Home / ਸੰਸਾਰ (page 13)

ਸੰਸਾਰ

ਇਕਵਾਡੋਰ ਦੀ ਇਕ ਜੇਲ ‘ਚ ਭਿਆਨਕ ਝੜਪ, 68 ਕੈਦੀਆਂ ਦੀ ਮੌਤ

ਗੁਆਯਾਕੁਇਲ: ਇਕਵਾਡੋਰ ਦੀ ਇਕ ਜੇਲ ਵਿਚ ਭਿਆਨਕ ਝੜਪ ਵਿਚ 68 ਕੈਦੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਕੈਦੀਆਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਇਕਵਾਡੋਰ ਪ੍ਰੌਸੀਕਿਊਟਰ ਦੇ ਦਫਤਰ ਨੇ ਟਵਿੱਟਰ ‘ਤੇ ਲਿਖਿਆ, “ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਲਗਭਗ 68 ਕੈਦੀ ਮਾਰੇ ਗਏ ਅਤੇ 25 ਹੋਰ ਜ਼ਖਮੀ ਹੋ ਗਏ।” …

Read More »

ਗ਼ੈਰ-ਕਾਨੂੰਨੀ ਢੰਗ ਨਾਲ 67 ਪਰਵਾਸੀਆਂ ਨੂੰ ਟਰੱਕ ‘ਚ ਲੈ ਕੇ ਜਾ ਰਿਹਾ ਡਰਾਈਵਰ ਗ.....

ਟੈਕਸਾਸ : ਅਮਰੀਕਾ ਦੇ ਪੱਛਮੀ ਟੈਕਸਾਸ ਵਿੱਚ ਆਪਣੇ ਟਰੱਕ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ 67 ਪ੍ਰਵਾਸੀਆਂ ਨੂੰ ਲੁਕੋ ਕੇ ਲਿਜਾ ਰਹੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਬਿਗ ਬੈਂਡ ਇਲਾਕੇ ‘ਚ ਇੱਕ ਹਾਈਵੇਅ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇੱਕ ਟਰੱਕ ਦੀ ਤਲਾਸ਼ੀ ਲਈ …

Read More »

ਜੂਲੀਅਨ ਅਸਾਂਜੇ ਜੇਲ੍ਹ ਵਿੱਚ ਹੀ ਮੰਗੇਤਰ ਸਟੈਲਾ ਮੌਰਿਸ ਨਾਲ ਕਰੇਗਾ ਵਿਆਹ

ਲੰਦਨ : ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਬੇਲਮਾਰਸ਼ ਜੇਲ੍ਹ ਵਿੱਚ ਹਨ। ਉਹ ਬਾਹਰ ਆਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ, ਪਰ ਸਫਲਤਾ ਨਹੀਂ ਮਿਲੀ। ਹਾਲਾਂਕਿ ਹੁਣ ਉਨ੍ਹਾਂ ਨੂੰ ਵੱਡੀ ਖੁਸ਼ੀ ਮਿਲਣ ਵਾਲੀ ਹੈ। ਜੂਲੀਅਨ ਅਸਾਂਜੇ ਨੂੰ ਜੇਲ੍ਹ ਵਿੱਚ ਆਪਣੀ ਮੰਗੇਤਰ ਸਟੈਲਾ ਮੌਰਿਸ ਨਾਲ ਵਿਆਹ ਕਰਨ ਦੀ ਇਜਾਜ਼ਤ ਹੈ। ਜ਼ਿਕਰਯੋਗ ਹੈ …

Read More »

ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ‘ਚ ਮਸਜਿਦ ‘ਚ ਧਮਾਕਾ, ਅਨੇਕਾਂ ਲੋਕ ਜ਼ਖਮ.....

ਕਾਬੁਲ : ਤਾਲਿਬਾਨ ਦੀ ਸਰਕਾਰ ਆਉਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਅਸਥਿਰਤਾ ਦਾ ਮਾਹੌਲ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਦੀ ਇਕ ਮਸਜਿਦ ‘ਚ ਬੰਬ ਧਮਾਕਾ ਹੋਣ ਦੀ ਖਬਰ ਮਿਲੀ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਮਸਜਿਦ ‘ਚ ਹੋਏ ਧਮਾਕੇ ‘ਚ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ। ਇਲਾਕਾ ਨਿਵਾਸੀ …

Read More »

ਵਿਅਕਤੀ ਨੇ ਬੀਮੇ ਦੇ ਪੈਸੇ ਕਲੇਮ ਕਰਨ ਲਈ ਖੁਦ ਟਰੇਨ ਅੱਗੇ ਆ ਕੇ ਕਟਵਾਏ ਆਪਣੇ ਹ.....

