Home / ਸੰਸਾਰ (page 10)

ਸੰਸਾਰ

ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੇ ਕੂਲਭੂਸ਼ਣ ਜਾਧਵ ਨਾਲ ਕੀਤੀ ਮੁਲਾਕਾਤ

Indian Envoy meets kulbhushan jadhav

ਪਾਕਿਸਤਾਨ ਦੀ ਜੇਲ੍ਹ ’ਚ ਬੰਦ ਭਾਰਤੀ ਨਾਗਰਿਕ ਕੂਲਭੂਸ਼ਣ ਜਾਧਵ ਨੂੰ ਲੈ ਕੇ ੳੱਜ ਵੱਡਾ ਦਿਨ ਹੈ। ਭਾਰਤੀ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੇ ਅੱਜ ਕੂਲਭੂਸ਼ਣ ਜਾਧਵ ਨਾਲ ਮੁਲਾਕਾਤ ਕੀਤੀ। ਸਾਲ 2016 ‘ਚ ਪਾਕਿਸਤਾਨ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਤੋਂ ਬਾਅਦ ਅਜਿਹਾ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਜਾਧਵ ਨੂੰ ਕੌਂਸਲਰ ਐਕਸੈਸ …

Read More »

ਪਾਕਿਸਤਾਨ ‘ਚ ਧਰਮ ਪਰਿਵਰਤਨ ਕਰਾ ਕੇ ਵਿਆਹ ਕਰਵਾਉਣ ਦੀ ਵਾਪਰੀ ਇੱਕ ਹੋਰ ਘਟਨਾ, ਇਸ ਵਾਰ ਹਿੰਦੂ ਲੜਕੀ ਨੂੰ ਬਣਾਇਆ ਨਿਸ਼ਾਨਾਂ, ਭਾਰਤ ‘ਚ ਮੱਚ ਗਈ ਖਲਬਲੀ

ਇਸਲਾਮਾਬਾਦ : ਗੁਆਂਢੀ ਮੁਲਕ ਪਾਕਿਸਤਾਨ ਅੰਦਰ ਲੜਕੀਆਂ ਨੂੰ ਅਗਵਾਹ ਕਰਕੇ ਜ਼ਬਰੀ ਧਰਮ ਪਰਿਵਰਤਨ ਕਰਵਾਉਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਨਨਕਾਣਾ ਸਾਹਿਬ ਦੇ ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਸਿੰਘ ਭਗਵਾਨ ਸਿੰਘ ਦੀ ਲੜਕੀ ਜਗਜੀਤ ਕੌਰ ਦਾ ਜ਼ਬਰਨ ਧਰਮ ਪਰਿਵਰਤਨ ਕਰਵਾ ਕੇ ਉਸ ਨਾਲ ਨਿਕਾਹ ਕਰਵਾਉਣ ਦਾ ਮਾਮਲਾ …

Read More »

ਪੈ ਗਿਆ ਪਟਾਕਾ, ਪਾਕਿਸਤਾਨ ‘ਚ ਅਗਵਾਹ ਹੋਈ ਸਿੱਖ ਲੜਕੀ ਨੇ ਮਾਪਿਆਂ ਦੇ ਘਰ ਜਾਣੋਂ ਕੀਤਾ ਇਨਕਾਰ, ਕਹਿੰਦੀ ਵਾਪਸ ਗਈ ਤਾਂ ਮੈਨੂੰ ਮਾਰ ਦੇਣਗੇ

ਲਾਹੌਰ : ਪਾਕਿਸਤਾਨ ਦੇ ਗੁਰਦੁਆਰਾ ਤੰਬੂ ਸਾਹਿਬ ‘ਚ ਬਤੌਰ ਹੈੱਡ ਗ੍ਰੰਥੀ ਸੇਵਾ ਨਿਭਾ ਭਗਵਾਨ ਸਿੰਘ ਦੀ ਧੀ ਜਗਜੀਤ ਕੌਰ ਜਿਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਇੱਕ ਮੁਸਲਮਾਨ ਲੜਕੇ ਵੱਲੋਂ ਜ਼ਬਰਦਸਤੀ ਨਿਕਾਹ ਕਰਵਾਉਣ ਦੇ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਜਾਣਕਾਰੀ ਮੁਤਾਬਿਕ ਜਿਸ ਲੜਕੀ ਜਗਜੀਤ ਕੌਰ ਦੇ ਅਗਵਾਹ …

Read More »

