ਚੀਨ ‘ਚ ਇੱਕ ਮਹਿਲਾ ਨੇ ਅਜਿਹੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ, ਜਿਨ੍ਹਾਂ ਦੇ ਪਿਤਾ ਅਲੱਗ-ਅਲੱਗ ਹਨ। ਡੀਐਨਏ ਟੈਸਟ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਮਹਿਲਾ ਨੇ ਆਪਣੇ ਪਤੀ ਨੂੰ ਧੋਖਾ ਦੇ ਕੇ ਕਿਸੇ ਹੋਰ ਨਾਲ ਸਬੰਧ ਬਣਾਏ ਸਨ । ਇਸ ਗੱਲ ਦਾ ਖੁਲਾਸਾ ਹੁੰਦੇ ਹੀ ਡਾਕਟਰ ਹੈਰਾਨ ਹੋ ਗਏ। …
Read More »ਸੁਪਰੀਮ ਕੋਰਟ ਵੱਲੋਂ ਨਵਾਜ਼ ਸ਼ਰੀਫ ਨੂੰ ਵੱਡੀ ਰਾਹਤ, ਜ਼ਮਾਨਤ ‘ਤੇ ਮਿਲੀ ਰਿਹਾਈ
ਇਸਲਾਮਾਬਾਦ: ਪਾਕਿਸਤਾਨ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਭ੍ਰਿਸ਼ਟਾਚਾਰ ਮਾਮਲੇ ‘ਚ ਜੇਲ ‘ਚ ਬੰਦ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਮੈਡੀਕਲ ਆਧਾਰ ‘ਤੇ 6 ਹਫਤੇ ਦੀ ਜ਼ਮਾਨਤ ਦੇ ਦਿੱਤੀ ਹੈ। ਉੱਚ ਅਦਾਲਤ ਨੇ ਕਿਹਾ ਕਿ ਜਮਾਨਤ ਦੌਰਾਨ ਨਵਾਜ਼ ਦੇਸ਼ ਛੱਡ ਕੇ ਨਹੀਂ ਜਾ ਸਕਣਗੇ। ਪ੍ਰਧਾਨ ਜੱਜ ਆਸਿਫ ਸਈਦ ਖੋਸਾ …
Read More »ਪੁੱਤਰ ਨੂੰ ਮਿਲਣ ਦੁਬਈ ਗਏ ਪੰਜਾਬੀ ਦੀ ਵਿਗੜੀ ਸਿਹਤ, ਹਸਪਤਾਲ ਦਾ ਬਿੱਲ ਅਠਾਰਾ.....
ਦੁਬਈ: ਪੰਜਾਬ ਨਾਲ ਸਬੰਧਤ 66 ਸਾਲਾ ਸੁਰਿੰਦਰ ਨਾਥ ਖੰਨਾ ਆਪਣੇ ਪੁੱਤਰ ਅਭਿਨਵ ਖੰਨਾ ਨੂੰ ਮਿਲਣ ਦੁਬਈ ਗਏ, ਪਰ ਗੰਭੀਰ ਰੂਪ ਵਿਚ ਬਿਮਾਰ ਹੋ ਗਏ। ਹੁਣ ਹਾਲਾਤ ਇਹ ਹਨ ਕਿ ਉਨ੍ਹਾਂ ਦੇ ਦੋਵੇਂ ਪੁੱਤਰਾਂ ਦੀ ਸਾਰੀ ਜ਼ਿੰਦਗੀ ਦੀ ਬੱਚਤ ਖਰਚਣ ਤੇ ਕਰਜ਼ ਚੁੱਕਣ ਮਗਰੋਂ ਵੀ ਹਸਪਤਾਲ ਦਾ ਬਿਲ ਇੱਕ ਲੱਖ ਦਰਾਮ …
Read More »ਇੱਕ ਹੀ ਫਲਾਈਟ ‘ਚ ਮਾਂ-ਧੀ ਇਕੱਠੀਆਂ ਉਡਾਉਂਦੀਆਂ ਨੇ ਹਵਾਈ ਜਹਾਜ਼
ਲਾਸ ਏਂਜਲਿਸ ਤੋਂ ਅਟਲਾਂਟਾ ਲਈ ਉਡਾਨ ਭਰਨ ਵਾਲੀ ਡੈਲਟਾ ਫ਼ਲਾਇਟ ਚ ਇਕ ਮਾਂ-ਧੀ ਦੀ ਜੋੜੀ ਸੁਰਖੀਆਂ ਚ ਬਣੀ ਹੋਈ ਹੈ। ਇਸ ਮਾਮਲੇ ਚ ਧੀ ਨੇ ਮਾਂ ਨਾਲ ਹੱਥ ਹੀ ਨਹੀਂ ਵੰਡਾਇਆ ਬਲਕਿ ਦੋਨਾਂ ਨੇ ਹਵਾਈ ਜਹਾਜ਼ ਨੂੰ ਇਕੱਠਿਆਂ ਉਡਾਇਆ ਤੇ ਇਸ ਗੱਲ ਨੂੰ ਜਾਣ ਕੇ ਜਹਾਜ਼ ‘ਚ ਮੌਜੂਦ ਯਾਤਰੀ ਵੀ …
