Home / ਸੰਸਾਰ (page 18)

ਸੰਸਾਰ

ਕੋਵਿਡ 19: ਬਰਤਾਨੀਆ ‘ਚ ਲੋਕਾਂ ਨੂੰ ਮਿਲ ਸਕਦੀ ਹੈ ਤਾਲਾਬੰਦੀ ਤੋਂ ਰਾਹਤ

ਵਰਲਡ ਡੈਸਕ :– ਬਰਤਾਨੀਆ ‘ਚ ਡੇਢ ਕਰੋੜ ਲੋਕਾਂ ਨੂੰ ਕੋਰੋਨਾ ਟੀਕਾ ਲੱਗਣ ਤੋਂ ਬਾਅਦ ਲਾਕਡਾਊਨ ਖ਼ਤਮ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਬੀਤੇ ਸੋਮਵਾਰ ਨੂੰ ਕਿਹਾ ਕਿ ਸਾਵਧਾਨੀ ਨਾਲ ਲਾਕਡਾਊਨ ਖ਼ਤਮ ਕਰਨ ਦੀ ਯੋਜਨਾ ਹੋਵੇਗੀ। ਲਾਕਡਾਊਨ ਖੋਲ੍ਹਣ ਲਈ ਛੇਤੀ ਹੀ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਕੋਰੋਨਾ …

Read More »

ਨਾਗਰਿਕਾਂ ਦੀ ਆਜ਼ਾਦੀ ਨਾਲ ਜੁੜੇ ਤਿੰਨ ਬੁਨਿਆਦੀ ਕਾਨੂੰਨਾਂ ਨੂੰ ਕੀਤਾ ਮੁਅੱ.....

ਵਰਲਡ ਡੈਸਕ – ਮਿਆਂਮਾਰ ‘ਚ, ਸੈਨਿਕ ਤਖਤਾ ਪਲਟਣ ਦੇ ਵਿਰੁੱਧ, ਲਗਾਤਾਰ ਨੌਵੇਂ ਦਿਨ, ਜ਼ਿਆਦਾਤਰ ਸ਼ਹਿਰਾਂ ‘ਚ ਸੜਕਾਂ ‘ਤੇ ਲੋਕਾਂ ਦੀ ‘ਚ ਭੀੜ ਵੇਖੀ ਗਈ। ਹਾਕਮ ਫੌਜ ਨੇ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਨੂੰ ਦਬਾਉਣ ਲਈ ਨਾਗਰਿਕਾਂ ਦੀ ਆਜ਼ਾਦੀ ਨਾਲ ਜੁੜੇ ਤਿੰਨ ਬੁਨਿਆਦੀ ਕਾਨੂੰਨਾਂ ਨੂੰ ਹੁਣ ਮੁਅੱਤਲ ਕਰ ਦਿੱਤਾ ਹੈ। ਦੇਸ਼ ਦੇ ਵੱਡੇ …

Read More »

ਈਰਾਨ ਨੇ ਕੀਤਾ ‘ਸਮਾਰਟ’ ਮਿਜ਼ਾਈਲ ਦਾ ਪ੍ਰੀਖਣ

ਵਰਲਡ ਡੈਸਕ – ਈਰਾਨ ਦੀ ਸੈਨਿਕ ਨੇ ਬੀਤੇ ਐਤਵਾਰ ਨੂੰ ਇੱਕ ਛੋਟੀ ਜਿਹੀ ਦੂਰੀ ਦੀ ਆਧੁਨਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਜਾਣਕਾਰੀ ਦਿੰਦਿਆਂ ਜਨਰਲ ਕੁਮਰਸ ਹੈਦਰੀ ਨੇ ਕਿਹਾ ਕਿ ਇਹ ਮਿਜ਼ਾਈਲ 300 ਕਿਲੋਮੀਟਰ ਦੀ ਦੂਰੀ ‘ਤੇ ਜਾ ਸਕਦੀ ਹੈ। ਜਨਰਲ ਹੈਦਰੀ ਨੇ ਕਿਹਾ ਕਿ ਇਹ ਇਕ ‘ਸਮਾਰਟ’ ਮਿਜ਼ਾਈਲ ਹੈ ਜੋ ਕਿਸੇ …

Read More »