ਸਿੱਖ ਲੜਕੀ ਨੂੰ ਅਗਵਾਹ ਕਰ ਜਬਰੀ ਇਸਲਾਮ ਕਬੂਲ ਕਰਵਾਉਣ ਦੇ ਮਾਮਲੇ ‘ਚ ਆਇਆ ਨਵਾਂ ਮੋੜ

ਪਾਕਿਸਤਾਨ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਦੀ ਧੀ ਜਗਜੀਤ ਕੌਰ ਨੂੰ ਅਗਵਾਹ ਕਰਕੇ ਧਰਮ ਤਬਦੀਲੀ ਦੇ ਮਾਮਲੇ ਚ ਇੱਕ ਨਵਾਂ ਮੋੜ ਆਇਆ ਹੈ। ਇੱਕ ਪਾਸੇ ਜਿੱਥੇ ਪਾਕਿਸਤਾਨ ਆਗੂਆਂ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਸੀ ਕਿ ਜਗਜੀਤ ਕੌਰ ਆਪਣੇ ਘਰ ਸੁਰੱਖਿਅਤ ਪਹੁੰਚ ਗਈ …

Read More »

ਮੋਦੀ ਦਾ ਨਾਂ ਲੈਂਦਿਆਂ ਹੀ ਪਾਕਿ ਰੇਲ ਮੰਤਰੀ ਨੂੰ ਸੱਚੀ ਮੁੱਚੀ ਦਾ ਜੋਰਦਾਰ ਕਰੰਟ, ਪੈਰਾਂ ਥੱਲ੍ਹੋਂ ਖਿਸਕ ਗਈ ਜ਼ਮੀਨ, ਕਹਿੰਦਾ ਮੋਦੀ ਇੰਝ ਜਲਸਾ ਫੇਲ੍ਹ ਨਹੀਂ ਕਰ ਸਕਦਾ

ਪਾਕਿਸਤਾਨ : ਜਿਸ ਦਿਨ ਤੋਂ ਜੰਮੂ ਕਸ਼ਮੀਰ ਅੰਦਰ ਧਾਰਾ 370 ਅਤੇ 35 ਏ ਹਟਾਈ ਗਈ ਹੈ ਉਸ ਦਿਨ ਤੋਂ ਹੀ ਇੰਝ ਲਗਦਾ ਹੈ ਜਿਵੇਂ ਗੁਆਂਢੀ ਮੁਲਕ ਪਾਕਿਸਤਾਨ ਬੌਖਲਾ ਗਿਆ ਹੈ। ਜਿਸ ਦੇ ਚਲਦਿਆਂ ਉਹ ਲਗਾਤਾਰ ਭਾਰਤ ਵਿਰੋਧੀ ਬਿਆਨਬਾਜ਼ੀਆਂ ਕਰ ਰਿਹਾ ਹੈ। ਇਸੇ ਲੜੀ ਤਹਿਤ ਪਾਕਿ ਰੇਲ ਮੰਤਰੀ ਸ਼ੇਖ ਰਾਸ਼ਿਦ ਦੀ …

Read More »

ਪ੍ਰਮਾਣੂ ਹਮਲੇ ਦੀ ਧਮਕੀ ਤੋਂ ਬਾਅਦ ਪਾਕਿਸਤਾਨ ਨੇ ਕੀਤਾ ਬਲੈਸਟਿਕ ਮਿਜ਼ਾਈਲ ਗਜ਼ਨਵੀ ਦਾ ਪ੍ਰੀਖਣ

Pakistan test ghaznavi missile

Pakistan test ghaznavi missile ਨਵੀਂ ਦਿੱਲੀ: ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਨ ਬਾਅਦ ਭਾਰਤ ਤੇ ਪਾਕਿਸਤਾਨ ‘ਚ ਤਣਾਅ ਦੀ ਸਥਿਤੀ ਦੇ ਚਲਦਿਆਂ ਆਪਣੀ ਤਾਕਤ ਵਿਖਾਉਣ ਲਈ ਪਾਕਿਸਤਾਨ ਨੇ ਬਲੈਸਟਿਕ ਮਿਜ਼ਾਇਲ ਗਜ਼ਨਵੀ ਦਾ ਪ੍ਰੀਖਣ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਮਿਜ਼ਾਈਲ ਜ਼ਮੀਨ ‘ਤੇ 290 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ। ਇਸ ਦੇ …

Read More »

ਗ੍ਰੰਥੀ ਸਿੰਘ ਦੀ ਕੁੜੀ ਬੰਦੂਕਾਂ ਦੀ ਨੋਕ ‘ਤੇ ਘਰੋਂ ਅਗਵਾ ਜ਼ਬਰਦਸਤੀ ਕਰਵਾਇਆ ਵਿਆਹ? ਇਨਸਾਫ ਨਾ ਮਿਲਣ ‘ਤੇ ਗਵਰਨਰ ਹਾਉਸ ਅੱਗੇ ਕਰਾਂਗੇ ਆਤਮਦਾਹ : ਪਰਿਵਾਰ

