Home / ਸੰਸਾਰ

ਸੰਸਾਰ

ਬਜ਼ੁਰਗ ਨੇ ਟੋਲ ਫਰੀ ਨੰਬਰ ‘ਤੇ ਕੀਤੀਆਂ 24 ਹਜ਼ਾਰ ਕਾਲਾਂ, ਹੁਣ ਜਾਣਾ ਪਵੇਗਾ ਜੇਲ.....

ਜਾਪਾਨ ਵਿੱਚ, ਇੱਕ 71 ਸਾਲਾ ਵਿਅਕਤੀ ਨੂੰ 24,000 ਵਾਰ ਟੋਲ ਫਰੀ ਨੰਬਰ ਤੇ ਕਾਲ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ। ਘਟਨਾ ਸੈਤਾਮਾ ਸ਼ਹਿਰ ਦੀ ਹੈ।

Read More »

ਸਿੱਖ ਨੂੰ ਦਾੜ੍ਹੀ ਰੱਖਣ ਕਾਰਨ ਕੰਪਨੀ ਨੇ ਨਹੀਂ ਦਿੱਤੀ ਸੀ ਨੌਕਰੀ, ਹੁਣ ਮਿਲੇਗ.....

ਲੰਦਨ: ਯੂਕੇ ਅੰਦਰ ਇੱਕ ਅਜਿਹੇ ਸਿੱਖ ਵਿਅਕਤੀ ਨੂੰ 70 ਹਜ਼ਾਰ ਡਾਲਰ ਦਾ ਮੁਆਵਜ਼ਾ ਮਿਲਿਆ ਹੈ ਜਿਸ ਨੂੰ ਇੱਕ ਹੋਟਲ ਵੱਲੋਂ ਦਾੜ੍ਹੀ ਹੋਣ ਕਾਰਨ ਨੌਕਰੀ ਦੇਣ

Read More »

ਲਓ ਬਈ ਆ ਗਈ ਹਵਾ ਵਿੱਚ ਉਡਣ ਵਾਲੀ ਕਾਰ! ਜਾਣੋ ਕੀ ਹੈ ਖਾਸੀਅਤ

ਬ੍ਰਿਟੇਨ : ਹਰ ਇਨਸਾਨ ਦਾ ਹਵਾਈ ਸਫਰ ਦਾ ਸੁਫਨਾ ਹੁੰਦਾ ਹੈ ਤੇ ਇਹ ਸੁਫਨਾ ਹੁਣ ਪੂਰਾ ਹੋਣ ਜਾ ਰਿਹਾ ਹੈ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬ੍ਰਿਟੇਨ ਅੰਦਰ ਇੱਕ ਅਜਿਹੀ ਕਾਰ ਦੀ 

Read More »

ਟਰੂਡੋ ਨੇ ਉਡਾਇਆ ਅਮਰੀਕੀ ਰਾਸ਼ਟਰਪਤੀ ਦਾ ਮਜ਼ਾਕ, ਦੇਖੋ ਵੀਡੀਓ

ਲੰਦਨ: ਬਰਤਾਨੀਆ ਦੇ ਬਕਿੰਘਮ ਪੈਲੇਸ ‘ਚ ਆਯੋਜਿਤ ਨਾਟੋ (North Atlantic Treaty Organization) ਸਮਿਟ ਦੌਰਾਨ ਅਜਿਹੀ ਘਟਨਾ ਘਟੀ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਗੁੱਸੇ ਹੋ ਗਏ। ਦਰਅਸਲ , ਇਸ ਸਿਖਰ ਸਮੇਲਨ ਦੌਰਾਨ ਪ੍ਰਮੁੱਖ ਦੇਸ਼ਾਂ ਦੇ ਆਗੂਆਂ ਦੀ ਆਪਸੀ ਮਜ਼ਾਕੀਆ ਗੱਲਬਾਤ ਵੀ ਪੂਰੀ ਦੁਨੀਆ ਨੇ ਵੇਖੀ। ਨਾਟੋ ਸਮਿਟ ਤੋਂ ਪਹਿਲਾਂ ਵੀਆਈਪੀ ਰਿਸੈਪਸ਼ਨ …

Read More »