ਕੋਵਿਡ -19 : ਕੋਈ ਵੀ ਦੇਸ਼ ਪਾਬੰਦੀਆਂ ‘ਚ ਢਿੱਲ ਨਾਂਹ ਦੇਵੇ

ਵਰਲਡ ਡੈਸਕ – ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਟੇਡਰੋਸ ਐਡਨਮ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਕੇਸਾਂ ‘ਚ ਵਿਸ਼ਵਵਿਆਪੀ ਕਟੌਤੀ ਉਤਸ਼ਾਹਜਨਕ ਹੈ, ਪਰੰਤੂ ਕੋਵਿਡ -19 ਦੇ ਫੈਲਣ ਤੋਂ ਰੋਕਣ ਵਾਲੀਆਂ ਪਾਬੰਦੀਆਂ ‘ਚ ਢਿੱਲ ਨਹੀਂ ਦਿੱਤੀ ਜਾਣੀ ਚਾਹੀਦੀ। ਟੇਡਰੋਸ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਸ਼ਵਵਿਆਪੀ ਕੋਰੋਨਾ ਵਾਇਰਸ ਦੇ ਕੇਸਾਂ …

Read More »

ਜਾਣੋ ਕਿਸ ਟੀਵੀ ਚੈਨਲ ਨੂੰ ਹਿੰਸਾ ਤੇ ਨਿਯਮਾਂ ਦੀ ਉਲੰਘਣਾ ਕਰਨ ਲਈ ਦੋਸ਼ੀ ਠਹਿ.....

ਵਰਲਡ ਡੈਸਕ:- ਖਾਲਸਾ ਟੀਵੀ ਨੂੰ ਯੂਕੇ ‘ਚ ਹਿੰਸਕ ਵੀਡੀਓ ਦਾ ਸਿੱਧਾ ਪ੍ਰਸਾਰਣ ਕਰਨ ਲਈ ਸਿੱਖਾਂ ਨੂੰ ਉਕਸਾਉਣ ਲਈ 50 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਬ੍ਰਿਟੇਨ ਦੀ ਮੀਡੀਆ ‘ਤੇ ਨਿਗਰਾਨੀ ਰੱਖਣ ਵਾਲੀ ਸੰਸਥਾ ਓਫਕਾਮ (Ofcom) ਨੇ ਖਾਲਿਸ ਟੀਵੀ ਨੂੰ ਹਿੰਸਾ ਤੇ ਨਿਯਮਾਂ ਦੀ ਉਲੰਘਣਾ ਲਈ ਦੋਸ਼ੀ ਠਹਿਰਾਉਂਦਿਆਂ ਇਹ ਕਾਰਵਾਈ …

Read More »

ਸੋਮਾਲੀਆ ‘ਚ ਰਾਸ਼ਟਰਪਤੀ ਭਵਨ ਨੇੜੇ ਆਤਮਘਾਤੀ ਹਮਲਾ, ਇੱਕ ਦੀ ਮੌਤ, 7 ਜ਼ਖਮੀ

ਸੋਮਾਲੀਆ : ਰਾਜਧਾਨੀ ਮੇਗਾਦਿਸ਼ੂ ਚ ਰਾਸ਼ਟਰਪਤੀ ਭਵਨ ਨੇੜੇ ਇੱਕ ਆਤਮਘਾਤੀ ਹਮਲਾ ਹੋਇਆ ਹੈ, ਜਿਸ ਵਿੱਚ ਇਕ ਦੀ ਮੌਤ ਅਤੇ ਸੱਤ ਲੋਕ ਜ਼ਖਮੀ ਹੋ ਗਏ ਹਨ।ਰਾਸ਼ਟਰਪਤੀ ਭਵਨ ਦੇ ਬਾਹਰ ਜਾਂਚ ਚੌਕੀ ਨੇੜੇ ਖੜ੍ਹੀ ਇਕ ਗੱਡੀ ਦੇ ਵਿਚ ਜ਼ਬਰਦਸਤ ਧਮਾਕਾ ਹੋਇਆ। ਜਿਸ ਕਾਰਨ ਇਕ ਆਤਮਘਾਤੀ ਹਮਲਾਵਰ ਦੀ ਮੌਤ ਹੋ ਗਈ ਅਤੇ ਸੱਤ …

Read More »

ਮਸਜਿਦ ਦਾ ਗੁੰਬਦ ਢਹਿਣ ਨਾਲ 3 ਦੀ ਮੌਤ, 11  ਜ਼ਖਮੀ

ਵਰਲਡ ਡੈਸਕ – ਪਾਕਿਸਤਾਨ ਦੇ ਲਾਹੌਰ ‘ਚ ਇਕ ਉਸਾਰੀ ਅਧੀਨ ਮਸਜਿਦ ਦਾ ਗੁੰਬਦ ਢਹਿ ਜਾਣ ਨਾਲ ਘੱਟੋ ਘੱਟ 3 ਮਜ਼ਦੂਰ ਮਾਰੇ ਗਏ ਤੇ 11  ਜ਼ਖਮੀ ਹੋ ਗਏ। ਇਹ ਘਟਨਾ ਮਨਾਵਾਨ ਦੀ ਅਲ ਹਾਫਿਜ਼ ਗਾਰਡਨ ਹਾਊਸਿੰਗ ਸੁਸਾਇਟੀ ‘ਚ ਵਾਪਰੀ, ਜਿੱਥੇ ਮਸਜਿਦ ਬਣਾਈ ਜਾ ਰਹੀ ਸੀ।  ਦਸ ਦਈਏ ਬਚਾਅ ਕਰਮਚਾਰੀਆਂ ਨੇ ਇੱਕ …