Read More »ਆਸਟ੍ਰੇਲੀਆ ‘ਚ ਪੰਜਾਬੀਆਂ ਨੂੰ ਮਿਲਿਆ ਪਹਿਲਾ ਸਿੱਖ ਸੰਸਦ ਮੈਂਬਰ
ਸਿਡਨੀ : ਆਸਟ੍ਰੇਲੀਆ ‘ਚ ਹੋਈਆਂ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਵਿਚ ਸਾਊਥ ਵੇਲਸ ਤੋਂ ਗੁਰਮੇਸ਼ ਸਿੰਘ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਗੁਰਮੇਸ਼ ਸਿੰਘ ਮੂਲ ਰੂਪ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਪਿੰਡ ਭੰਗਲਾਂ ਦੇ ਵਸਨੀਕ ਹਨ। ਆਸਟ੍ਰੇਲੀਆ ਦੀ ਨੈਸ਼ਨਲ ਪਾਰਟੀ ਨੇ 28 ਸਾਲ ਤਕ ਸੰਸਦ ਮੈਂਬਰ ਰਹੇ ਐਂਡ੍ਰਿਊ ਫ੍ਰੇਜ਼ਰ …
Read More »ਖੂਬਸੂਰਤ ਹੋਣ ‘ਤੇ ਮਿਲੀ ਸਜ਼ਾ, ਆਪਣੇ ਹੀ ਘਰ ‘ਚ ਹੋਈ ਕੈਦ!
ਰੂਸ : ਅੱਜ ਦੇ ਸਮੇਂ ‘ਚ ਹਰ ਕੋਈ ਹੀ ਇੱਕ ਦੂਜੇ ਤੋਂ ਸੋਹਣਾ ਦਿਖਣਾ ਚਾਹੁੰਦਾ ਹੈ ਤੇ ਇਸ ਲਈ ਉਹ ਹਰ ਕੋਸ਼ਿਸ਼ ਵੀ ਕਰਦਾ ਹੈ। ਪਰ ਕੀ ਤੁਸੀਂ ਕਦੀ ਦੇਖਿਆ ਹੈ ਕਿ ਉਹੀ ਸੁੰਦਰਤਾ ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ ਉਹ ਕਿਸੇ ਲਈ ਵਰਧਾਨ ਨਾ ਹੁੰਦਿਆਂ ਬਲਕਿ ਉਸ ਲਈ …
Read More »ਪਾਕਿਸਤਾਨ ਨੇ ਸ਼ਾਦਮਾਨ ਚੌਂਕ ਨੂੰ ਦਿੱਤਾ ਸ਼ਹੀਦ ਭਗਤ ਸਿੰਘ ਦਾ ਨਾਮ
ਅੰਮ੍ਰਿਤਸਰ/ਲਾਹੌਰ : ਪਾਕਿਸਤਾਨ ਦੇ ਲਾਹੌਰ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ 88ਵਾਂ ਸ਼ਹੀਦੀ ਸਮਾਗਮ ਅੱਜ ਮਨਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਲਾਹੌਰ ਪ੍ਰਸ਼ਾਸਨ ਨੇ ਇਕ ਪੱਤਰ ਜਾਰੀ ਕੀਤਾ, ਜਿਸ ਵਿਚ ਤਿੰਨਾਂ ਦੀ ਸ਼ਹਾਦਤ ਸਥਾਨ ਸ਼ਾਦਮਾਨ ਚੌਂਕ ਨੂੰ ਭਗਤ ਸਿੰਘ ਚੌਂਕ ਦੇ ਨਾਮ ਨਾਲ ਜ਼ਿਕਰ ਕੀਤਾ। ਉਥੇ ਹੀ, …
Read More »5 ਅਣਵਿਆਹੇ ਜੋੜਿਆਂ ਨੂੰ ਮਿਲੀ ਪਿਆਰ ਕਰਨ ਦੀ ਸਜ਼ਾ, ਜਨਤਕ ਤੌਰ ‘ਤੇ ਮਾਰੇ ਗਏ ਕੋ.....