ਨਿਊਜ਼ ਡੈਸਕ: ਲੋਕ ਚੰਗੇ ਭਵਿੱਖ ਲਈ ਆਪਣਾ ਪੈਸਾ ਕਈ ਥਾਵਾਂ ‘ਤੇ ਨਿਵੇਸ਼ ਕਰਦੇ ਹਨ। ਉੱਥੇ ਹੀ ਕੁਝ ਲੋਕ ਜੀਵਨ ਬੀਮਾ ਕਰਵਾਉਂਦੇ ਹਨ। ਜੇਕਰ ਭਵਿੱਖ ‘ਚ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਬੀਮੇ ਦੀ ਪੂਰੀ ਰਕਮ ਮਿਲ ਜਾਂਦੀ ਹੈ। ਹੰਗਰੀ ‘ਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ …

Read More »

ਪਹਿਲੇ ਵਿਸ਼ਵ ਯੁੱਧ ‘ਚ ਲੜੇ 3,20,000 ਪੰਜਾਬੀ ਜਵਾਨਾਂ ਦਾ ਮਿਲਿਆ ਰਿਕਾਰਡ, ਦੇਖੋ .....

ਲਾਹੌਰ : ਪਹਿਲੇ ਵਿਸ਼ਵ ਯੁੱਧ ‘ਚ ਲੜੇ 3 ਲੱਖ 20 ਹਜ਼ਾਰ ਪੰਜਾਬੀ ਜਵਾਨਾਂ ਦੇ ਰਿਕਾਰਡ ਬਰਤਾਨਵੀ ਇਤਿਹਾਸਕਾਰਾਂ ਨੂੰ ਲਾਹੌਰ ਦੇ ਅਜਾਇਬ ਘਰ ‘ਚੋਂ ਮਿਲੇ ਹਨ। ਇਹ ਦਸਤਾਵੇਜ਼ 97 ਸਾਲਾਂ ਤੋਂ ਅਜਾਇਬ ਘਰ ‘ਚ ਪਏ ਸਨ ਜੋ ਅੱਜ ਤੱਕ ਕਿਸੇ ਦੇ ਧਿਆਨ ‘ਚ ਨਹੀਂ ਆਏ। ਇਨ੍ਹਾਂ ਦਸਤਾਵੇਜ਼ਾਂ ਵਿੱਚ ਪੰਜਾਬ ਅਤੇ ਆਸ …

Read More »

ਭਾਰਤੀ ਮੂਲ ਦੇ ਪੁਲਾੜ ਯਾਤਰੀ ਸਮੇਤ ਚਾਰ ਲੋਕ ਹੋਏ ਅੰਤਰਰਾਸ਼ਟਰੀ ਸਪੇਸ ਸਟੇਸ਼ਨ.....

ਕੇਪ ਕੈਨਾਵਰਲ : ਅਮਰੀਕੀ ਪੁਲਾੜ ਏਜੰਸੀ ਨਾਸਾ ਤੇ ਨਿੱਜੀ ਰਾਕੇਟ ਕੰਪਨੀ ਸਪੇਸ ਐਕਸ ਨੇ ਭਾਰਤੀ ਮੂਲ ਦੇ ਨਾਸਾ ਦੇ ਪੁਲਾੜ ਯਾਤਰੀ ਤੇ ਅਮਰੀਕੀ ਹਵਾਈ ਫ਼ੌਜ ਦੇ ਪਾਇਲਟ ਰਾਜਾ ਚਾਰੀ ਸਮੇਤ ਚਾਰ ਪੁਲਾੜ ਯਾਤਰੀਆਂ ਨੂੰ ਧਰਤੀ ਦੇ ਪੰਧ ‘ਚ ਸਥਾਪਿਤ ਪੁਲਾੜ ਸਟੇਸ਼ਨ ਲਈ ਰਵਾਨਾ ਕਰ ਦਿੱਤਾ ਹੈ। ਇਨ੍ਹਾਂ ‘ਚੋਂ ਇਕ ਬਜ਼ੁਰਗ …

