Home / ਸੰਸਾਰ (page 169)

ਸੰਸਾਰ

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿ ‘ਤੇ ਸ਼ੁਰੂ ਕੀਤੇ ਆਰਥਿਕ ਹਮਲੇ, ਆ ਚ.....

ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਾਅਦ ਸਾਰਾ ਦੇਸ਼ ਸੋਗ ‘ਚ ਡੁਬਿੱਆ ਹੋਇਆ ਹੈ ਤੇ ਪਾਕਿਸਤਾਨ ਤੋਂ ਬਦਲਾ ਲੈਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। ਜਿਸ ਦੇ ਚਲਦਿਆਂ ਦੋਵਾ ਦੇਸ਼ਾਂ ਦਰਮਿਆਨ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਹੈ। ਇਸ ਮਾਹੌਲ ਦਾ ਅਸਰ ਜਿੱਥੇ ਦੋਵਾਂ ਦੇਸ਼ਾਂ ਦੇ ਰਿਸਤਿਆਂ ‘ਤੇ ਪਿਆ ਹੈ ਉੱਥੇ ਖੇਡ …

Read More »

ਪੁਲਵਾਮਾ ਹਮਲਾ : ਘਟਨਾ ਤੋਂ ਬਾਅਦ ਆਸਟ੍ਰੇਲੀਆਈ ਲੋਕ ਵੀ ਪੈ ਗਏ ਪਾਕਿਸਤਾਨ ਦੇ .....

ਆਸ਼ਟ੍ਰੇਲੀਆ : ਜਿਥੇ ਇੱਕ ਪਾਸੇ ਪੁਲਵਾਮਾ ਹਮਲੇ ‘ਚ 40 ਭਾਰਤੀ ਫੌਜੀ ਜਵਾਨਾਂ ਦੇ ਸ਼ਹੀਦ ਹੋ ਜਾਣ ਕਾਰਨ ਪੂਰਾ ਦੇਸ਼ ਸੋਗ ਵਿੱਚ ਡੁੱਬ ਕੇ ਇਸ ਦੀ ਨਿੰਦਾ ਕਰ ਰਿਹਾ ਹੈ ਉੱਥੇ ਹੋਰਨਾਂ ਦੇਸ਼ਾਂ ਵੱਲੋਂ ਵੀ ਇਸ ਦੁੱਖਦਾਈ ਘਟਨਾ ‘ਚ ਦੁੱਖ ਪ੍ਰਗਟਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਹੋਰਨਾਂ ਦੇਸ਼ਾਂ ‘ਚ ਰਹਿਣ ਵਾਲੇ …

Read More »

ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਕਿਉਂਕਿ ਮੇਰੇ ਲਈ ਦੇਸ਼ ਪਹਿਲਾਂ,ਦੋਸਤ.....

ਲੁਧਿਆਣਾ( ਰਜਿੰਦਰ ਅਰੋੜਾ) : ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਅਤੰਕੀ ਹਮਲੇ ਨੂੰ ਲੈਕੇ ਦਿੱਤੇ ਗਏ ਬਿਆਨ ‘ਤੇ ਵਿਰੋਧੀਆਂ ਵਲੋਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਜਿਸ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ ਹੈ ਕਿ ਮੇਰੇ ਸ਼ਬਦਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਉਨ੍ਹਾ ਕਿਹਾ ਕਿ ਜੇਕਰ …

Read More »

ਦੇਸ਼ ਭਗਤੀ ਜਾਂ ਸਿਆਸਤ ? ਭਾਜਪਾਈਆਂ ਨੇ ਪੋਸਟਰ ਕੀਤਾ ਕਾਲਾ ਹੁਣ ਸਿੱਧੂ ‘ਤੇ ਵੀ .....

