Home / ਸੰਸਾਰ (page 12)

ਸੰਸਾਰ

ਦੁਨੀਆ ਭਰ ‘ਚ ਸੰਕਰਮਣ 12.19 ਕਰੋੜ ਪਾਰ, ਬ੍ਰਾਜ਼ੀਲ ‘ਚ ਇੱਕ ਦਿਨ ਅੰਦਰ 90 ਹਜ਼ਾਰ ਮ.....

ਨਿਊਜ਼ ਡੈਸਕ: ਵਿਸ਼ਵ ਵਿੱਚ ਕੋਰੋਨਾ ਸੰਕਰਮਣ ਦਾ ਅੰਕੜਾ 12.19 ਕਰੋੜ ਪਾਰ ਹੋ ਗਿਆ ਹੈ ਜਦ ਕਿ ਹੁਣ ਤੱਕ 26.95 ਲੱਖ ਤੋਂ ਜ਼ਿਆਦਾ ਲੋਕ ਜਾਨ ਗਵਾ ਚੁੱਕੇ ਹਨ। ਇਸ ਵਿਚਾਲੇ ਬ੍ਰਾਜ਼ੀਲ ਵਿੱਚ ਇੱਕ ਦਿਨ ਅੰਦਰ 90 ਹਜ਼ਾਰ ਕੋਰੋਨਾ ਦੇ ਮਾਮਲੇ ਸਾਹਮਣੇ ਆਏ। ਉੱਧਰ ਬੁਲਗਾਰੀਆ ਵਿੱਚ ਸੰਕਰਮਣ ਦੇ ਵਧ ਰਹੇ ਮਾਮਲਿਆਂ ਨੂੰ …

Read More »

ਪਾਕਿਸਤਾਨ ‘ਚ ਕੋਰੋਨਾ ਦੀ ਆਈ ਤੀਸਰੀ ਲਹਿਰ ! ਕਈ ਖੇਤਰਾਂ ‘ਚ ਲੱਗਿਆ ਲੌਕਡਾ.....

ਇਸਲਾਮਾਬਾਦ : ਭਾਰਤ ਦੇ ਨਾਲ ਨਾਲ ਪਾਕਿਸਤਾਨ ‘ਚ ਵੀ ਤੇਜ਼ੀ ਦੇ ਨਾਲ ਕੋਰੋਨਾ ਵਾਇਰਸ ਦੇ ਕੇਸ ਵਧ ਰਹੇ ਹਨ। ਜਿਸ ਨੂੰ ਦੇਖਦੇ ਹੋਏ ਪਾਕਿਸਤਾਨ ਸਰਕਾਰ ਨੇ ਕਈ ਖੇਤਰਾਂ ਦੇ ਵਿਚ ਲੌਕਡਾਊਨ ਲਗਾ ਦਿੱਤਾ ਹੈ। ਪਾਕਿਸਤਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਦੌਰਾਨ ਬਾਜ਼ਾਰ, ਸ਼ੌਪਿੰਗ ਮੌਲ, ਦਫ਼ਤਰ ਅਤੇ ਰੈਸਟੋਰੈਂਟ ਬੰਦ …

Read More »

ਬ੍ਰਿਟੇਨ ਦੇ ਪੀਐਮ ਦਾ ਭਾਰਤ ਦੌਰਾ, ਮੋਦੀ ਨਾਲ ਇਸ ਮੁੱਦੇ ‘ਤੇ ਕਰਨਗੇ ਚਰਚਾ

ਯੂਕੇ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਭਾਰਤ ਦੌਰੇ ‘ਤੇ ਆ ਰਹੇ ਹਨ। ਜਿਸ ਨੂੰ ਲੈ ਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਿਸ ਮੁੱਦੇ ‘ਤੇ ਗੱਲਬਾਤ ਸਾਂਝੀ ਕਰਨੀ, ਅੱਜ ਉਸ ਦਾ ਜ਼ਿਕਰ ਕੀਤਾ ਹੈ। ਪੀਐਮ ਬੋਰਿਸ ਜੌਹਨਸਨ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਬ੍ਰਿਟੇਨ …

Read More »

