Home / ਸੰਸਾਰ (page 130)

ਸੰਸਾਰ

ਛੁੱਟੀਆਂ ਮਨਾਉਣ ਸ੍ਰੀਲੰਕਾ ਗਏ ਡੈਨਮਾਰਕ ਦੇ ਸਭ ਤੋਂ ਅਮੀਰ ਵਿਅਕਤੀ ਦੇ 3 ਬੱਚਿ.....

ਕੋਪਨਹੇਗਨ: ਸ੍ਰੀਲੰਕਾ ‘ਚ ਈਸਟਰ ‘ਤੇ ਹੋਏ ਲੜੀਵਾਰ ਬੰਬ ਧਮਾਕਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 290 ਹੋ ਗਈ ਹੈ। ਅੱਤਵਾਦੀ ਖਤਰਿਆਂ ਨੂੰ ਵੇਖਦੇ ਹੋਏ ਸ੍ਰੀਲੰਕਾ ਵਿੱਚ ਸੋਮਵਾਰ ਅੱਧੀ ਰਾਤ ਤੋਂ ਐਮਰਜੈਂਸੀ ਲਾਗੂ ਕਰ ਦਿੱਤੀ ਗਈ। ਮਰਨ ਵਾਲਿਆਂ ‘ਚ ਕਈ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਸ ਧਮਾਕੇ ‘ਚ ਡੈਨਮਾਰਕ ਦੇ …

Read More »

ਇਸ ਦੇਸ਼ ‘ਚ ਜਾਨਵਰਾਂ ਦੀ ਜਗ੍ਹਾਂ ਇਨਸਾਨਾਂ ਨੂੰ ਰਹਿਣਾ ਪੈਂਦਾ ਲੋਹੇ ਦੇ ਪਿੰ.....

ਦੁਨੀਆ ‘ਚ ਇੱਕ ਅਜਿਹੀ ਵੀ ਥਾਂ ਹੈ ਜਿੱਥੇ ਲੋਕ ਜਾਨਵਰਾਂ ਦੀ ਤਰ੍ਹਾਂ ਲੋਹੇ ਦੇ ਪਿੰਜਰਿਆਂ ਵਿੱਚ ਰਹਿੰਦੇ ਹਨ ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਭਲਾ ਅਜਿਹਾ ਕਿਉਂ ਹੈ ਇਸਦੇ ਪਿੱਛੇ ਦੀ ਵਜ੍ਹਾ ਕੀ ਹੈ ? ਤਾਂ ਚੱਲੋ ਦੱਸਦੇ ਹਾਂ ਕਿ ਆਖਰ ਲੋਕ ਜਾਨਵਰਾਂ ਦੀ ਤਰ੍ਹਾਂ ਪਿੰਜਰੇ ‘ਚ ਰਹਿਣ ਨੂੰ ਕਿਉਂ …

Read More »

ਇੱਥੇ ਮਜ਼ਾਕ- ਮਜ਼ਾਕ ‘ਚ ਹੀ ਕਾਮੇਡੀਅਨ ਬਣ ਗਿਆ ਰਾਸ਼ਟਰਪਤੀ

Ukraine election

ਕੀਵ: ਯੂਕਰੇਨ ‘ਚ ਰਾਸ਼ਟਰਪਤੀ ਅਹੁਦੇ ਲਈ ਕਰਵਾਈਆਂ ਗਈਆਂ ਚੌਣਾ ‘ਚ ਬਿਨ੍ਹਾ ਕਿਸੇ ਸਿਆਸੀ ਤਜਰਬੇ ਵਾਲੇ ਕਾਮੇਡੀਅਨ ਵੋਲੋਡੀਮੀਰ ਜੈਲੇਂਸਕੀ (41) ਨੇ ਵੱਡੀ ਜਿੱਤ ਹਾਸਲ ਕੀਤੀ। ਸ਼ੁਰੂਆਤੀ ਨਤੀਜਿਆਂ ‘ਚ ਉਨ੍ਹਾਂ ਨੂੰ 73 ਫ਼ੀਸਦੀ ਵੋਟਾਂ ਮਿਲੀਆਂ। ਉਨ੍ਹਾਂ ਦੇ ਵਿਰੋਧੀ ਪੈਟਰੋ ਪੋਰੋਸ਼ੇਂਕੋ ਨੇ ਹਾਰ ਮੰਨ ਲਈ ਹੈ। ਰਾਜਧਾਨੀ ਕੀਵ ‘ਚ ਆਪਣੇ ਸਮਰਥਕਾਂ ਨੂੰ ਸੰਬੋਧਨ …

Read More »

VIDEO: ਦੁੱਧ ਪੀਂਦੇ 21 ਦਿਨਾਂ ਬੱਚੇ ਦੇ ਅਚਾਨਕ ਰੁਕ ਗਏ ਸਾਹ ਫਿਰ ਪੁਲਿਸ ਨੇ ਇੰਝ ਦਿੱ.....