Read More »

ਮਿਆਂਮਾਰ ‘ਚ ਵੱਧ ਰਿਹੈ ਲੋਕਾਂ ਦਾ ਵਿਰੋਧ ਪ੍ਰਦਰਸ਼ਨ,  ਮੁਜ਼ਾਹਰਾਕਾਰੀਆਂ ਤੇ ਪ.....

ਵਰਲਡ ਡੈਸਕ:– ਮਿਆਂਮਾਰ ‘ਚ ਫ਼ੌਜੀ ਤਖ਼ਤਾਪਲਟ ਖ਼ਿਲਾਫ਼ ਲੋਕਾਂ ਦਾ ਵਿਰੋਧ ਪ੍ਰਦਰਸ਼ਨ ਵੱਧਦਾ ਜਾ ਰਿਹਾ ਹੈ। ਫ਼ੌਜ ਦੀਆਂ ਤਮਾਮ ਪਾਬੰਦੀਆਂ ਤੋਂ ਬਾਅਦ ਵੀ ਬੀਤੇ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਹਜ਼ਾਰਾਂ ਲੋਕ ਸੜਕਾਂ ‘ਤੇ ਉੱਤਰੇ ਤੇ ਤਖ਼ਤਾਪਲਟ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਦੌਰਾਨ ਦੇਸ਼ ਦੇ ਪਛਾੜੇ ਗਏ ਸਰਵਉੱਚ ਨੇਤਾ ਆਂਗ ਸਾਂਗ …

Read More »

ਢੇਸੀ ਨੇ ਬ੍ਰਿਟੇਨ ਦੀ ਸੰਸਦ ‘ਚ ਚੁੱਕਿਆ ਕਿਸਾਨ ਅੰਦੋਲਨ ਦਾ ਮੁੱਦਾ ਤੇ ਨੌਦੀ.....

ਯੂਕੇ : ਦਿੱਲੀ ਦੀਆਂ ਸਰਹੱਦਾਂ’ ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਮੁੱਦਾ ਲਗਾਤਾਰ ਵਿਦੇਸ਼ਾਂ ਵਿੱਚ ਉੱਠ ਰਿਹਾ ਹੈ। ਬ੍ਰਿਟੇਨ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਇੱਕ ਵਾਰ ਮੁੜ ਤੋਂ ਕਿਸਾਨ ਅੰਦੋਲਨ ਦਾ ਮੁੱਦਾ ਆਪਣੀ ਪਾਰਲੀਮੈਂਟ ਵਿੱਚ ਚੁੱਕਿਆ ਹੈ। ਪਾਰਲੀਮੈਂਟ ਵਿਚ ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਬ੍ਰਿਟੇਨ ਦੇ ਪ੍ਰਧਾਨ …

Read More »

ਅਫਗਾਨਿਸਤਾਨ ‘ਚ ਯੂਐਨ ਅਧਿਕਾਰੀਆਂ ਦੇ ਕਾਫਲੇ ‘ਤੇ ਹਮਲਾ, ਪੰਜ ਦੀ ਮੌਤ

ਕਾਬੁਲ : ਅਫ਼ਗਾਨਿਸਤਾਨ ‘ਚ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਦੇ ਕਾਫਲੇ ‘ਤੇ ਅਣਪਛਾਤਿਆਂ ਵੱਲੋਂ ਹਮਲਾ ਕੀਤਾ ਗਿਆ, ਜਿਸ ‘ਚ ਪੰਜ ਲੋਕਾਂ ਦੀ ਮੌਤ ਹੋ ਗਈ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੂੰ ਕਾਬੁਲ ਤੋਂ ਪੂਰਬ ਵੱਲ ਲੈ ਕੇ ਜਾ ਰਹੇ ਇਕ ਕਾਫਲੇ ‘ਤੇ ਹਮਲਾ ਹੋਇਆ। ਜਿਸ ਵਿੱਚ ਅਫ਼ਗਾਨੀ ਪੁਲੀਸ ਦੇ ਪੰਜ ਮੁਲਾਜ਼ਮ ਮਾਰੇ …

Read More »