Home / ਸੰਸਾਰ (page 133)

ਸੰਸਾਰ

ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਾਰਕੇਲ ਨੇ ਤੋੜੀ ਸ਼ਾਹੀ ਪਰਿਵਾਰ ਦੀ ਸਦੀਆਂ ਪੁਰ.....

ਸ਼ਾਹੀ ਪਿਆਰ, ਸ਼ਾਹੀ ਵਿਆਹ ਤੋਂ ਬਾਅਦ ਹੁਣ ਬ੍ਰਿਟੇਨ ‘ਚ ਸਭ ਦੀਆਂ ਨਜ਼ਰਾਂ ਸ਼ਾਹੀ ਪਰਿਵਾਰ ‘ਚ ਜਨਮ ਲੈਣ ਵਾਲੇ ਬੱਚੇ ‘ਤੇ ਹੈ। ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਾਰਕੇਲ ਗਰਭਵਤੀ ਹੈ ਤੇ ਅਪ੍ਰੈਲ ਦੇ ਅਖੀਰ ਜਾਂ ਮਈ ਦੇ ਪਹਿਲੇ ਹਫ਼ਤੇ ਬੱਚੇ ਨੂੰ ਜਨਮ ਦੇ ਸਕਦੀ ਹੈ। ਪਰ ਇਸ ਦੇ ਨਾਲ ਹੀ ਇਹ …

Read More »

ਦੁਨੀਆ ਦੇ ਇਸ ਦੇਸ਼ ‘ਚ ਹੋਣ ਵਾਲੀ ਹੈ ਨਵੇਂ ਯੁੱਗ ਦੀ ਸ਼ੁਰੂਆਤ, ਹਰ ਚੀਜ ‘ਚ ਹੋ.....

ਦੁਨੀਆ ਦੇ ਵੱਖ – ਵੱਖ ਦੇਸ਼ਾਂ ਵਿੱਚ ਕਈ ਤਰ੍ਹਾਂ ਦੀਆਂ ਪਰੰਪਰਾਵਾਂ ਹੁੰਦੀਆਂ ਹਨ। ਕਈ ਪਰੰਪਰਾਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਲੋਕਾਂ ਦਾ ਪੂਰਾ ਜੀਵਨ ਹੀ ਬਦਲ ਜਾਂਦਾ ਹੈ। ਅੱਜ ਅਸੀ ਅਜਿਹੀ ਹੀ ਇੱਕ ਪਰੰਪਰਾ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ। ਜਾਪਾਨ ਵਿੱਚ ਇੱਕ ਅਜਿਹੀ ਪਰੰਪਰਾ ਹੈ ਜਿਹੜੀ ਯੁੱਗ ਦੇ ਨਾਲ …

Read More »

ਪਾਕਿਸਤਾਨ 360 ਭਾਰਤੀ ਕੈਦੀਆਂ ਨੂੰ ਕਰੇਗਾ ਰਿਹਾ, ਸੋਮਵਾਰ ਤੋਂ ਸ਼ੁਰੂ ਹੋਵੇਗੀ ਰ.....

ਇਸਲਾਮਾਬਾਦ: ਪਾਕਿਸਤਾਨ ਆਪਣੀ ਜੇਲ੍ਹਾਂ ‘ਚ ਬੰਦ ਭਾਰਤ ਦੇ 360 ਕੈਦੀਆਂ ਨੂੰ ਇਸ ਮਹੀਨੇ ਰਿਹਾ ਕਰੇਗੀ। ਇਸਦੀ ਜਾਣਕਾਰੀ ਪਾਕਿਸਤਾਨੀ ਵਿਦੇਸ਼ੀ ਮੰਤਰਾਲੇ ਦੇ ਅਧਿਕਾਰੀਆਂ ਨੇ ਦਿੱਤੀ ਰਿਹਾ ਕੀਤੇ ਜਾਣ ਵਾਲੇ ਇਨ੍ਹਾਂ ਕੈਦੀਆਂ ਚ ਵਧੇਰੇ ਮਛੇਰੇ ਹਨ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਭਾਰਤੀ ਮਛੇਰਿਆਂ ਨੂੰ ਰਿਹਾ ਕਰਨ ਦੀ ਪ੍ਰਕਿਰਿਆ …

Read More »

ਇੰਟਰਪੋਲ ਨੇ ਪੰਜਾਬ ਸਰਕਾਰ ਨੂੰ ਦਿੱਤਾ ਵੱਡਾ ਝਟਕਾ, ਪਨੂੰ ਖਿਲਾਫ ਰੈਡ ਕਾਰਨਰ .....