ਬ੍ਰਾਜ਼ੀਲ ਦੇ ਮਾਰੀਲਿਆ ਇਲਾਕੇ ‘ਚ ਦੋ ਪੁਲਿਸ ਅਫਸਰਾਂ ਨੇ ਆਪਣੀ ਸਮਝਦਾਰੀ ਨਾਲ 21 ਦਿਨ ਦੇ ਨਵ ਜਨਮੇ ਬੱਚੇ ਦੀ ਜਾਨ ਬਚਾ ਲਈ। ਇਸ ਬੱਚੇ ਨੂੰ ਉਸਦਾ ਪਰਿਵਾਰ ਬੇਹੋਸ਼ੀ ਦੀ ਹਾਲਤ ਵਿੱਚ ਸੈਫ ਪਾਉਲੋ ਇਲਾਕੇ ਦੇ ਪੁਲਿਸ ਸਟੇਸ਼ਨ ਲੈ ਕੇ ਪਹੁੰਚੇ ਸਨ। ਉਸ ਸਮੇਂ ਬੱਚਾ ਸਾਹ ਨਹੀਂ ਲੈ ਰਿਹਾ ਸੀ, ਜਿਸਦੇ …

Read More »

ਇੱਕ ਅਜਿਹਾ ਇਨਸਾਨ ਜੋ ਰੇਲ ਗੱਡੀ ਨਾਲੋਂ ਵੀ ਤੇਜੀ ਨਾਲ ਪਹੁੰਚ ਜਾਂਦੈ ਮੁਕਾਮ R.....

ਬੀਜਿੰਗ : ਤੁਸੀਂ ਦੇਖਿਆ ਹੋਵੇਗਾ ਕਿ ਆਪਣੇ ਕੰਮ-ਕਾਜ ‘ਤੇ ਜਾਣ ਲਈ ਜਿਆਦਾਤਰ ਲੋਕ ਵਾਹਨਾਂ ਦਾ ਇਸਤਿਮਾਲ ਕਰਦੇ ਹਨ, ਪਰ ਚੀਨ ਵਿੱਚ ਇੱਕ ਅਜਿਹਾ ਵਿਅਕਤੀ ਵੀ ਹੈ ਜਿਹੜਾ ਹਰ ਦਿਨ ਰੋਜ਼-ਯਾਂਗਟਜ ਨਾਮ ਦੀ ਨਦੀ ਰਾਹੀਂ ਤੈਰ ਕੇ ਆਪਣੇ ਦਫ਼ਤਰ ਜਾਂਦਾ ਹੈ। ਜਾਣਕਾਰੀ ਮੁਤਾਬਕ ਵੁਹਾਨ ਦੇ ਰਹਿਣ ਵਾਲੇ 53 ਸਾਲਾ ਜ਼ੂ ਬੇਵੂ ਹਰ …

Read More »

ਬੰਬ ਧਮਾਕਿਆਂ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ, ਫੇਸਬੁੱਕ ਤੇ ਇੰਸਟਾਗ੍ਰਾਮ &#.....

ਸ੍ਰੀ ਲੰਕਾ : ਸ੍ਰੀ ਲੰਕਾ ਸਰਕਾਰ ਨੇ ਹਮਲਿਆਂ ਤੋਂ ਬਾਅਦ ਉਸ ਸਬੰਧੀ ਫੈਲਣ ਵਾਲੀਆਂ ਝੂਠੀਆਂ ਖਬਰਾਂ ‘ਤੇ ਰੋਕ ਲਾਉਣ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਐਪਜ਼ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਰਾਸ਼ਟਰਪਤੀ ਸਕੱਤਰੇਤ ਨੇ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਪਾਬੰਦੀ ਦਾ ਫੈਸਲਾ ਝੂਠੀ …

Read More »

ਪਰਿਵਾਰਕ ਪ੍ਰੋਗਰਾਮ ‘ਚ ਸ਼ਾਮਲ ਹੋਏ ਅਣਜਾਣ ਵਿਅਕਤੀਆਂ ਨੇ ਚਲਾਈਆਂ ਗੋਲੀਆਂ, 13.....

