Home / ਸੰਸਾਰ (page 164)

ਸੰਸਾਰ

ਬੁੱਤ ਬਣਵਾਉਣ ਲਈ ਪੂਰਾ ਪਹਾੜ ਖਰੀਦੇਗਾ ਇਹ ਕਰੋੜ ਪਤੀ ਕਾਰੋਬਾਰੀ

ਦੁਨੀਆ ਵਿੱਚ ਅਜਿਹੇ ਬਹੁਤ ਲੋਕ ਹੁੰਦੇ ਹਨ ਜਿਨ੍ਹਾਂ ਵਿਚ ਬਹੁਤ ਕੁਝ ਖਰੀਦ ਕੇ ਆਪਣੇ ਮਨ ਦੀਆਂ ਰੀਝਾਂ ਪੂਰੀਆਂ ਕਰਨੀਆਂ ਚਾਹੁੰਦੇ ਹਨ, ਪਰ ਕਿਸੇ ਕਿਸੇ ਦੀ ਜ਼ਿੰਦਗੀ ‘ਚ ਆਪਣੇ ਚਾਅ ਪੂਰੇ ਕਰਨ ਲਈ ਪੈਸਾ ਇਸ ਵਿੱਚ ਵੱਡੀ ਰੁਕਾਵਟ ਬਣ ਜਾਂਦਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਉਦੋਂ ਕੀ ਹੋਵੇਗਾ ਜਦ ਤੁਹਾਡੇ …

Read More »

ਡਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਪਾਕਿਸਤਾਨ ਦੇ ਨਾਲ ਹੈ ਚੀਨ: ਜੈਸ਼ ਮੁਖੀ

ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੇ ਠੀਕ ਇਕ ਹਫ਼ਤੇ ਬਾਅਦ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਮੌਲਾਨਾ ਮਸੂਦ ਅਜ਼ਹਰ ਨੇ ਨਵਾਂ ਆਡੀਓ ਜਾਰੀ ਕੀਤਾ ਹੈ। ਤਾਜ਼ਾ ਆਡੀਓ ਵਿਚ ਮਸੂਦ ਅਜ਼ਹਰ ਨੇ ਪੁਲਵਾਮਾ ਹਮਲੇ ਵਿਚ ਕਿਸੇ ਤਰ੍ਹਾਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ, ਇੱਥੇ ਤੱਕ ਦੀ ਉਸ ਨੇ ਦਾਅਵਾ …

Read More »

ਕ੍ਰਾਊਨ ਪ੍ਰਿੰਸ ਨੇ ਸਾਊਦੀ ਦੀਆਂ ਜੇਲ੍ਹਾਂ ਤੋਂ 850 ਭਾਰਤੀ ਕੈਦੀਆਂ ਨੂੰ ਰਿਹਾਅ.....

Saudi Prince Orders Release Of 850 Indian Prisoners

ਨਵੀਂ ਦਿੱਲੀ : ਭਾਰਤ ਦੇ ਦੌਰੇ ‘ਤੇ ਆਏ ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਆਪਣੇ ਦੇਸ਼ ਦੀਆਂ ਜੇਲਾਂ ‘ਚ ਬੰਦ 850 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਨੇ ਟਵੀਟ …

Read More »

ਪੁਲਵਾਮਾ ਹਮਲਾ : ਪਾਕਿਸਤਾਨ ‘ਤੇ ਭੜਕੇ ਅਮਰੀਕਾ ਤੇ ਫਰਾਂਸ, ਦਿੱਤੇ ਵੱਡੇ ਬਿਆਨ

ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਭਾਰਤ ‘ਚ ਸੋਗ ਦਾ ਮਾਹੌਲ ਹੈ ਉੱਥੇ ਇਸ ਹਮਲੇ ਤੋਂ ਬਾਅਦ ਹੋਰਨਾਂ ਦੇਸ਼ਾਂ ਵੱਲੋਂ ਵੀ ਭਾਰਤ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਫਰਾਂਸ ਅਤੇ ਇਜਰਾਈਲ ਨੇ ਤਾਂ ਪਹਿਲਾਂ ਹੀ ਅੱਤਵਾਦ ਵਿਰੁੱਧ ਭਾਰਤ ਨਾਲ ਖੜ੍ਹਨ ਬਾਰੇ ਕਹਿ ਦਿੱਤਾ ਸੀ ਤੇ …