ਕੁਲਵੰਤ ਸਿੰਘ ਚੰਡੀਗੜ੍ਹ : ਇੱਕ ਪਾਸੇ ਜਿੱਥੇ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੀ ਸ਼ਹਾਦਤ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸੋਗ ਦਾ ਮਾਹੌਲ ਹੈ ਉੱਥੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸਿਰਫ ਇਸ ਲਈ ਮੋਰਚਾ ਖੋਲ ਦਿੱਤਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ …

Read More »

ਚਮਤਕਾਰ ! ਕੁੱਖ ‘ਚ ਪਲ ਰਹੇ ਬੱਚੇ ਨੂੰ ਸਰਜਰੀ ਲਈ ਬਾਹਰ ਕੱਢ, ਸੁਰੱਖਿਅਤ ਰੱਖਿ.....

baby's spine 'repaired' in womb

ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਮਹਿਲਾ ਦੀ ਕੁੱਖ ਵਿੱਚ ਪਲ ਰਹੇ ਬੱਚੇ ਨੂੰ ਖਾਸ ਸਰਜਰੀ ਲਈ ਕੁੱਖ ਤੋਂ ਬਾਹਰ ਕੱਢਿਆ ਜਾਵੇ ਅਤੇ ਫਿਰ ਆਪਰੇਸ਼ਨ ਤੋਂ ਬਾਅਦ ਉਸਨੂੰ ਵਾਪਸ ਕੁੱਖ ਵਿੱਚ ਰੱਖ ਦਿੱਤਾ ਜਾਵੇ ? ਬੇਹੱਦ ਹੈਰਾਨ ਕਰਨ ਵਾਲੇ ਇਸ ਮਾਮਲੇ ਨੂੰ ਡਾਕਟਰਾਂ ਨੇ ਸਾਕਾਰ ਕਰ ਦਿਖਾਇਆ ਹੈ। ਤੁਹਾਨੂੰ …

Read More »

ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ‘ਤੇ ਹੋਇਆ ਵੱਡਾ ਅੱਤਵਾਦੀ ਹਮਲਾ, 40 ਜਵਾਨ ਸ਼.....

pulwama terror attack

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸ੍ਰੀਨਗਰ-ਜੰਮੂ ਰਾਜਮਾਰਗ ‘ਤੇ ਸੀਆਰਪੀਐਫ ਦੇ ਕਾਫਲੇ ‘ਤੇ ਦਹਿਸ਼ਤੀ ਹਮਲਾ ਕੀਤਾ ਗਿਆ। ਜਿਸ ਵਿੱਚ ਹੁਣ ਤਕ 40 ਜਵਾਨਾਂ ਦੇ ਸ਼ਹੀਦ ਤੇ ਕਈ ਜ਼ਖ਼ਮੀ ਹੋ ਗਏ। ਦੱਖਣੀ ਕਸ਼ਮੀਰ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 2500 ਜਵਾਨਾਂ ਦੇ ਕਾਫਲੇ ਇਹ ਹਮਲਾ ਕੀਤਾ ਗਿਆ। ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ …

Read More »

ਜਾਣਾ ਸੀ ਪੰਜਾਬ ਤੇ ਸਿਰਫ ਇੱਕ ਅੱਖਰ ਦੀ ਗਲਤੀ ਕਾਰਨ ਪਹੁੰਚ ਗਿਆ ਚੀਨ !

Punjab parcel reaches China

ਚੰਡੀਗੜ੍ਹ: ਜਾਣਾ ਸੀ ਪੰਜਾਬ, ਪਹੁੰਚ ਗਏ ਚੀਨ… ਇੱਕ ਫਿਲਮੀ ਗਾਣੇ ਨਾਲ ਮਿਲਦੀ – ਜੁਲਦੀ ਇਹ ਲਾਈਨ ਚੰਡੀਗੜ੍ਹ ਦੀ ਇੱਕ ਮਹਿਲਾ ਦੇ ਨਾਲ ਅਸਲ ‘ਚ ਘਟਿਤ ਹੋ ਗਈ। ਸਿਰਫ ਇੱਕ ਅੱਖਰ ਨੂੰ ਸਮਝਣ ਵਿੱਚ ਹੋਈ ਗਲਤੀ ਨਾਲ ਜਿਹੜਾ ਪਾਰਸਲ ਪੰਜਾਬ ਦੇ ਇੱਕ ਪਿੰਡ ਵਿੱਚ ਪੁੱਜਣਾ ਸੀ, ਉਹ ਚੀਨ ਪਹੁੰਚ ਗਿਆ। ਚੰਡੀਗੜ੍ਹ …

Read More »

ਬਗੀਚੇ ‘ਚੋਂ ਚੋਰੀ ਹੋਇਆ 400 ਸਾਲ ਪੁਰਾਣਾ ਬੇਸ਼ਕੀਮਤੀ ਰੁੱਖ, ਜਾਣੋ ਕੀ ਹੈ ਪੂਰਾ.....

