Home / ਸੰਸਾਰ (page 155)

ਸੰਸਾਰ

ਦੁਬਈ ਜਾਣ ਤੋਂ 10 ਦਿਨਾਂ ਬਾਅਦ ਹੀ ਪੰਜਾਬੀ ਮੁਟਿਆਰ ਦੀ ਹੋਈ ਮੌਤ, ਬਕਸ਼ੇ ‘ਚ ਪਰ.....

ਫਤਿਹਗੜ੍ਹ ਸਾਹਿਬ : ਆਪਣਾ ਪਰਿਵਾਰ ਛੱਡ ਕੇ ਵਿਦੇਸ਼ ਜਾ ਕੇ ਹਰ ਕੋਈ ਘਰ ਦੀ ਗਰੀਬੀ ਨੂੰ ਦੂਰ ਕਰਨ ਬਾਰੇ ਸੋਚਦਾ ਹੈ ਪਰ ਕਈ ਬਾਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਹੁੰਦਾ ਹੈ। ਅਜਿਹੀ ਘਟਨਾ ਹੈ ਜਿਲਾ ਫਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਨਰੈਣਗੜ੍ਹ ਦੀ ਮਨਪ੍ਰੀਤ ਕੌਰ ਦੀ ਜੋ ਕਿ …

Read More »

ਪਾਕਿਸਤਾਨ ਸਰਕਾਰ ਨੇ ਦੇਸ਼ ਦੇ 182 ਮਦਰੱਸੇ ਲਏ ਕਬਜ਼ੇ ’ਚ, 121 ਗ੍ਰਿਫ਼ਤਾਰ

Pak Says Taken Over 182 Madrassas

ਚਾਰੇ ਪਾਸੇ ਦਬਾਅ ਦੇ ਅੱਗੇ ਝੁਕੇ ਪਾਕਿਸਤਾਨ ਨੇ ਆਪਣੇ ਅੱਤਵਾਦੀ ਸੰਗਠਨਾਂ ‘ਤੇ ਵੀਰਵਾਰ ਨੂੰ ਕਾਰਵਾਈ ਹੋ ਤੇਜ ਕਰ ਦਿੱਤੀ ਹੈ। ਪਾਕਿਸਤਾਨ ਸਰਕਾਰ ਨੇ ਇਸਲਾਮਿਕ ਅੱਤਵਾਦੀਆਂ ਵਿਰੁੱਧ ਹੋਰ ਸ਼ਿਕੰਜਾ ਕਸਦਿਆਂ ਐਲਾਨ ਕੀਤਾ ਕਿ 182 ਮਦਰੱਸਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਪਾਬੰਦੀਸ਼ੁਦਾ ਸਮੂਹਾਂ ਨਾਲ ਜੁੜੇ 121 ਵਿਅਕਤੀਆਂ ਨੂੰ ਹਿਰਾਸਤ …

Read More »

ਭਾਰਤੀ ਮੂਲ ਦੀ ਡਾਕਟਰ ਦਾ ਆਸਟ੍ਰੇਲੀਆ ‘ਚ ਕਤਲ, ਸੂਟਕੇਸ ‘ਚ ਮਿਲੀ ਲਾਸ਼

Indian-origin dentist's body found in a suitcase

ਮੈਲਬਰਨ: ਕਈ ਦਿਨਾਂ ਵਲੋਂ ਲਾਪਤਾ ਭਾਰਤੀ ਮੂਲ ਦੀ ਡਾਕਟਰ ਦੇ ਕਤਲ ਦਾ ਸਨਸਨੀ ਖੇਜ਼ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਮੂਲ ਦੀ ਮਹਿਲਾ ਡਾਕਟਰ ਦਾ ਆਸਟ੍ਰੇਲੀਆ ਵਿੱਚ ਕਤਲ ਹੋਣ ਦੀ ਖ਼ਬਰ ਹੈ। ਮ੍ਰਿਤਕਾ ਦੀ ਪਛਾਣ 32 ਸਾਲਾ ਪ੍ਰੀਤੀ ਰੈਡੀ ਵਜੋਂ ਹੋਈ ਹੈ ਜੋ ਪੇਸ਼ੇ ਵਜੋਂ ਦੰਦਾਂ ਦੀ ਡਾਕਟਰ ਸੀ। ਪ੍ਰੀਤੀ ਦੀ …

Read More »

ਚੀਨੀ ਹੈਕਰਾਂ ਨੇ ਕੈਨੇਡਾ ਤੇ ਅਮਰੀਕਾ ਦੀਆਂ 27 ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬ.....