ਵਿਆਹ ਤੋਂ ਪਹਿਲਾ ਸਬੰਧ ਬਣਾਉਣ ‘ਤੇ ਇੰਡੋਨੇਸ਼ੀਆ ‘ਚ 5 ਅਣਵਿਆਹੇ ਜੋੜਿਆਂ ਨੂੰ ਜਨਤਕ ਤੌਰ ‘ਤੇ ਸਜ਼ਾ ਦਿੱਤੀ ਗਈ ਹੈ। ਮਾਮਲਾ ਇੰਡੋਨੇਸ਼ੀਆ ਦੇ ਬਾਂਦਾ ਆਚੇਹ ਦਾ ਹੈ। ਇਨ੍ਹਾਂ ਵਿੱਚੋ ਕੁਝ ਜੋੜਿਆਂ ਨੂੰ ਹੋਟਲ ‘ਚੋਂ ਛਾਪੇਮਾਰੀ ਦੌਰਾਨ ਹਿਰਾਸਤ ‘ਚ ਲਿਆ ਗਿਆ ਤੇ ਕੁਝ ਇੱਕ-ਦੂਜੇ ਨਾਲ ਖ਼ੁਸ਼ੀ-ਖ਼ੁਸ਼ੀ ਹੱਥਾਂ ‘ਚ ਹੱਥ ਪਾ ਕੇ ਘੁੰਮਦਿਆਂ …
Read More »ਹਾਈਵੇ ‘ਤੇ ਜਾਂਦੀ ਸੈਲਾਨੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 26 ਮੌਤਾਂ
ਬੀਜਿੰਗ : ਚੀਨ ਦੇ ਦੱਖਣੀ ਹੁਨਾਨ ਜਿਲ੍ਹੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸੈਲਾਨੀਆਂ ਨਾਲ ਭਰੀ ਇਕ ਬੱਸ ਵਿੱਚ ਅਚਾਨਕ ਹੀ ਭਿਆਨਕ ਅੱਗ ਲੱਗ ਗਈ। ਇਸ ਭਿਆਨਕ ਅੱਗ ਵਿੱਚ 26 ਲੋਕਾਂ ਦੀ ਮੌਤ ਹੋ ਗਈ ਅਤੇ 28 ਲੋਕ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਅੱਗ ਬੀਤੇ ਦਿਨ …
Read More »ਕੈਮੀਕਲ ਪਲਾਂਟ ‘ਚ ਧਮਾਕੇ ਕਾਰਨ ਹੁਣ ਤੱਕ 47 ਮੌਤਾਂ
ਬੀਜਿੰਗ: ਚੀਨ ਦੇ ਯਾਂਚੇਂਗ ਸ਼ਹਿਰ ਵਿੱਚ ਸਥਿਤ ਕੈਮੀਕਲ ਪਲਾਂਟ ਵਿੱਚ ਧਮਾਕਾ ਹੋਣ ਕਾਰਨ 47 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਚੀਨ ਦੀ ਖ਼ਬਰ ਏਜੰਸੀ ਸਿੰਹੂਆ ਮੁਤਾਬਕ ਧਮਾਕੇ ਵਿੱਚ 640 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ, ਜਿਨ੍ਹਾਂ ਵਿੱਚੋਂ 90 ਤੋਂ ਵੱਧ ਗੰਭੀਰ ਹਨ। ਸਥਾਨਕ ਸਮੇਂ ਮੁਤਾਬਕ ਧਮਾਕਾ ਵੀਰਵਾਰ …
Read More »