Home / ਸੰਸਾਰ (page 120)

ਸੰਸਾਰ

ਵਿੰਡਰਸ਼ ਸਕੀਮ: ਸੈਂਕੜੇ ਭਾਰਤੀ ਲੋਕਾਂ ਨੂੰ ਮਿਲੀ ਬ੍ਰਿਟਿਸ਼ ਨਾਗਰਿਕਤਾ

windrush scheme

ਲੰਡਨ: ਬ੍ਰਿਟੇਨ ਦਾ ਵਿੰਡਰਸ਼ ਇਮੀਗਰੇਸ਼ਨ ਮਾਮਲੇ ‘ਚ ਸੈਂਕੜੇ ਭਾਰਤੀ ਲੋਕਾਂ ਨੂੰ ਬ੍ਰਿਟਿਸ਼ ਨਾਗਰਿਕਤਾ ਦੀ ਪੁਸ਼ਟੀ ਕੀਤੀ ਗਈ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਵੱਲੋਂ ਹਾਸਲ ਕਰਵਾਏ ਗਏ ਨਵੇਂ ਅੰਕੜੇ ਦੇ ਮੁਤਾਬਕ 737 ਭਾਰਤੀਆਂ ਦੀ ਨਾਗਰਿਕਤਾ ਦੀ ਪੁਸ਼ਟੀ ਹੋਈ ਹੈ। ਕਾਮਨਵੈੱਲਥ ਦੇਸ਼ਾਂ ਨਾਲ ਜੁੜੇ ਇਸ ਕੇਸ ਵਿੱਚ ਬ੍ਰਿਟੇਨ ਵਿੱਚ ਕਈ …

Read More »

ਸਾਉਦੀ ਅਰਬ ‘ਚ 13 ਸਾਲ ਦੀ ਉਮਰ ‘ਚ ਗ੍ਰਿਫਤਾਰ ਕੀਤਾ ਸੀ ਬੱਚਾ, ਹੁਣ ਮਿਲੇਗੀ ਫ.....

ਨਵੀਂ ਦਿੱਲੀ : ਸਾਊਦੀ ਅਰਬ ‘ਚ 13 ਸਾਲ ਦੀ ਉਮਰ ‘ਚ ਗ੍ਰਿਫਤਾਰ ਕੀਤੇ ਗਏ ਨਬਾਲਗ ਬੱਚੇ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਖ਼ਬਰ ਹੈ ਕਿ ਨਬਾਲਗ ਨੂੰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ, ਅੱਤਵਾਦੀ ਸੰਗਠਨਾਂ ਨਾਲ ਜੁੜਨ ਅਤੇ ਸੁਰੱਖਿਆ ਬਲਾਂ ‘ਤੇ ਫਾਇਰਿੰਗ ਦੇ ਦੋਸ਼ਾਂ ਅਧੀਨ ਗ੍ਰਿਫਤਾਰ …

Read More »

ਹੁਣ ਜੇਲ੍ਹਾਂ ‘ਚ ਬੈਠ ਕੇ ਕੈਦੀ ਕਰ ਸਕਣਗੇ ਆਨਲਾਈਨ ਸ਼ਾਪਿੰਗ, ਮਹੀਨੇ ‘ਚ ਮੰ.....

ਅੱਜ ਕੱਲ ਦੀ ਵਿਅਸਤ ਜ਼ਿੰਦਗੀ ‘ਚ ਲੋਕਾਂ ਕੋਲ ਬਜ਼ਾਰ ਜਾਣ ਦਾ ਆਪਣੀ ਪਸੰਦ ਦਾ ਸਮਾਨ ਖਰੀਦਣ ਦਾ ਸਮਾਂ ਨਹੀਂ ਹੁੰਦਾ ਅਜਿਹੇ ਵਿਚ ਲੋਕ ਆਨਲਾਈਨ ਸ਼ਾਪਿੰਗ ਦੁਆਰਾ ਘਰ ਬੈਠੇ ਹੀ ਆਪਣੀ ਜ਼ਰੂਰਤ ਦਾ ਸਮਾਨ ਖਰੀਦ ਲੈਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਇਸ ਦੇਸ਼ ‘ਚ ਜੇਲਾਂ ‘ਚ ਬੈਠੇ ਕੈਦੀ ਵੀ ਆਨਲਾਈ …

Read More »