Read More »

ਧਰਤੀ ਚਪਟੀ ਹੈ ਗੋਲ ਨਹੀਂ ! ਅਜਿਹਾ ਦਾਅਵਾ ਕਰਨ ਵਾਲਿਆਂ ਦੀ ਗਿਣਤੀ ‘ਚ ਹੋਇਆ ਵ.....

Flat earth

ਧਰਤੀ ਗੋਲ ਹੈ ਇਸ ਗੱਲ ਨੂੰ ਤਾਂ ਸਾਰੇ ਜਾਣਦੇ ਹੀ ਹਾਂ ਪਰ ਕਈ ਅਜਿਹੇ ਲੋਕ ਵੀ ਹਨ ਜੋ ਧਰਤੀ ਦੇ ਚਪਟੇ ਹੋਣ ਦਾ ਦਾਅਵਾ ਕਰਦੇ ਰਹਿੰਦੇ ਹਨ। ਇੱਕ ਰਿਸਰਚ ‘ਚ ਸਾਹਮਣੇ ਆਇਆ ਹੈ ਕਿ, ਯੂਟਿਊਬ ‘ਤੇ ਅਜੇਹੀ ਵੀਡੀਓ ਦਾ ਢੇਰ ਮੌਜੂਦ ਹੈ ਜਿਸ ਵਿੱਚ ਲੋਕਾਂ ਨੇ ਧਰਤੀ ਚਪਟੀ ਹੋਣ ਦਾ …

Read More »

ਪੁਲਵਾਮਾ ਹਮਲੇ ‘ਤੇ ਇਮਰਾਨ ਖਾਨ ਤੋਂ ਬਾਅਦ ਟਰੰਪ ਦਾ ਆਇਆ ਵੱਡਾ ਬਿਆਨ

donald trump on pulwama attack

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਪੁਲਵਾਮਾ ਅੱਤਵਾਦੀ ਹਮਲੇ ਨੂੰ ਭਿਣਕ ਸਥਿਤੀ ਕਰਾਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਉਹ ਇਸ ਮਾਮਲੇ ‘ਚ ਰਿਪੋਰਟ ਦੇਖ ਰਹੇ ਹਨ ਤੇ ਜਲਦ ਹੀ ਇਸ ‘ਤੇ ਬਿਆਨ ਜਾਰੀ ਕਰਨਗੇ। ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਜੇ ਭਾਰਤ ਤੇ ਪਾਕਿਸਤਾਨ ਇਕੱਠੇ ਹੋਣ ਤਾਂ …

Read More »

ਹੋਰ ਖਾਓ ਸੈਂਡਵਿਚ ! ਅਗਲਿਆਂ ਨੇ ਸੰਸਦ ਚੋਂ ਬਾਹਰ ਕੱਢ ਤਾ !

ਸਲੋਵੇਨੀਆ : ਸੰਸਦ ‘ਚ ਵਿਧਾਇਕਾਂ ਦੇ ਅਸਤੀਫੇ ਅਤੇ ਮੁੜ ਵਾਪਸੀ ਤਾਂ ਅਕਸਰ ਚਲਦੀ ਹੀ ਰਹਿੰਦੀ ਹੈ। ਪਰ ਕਿਸੇ ਵੀ ਵਿਧਾਇਕ ਦੇ ਅਸਤੀਫਾ ਦੇਣ ਪਿੱਛੇ ਕੋਈ ਕਾਰਨ ਹੁੰਦਾ ਹੈ, ਜਿਸ ਕਰਕੇ ਉਹ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਹੈ। ਪਰ ਅੱਜ ਜੋ ਅਸਤੀਫਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਉਸ ਦਾ ਕਾਰਨ …

Read More »

