Home / ਸੰਸਾਰ (page 17)

ਸੰਸਾਰ

ਭਾਰਤ-ਪਾਕਿ ਮੈਚ ਵੇਖਣ ਗਏ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੂੰ ਮੌਜੂਦਾ ਸਥਿਤੀ ਨਾਲ ਨ.....

ਇਸਲਾਮਾਬਾਦ: ਪਾਕਿਸਤਾਨ  ਵਿੱਚ ਅੰਦਰੂਨੀ ਹਾਲਾਤ ਇਨ੍ਹੀਂ ਦਿਨੀ ਕੁੱਝ ਠੀਕ ਨਹੀਂ ਵਿਖਾਈ ਦੇ ਰਹੇ। ਭਾਵੇਂ ਇਮਰਾਨ ਸਰਕਾਰ ਸਭ ਕੁਝ ਠੀਕ ਹੋਣ ਦਾ ਦਿਖਾਵਾ ਕਰ ਰਹੀ ਹੈ ।ਇਹੀ ਕਾਰਨ ਹੈ ਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੂੰ ਮੌਜੂਦਾ ਸੁਰੱਖਿਆ ਸਥਿਤੀ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ UAE ਤੋਂ ਤੁਰੰਤ …

Read More »

ਰੂਸ ‘ਚ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ, ਕਈ ਜ਼ਖਮੀ

ਮਾਸਕੋ :  ਐਮਰਜੈਂਸੀ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਰੂਸ ਦੇ ਕਲਮੀਕੀਆ ਵਿੱਚ ਇੱਕ ਸੜਕ ਹਾਦਸੇ ਵਿੱਚ ਘੱਟੋ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਸੱਤ ਹੋਰ ਜ਼ਖਮੀ ਹੋ ਗਏ। ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ 02:40 ਵਜੇ (ਸ਼ਨੀਵਾਰ ਨੂੰ 23:40 GMT), ਕਲਮੀਕੀਆ ਵਿੱਚ ਇੱਕ ਹਾਈਵੇਅ ਉੱਤੇ ਇੱਕ ਟਰੱਕ …

Read More »

ਅਫਗਾਨ ਸਿੱਖਾਂ ‘ਤੇ ਤਾਲਿਬਾਨ ਬਣਾ ਰਿਹੈ ਦਬਾਅ, ‘ਇਸਲਾਮ ਕਬੂਲ ਕਰੋ ਨਹੀਂ ਤਾ.....

ਕਾਬੁਲ : ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਥੋਂ ਦੀ ਸੁਰੱਖਿਆ ਵਿਵਸਥਾ ਵਿਗੜਦੀ ਹੀ ਜਾ ਰਹੀ ਹੈ। ਅਜਿਹੇ ‘ਚ ਉਥੇ ਰਹਿਣ ਵਾਲੇ ਲੋਕਾਂ ਦੇ ਨਾਲ-ਨਾਲ ਘੱਟ ਗਿਣਤੀਆਂ ਹਿੰਦੂ ਅਤੇ ਸਿੱਖਾਂ ਨੂੰ ਹੁਣ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਅਫਗਾਨ ਸਿੱਖਾਂ …

Read More »

ਚੀਨ ‘ਚ ਫਿਰ ਕੋਰੋਨਾ ਦਾ ਕਹਿਰ: ਉਡਾਣਾਂ ਰੱਦ, ਸਕੂਲ ਬੰਦ ਤੇ ਘਰਾਂ ‘ਚ ਕੈਦ ਹ.....

ਬੀਜਿੰਗ : ਚੀਨ ‘ਚ ਮੁੜ ਤੋਂ ਕੋਰੋਨਾ ਦਾ ਕਹਿਰ ਵਧਣ ਕਾਰਨ ਸਰਕਾਰ ਵਲੋਂ 100 ਤੋਂ ਜ਼ਿਆਦਾ ਉਡਾਣਾਂ ਰੱਦ ਕਰ ਦਿੱਤੀਆਂ ਅਤੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਹੈ। ਇਸ ਦੇ ਨਾਲ ਹੀ ਵੱਡੇ ਪੱਧਰ ’ਤੇ ਕੋਰੋਨਾ ਟੈਸਟਾਂ ਦੀ ਗਿਣਤੀ ਨੂੰ ਵਧਾ ਦਿੱਤਾ ਗਿਆ ਹੈ। ਚੀਨ ਦੇ ਉਤਰੀ ਅਤੇ ਉਤਰ ਪੱਛਮੀ ਖੇਤਰਾਂ …

Read More »

FATF: ਪਾਕਿਸਤਾਨ ‘ਗ੍ਰੇ ਸੂਚੀ’ ‘ਚ ਬਰਕਰਾਰ, ਪਾਕਿਸਤਾਨ ਦਾ ਮਦਦਗਾਰ ਤੁਰਕੀ .....

ਪੇਰਿਸ : ਅੱਤਵਾਦ ਨੂੰ ਪਨਾਹ ਦੇਣ ਵਾਲੇ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਉਮੀਦਾਂ ਇੱਕ ਵਾਰ ਫਿਰ ਟੁੱਟ ਗਈਆਂ ਹਨ। ਦਰਅਸਲ, ਬਹੁਤ ਕੋਸ਼ਿਸ਼ਾਂ ਦੇ ਬਾਵਜੂਦ, ਪਾਕਿਸਤਾਨ ਵਿੱਤੀ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਦੀ ‘ਗ੍ਰੇ ਸੂਚੀ’ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਨਜ਼ਦੀਕੀ ਤੁਰਕੀ ਸਮੇਤ ਤਿੰਨ …

Read More »

ਲਾਹੌਰ ‘ਚ ਵਾਪਰਿਆ ਵੱਡਾ ਹਾਦਸਾ, ਫੈਕਟਰੀ ‘ਚ ਬੁਆਇਲਰ ਫਟਣ ਕਾਰਨ ਹੋਇਆ ਧਮਾ.....

