱਕ ਕਿ ਕਈ ਦੇਸ਼ਾਂ ਵੱਲੋਂ ਤਾਂ ਇਸ ਦੀ ਵੈਕਸੀਨ ਬਣਾਉਣ ਦਾ ਦਾਅਵਾ ਵੀ ਕੀਤਾ ਜਾ ਚੁੱਕਾ ਹੈ। ਇਸੀ ਕੜੀ ‘ਚ ਚੀਨ ਦੀ ਇੱਕ ਲੈਬ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਇੱਕ …

Read More »

ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਨੂੰ ਬਰਤਾਨਵੀ ਐਵਾਰਡ ਨਾਲ ਕੀਤਾ .....

ਇਸਲਾਮਾਬਾਦ: ਪਾਕਿਸਤਾਨ ਦੀ ਪਹਿਲੀ ਸਿੱਖ ਪੱਤਰਕਾਰ ਮਨਮੀਤ ਕੌਰ ਨੂੰ ਤੀਹ ਸਾਲ ਤੋਂ ਘੱਟ ਉਮਰ ਦੇ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਸੂਚੀ ਬ੍ਰਿਟੇਨ ਸਥਿਤ ਇਕ ਆਲਮੀ ਜਥੇਬੰਦੀ ਵੱਲੋਂ ਤਿਆਰ ਕੀਤੀ ਗਈ ਹੈ। ‘ਦਿ ਸਿੱਖ ਗਰੁੱਪ ਨਾਮ ਦੀ ਇਸ ਜਥੇਬੰਦੀ ਨੇ ਪਾਕਿਸਤਾਨ ਦੀ …

Read More »

ਇਟਲੀ ਸਰਕਾਰ ਨੇ ਗੈਰ-ਕਾਨੂੰਨੀ ਤਰੀਕੇ ਨਾਲ ਉੱਥੇ ਰਹਿ ਰਹੇ ਵਿਦੇਸ਼ੀ ਕਾਮਿਆਂ .....

ਵੈਨਿਸ: ਇਟਲੀ ਸਰਕਾਰ ਉੱਥੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਦੇਸ਼ੀ ਕਾਮਿਆਂ ਨੂੰ ਕਾਨੂੰਨੀ ਤੌਰ ‘ਤੇ ਰੈਗੂਲਰ ਕਰਨ ਦਾ ਐਲਾਨ ਕੀਤਾ ਹੈ। ਜਿਸ ਨਾਲ ਇਥੇ ਲੁਕ ਕੇ ਕੰਮ ਕਰ ਰਹੇ ਲੱਖਾਂ ਵਿਦੇਸ਼ੀ ਕਾਮਿਆਂ ਚ ਖੁਸ਼ੀ ਲਹਿਰ ਦੌੜ ਗਈ। ਕਾਨੂੰਨੀ ਤੌਰ ਤੇ ਵਰਕ ਪਰਮਿਟ ਮਿਲਣ ਤੋਂ ਬਾਅਦ ਇਹ ਕਾਮੇ ਇਟਲੀ ਸਰਕਾਰ ਦੀਆਂ …

Read More »

ਹੁਣ ਸਨੀਫਰ ਡੌਗਜ਼ ਕਰਨਗੇ ਕੋਵਿਡ-19 ਦੇ ਮਰੀਜ਼ਾਂ ਦੀ ਪਛਾਣ, ਬ੍ਰਿਟੇਨ ‘ਚ 6 ਕੁੱਤ.....