ਚੀਨ ਨੇ ਭਾਰਤੀਆਂ ਨੂੰ ਵੀਜ਼ਾ ਦੇਣ ਲਈ ਲਈ ਰੱਖੀ ਵੱਡੀ ਸ਼ਰਤ

ਬੀਜਿੰਗ: ਭਾਰਤੀ ਨੂੰ ਵੀਜ਼ਾ ਦੇਣ ਲਈ ਚੀਨ ਨੇ ਨਵੀਂ ਸ਼ਰਤ ਰੱਖੀ ਹੈ। ਉਸ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਭਾਰਤੀਆਂ ਨੂੰ ਹੀ ਵੀਜ਼ਾ ਦੇਵੇਗਾ, ਜਿਨਾਂ ਨੇ ਚੀਨ ਵਿੱਚ ਤਿਆਰ ਕੀਤੀ ਗਈ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਹੈ। ਭਾਰਤ ਸਥਿਤ ਚੀਨੀ ਅੰਬੈਸੀ ਦੀ ਵੈਬਸਾਈਟ ‘ਤੇ ਇਸ ਨਾਲ ਜੁੜਿਆ ਨੋਟਿਸ ਪ੍ਰਕਾਸ਼ਿਤ ਕੀਤਾ …

Read More »

ਫਰਾਂਸ ‘ਚ ਕੋਰੋਨਾ ਵਾਇਰਸ ਦਾ ਖਤਰਾ, 7 ਦਿਨਾਂ ‘ਚ 25,000 ਕੇਸ

ਵਰਲਡ ਡੈਸਕ : – ਇਕ ਵਾਰ ਫਿਰ, ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਖਤਰਾ ਵੱਧਦਾ ਜਾ ਰਿਹਾ ਹੈ। ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕੈਸਟੈਕਸ ਨੇ ਬੀਤੇ ਮੰਗਲਵਾਰ ਨੂੰ ਸੰਸਦ ‘ਚ ਕਿਹਾ ਕਿ ਫਰਾਂਸ ਕੋਰੋਨਾ ਦੀ ਤੀਜੀ ਲਹਿਰ ਦੀ ਪਕੜ ‘ਚ ਹੈ। ਨਵੰਬਰ ਤੋਂ ਬਾਅਦ ਪਹਿਲੀ ਵਾਰ, ਨਵੇਂ ਕੇਸ ਸੱਤ ਦਿਨਾਂ ‘ਚ …

Read More »

ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨਾਂ ਦੀਆਂ ਯੋਜਨਾਵਾਂ ਮੁਲਤਵੀ ਕਰਨ ਦਾ ਕੀਤਾ ਫ.....

ਵਰਲਡ ਡੈਸਕ – ਪਾਕਿਸਤਾਨ ‘ਚ ਵਿਰੋਧੀ ਪਾਰਟੀਆਂ ਨੇ ਬੀਤੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਸਤੀਫੇ ਦੀ ਮੰਗ ਤੇ ਦੇਸ਼ ‘ਚ ਚੋਣਾਂ ਕਰਵਾਉਣ ਲਈ ਇਸ ਮਹੀਨੇ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਦੀਆਂ ਯੋਜਨਾਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ 11 ਵਿਰੋਧੀ ਪਾਰਟੀਆਂ ਦਾ ਗੱਠਜੋੜ ਹੈ ਤੇ 26 ਮਾਰਚ …

Read More »

ਬੋਰਿਸ ਜੌਨਸਨ ਅਪ੍ਰੈਲ ਦੇ ਆਖੀਰ ‘ਚ ਆਉਣਗੇ ਭਾਰਤ, ਯੂਰਪੀ ਸੰਘ ਤੋਂ ਬਾਅਦ ਪਹਿ.....