ਲਾਹੌਰ: ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਮੁਲਤਾਨ ਰੋਡ ਦੀ ਇੱਕ ਫੈਕਟਰੀ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਬੁਆਇਲਰ ਫਟਣ ਕਾਰਨ ਵੱਡਾ ਧਮਾਕਾ ਹੋਇਆ ਹੈ। ਰਿਪੋਰਟਾਂ ਮੁਤਾਬਕ ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ ਹੋਰ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। …

Read More »

ਯੂਕੇ ’ਚ ਫੈਲ ਰਿਹਾ ਹੈ ਡੈਲਟਾ ਵੇਰੀਐਂਟ ਦਾ ਨਵਾਂ ਰੂਪ

ਲੰਡਨ : ਬਰਤਾਨੀਆ ’ਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦਾ ਇਕ ਨਵਾਂ ਰੂਪ ਫੈਲ ਰਿਹਾ ਹੈ। ਡੈਲਟਾ ਯੂਕੇ ਦਾ ਪ੍ਰਭਾਵਸ਼ਾਲੀ ਰੂਪ ਹੈ, ਪਰ ਤਾਜ਼ਾ ਅਧਿਕਾਰਤ ਅੰਕੜੇ ਅਨੁਸਾਰ  ਕੋਵਿਡ ਦੇ 6% ਕੇਸ ਜੋ ਕਿ ਜੈਨੇਟਿਕ ਤੌਰ ਤੇ ਕ੍ਰਮਬੱਧ ਕੀਤੇ ਗਏ ਹਨ, ਇੱਕ ਨਵੀਂ ਕਿਸਮ ਦੇ ਹਨ। AY.4.2, ਜਿਸਨੂੰ ਕੁਝ “ਡੈਲਟਾ ਪਲੱਸ” …

Read More »

ਉੱਤਰੀ ਕੋਰੀਆ ਵੱਲੋਂ ਸਮੁੰਦਰ ਤੋਂ ਮਿਜ਼ਾਈਲ ਪ੍ਰੀਖਣ, ਤਸਵੀਰਾਂ ਕੀਤੀਆਂ ਜਾਰੀ

ਸਿਓਲ : ਉੱਤਰੀ ਕੋਰੀਆ ਨੇ ਬੁੱਧਵਾਰ ਨੂੰ ਇਹ ਗੱਲ ਸਵੀਕਾਰ ਕਰ ਲਈ ਕਿ ਉਸ ਨੇ ਪਣਡੁੱਬੀ ਤੋਂ ਮਿਜ਼ਾਈਲ ਦੀ ਸਫਲ ਪਰਖ ਕੀਤੀ ਹੈ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਰਿਪੋਰਟ ਜਾਰੀ ਕਰ ਕੇ ਕਿਹਾ, ਮਿਜ਼ਾਈਲ ਪਰਖ ਮੰਗਲਵਾਰ ਨੂੰ ਕੀਤੀ ਗਈ। ਦੋ ਸਾਲ ਬਾਅਦ ਇਸ ਤਰ੍ਹਾਂ ਦੀ ਕੋਈ ਵੱਡੀ ਮਿਜ਼ਾਈਲ ਪਰਖ …

Read More »

ਸੀਰੀਆ ‘ਚ ਫੌਜ ਦੀ ਬੱਸ ‘ਤੇ ਹਮਲਾ, 14 ਜਵਾਨਾਂ ਦੀ ਮੌਤ

ਨਿਊਜ਼ ਡੈਸਕ : ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਦੋ ਵੱਡੇ ਬੰਬ ਧਮਾਕੇ ਹੋਏ ਹਨ। ਇੱਥੇ ਫੌਜ ਦੀ ਇੱਕ ਬੱਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ‘ਤੇ ਬੰਬ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ 14 ਜਵਾਨਾਂ ਦੀ ਮੌਤ ਹੋ ਗਈ ਹੈ। ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਹਮਲੇ ਵਿੱਚ 3 ਲੋਕ ਜਖ਼ਮੀ ਵੀ ਹੋਏ …

Read More »

ਗੈਂਗਸਟਰ ਸੁਰੇਸ਼ ਪੁਜਾਰੀ ਫਿਲੀਪੀਨਜ਼ ‘ਚ ਗ੍ਰਿਫਤਾਰ, ਕਈ ਮਾਮਲਿਆਂ ‘ਚ ਸੀ .....

ਨਿਊਜ਼ ਡੈਸਕ: ਗੈਂਗਸਟਰ ਸੁਰੇਸ਼ ਪੁਜਾਰੀ ਨੂੰ ਫਿਲੀਪੀਨਜ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਪੁਲਿਸ ਦੀ ਕ੍ਰਾਈਮ ਬਰਾਂਚ ਨੂੰ ਪੁਜਾਰੀ ਦੀ 2007 ਤੋਂ ਹੀ ਕਈ ਅਪਰਾਧਕ ਮਾਮਲਿਆਂ ‘ਚ ਭਾਲ ਸੀ। ਕ੍ਰਾਈਮ ਬਰਾਂਚ ਨੇ ਉਸ ਦੇ ਖ਼ਿਲਾਫ਼ ਰੈਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਸੀ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਠਾਣੇ ਪੁਲਿਸ …

Read More »