Home / ਸੰਸਾਰ (page 11)

ਸੰਸਾਰ

ਪਾਕਿਸਤਾਨ ਕ੍ਰਿਕਟ ਟੀਮ ਦੇ 10 ਖਿਡਾਰੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ਿਟਿਵ

ਲਾਹੌਰ: ਪਾਕਿਸਤਾਨ ਕ੍ਰਿਕਟ ਟੀਮ ਦੇ ਸੱਤ ਹੋਰ ਖਿਡਾਰੀ ਮੰਗਲਵਾਰ ਨੂੰ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ ਸ਼ਾਦਾਬ ਖਾਨ, ਹੈਰਿਸ ਰਉਫ ਅਤੇ ਹੈਦਰ ਅਲੀ ਨੂੰ ਸੋਮਵਾਰ ਨੂੰ ਕੋਰੋਨਾ ਸੰਕਰਮਿਤ ਪਾਇਆ ਗਿਆ ਸੀ। ਇਸੇ ਤਰ੍ਹਾਂ ਇੰਗਲੈਂਡ ਦੌਰੇ ‘ਤੇ ਜਾਣ ਵਾਲੀ ਟੀਮ ਦੇ 10 ਖਿਡਾਰੀ ਕੋਰੋਨਾ ਪਾਜ਼ਿਟਿਵ ਪਾਏ ਜਾ ਚੁੱਕੇ ਹਨ। …

Read More »

ਭਾਰਤੀ ਮੂਲ ਦੇ ਨਿਖਿਲ ਰਾਠੀ ਬ੍ਰਿਟੇਨ ਦੇ ਵਿੱਤੀ ਰੈਗੂਲੇਟਰ ਦੇ ਨਵੇਂ ਸੀਈਓ ਨ.....

ਲੰਦਨ : ਭਾਰਤੀ ਮੂਲ ਦੇ ਨਿਖਿਲ ਰਾਠੀ ਬ੍ਰਿਟੇਨ ਦੇ ਵਿੱਤੀ ਰੈਗੂਲੇਟਰ ਦੇ ਨਵੇਂ ਸੀਈਓ ਬਣ ਗਏ ਹਨ। ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਸੋਮਵਾਰ ਨੂੰ ਭਾਰਤੀ ਮੂਲ ਦੇ ਨਿਖਿਲ ਰਾਠੀ ਨੂੰ ਦੇਸ਼ ਦੀ ਵਿੱਤ ਆਚਰਨ ਅਥਾਰਟੀ (ਐਫਸੀਏ) ਦਾ ਨਵਾਂ ਸੀਈਓ ਨਿਯੁਕਤ ਕੀਤਾ ਹੈ। ਦੱਸ ਦਈਏ ਕਿ ਨਿਖਿਲ ਰਾਠੀ ਇਸ …

Read More »

ਨੇਪਾਲ ਸਰਕਾਰ ਦੀ ਇੱਕ ਹੋਰ ਚਾਲ, ਹੁਣ ਭਾਰਤੀ ਧੀਆਂ ਨੂੰ ਨਾਗਰਿਕਤਾਂ ਲਈ ਕਰਨਾ ਹ.....

ਕਾਠਮੰਡੂ : ਨੇਪਾਲ ਸਰਕਾਰ ਵੱਲੋਂ ਸੰਸਦ ‘ਚ ਭਾਰਤੀ ਖੇਤਰ ਵਾਲੇ ਵਿਵਾਦਿਤ ਨਵੇਂ ਨਕਸ਼ੇ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ‘ਚ ਦਰਾੜ ਆ ਗਈ ਹੈ। ਇਸ ਦੇ ‘ਚ ਹੀ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੀ ਅਗਵਾਈ ਵਾਲੀ ਨੇਪਾਲ ਸਰਕਾਰ ਨੇ ਭਾਰਤ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਨੇਪਾਲੀ …

Read More »

ਬ੍ਰਿਟੇਨ ‘ਚ ਚਾਕੂ ਨਾਲ ਹਮਲੇ ‘ਚ 3 ਲੋਕਾਂ ਦੀ ਮੌਤ ਤੇ 2 ਗੰਭੀਰ ਜ਼ਖਮੀ, 25 ਸਾਲਾ .....