ਮਰੀਜਾਂ ਨੂੰ ਟੀਕੇ ਲਗਾ ਕੇ ਮਾਰਨ ਵਾਲੇ ਨਰਸ ਨੂੰ ਮਿਲੀ ਉਮਰਕੈਦ ਦੀ ਸਜ਼ਾ

ਬਰਲਿਨ: ਜਰਮਨੀ ‘ਚ ਜੰਗ ਤੋਂ ਬਾਅਦ ਇਤਿਹਾਸ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਸੀਰੀਅਲ ਕਿੱਲਰ ਇੱਥੋਂ ਦੇ ਇੱਕ ਨਰਸ ਨੂੰ ਮੰਨਿਆ ਜਾ ਰਿਹਾ ਹੈ ਜਿਸਨੇ ਆਪਣੇ 85 ਮਰੀਜ਼ਾਂ ਦਾ ਟੀਕੇ ਲਗਾ ਕੇ ਕਤਲ ਕਰ ਦਿੱਤਾ। ਅਦਾਲਤ ਵੱਲੋਂ ਵੀਰਵਾਰ ਨੂੰ ਉਸਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ਨੀਲਸ ਹੋਗੇਲ ਨਾਮ ਦੇ …

Read More »

ਦੁਬਈ ‘ਚ ਵਾਪਰਿਆ ਭਿਆਨਕ ਬੱਸ ਹਾਦਸਾ 12 ਭਾਰਤੀਆਂ ਸਮੇਤ 17 ਦੀ ਮੌਤ

dubai-bus-accident

ਦੁਬਈ: ਸੰਯੁਕਤ ਅਰਬ ਅਮੀਰਾਤ ‘ਚ ਓਮਾਨ ਤੋਂ ਆ ਰਹੀ ਬਸ ਦੇ ਹਾਦਸਾਗ੍ਰਸਤ ਹੋਣ ਦੇ ਚਲਦੇ ਘੱਟੋਂ-ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ ਲਗਭਗ 12 ਭਾਰਤੀਆਂ ਸਮੇਤ 17 ਲੋਕ ਸ਼ਾਮਲ ਹਨ। ਭਾਰਤੀ ਵਣਜ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੁਬਈ ‘ਚ ਬੱਸ ਹਾਦਸੇ ‘ਚ ਮਰਨ ਵਾਲੇ 17 …

Read More »

75 ਫੁੱਟ ਲੰਬਾ ਤੇ 56 ਟਨ ਵਜਨੀ ਲੋਹੇ ਦਾ ਪੁਲ ਚੋਰਾਂ ਨੇ ਰਾਤੋਂ ਰਾਤ ਕੀਤਾ ਗਾਇਬ

ਮਾਸਕੋ: ਦੁਨੀਆ ਭਰ ‘ਚ ਚੋਰੀ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ ਜਿਸ ‘ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਜੇਕਰ ਚੋਰੀ ਕਿਸੇ ਛੋਟੀ ਮੋਟੀ ਚੀਜ ਦੀ ਹੋਵੇ ਤਾਂ ਯਕੀਨ ਕਰਨਾ ਆਸਾਨ ਹੈ। ਪਰ ਜੇਕਰ ਕੋਈ ਇਹ ਕਹਿ ਦਵੇ ਕਿ ਚੋਰ ਪੂਰੇ ਦਾ ਪੂਰਾ ਪੁਲ ਚੋਰੀ ਕਰ ਲੈ ਗਿਆ ਹੈ …

Read More »

ਸਰੀਰਕ ਤੇ ਮਾਨਸਿਕ ਪੀੜਾ ਸਹਿ ਰਹੀ ਬਲਾਤਕਾਰ ਪੀੜਤਾ ਨੇ ‘ਇੱਛਾ ਮੌਤ’ ਕਾਨੂ.....

Girl legally starve herself to death

ਆਮਸਟਰਡੈਮ: ਨੀਦਰਲੈਂਡ ਕੇਆਨਰਹਾਮ ਸ਼ਹਿਰ ਦੀ ਰਹਿਣ ਵਾਲੀ ਇਕ 17 ਸਾਲਾ ਮੁਟਿਆਰ ਨੂੰ ਬਲਾਤਕਾਰ ਦੀ ਘਟਨਾ ਨੇ ਸਰੀਰਕ ਤੇ ਮਾਨਸਿਕ ਤੌਰ ‘ਤੇ ਅਜਿਹੀ ਡੂੰਘੀ ਸੱਟ ਮਾਰੀ ਕਿ ਉਸ ਨੇ ‘ਇੱਛਾ ਮੌਤ’ (euthanised) ਕਾਨੂੰਨ ਦੀ ਸਹਾਇਤਾ ਨਾਲ ਮੌਤ ਨੂੰ ਗਲੇ ਲਗਾ ਲਿਆ। 11 ਸਾਲ ਦੀ ਉਮਰ ਤੋਂ ਹੀ ਉਸਨੂੰ ਯੋਨ ਸ਼ੋਸ਼ਣ ਦਾ …