ਨਿਊਜ਼ ਡੈਸਕ : ਪੂਰੀ ਦੁਨੀਆ ਇਸ ਸਮੇਂ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਸੰਕਰਮਣ ਨਾਲ ਗ੍ਰਸਤ ਹੈ। ਵੱਖ-ਵੱਖ ਦੇਸ਼ ਇਸ ਦੇ ਸੰਕਰਮਣ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਪ੍ਰਯੋਗ ਵੀ ਕਰ ਰਹੇ ਹਨ। ਬ੍ਰਿਟੇਨ ਨੇ ਕੋਰੋਨਾ ਮਹਾਮਾਰੀ ਦੇ ਸੰਕਰਮਿਤ ਮਰੀਜ਼ਾਂ ਦੀ ਪਹਿਚਾਣ ਕਰਨ ਲਈ ਇੱਕ ਅਜਿਹਾ ਟਰਾਇਲ ਸ਼ੁਰੂ ਕੀਤਾ ਹੈ ਜਿਸ …

Read More »

ਕੋਵਿਡ-19 : ਯੂਰਪ ਦੇ ਕਈ ਸ਼ਹਿਰਾਂ ਵਿਚ ਤਾਲਾਬੰਦੀ ਖਿਲਾਫ ਪ੍ਰਦਰਸ਼ਨ, ਲੰਦਨ ‘ਚ.....

ਫ਼ਨਿਊਜ਼ ਡੈਸਕ : ਜਾਨਲੇਵਾ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਬਹੁਤ ਸਾਰੇ ਦੇਸ਼ਾਂ ‘ਚ ਲਗਭਗ ਪਿਛਲੇ 2 ਮਹੀਨਿਆਂ ਤੋਂ ਤਾਲਾਬੰਦੀ ਜਾਰੀ ਹੈ। ਜਿਸ ਦੇ ਚੱਲਦਿਆਂ ਲੋਕ ਆਪਣੇ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਹਨ। ਪਰ ਹੁਣ ਘਰਾਂ ਅੰਦਰ ਕੈਦ ਲੋਕਾਂ ਦਾ ਗੁੱਸਾ ਫੁੱਟਦਾ ਨਜ਼ਰ ਆ ਰਿਹਾ ਹੈ। ਬੀਤੇ ਸ਼ਨੀਵਾਰ ਯੂਰਪ …

Read More »

ਕੋਵਿਡ-19 : ਦੁਨੀਆ ‘ਚ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 3 ਲੱਖ ਤੋਂ ਪਾਰ, 45 ਲੱ.....

ਨਿਊਜ਼ ਡੈਸਕ : ਵਿਸ਼ਵ ਵਿਆਪੀ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ -19) ਦਾ ਪ੍ਰਕੋਪ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਵਿਸ਼ਵ ਪੱਧਰ ‘ਤੇ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦਾ ਅੰਕੜਾ 3 ਲੱਖ ਤੋਂ ਪਾਰ ਚਲਾ ਗਿਆ ਹੈ ਅਤੇ 45 ਲੱਖ ਤੋਂ ਵੱਧ ਲੋਕ ਕੋਰੋਨਾ ਖਿਲਾਫ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ …

Read More »

ਕੋਰੋਨਾ ਵਾਇਰਸ : ਭਾਰਤ ਵਿਚ ਚੀਨ ਨਾਲੋਂ ਵੀ ਵਧ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ : ਭਾਰਤ ਵਿੱਚ ਕੁਲ ਕੋਰੋਨਾ ਦੇ ਕੇਸ ਚੀਨ ਤੋਂ ਵੱਧ ਹੋ  ਗਏ ਹਨ। ਤਾਜ਼ਾ ਅੰਕੜਿਆਂ ਦੇ ਅਨੁਸਾਰ, ਭਾਰਤ ਵਿੱਚ ਕੋਰੋਨਾ ਸੰਕਰਮਣ ਦੀ ਗਿਣਤੀ 83072 ਤੱਕ ਪਹੁੰਚ ਗਈ ਹੈ, ਜਦੋਂਕਿ ਕੁੱਲ 82933 ਲੋਕ ਚੀਨ ਵਿੱਚ ਪ੍ਰਭਾਵਿਤ ਹੋਏ ਹਨ। ਵਿਸ਼ਵਵਿਆਪੀ ਅੰਕੜੇ ਦੀ ਜਾਣਕਾਰੀ ਦੇੇਣ ਵਾਲੀ  ਵੈਬਸਾਈਟ www.worldometers.info/coronavirus ਦੇ ਅਨੁਸਾਰ, ਚੀਨ …

Read More »

WHO ਦੇ ਇਸ ਦਾਅਵੇ ਤੋਂ ਬਾਅਦ ਸਿੱਖਣਾ ਪਵੇਗਾ ਕੋਰੋਨਾ ਵਾਇਰਸ ਨਾਲ ਜਿਉਣਾ!