400-Year-Old Bonsai Stolen

ਟੋਕੀਓ : ਜਾਪਾਨ ਦੀ ਰਾਜਧਾਨੀ ਟੋਕੀਓ ਦੇ ਨੇੜੇ ਸਥਿਤ ਸੈਤਾਮਾ ਇਲਾਕੇ ਦੇ ਇਕ ਬਗ਼ੀਚੇ ‘ਚੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵਿੱਚ 400 ਸਾਲ ਪੁਰਾਣੇ ਬੋਨਸਾਈ ਰੁੱਖ ਦੇ ਨਾਲ ਸੱਤ ਹੋਰ ਦੁਰਲੱਭ ਰੁੱਖ ਵੀ ਸ਼ਾਮਲ ਸਨ। ਇਨ੍ਹਾਂ ਸਭ ਦੀ ਕੀਮਤ ਇਕ ਲੱਖ 18 ਹਜ਼ਾਰ ਡਾਲਰ (ਕਰੀਬ 83 ਲੱਖ ਰੁਪਏ) …

Read More »

4 ਬੱਚੇ ਜੰਮਣ ‘ਤੇ ਇਥੋਂ ਦੀ ਸਰਕਾਰ ਪੂਰੀ ਉਮਰ ਲਈ ਇਨਕਮ ਟੈਕਸ ਕਰ ਰਹੀ ਮਾਫ

ਯੂਰਪੀ ਦੇਸ਼ ਹੰਗਰੀ ‘ਚ ਘਟਦੀ ਆਬਾਦੀ ਤੇ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਤੋਂ ਪਰੇਸ਼ਾਨ ਹਨ। ਦੇਸ਼ ਦੀ ਆਬਾਦੀ ਵਧਾਉਣ ਲਈ ਪ੍ਰਧਾਨਮੰਤਰੀ ਵਿਕਟਰ ਔਬਰਨ ਨੇ ਨਵੀਂ ਨੀਤੀ ਦੇ ਤਹਿਤ ਔਰਤਾਂ ਨੂੰ ਕਈ ਰਿਆਇਤਾਂ ਦੇਣ ਦਾ ਐਲਾਨ ਕੀਤਾ। ਵਿਕਟਰ ਨੇ ਕਿਹਾ ਕਿ 40 ਸਾਲ ਤੋਂ ਘੱਟ ਉਮਰ ਦੀ ਮਹਿਲਾ ਨੂੰ ਪਹਿਲੀ ਵਾਰ ਵਿਆਹ …

Read More »

ਕਰਤਾਰਪੁਰ ਲਾਂਘੇ ਲਈ ਤਿਆਰੀਆਂ ‘ਚ ਜੁਟੀ ਸਰਕਾਰ ਡੇਰਾ ਬਾਬਾ ਨਾਨਕ ਵਿਖੇ ਬਣ.....

ਚੰਡੀਗੜ੍ਹ: ਕਰਤਾਰਪੁਰ ਲਾਂਘੇ ਲਈ ਦੋਹਾਂ ਮੁਲਕਾਂ ਵੱਲੋਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ‘ਤੇ ਕੀਤੀਆਂ ਜਾ ਰਹੀਆਂ ਹਨ। ਗੁਰਦਾਸਪੁਰ ਜ਼ਿਲੇ ‘ਚ ਪੈਂਦੇ ਕਸਬੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਧਿਕਾਰਿਤ ਇਮੀਗ੍ਰੇਸ਼ਨ ਚੈਂਕ ਪੋਸਟ ਬਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਤੋਂ ਆਉਣ ਜਾਣ ਵਾਲੇ …

Read More »