Read More »

ਟਰੰਪ ਨੇ ਮੁਲਾਕਾਤ ਵੇਲੇ ਮਹਾਰਾਣੀ ਦੀ ਕਮਰ ਨੂੰ ਛੂਹ ਕੇ ਤੋੜਿਆ ਸ਼ਾਹੀ ਪ੍ਰੋਟੋ.....

ਲੰਦਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਨ੍ਹੀ ਦਿਨੀ ਬ੍ਰਿਟੇਨ ਦੇ ਤਿੰਨ ਦਿਵਸੀ ਦੌਰੇ ‘ਤੇ ਹਨ। ਇਸ ਦੌਰੇ ਦੌਰਾਨ ਟਰੰਪ ਨੇ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਤੇ ਮਹਾਰਾਣੀ ਏਲੀਜ਼ਾਬੈਥ ਨਾਲ ਵੀ ਮੁਲਾਕਾਤ ਕੀਤੀ। ਹਾਲਾਂਕਿ ਆਪਣੀ ਇਸ ਮੁਲਾਕਾਤ ‘ਚ ਟਰੰਪ ਸ਼ਾਇਦ ਇੱਕ ਵੱਡੀ ਗਲਤੀ ਕਰ ਬੈਠੇ, ਜਿਸ ਨੂੰ ਲੈ ਕੇ ਸੋਸ਼ਲ ਮਿਡੀਆ ‘ਤੇ ਵਿਵਾਦ …

Read More »

ਬ੍ਰਿਟੇਨ ‘ਚ ‘ਸਿੱਖ ਸੇਵਾ ਸੰਗਠਨ’ ਨੂੰ ਕੁਵੀਨ ਐਵਾਰਡ ਨਾਲ ਨਵਾਜਿਆ

ਲੰਡਨ: ਬ੍ਰਿਟੇਨ ‘ਚ ਬੇਸਹਾਰਾ ਤੇ ਗਰੀਬ ਲੋਕਾਂ ਦੀ ਸਹਾਇਤਾ ਕਰਨ ਵਾਲੀ ਸੰਸਥਾ ‘ਸਿੱਖ ਸੇਵਾ ਸੰਗਠਨ’ ਨੂੰ ਕੁਈਨਜ਼ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਸੰਸਥਾ ਦੇ ਇਨਵੈਸਟਮੈਂਟ ਮੈਨੇਜਰ ਪ੍ਰਿਤਪਾਲ ਸਿੰਘ ਮੱਖਣ ਨੇ ਦੱਸਿਆ ਕਿ ਉਹ ਹਰ ਐਤਵਾਰ ਨੂੰ ਸੈਂਟਰਲ ਮੈਨਚੇਸਟਰ ਦੇ ਪਿਕਾਡਲੀ ਗਾਰਡਨ ਵਿੱਚ ਬੇਘਰ, ਲੋੜਵੰਦ ਅਤੇ ਮੰਦਭਾਗਿਆਂ ਲਈ ਐੱਸ ਐੱਸ …

Read More »

YouTuber ਨੇ ਬੇਘਰ ਵਿਅਕਤੀ ਨਾਲ ਕੀਤਾ ਅਜਿਹਾ ਭੱਦਾ ਮਜ਼ਾਕ, ਚੈਨਲ ‘ਤੇ ਲੱਗੀ ਰੋਕ, ਮ.....

ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਲਈ ਅੱਜ ਕਲ ਦੇ ਨੌਜਵਾਨ ਕਿਸੇ ਵੀ ਹੱਦ ਤੱਕ ਜਾ ਰਹੇ ਹਨ ਵੀਡੀਓ ਵਾਇਰਲ ਕਰਨ ਲਈ ਬੱਚਿਆ ‘ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਵੀ ਵੀਡੀਓ ‘ਚ ਸ਼ਾਮਲ ਕਰ ਕੇ ਮਜ਼ਾਕ ਦਾ ਪਾਤਰ ਬਣਾਇਆ ਜਾ ਰਿਹਾ ਹੈ। ਸਪੇਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ …

Read More »