Read More »

ਤਾਲਿਬਾਨ ਦਾ ਦਾਅਵਾ: 3 ਮਹੀਨੇ ਅੰਦਰ ISIS ਦੇ 600 ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ

ਨਿਊਜ਼ ਡੈਸਕ: ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸਨੇ ਬੀਤੇ ਤਿੰਨ ਮਹੀਨੇ ਵਿੱਚ ਦੇਸ਼ਭਰ ਤੋਂ ਇਸਲਾਮਿਕ ਸਟੇਟ ਦੇ ਘੱਟੋਂ-ਘੱਟ 600 ਮੈਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ‘ਚੋਂ ਕਈ ਅੱਤਵਾਦੀ ਸੰਗਠਨ ਦੇ ਚੋਟੀ ਦੇ ਮੈਂਬਰ ਹਨ। ਸਥਾਨਕ ਨਿਊਜ਼ ਵੈਬਸਾਈਟ ਮੁਤਾਬਕ, ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ …

Read More »

ਫੋਮੀਓ ਕਿਸ਼ਿਦਾ ਸੰਸਦੀ ਚੋਣਾਂ ’ਚ ਆਪਣੀ ਹਾਕਮ ਪਾਰਟੀ ਦੀ ਵੱਡੀ ਜਿੱਤ ਤੋਂ ਬਾਅ.....

ਟੋਕੀਓ : ਜਾਪਾਨ ਦੇ ਪ੍ਰਧਾਨ ਮੰਤਰੀ ਫੋਮੀਓ ਕਿਸ਼ਿਦਾ ਸੰਸਦੀ ਚੋਣਾਂ ’ਚ ਆਪਣੀ ਹਾਕਮ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਇਕ ਵਾਰੀ ਮੁੜ ਪ੍ਰਧਾਨ ਮੰਤਰੀ ਚੁਣੇ ਗਏ ਹਨ। ਲਗਪਗ ਇਕ ਮਹੀਨੇ ਤੋਂ ਕੁਝ ਸਮਾਂ ਪਹਿਲਾਂ ਸੰਸਦ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਚੁਣਿਆ ਸੀ।ਇਸਦੇ ਬਾਅਦ ਉਨ੍ਹਾਂ ਨੇ ਤਤਕਾਲ ਚੋਣਾਂ ਕਰਾਉਣ ਦਾ ਐਲਾਨ …

Read More »

‘ਐਡ ਟਾਰਗੇਟਿੰਗ ਆਪਸ਼ਨ’ ਨੂੰ ਖ਼ਤਮ ਕਰੇਗਾ ਫੇਸਬੁੱਕ@META, ਸੰਵੇਦਨਸ਼ੀਲ ਵਿਗਿਆ.....

ਨਿਊਯਾਰਕ : ਫੇਸਬੁੱਕ ਅਗਲੇ ਸਾਲ ਤੋਂ ਕਈ ਵੱਡੇ ਬਦਲਾਅ ਕਰਨ ਜਾ ਰਿਹਾ ਹੈ। ਇੰਟਰਨੈੱਟ ਮੀਡੀਆ ਪਲੇਟਫਾਰਮ ਫੇਸਬੁੱਕ ਦੀ ਮੂਲ ਕੰਪਨੀ ਮੇਟਾ 19 ਜਨਵਰੀ ਤੋਂ ਸਿਹਤ, ਨਸਲ ਜਾਂ ਜਾਤੀ, ਰਾਜਨੀਤਿਕ ਮਾਨਤਾ, ਧਰਮ ਜਾਂ ਜਿਨਸੀ ਮਾਮਲਿਆਂ ਨਾਲ ਸਬੰਧਿਤ ਸੰਵੇਦਨਸ਼ੀਲ ਐੱਡ ਟਾਰਗੇਟਿੰਗ ਆਪਸ਼ਨ (ਕਿਸੇ ਨੂੰ ਟੀਚਾ ਬਣਾ ਕੇ ਵਿਗਿਆਪਨ ਦੇਣ ਦਾ ਵਿਕਲਪ) ਨੂੰ …

Read More »