Chinese hackers hit 27 universities

ਟੋਰਾਂਟੋ: ਸਾਈਬਰ ਸਿਕਓਰਿਟੀ ਫਰਮ ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ਦੇ ਮੁਤਾਬਕ ਚੀਨ ਦੇ ਹੈਕਰਾਂ ਨੇ ਕੈਨੇਡਾ ਅਤੇ ਅਮਰੀਕਾ ਦੀਆਂ 27 ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਇਆ ਹੈ। ਹੈਕਰਾਂ ਨੇ ਕੁਝ ਮਹੱਤਵਪੂਰਣ ਸਮੁੰਦਰੀ ਮਿਲਟਰੀ ਸ਼ੋਧ ਦੇ ਡਾਟਾ ਚੋਰੀ ਕਰਨ ਲਈ ਹੈਕਿੰਗ ਕੀਤੀ। ਇਕ ਅੰਗਰੇਜ਼ੀ ਅਖਬਾਰ ਨੇ ਸਾਈਬਰ ਸਿਕਓਰਿਟੀ ਫਰਮ ਆਈਡਿਫੈਂਸ ਦੇ ਹਵਾਲੇ …

Read More »

ਦੋ ਪੰਜਾਬੀ ਨੌਜਵਾਨਾਂ ਦਾ ਸਾਊਦੀ ਅਰਬ ਦੀ ਜੇਲ੍ਹ ‘ਚ ਸਿਰ ਕਲਮ

ਹੁਸ਼ਿਆਰਪੁਰ: ਸਾਊਦੀ ਅਰਬ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਦੋ ਪੰਜਾਬੀ ਨੌਜਵਾਨ ਦਾ ਜੇਲ੍ਹ ਅੰਦਰ ਹੀ ਸਿਰ ਵੱਢ ਕੇ ਕਤਲ ਕਰ ਦਿੱਤਾ ਗਿਆ। ਇਨ੍ਹਾਂ ‘ਚੋਂ ਇੱਕ ਨੌਜਵਾਨ ਸਤਵਿੰਦਰ ਕੁਮਾਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਪਿੰਡ ਸਫ਼ਦਰਪੁਰ ਕੁਲੀਆ ਦਾ ਰਹਿਣ ਵਾਲਾ ਸੀ ਜੋ ਪਿਛਲੇ 4 ਸਾਲਾਂ ਤੋਂ ਸਾਊਦੀ ਅਰਬ ਵਿੱਚ …

Read More »

ਪਾਕਿਸਤਾਨ ਸਰਕਾਰ ਵੱਲੋਂ ਮਸੂਦ ਅਜ਼ਹਰ ਦੇ ਭਰਾ ਤੇ ਬੇਟੇ ਸਣੇ 44 ਅੱਤਵਾਦੀ ਗ੍ਰਿਫ਼.....

ਇਸਲਾਮਾਬਾਦ: ਪੁਲਵਾਮਾ ਹਮਲੇ ਤੋਂ ਬਾਅਦ ਚਾਰੇ ਪਾਸਿਆਂ ਤੋਂ ਘਿਰੇ ਪਾਕਿਸਤਾਨ ਨੇ ਹੁਣ ਦਹਿਸ਼ਤਗਰਦ ਮਸੂਦ ਅਜ਼ਹਰ ਦੇ ਭਰਾ ਅਬਦੁਲ ਰਊਫ਼ ਅਸਗ਼ਰ ਤੇ ਬੇਟੇ ਸਣੇ 44 ਹੋਰਨਾਂ ਨੂੰ ਪਾਕਿਸਤਾਨ ਸਰਕਾਰ ਨੇ ਬੀਤੇ ਦਿਨੀਂ ਹਿਰਾਸਤ ’ਚ ਲੈ ਲਿਆ। ਇਹ ਜਾਣਕਾਰੀ ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਦਿੱਤੀ  ਇਨ੍ਹਾਂ ਸਭਨਾਂ ਨੂੰ ਹਿਰਾਸਤ ਵਿੱਚ ਲੈਣ ਦੇ …

Read More »

ਕਸ਼ਮੀਰ ਮੁੱਦੇ ਦਾ ਹੱਲ ਕੱਢਣ ਵਾਲੇ ਨੂੰ ਹੀ ਮਿਲੇ ਨੋਬਲ ਸ਼ਾਂਤੀ ਪੁਰਸਕਾਰ, ਮੈਂ ਇ.....