ਚੰਡੀਗੜ੍ਹ : ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸਿੱਖਜ਼ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪਨੂੰ ਦੇ ਰੈਡ ਕਾਰਨਰ ਨੋਟਿਸ ਦੀ ਅਪੀਲ ਇੰਟਰਪੋਲ ਨੇ ਖਾਰਿਜ਼ ਕਰ ਦਿੱਤੀ। ਇਸ ਤੋਂ ਪਹਿਲਾਂ ਮੁਹਾਲੀ ਪੁਲਿਸ ਨੇ ਗੁਰਪਤਵੰਤ ਸਿੰਘ ਪਨੂੰ ਖ਼ਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਸੀ। ਪਨੂੰ ਰਿਫਰੈਂਡਮ …

Read More »

ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਤੋਂ ਤਲਾਕ ਲੈ ਕੇ ਮਹਿਲਾ ਬਣੀ ਦੁਨੀਆ ਦੀ ਚੌਥੀ .....

Jeff Bezos divorce

ਐਮਾਜ਼ਾਨ ਦੇ ਸੰਸਥਾਪਕ ਅਤੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਜੇਫ਼ ਬੇਜਾਸ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਮੈਕੇਂਜੀ ਬੇਜਾਸ ਤਲਾਕ ਉਤੇ ਆਪਸੀ ਸੈਟਲਮੈਂਟ ਲਈ ਰਜ਼ਾਮੰਦ ਹੋ ਗਏ ਹਨ। ਕੋਰਟ ਦੇ ਫ਼ੈਸਲੇ ਤੋਂ ਬਾਅਦ ਅਗਲੇ 90 ਦਿਨਾਂ ਵਿਚ ਇਹ ਦੋਵੇਂ ਪਤੀ-ਪਤਨੀ ਆਧਿਕਾਰਿਕ ਰੂਪ ਨਾਲ ਵੱਖ ਹੋ ਜਾਣਗੇ। ਮੈਕੇਂਜੀ ਤੋਂ ਵੱਖ ਹੋਣ …

Read More »

ਨਿਊਜ਼ੀਲੈਂਡ ਹਮਲਾ: ਮਾਨਸਿਕ ਜਾਂਚ ਤੋਂ ਬਾਅਦ ਮੁਲਜ਼ਮ ‘ਤੇ ਚੱਲੇਗਾ 50 ਲੋਕਾਂ ਦ.....

ਕ੍ਰਾਈਸਟਚਰਚ : ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ‘ਤੇ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਵਿਰੁਧ 50 ਵਿਅਕਤੀਆਂ ਦੇ ਕਤਲ ਦਾ ਮਾਮਲਾ ਚਲਾਇਆ ਜਾਵੇਗਾ। ਇਸੇ ਹਫ਼ਤੇ ਮੁਲਜ਼ਮ ਨੂੰ ਅਦਾਲਤ ਵਿਚ ਮੁੜ ਤੋਂ ਪੇਸ਼ ਕੀਤਾ ਜਾਵੇਗਾ। ਨਿਊਜ਼ੀਲੈਂਡ ਪੁਲਿਸ ਨੇ ਦਸਿਆ ਕਿ ਹਮਲਾਵਰ ਬ੍ਰੈਂਟਨ ਟਾਰੇਂਟ ‘ਤੇ ਕਤਲ ਦਾ ਇਕ ਦੋਸ਼ ਲਗਾਇਆ ਗਿਆ ਸੀ ਪਰ ਪੁਲਿਸ ਨੇ …

Read More »

ਪਿਛਲੇ ਸਾਲ ਦੁਨੀਆ ‘ਚ 11.3 ਕਰੋੜ ਲੋਕ ਹੋਏ ਭੁੱਖਮਰੀ ਦਾ ਸ਼ਿਕਾਰ

UN report on hunger

ਪੈਰਿਸ: ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਪਿਛਲੇ ਸਾਲ ਦੁਨੀਆ ਭਰ ਵਿੱਚ ਲਗਭਗ 11.3 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹੋਏ ਸਨ। ਰਿਪੋਰਟ ਦੇ ਮੁਤਾਬਕ ਯੁੱਧ, ਜਲਵਾਯੂ ਨਾਲ ਜੁੜੀਆਂ ਆਫਤਾਂ ਅਤੇ ਆਰਥਿਕ ਅਸ਼ਾਂਤੀ ਦੀ ਵਜ੍ਹਾ ਨਾਲ ਇਹ ਸੰਕਟ ਗਹਿਰਾ ਗਿਆ ਸੀ। ਭੋਜਨ ਸੰਕਟ ਨਾਲ …

Read More »

ਹੁਣ ‘ਬਾਜ ਤੇ ਉੱਲੂਆਂ’ ਦੀਆਂ ਟੀਮਾਂ ਦੇ ਹੱਥ ਹੋਵੇਗੀ ਰਾਸ਼ਟਰਪਤੀ ਭਵਨ ਦੀ ਸ.....