ਮੈਕਸੀਕੋ : ਮੈਕਸੀਕੋ ਦੇ ਵੇਰਾਕ੍ਰੂਜ ‘ਚ ਇੱਕ ਪਾਰਟੀ ਦੌਰਾਨ ਕੁਝ ਅਣਜਾਣ ਬੰਦੂਕਧਾਰੀਆਂ ਵੱਲੋਂ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ‘ਚ ਇੱਕ ਬੱਚੇ ਸਮੇਤ 13 ਲੋਕਾਂ ਦੀ ਮੌਤ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਬਲਿਕ ਸਕਿਊਰਿਟੀ ਸਕੱਤਰੇਤ ਨੇ ਕਿਹਾ ਕਿ ਮਿਨੀਟਿਟਲਨ ਵਿਚ ਇੱਕ …

Read More »

ਆਨਲਾਈਨ ਪੋਰਨ ਦੇਖਣ ਤੋਂ ਪਹਿਲਾਂ ਹੁਣ ਕਰੈਡਿਟ ਕਾਰਡ ਤੇ ਪਾਸਪੋਰਟ ਤੋਂ ਹੋਵੇਗ.....

ਲੰਦਨ: ਬ੍ਰਿਟੇਨ ਜੁਲਾਈ ਵਿੱਚ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਜਾਵੇਗਾ ਜੋ ਆਨਲਾਈਨ ਪੋਰਨੋਗਰਾਫੀ ਤੱਕ ਪਹੁੰਚ ਰੋਕਣ ਲਈ ਉਮਰ ਨੂੰ ਤਸਦੀਕ ( Verified ) ਕਰੇਗਾ। ਬਾਲ ਸੁਰੱਖਿਆ ਗਰੁੱਪ ਨੇ ਇਸ ਕਵਾਇਦ ਦਾ ਸਵਾਗਤ ਕੀਤਾ ਹੈ ਪਰ ਡਿਜੀਟਲ ਅਧਿਕਾਰ ਦੀ ਪੈਰਵੀ ਕਰਨ ਵਾਲੇ ਸਮੂਹਾਂ ਨੇ ਡਾਟਾ ਲੀਕ ਦਾ ਡਰ ਸਾਫ਼ ਕੀਤਾ …

Read More »

ਜਾਦੂਗਰੀ ਦੇ ਚੱਕਰ ‘ਚ ਸੰਗਲਾਂ ਨਾਲ ਬੰਨਿਆ ਨੌਜਵਾਨ ਹੋਇਆ ਗਾਇਬ , 2 ਸਾਲ ਬਾਅਦ .....

ਮਾਸਕੋ ਪੁਲਿਸ ਨੂੰ ਹਾਲ ਹੀ ‘ਚ ਸ਼ਹਿਰ ਤੋਂ 80 ਕਿਮੀ ਦੂਰ ਜੰਗਲ ਵਿੱਚ ਦਰਖਤ ਨਾਲ ਬੰਨਿਆ ਇੱਕ ਹੱਡੀਆਂ ਦਾ ਪਿੰਜਰ ਮਿਲਿਆ ਜਾਂਚ ‘ਚ ਪਤਾ ਚੱਲਿਆ ਕਿ ਇਹ ਪਿੰਜਰ ਇਵਾਨ ਕਲੂਸ਼ਾਰੇਵ ਦਾ ਹੈ ਜਿਸਨੂੰ ਆਖਰੀ ਵਾਰ ਮਾਸਕੋ ਵਿੱਚ ਹੀ ਦੋ ਸਾਲ ਪਹਿਲਾਂ ਵੇਖਿਆ ਗਿਆ ਸੀ। ਹਾਲਾਂਕਿ, ਇਸ ਤੋਂ ਬਾਅਦ ਇਵਾਨ ਦੀ …

Read More »

ਬੰਦੇ ਦੀ ਦਾੜ੍ਹੀ ‘ਚ ਕੁੱਤੇ ਦੇ ਵਾਲਾਂ ਨਾਲੋਂ ਵੱਧ ਖਤਰਨਾਕ ਬੈਕਟੀਰੀਆ ! ਵਿਦ.....

ਚੰਡੀਗੜ੍ਹ : ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਫੈਸ਼ਨ ਕਰਕੇ ਉਸ ਨਾਲ ਕਦਮ ਮਿਲਾ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹਾ ਕਰਨ ਲਈ ਕੋਈ ਵੱਖਰੇ ਢੰਗ ਦੇ ਕੱਪੜੇ ਪਹਿਨਦਾ ਹੈ ਤੇ ਕੋਈ ਆਪਣੇ ਬਾਲ ਵਧਾਉਂਦਾ ਹੈ। ਇਸ ਦੇ ਚਲਦਿਆਂ ਲੜਕਿਆਂ ‘ਚ ਦਾੜੀ ਰੱਖਣ ਦਾ ਵੀ ਰੁਝਾਨ ਚੱਲ ਰਿਹਾ ਹੈ। …

Read More »