ਲੰਦਨ : ਬ੍ਰਿਟੇਨ ਦੇ ਰੀਡਿੰਗ ਸ਼ਹਿਰ ਦੇ ਇੱਕ ਪਾਰਕ ‘ਚ ਚਾਕੂ ਨਾਲ ਕੀਤੇ ਗਏ ਹਮਲੇ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਪੁਲਿਸ ਨੇ ਸ਼ਨੀਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਰੀਡਿੰਗ ਪੁਲਿਸ ਵੱਲੋਂ ਇਸ ਘਟਨਾ ਨਾਲ ਸਬੰਧਿਤ ਇੱਕ 25 ਸਾਲਾ ਨੌਜਵਾਨ ਨੂੰ …

Read More »

ਪਾਕਿਸਤਾਨ ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੇ ਦਿੱਤੇ ਆਦੇਸ਼

ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਸ਼ਨੀਵਾਰ ਤੋਂ ਗਵਾਦਰ ਅਤੇ ਤੁਰਬਤ ਹਵਾਈ ਅੱਡਿਆਂ ਨੂੰ ਛੱਡ ਕੇ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਲਈ ਅੰਤਰਰਾਸ਼ਟਰੀ ਉਡ਼ਾਣ ਓਪਰੇਟਿੰਗ ਫਿਰ ਤੋਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ। ਡਾਨ ਨਿਊਜ਼ ਮੁਤਾਬਕ ਐਵਿਏਸ਼ਨ ਡਿਵੀਜ਼ਨ ਦੇ ਬੁਲਾਰੇ ਅਬਦੁਲ ਸੱਤਾਰ ਖੋਖਰ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ …

Read More »

ਆਸਟ੍ਰੇਲੀਆ ਵਿੱਚ ਵੱਡਾ ਸਾਈਬਰ ਹਮਲਾ, ਸਰਕਾਰ ਅਤੇ ਸੰਸਥਾਵਾਂ ਨੂੰ ਬਣਾਇਆ ਨਿਸ਼.....

ਮੈਲਬਰਨ : ਆਸਟਰੇਲੀਆ ਵਿਚ ਇਕ ਵੱਡਾ ਸਾਈਬਰ ਹਮਲਾ ਹੋਇਆ ਹੈ। ਇਸ ਹਮਲੇ ‘ਚ ਸਰਕਾਰੀ ਅਤੇ ਨਿੱਜੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਾਈਬਰ ਹੈਕਰਸ ਗੈਂਗ ਨੇ ਆਸਟ੍ਰੇਲੀਆ ‘ਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਾਈਬਰ ਹਮਲਾ ਕੀਤਾ ਹੈ। ਇਹ ਹਮਲਾ ਇੱਕ ਸੰਗਠਿਤ ਗਿਰੋਹ ਦੁਆਰਾ ਕੀਤਾ ਗਿਆ …

Read More »

ਚੀਨ : ਰਾਜਧਾਨੀ ਬੀਜਿੰਗ ਬਣਿਆ ਕੋਰੋਨਾ ਦਾ ਨਵਾਂ ਕੇਂਦਰ, ਸੰਕਰਮਣ ਦੇ 158 ਨਵੇਂ ਮ.....

ਬੀਜਿੰਗ : ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਚੀਨ ਦੀ ਚਿੰਤਾ ਵਧਾ ਦਿੱਤੀ ਹੈ। ਵੁਹਾਨ ਤੋਂ ਬਾਅਦ ਹੁਣ ਰਾਜਧਾਨੀ ਬੀਜਿੰਗ ਕੋਰੋਨਾ ਵਾਇਰਸ ਦਾ ਨਵਾਂ ਕੇਂਦਰ ਬਣਦਾ ਜਾ ਰਿਹਾ ਹੈ। ਰਾਜਧਾਨੀ ‘ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਨਾਲ ਚੀਨੀ ਸਰਕਾਰ ਦੀ …

Read More »

ਨੇਪਾਲੀ ਸੰਸਦ ‘ਚ ਭਾਰਤੀ ਖੇਤਰ ਵਾਲਾ ਵਿਵਾਦਿਤ ਨਕਸ਼ਾ ਪਾਸ, ਪੱਖ ‘ਚ ਪਏ 57 ਵੋ.....