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਟਵੀਟ ਕਰਦੇ ਹੋਏ ਕਿਹਾ ਹੈ ਕਿ ਉਹ ਨੋਬਲ ਸ਼ਾਂਤੀ ਪੁਰਸਕਾਰ ਲਈ ਖ਼ੁਦ ਨੂੰ ਲਾਇਕ ਨਹੀਂ ਮੰਨਦੇ। ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰ ਸਮੱਸਿਆ ਦਾ ਹੱਲ ਕੱਢਣ ਵਾਲੇ ਵਿਅਕਤੀ ਨੂੰ ਹੀ ਇਹ ਪੁਰਸਕਾਰ ਮਿਲਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ …

Read More »

2 ਸਾਲ ਤੋਂ ਦੁਬਈ ਜੇਲ੍ਹ ‘ਚ ਫਸਿਆ ਨੌਜਵਾਨ ਪਰਤਿਆ ਵਤਨ

ਗੁਰਦਾਸਪੁਰ: ਸਮਾਂ ਅਜਿਹਾ..ਜਿਸ ਚ ਹਰ ਕੋਈ ਅਮੀਰ ਹੋਣ ਦੇ ਸੁਪਨੇ ਦੇਖਦਾ ਹੈ ਹੁਣ ਅਮੀਰ ਹੋਣ ਦੇ ਸੁਪਨੇ ਵੀ ਸ਼ਾਰਟਕਟ ਚ ਦੇਖੇ ਜਾਂਦੇ ਨੇ ਤਾਂ ਜੋ ਜਲਦੀ ਤੋਂ ਜਲਦੀ ਪੈਸਾ ਕਮਾਇਆ ਜਾ ਸਕੇ। ਪੈਸੇ ਦਾ ਲਾਲਚ ਹੈ ਹੀ ਅਜਿਹਾ ਪਰ ਕਹਿੰਦੇ ਨੇ ਨਾ ਇਨਾਂ ਸ਼ਾਰਟਕਟ ਦਾ ਅੰਤ ਮਾੜਾ ਹੀ ਹੁੰਦਾ। ਇਹ …

Read More »

ਫਾਂਸੀ ਦਾ ਫੰਦਾ ਦੇਖਦੇ ਹੀ ਸਦਮੇ ‘ਚ ਚਲੇ ਗਿਆ ਜੱਲਾਦ, ਨਵੇਂ ਜੱਲਾਦ ਲਈ 100 ਲੋਕ.....

ਕੋਲੰਬੋ: ਸ੍ਰੀਲੰਕਾ ‘ਚ ਜੱਲਾਦ ਦੇ ਸਿਰਫ 2 ਅਹੁਦਿਆਂ ਲਈ 100 ਅਰਜ਼ੀਆਂ ਆਈਆਂ ਹਨ, ਜਿਨ੍ਹਾਂ ‘ਚੋਂ ਇਕ ਅਰਜੀ ਅਮਰੀਕੀ ਨਾਗਰਿਕ ਦੀ ਵੀ ਹੈ। ਸ੍ਰੀਲੰਕਾ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਨੂੰ ਛੇਤੀ ਤੋਂ ਛੇਤੀ ਫਾਂਸੀ ਦੇਣਾ ਚਾਹੁੰਦਾ ਹੈ। ਨਿਆਂ ਅਤੇ ਜੇਲ ਸੁਧਾਰ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਸੁਰੱਖਿਆ ਕਾਰਨਾਂ ਦੇ ਚਲਦੇ ਚੁਣੇ …

Read More »

ਪਾਕਿ ਲੋਕ ਇਮਰਾਨ ਖਾਨ ਨੂੰ ਦੱਸ ਰਹੇ ਨੇ ਮਸੀਹਾ, ਕਮਾਂਡਰ ਦੀ ਰਿਹਾਈ ਦੇ ਬਦਲੇ ਮ.....

ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਦੋ ਦਿਨ ਬਾਅਦ ਪਾਕਿਸਤਾਨ ਦੀ ਕੈਦ ਤੋਂ ਆਜ਼ਾਦ ਹੋ ਕੇ ਵਤਨ ਵਾਪਸ ਆ ਗਏ ਹਨ। ਅਭਿਨੰਦਨ ਦੀ ਵਤਨ ਵਾਪਸੀ ‘ਤੇ ਜਿਥੇ ਭਾਰਤ ‘ਚ ਖੁਸ਼ੀ ਦੀ ਲਹਿਰ ਹੈ ਓਥੇ ਹੀ ਪਾਕਿਸਤਾਨ ਦੇ ਲੋਕਾਂ ‘ਚ ਵੀ ਇੱਕ ਅਲਗ ਤਰ੍ਹਾਂ ਦਾ ਜੋਸ਼ ਦੇਖਣ ਨੂੰ …

Read More »