ਆ ਗਿਆ ਮਸ਼ੀਨੀ ਪੰਡਤ, ਕਰਵਾਉਣ ਲੱਗਾ ਵਿਆਹ

ਚੰਡੀਗੜ੍ਹ : ਕਹਿੰਦੇ ਨੇ ਦੋ ਦਿਲਾਂ ਦਾ ਮੇਲ ਕਰਵਾਉਣਾ ਪੁੰਨ ਦਾ ਕੰਮ ਹੁੰਦਾ ਹੈ। ਪਰ ਹੁਣ ਇਹ ਪੁੰਨ ਵੀ ਖੱਟਣ ਤੋਂ ਇੰਨਸਾਨ ਸੱਖਣੇ ਰਹਿ ਜਾਣਗੇ ਕਿਉਕਿ ਹੁਣ ਦੋ ਦਿਲਾਂ ਦਾ ਮੇਲ ਕੋਈ ਇੰਨਸਾਨ ਨਹੀਂ ਬਲਕਿ ਇੱਕ ਮਸ਼ੀਨ ਭਾਵ ਰੋਬੋਟ ਹੀ ਕਰਵਾਇਆ ਕਰੇਗਾ। ਜੀ ਹਾਂ, ਹੈ ਨਾ ਦਿਲਚਸਪ ਗੱਲ? ਇਹ ਗੱਲ ਹੈ …

Read More »

ਭਾਰਤੀ ਹੈਕਰ ਗਰੁੱਪ ਨੇ ਪਾਕਿ ਦੀਆਂ ਅਣਗਿਣਤ ਵੈਬਸਾਈਟਾਂ ਨੂੰ ਹੈਕ ਕਰ ਲਿਖਿਆ, .....

Pakistani websites hacked

ਨਵੀਂ ਦਿੱਲੀ: ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਲਗਭਗ 200 ਪਾਕਿਸਤਾਨੀ ਵੈਬਸਾਈਟ ਨੂੰ ਹੈਕ ਕਰ ਲਿਆ ਗਿਆ ਹੈ। ਰਿਪੋਰਟ ਦੇ ਮੁਤਬਕ ਹੈਕਰਸ ਨੇ ਇਸ ਵੈਬਸਾਈਟ ਨੂੰ ਹੈਕ ਕਰਕੇ ਲਿਖਿਆ ਹੈ, ‘ਅਸੀ 14/02/2019 ਨੂੰ ਨਹੀਂ ਭੁੱਲ ਸਕਦੇ ਹਾਂ, ਇਸਦਾ ਬਦਲਾ ਲਿਆ ਜਾਵੇਗਾ। ਹੈਕਿੰਗ ਉਨ੍ਹਾਂ ਨੂੰ ਸਮਰਪਿਤ ਕੀਤੀ ਗਈ ਹੈ ਜਿਹੜੇ ਪੁਲਵਾਮਾ ਹਮਲੇ …

Read More »

ਪੁਲਵਾਮਾ ਹਮਲੇ ਦੇ ਵਿਰੋਧ ‘ਚ ਫਿਲਮੀ ਜਗਤ ਨੇ ਕੀਤਾ ਪਾਕਿ ਕਲਾਕਾਰਾਂ ਦਾ ਬਾਇ.....

fwice-to-ban-pakistan-artists

ਮੁੰਬਈ: ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਿਲੇ ‘ਤੇ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਤਿੰਨ ਦਿਨ ਬਾਅਦ ਵੀ ਪੂਰੇ ਦੇਸ਼ ਵਿੱਚ ਦੁੱਖ, ਮਾਣ ਤੇ ਗ਼ੁੱਸੇ ਦਾ ਮਾਹੌਲ ਹੈ। ਐਤਵਾਰ ਨੂੰ ਦਿੱਲੀ, ਮੁੰਬਈ, ਜੈਪੁਰ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਅੱਤਵਾਦ ਅਤੇ ਪਾਕਿਸਤਾਨ ਦੇ ਖਿਲਾਫ ਵਿਰੋਧ ਰੋਸ ਪ੍ਰਦਰਸ਼ਨ ਅਤੇ ਮਾਰਚ ਹੋਏ। ਇਸ …

Read More »