ਕਾਠਮੰਡੂ : ਨੇਪਾਲ ਦੇ ਉੱਚ ਸਦਨ ਨੇ ਅੱਜ ਵੀਰਵਾਰ ਨੂੰ ਭਾਰਤੀ ਖੇਤਰ ਵਾਲੇ ਵਿਵਾਦਿਤ ਨਕਸ਼ੇ ਵਾਲੇ ਬਿੱਲ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਸ ਨਵੇਂ ਨਕਸ਼ੇ ‘ਚ ਨੇਪਾਲ ਨੇ ਭਾਰਤ ਦੇ ਤਿੰਨ ਖੇਤਰਾਂ ਲਿਪੁਲੇਖ, ਕਾਲਾਪਨੀ ਅਤੇ ਲਿਮਪੁਧਰਾ ਨੂੰ ਆਪਣਾ ਖੇਤਰ ਦੱਸਿਆ ਹੈ। ਦੱਸ ਦਈਏ ਕਿ ਪਿਛਲੇ ਹਫ਼ਤੇ ਹੀ ਨੇਪਾਲੀ …

Read More »

ਤੁਰਕੀ ਦੇ ਵੋਲਕਨ ਬੋਜਕਿਰ ਬਣੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਨਵੇਂ ਮੁੱ.....

ਨਿਊਜ਼ ਡੈਸਕ : ਤੁਰਕੀ ਦੇ ਡਿਪਲੋਮੈਟ ਵੋਲਕਿਨ ਬੋਜਕਿਰ ਨੂੰ ਬੀਤੇ ਬੁੱਧਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ 75ਵੇਂ ਸੈਸ਼ਨ ਲਈ ਮਹਾਂਸਭਾ ਦੇ ਨਵੇਂ ਪ੍ਰਧਾਨ ਦੇ ਰੂਪ ‘ਚ ਚੁਣਿਆ ਗਿਆ ਹੈ। ਦੱਸ ਦਈਏ ਕਿ ਸੰਯੁਕਤ ਰਾਸ਼ਟਰ ਦਾ ਮੁੱਖ ਦਫਤਰ ਕੋਰੋਨਾ ਮਹਾਮਾਰੀ ਕਾਰਨ 15 ਮਾਰਚ ਤੋਂ ਬੰਦ ਸੀ। 193 ਮੈਂਬਰੀ ਸੰਯੁਕਤ ਰਾਸ਼ਟਰ ਮਹਾਂਸਭਾ …

Read More »

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ 8ਵੀਂ ਵਾਰ ਅਸਥਾਈ ਮੈਂਬਰ ਬਣਿਆ ਭਾਰਤ, 192 .....

ਨਿਊਯਾਰਕ : ਭਾਰਤ ਨੂੰ ਬੁੱਧਵਾਰ ਨੂੰ 8ਵੀਂ ਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐਨਐਸਸੀ) ਦਾ ਅਸਥਾਈ ਮੈਂਬਰ ਚੁਣਿਆ ਗਿਆ ਹੈ। 192 ਵੋਟਾਂ ‘ਚੋਂ ਭਾਰਤ ਦੇ ਪੱਖ ‘ਚ 184 ਵੋਟਾਂ ਪਈਆਂ। ਜਿੱਤ ਤੋਂ ਬਾਅਦ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐੱਸ ਤ੍ਰਿਮੂਰਤੀ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇਸ ਦੀ ਜਾਣਕਾਰੀ ਦਿੰਦੇ …

Read More »