 ਵਰਲਡ ਡੈਸਕ :- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਪ੍ਰੈਲ ਦੇ ਆਖੀਰ ‘ਚ ਭਾਰਤ ਦੌਰੇ ‘ਤੇ ਆਉਣਗੇ। ਭਾਰਤ ਦੇ 72ਵੇਂ ਗਣਤੰਤਰ ਦਿਵਸ ‘ਤੇ ਬੋਰਿਸ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਪਰ ਬ੍ਰਿਟੇਨ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਉਨ੍ਹਾਂ ਆਪਣੀ ਯਾਤਰਾ ਰੱਦ ਕਰ ਦਿੱਤੀ ਸੀ। ਯੂਰਪੀ ਸੰਘ …

Read More »

ਯੰਗੂਨ ਦੇ 6 ਕਸਬਿਆਂ ’ਚ ਮਾਰਸ਼ਲ ਲਾਅ ਲਾਗੂ ਕਰਨ ਦਾ ਐਲਾਨ

ਵਰਲਡ ਡੈਸਕ – ਮਿਆਂਮਾਰ ’ਚ ਸੱਤਾਧਾਰੀ ਫੌਜੀ ਸ਼ਾਸਨ ਨੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ ਦੇ 6 ਕਸਬਿਆਂ ’ਚ ਮਾਰਸ਼ਲ ਲਾਅ ਲਾਗੂ ਕਰਨ ਦਾ ਐਲਾਨ ਕੀਤਾ ਹੈ। ਬੀਤੇ ਐਤਵਾਰ ਨੂੰ ਸੈਨਿਕ ਸਰਕਾਰ ਦੇ ਤਖਤਾ ਪਲਟਣ ਤੇ ਸੁਰੱਖਿਆ ਬਲਾਂ ਦੁਆਰਾ ਦਰਜਨਾਂ ਪ੍ਰਦਰਸ਼ਨਕਾਰੀਆਂ ਦੀ ਹੱਤਿਆ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨ ਲਈ …

Read More »

ਪ੍ਰਵਾਸੀ ਭਾਰਤੀਆਂ ਵਿਚਾਲੇ ਵੱਧ ਰਹੀ ਦੂਰੀ

 ਵਰਲਡ ਡੈਸਕ – ਭਾਰਤੀ ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ ਵਿਦੇਸ਼ਾਂ ’ਚ ਵੱਸਦੇ ਪ੍ਰਵਾਸੀ ਭਾਰਤੀਆਂ ਵਿਚਾਲੇ ਵੀ ਆਏ ਦਿਨ ਦੂਰੀ ਵੱਧਦੀ  ਰਹੀ ਹੈ। ਭਾਰਤੀ ਮੂਲ ਦੇ ਦੋ ਕੈਨੇਡੀਅਨ ਸੰਸਦ ਮੈਂਬਰਾਂ ਦੇ ਇੱਕ ਰਿਸ਼ਤੇਦਾਰ ’ਤੇ ਹੁਣ ਦੋਸ਼ ਲਾਏ ਗਏ ਹਨ ਕਿ ਉਨ੍ਹਾਂ ਨੇ ਭਾਰਤ ਦੀ ਮੋਦੀ ਸਰਕਾਰ ਦੇ ਇੱਕ ਹਮਾਇਤੀ …

Read More »

ਕੋਵਿਡ -19: ਆਇਰਲੈਂਡ ਦੇ ਸਿਹਤ ਅਧਿਕਾਰੀਆਂ ਨੇ ਲਾਈ ਟੀਕੇ ‘ਤੇ ਅਸਥਾਈ ਤੌਰ’ .....

ਵਰਲਡ ਡੈਸਕ: – ਨਾਰਵੇ ‘ਚ ਕੋਵਿਡ -19 ਐਂਟੀ ਐਸਟਰਾਜ਼ੇਨੇਕਾ ਟੀਕੇ ਦੀ ਸ਼ੁਰੂਆਤ ਤੋਂ ਬਾਅਦ ਖੂਨ ਦੇ ਜੰਮਣ ਦੇ ਗੰਭੀਰ ਕੇਸ ਆਉਣ ਤੋਂ ਬਾਅਦ ਆਇਰਲੈਂਡ ਦੇ ਸਿਹਤ ਅਧਿਕਾਰੀਆਂ ਨੇ ਬੀਤੇ ਐਤਵਾਰ ਨੂੰ ਟੀਕੇ ‘ਤੇ ਅਸਥਾਈ ਤੌਰ’ ਤੇ ਰੋਕ ਲਗਾ ਦਿੱਤੀ। ਦੱਸ ਦਈਏ ਆਇਰਲੈਂਡ ਦੇ ਡਿਪਟੀ ਚੀਫ ਮੈਡੀਕਲ ਅਫਸਰ, ਡਾ ਰੋਨਨ ਗਲਿਨ …

Read More »