ਨਿਊਜ਼ ਡੈਸਕ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿੱਚ ਆਪਣਾ ਜਾਲ ਵਿਛਾ ਲਿਆ ਹੈ । ਇਸ ਦੇ ਹੁਣ ਤਕ ਪੂਰੀ ਦੁਨੀਆਂ ਵਿੱਚ 4,542,388 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 303,651 ਵਿਅਕਤੀਆਂ ਦੀਆਂ ਇਸ ਕਾਰਨ ਜਾਨਾਂ ਚਲੀਆਂ ਗਈਆਂ ਹਨ । ਦਸਣਯੋਗ ਹੈ ਕਿ ਕੋਰੋਨਾ ਵਾਇਰਸ ਬਾਰੇ ਹੁਣ ਇਕ ਅਜਿਹਾ ਦਾਅਵਾ ਕੀਤਾ …

Read More »

ਆਸਟਰੀਆ ਦੀ ਰਾਜਕੁਮਾਰੀ ਦਾ ਦੇਹਾਂਤ, ਭਾਰਤੀ ਮੂਲ ਦੇ ਸ਼ੈਫ ਨਾਲ ਕਰਵਾਇਆ ਸੀ ਵਿਆ.....

ਟੈਕਸਾਸ: ਆਸਟਰੀਆ ਦੀ ਰਾਜਕੁਮਾਰੀ ਮਾਰੀਆ ਗਲਿਟਜਾਇਨ ਦਾ 31 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਮਾਰੀਆ ਉਸ ਸਮੇਂ ਸੁਰਖੀਆਂ ਵਿੱਚ ਆਈ ਸੀ ਜਦੋਂ ਉਨ੍ਹਾਂ ਨੇ ਭਾਰਤੀ ਮੂਲ ਦੇ ਸ਼ੈਫ ਰਿਸ਼ੀ ਰੂਪ ਸਿੰਘ ਨਾਲ ਵਿਆਹ ਕਰਵਾਇਆ ਸੀ। ਫਾਕਸ ਨਿਊਜ਼ ਦੀ ਰਿਪੋਰਟ ਅਨੁਸਾਰ, ਮਾਰੀਆ ਗਲਿਟਜਾਇਨ ਦੀ ਮੌਤ ਦਿਲ ਦਾ ਦੌਰਾ ਪੈਣ …

Read More »

ਵਿਜੇ ਮਾਲੀਆ ਨੂੰ ਬਰਤਾਨਵੀ ਅਦਾਲਤ ਨੇ ਦਿੱਤਾ ਵੱਡਾ ਝਟਕਾ

ਲੰਡਨ: ਵੱਡੇ ਕਾਰੋਬਾਰੀ ਵਿਜੇ ਮਾਲਿਆ ਨੂੰ ਬ੍ਰਿਟੇਨ ਦੀ ਅਦਾਲਤ ਵਲੋਂ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਮੁਤਾਬਕ ਬ੍ਰਿਟਿਸ਼ ਹਾਈ ਕੋਰਟ ਨੇ ਸੁਪਰੀਮ ਕੋਰਟ ਜਾਣ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਦੇ ਨਾਲ, ਮਾਲਿਆ ਦੇ ਲਗਭਗ ਸਾਰੇ ਕਨੂੰਨੀ   ਰਸਤੇ ਬੰਦ ਹੋ ਗਏ ਹਨ। ਹੁਣ ਲਗਭਗ ਇਹ ਤੈਅ ਮੰਨਿਆ ਜਾ ਰਿਹਾ …

Read More »