ਲਾਹੌਰ :  ਘਰਾਂ ਵਿੱਚੋਂ ਜ਼ਬਰਦਸਤੀ ਚੁੱਕ ਕੇ ਤੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਉਣ ਤੋਂ ਬਾਅਦ ਵਿਆਹ ਕਰਵਾਉਣ ਦੇ ਮਾਮਲਿਆਂ ਲਈ ਮਸ਼ਹੂਰ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਹੁਣ ਇੱਕ ਸਿੱਖ ਪਰਿਵਾਰ ਨਾਲ ਇਹ ਭਾਣਾ ਵਾਪਰਿਆ ਹੈ। ਦੋਸ਼ ਹੈ ਕਿ ਇੱਥੋਂ ਦੇ ਗੁਰਦੁਆਰਾ ਤੰਬੂ ਸਾਹਿਬ ਵਿਖੇ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾ ਰਹੇ ਭਗਵਾਨ …

Read More »

ਗੋਪਾਲ ਸਿੰਘ ਚਾਵਲਾ ਲਈ ਜਸੂਸੀ ਕਰਦਾ ਸੀ ਹਰਪਾਲ ਪਾਲਾ? ਨੈੱਟ ‘ਤੇ ਗੱਲ ਕਰਦਾ ਕਰਦਾ ਫੋਨ ਕਰ ਬੈਠਾ ਤੇ ਏਜੰਸੀਆਂ ਨੇ ਦਬੋਚ ਲਿਆ, ਹੁਣ ਪੁਲਿਸ ਰਿਮਾਂਡ ‘ਤੇ ਦੱਬ ਕੇ ਰਿੜਕਿਆ ਜਾਵੇਗਾ

ਜਲੰਧਰ : ਇੱਥੋਂ ਦੀ ਦਿਹਾਤੀ ਪੁਲਿਸ  ਨੇ ਕਰਤਾਰਪੁਰ ਸਾਹਿਬ ਤੋਂ ਹਰਪਾਲ ਪਾਲਾ ਨਾਮ ਦੇ ਇੱਕ ਅਜਿਹੇ ਸਖ਼ਸ਼ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਸਥਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਲਈ ਜਾਸੂਸੀ ਕਰਦਾ ਸੀ। ਫੜੇ ਗਏ …

Read More »

ਧਰਤੀ ਨੂੰ 20 ਫੀਸਦੀ ਆਕਸੀਜਨ ਦੇਣ ਵਾਲੇ ਜੰਗਲਾਂ ਨੂੰ ਬਚਾਉਣ ਲਈ ਟਰੂਡੋ ਨੇ ਕੀਤਾ ਵੱਡਾ ਐਲਾਨ

Amazon rainforest fire

ਓਟਾਵਾ: ਪਿਛਲੇ ਇੱਕ ਦਹਾਕੇ ‘ਚ ਪਹਿਲੀ ਵਾਰ ਬ੍ਰਾਜ਼ੀਲ ‘ਚ ਅਮੇਜ਼ਾਨ ਦੇ ਜੰਗਲਾਂ ‘ਚ ਇੰਨੀ ਭਿਆਨਕ ਅੱਗ ਲੱਗੀ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਇਸ ਅੱਗ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਇਸ ਨੂੰ ਅੰਤਰਰਾਸ਼ਟਰੀ ਸੰਕਟ ਦੱਸਦੇ ਹੋਏ ਕੈਨੇਡਾ ਇਨ੍ਹਾਂ ਜੰਗਲਾਂ ਦੀ ਸੁਰੱਖਿਆ ਲਈ ਜਹਾਜ਼ ਭੇਜੇਗਾ ਤੇ ਇਸ ਦੇ ਨਾਲ ਹੀ …

Read More »

ਇੱਕ ਹੀ ਮੰਡਪ ‘ਚ ਵਿਅਕਤੀ ਨੇ ਕਰਵਾਇਆ ਆਪਣੀ ਦੋਵੇਂ ਗਰਲਫਰੈਂਡ ਨਾਲ ਵਿਆਹ

ਇੰਡੋਨੇਸ਼ੀਆ : ਇੰਡੋਨੇਸ਼ੀਆ ‘ਚ ਇੱਕ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ ਜਿਸਨ੍ਹੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਇੱਕ ਵਿਅਕਤੀ ਨੇ ਇੱਕ ਹੀ ਮੰਡਪ ‘ਚ ਆਪਣੀ ਦੋ ਗਰਲਫਰੈਂਡ ਨਾਲ ਵਿਆਹ ਕਰਵਾ ਲਿਆ ਹੈ। ਕੁਰਾਨ ਦੇ ਮੁਤਾਬਕ, ਮੁਸਲਮਾਨ ਵਿਅਕਤੀ ਚਾਰ ਵਿਆਹ ਕਰਵਾ ਸਕਦਾ ਹੈ। ਵਿਅਕਤੀ ਇੱਕ ਤੋਂ ਜ਼ਿਆਦਾ ਵਾਰ ਵਿਆਹ ਉਦੋਂ ਕਰ …

Read More »