ਮਾਸਕੋ : ਰੂਸ ਦੇ ਰਾਸ਼ਟਰਪਤੀ ਭਵਨ ਕਰੇਮਲਿਨ ਅਤੇ ਉਸਦੇ ਆਸਪਾਸ ਦੀਆਂ ਪ੍ਰਮੁੱਖ ਇਮਾਰਤਾਂ ਨੂੰ ਕਾਵਾਂ ਤੋਂ ਬਚਾਉਣ ਲਈ ਰੱਖਿਆ ਵਿਭਾਗ ਨੇ ਬਾਜਾਂ ਤੇ ਉੱਲੂਆਂ ਦੀ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ। ਪੰਛੀਆਂ ਦੀ ਇਹ ਯੂਨਿਟ 1984 ਵਿੱਚ ਬਣਾਈ ਗਈ ਸੀ ਹਾਲੇ ਇਸ ਵਿੱਚ 10 ਤੋਂ ਜ਼ਿਆਦਾ ਬਾਜ ਅਤੇ ਉੱਲੂ ਹਨ। …

Read More »

ਇਸ ਸ਼ਹਿਰ ‘ਚ ਸ਼ੁਰੂ ਹੋਈਆ 5G ਸੇਵਾਵਾਂ, 4G ਤੋਂ 100 ਗੁਣਾ ਤੇਜ਼ ਮਿਲੇਗੀ ਇੰਟਰਨੈੱਟ ਸ.....

5G network

ਬੀਜਿੰਗ: ਚੀਨ ਦਾ ਸ਼ੰਘਾਈ ਸ਼ਹਿਰ 5G ਸੇਵਾਵਾਂ ਕਵਰੇਜ ਤੇ ਬਰਾਡਬੈਂਡ ਕੁਨੈਕਟੀਵਿਟੀ ਤੇ ਨੈਟਵਕਰ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਦਰਅਸਲ, ਅਗਲੀ ਜਨਰੇਸ਼ਨ ਮੋਬਾਈਲ ਨੈਟਵਰਕ ਦੇ ਮਾਮਲੇ ਵਿਚ ਚੀਨ ਅਮਰੀਕਾ ਤੇ ਹੋਰ ਦੇਸ਼ਾਂ ਨੂੰ ਪਛਾੜਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। 5G ਸੈਲੂਲਰ ਮੋਬਾਈਲ ਤਕਨੀਕ ਦੀ ਅਗਲੀ ਪੀੜ੍ਹੀ ਹੈ …

Read More »

ਪਤਨੀ ਨੇ ਦੋਸਤਾਂ ਦੇ ਸਾਹਮਣੇ ਨੱਚਣ ਤੋਂ ਕੀਤੀ ਨਾਂਹ ਤਾਂ ਪਤੀ ਨੇ ਮੁੰਡਵਾ ਦਿੱ.....

ਪਾਕਿਸਤਾਨ ‘ਚ ਇੱਕ ਮਹਿਲਾ ਦੀ ਹੈਰਾਨ ਕਰਨ ਵਾਲੀ ਦਾਸਤਾਂ ਸਾਹਮਣੇ ਆਈ ਹੈ। ਮਹਿਲਾ ਦੇ ਨਾਲ ਉਸਦੇ ਪਤੀ ਨੇ ਅਣਮਨੁੱਖੀ ਤਸ਼ਦੱਦ ਕੀਤਾ ਹੈ ਜਿਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਕੇ ਆਪਣੀ ਦਰਦਭਰੀ ਕਹਾਣੀ ਦੱਸੀ ਹੈ। ਲਾਹੌਰ ਦੀ ਅਸਮਾ ਅਜੀਜ ਦਾ ਕਹਿਣਾ ਹੈ ਕਿ ਉਸਦੇ ਪਤੀ ਮੀਆਂ ਫੈਜ਼ਲ ਨੇ …

Read More »