ਸੂਡਾਨ ਦੀ ਫੈਕਟਰੀ ‘ਚ ਭਿਆਨਕ ਧਮਾਕਾ, 18 ਭਾਰਤੀਆਂ ਸਣੇ 23 ਮੌਤਾਂ, ਕਈ ਜ਼ਖਮੀ

ਸੁਡਾਨ ਦੀ ਰਾਜਧਾਨੀ ਖਾਰਤੂਮ ‘ਚ ਚੀਨੀ ਮਿੱਟੀ ਦੀ ਇਕ ਫ਼ੈਕਟਰੀ ‘ਚ ਧਮਾਕਾ ਹੋਣ ਨਾਲ 18 ਭਾਰਤੀਆਂ ਦੀ ਮੌਤ ਹੋ ਗਈ ਹੈ ਜਦਕਿ 130 ਦੇ ਲਗਭਗ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਫ਼ੈਕਟਰੀ ‘ਚ ਵੱਡੀ ਗਿਣਤੀ ‘ਚ ਭਾਰਤੀ ਕੰਮ ਕਰਦੇ ਹਨ। ਇਸ ਦੌਰਾਨ ਸੂਡਾਨ ‘ਚ ਭਾਰਤੀ ਦੂਤਾਵਾਸ ਨੇ ਵੈਬਸਾਈਟ …

Read More »

ਇਟਲੀ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਤਾਂ ‘ਚ ਕਤਲ

ਲੁਧਿਆਣਾ: ਚੰਗੇ ਭਵਿੱਖ  ਲਈ 11 ਸਾਲ ਪਹਿਲਾਂ ਇਟਲੀ ਗਏ ਦੋਰਾਹਾ ਦੇ ਵਿਅਕਤੀ ਦੀ ਭੇਦਭਰੀ ਹਾਲਤ ‘ਚ ਮੌਤ ਹੋ ਗਈ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 40 ਸਾਲਾ ਹੁਸ਼ਿਆਰ ਸਿੰਘ ਸਾਲ 2008 ਚ ਇਟਲੀ ਗਿਆ ਸੀ ਅਤੇ ਪਿਛਲੇ ਸਾਲ ਹੀ ਪਰਿਵਾਰ ਨੂੰ ਮਿਲਣ ਆਇਆ ਸੀ। ਉਨ੍ਹਾਂ ਦੱਸਿਆ ਕਿ ਵਾਪਸ ਜਾਣ ਤੋਂ ਕੁਝ …

Read More »

ਕਰਤਾਰਪੁਰ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਮੌਲਵੀ ਨੇ ਦਿੱਤੀ ਧਮਕੀ

ਇਸਲਾਮਾਬਾਦ: ਪਾਕਿਸਤਾਨ ਦੇ ਇੱਕ ਮੌਲਵੀ ਨੇ ਦੁਨੀਆ ਭਰ ਤੋਂ ਕਰਤਾਰਪੁਰ ਸਾਹਿਬ ਆਉਣ ਵਾਲੇ ਸਿੱਖਾਂ ਨੂੰ ਧਮਕੀ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਉਸ ਦੀ ਵੀਡੀਓ ਵਾਇਰਲ ਹੋਈ ਹੈ, ਇਸ ਵਿੱਚ ਉਹ ਕਹਿ ਰਿਹਾ ਹੈ ਕਿ ਪਾਕਿਸਤਾਨ ਦਾ ਗਠਨ ਇਸ ਲਈ ਕੀਤਾ ਗਿਆ ਸੀ ਕਿ ਇੱਥੇ ਕੋਈ ਸਿੱਖ ਦਾਖਲ ਨਾਂ ਹੋ ਸਕੇ। …

Read More »

ਭਾਰਤੀ ਮੂਲ ਦੇ ਕਾਰ ਚੋਰ ਨੂੰ ਅਦਾਲਤ ਨੇ ਸੁਣਾਈ 8 ਸਾਲ ਦੀ ਸਜ਼ਾ

ਲੰਦਨ: ਭਾਰਤੀ ਮੂਲ ਦੇ ਚਿਰਾਗ ਪਟੇਲ ਨਾਮ ਦੇ ਵਿਅਕਤੀ ‘ਤੇ ਬਰਤਾਨੀਆ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ 12 ਕਰੋੜ 70 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ। ਅਸਲ ‘ਚ 40 ਸਾਲਾ ਪਟੇਲ ਲਗਭਗ 6.5 ਕਰੋੜ ਰੁਪਏ ਦੀ ਕੀਮਤ ਦੀਆਂ 19 ਗੱਡੀਆਂ ਚੋਰੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਉਸਨੂੰ ਪਿਛਲੇ ਸਾਲ …

Read More »

ਸਾਊਦੀ ਅਰਬ ‘ਚ ਫਸਿਆ ਪੰਜਾਬੀ ਨੌਜਵਾਨ, ਰਿਹਾਈ ਬਦਲੇ ਮੰਗੇ ਇੱਕ ਕਰੋੜ ਰੁਪਏ! ਜੇ.....

ਸਾਊਦੀ ਅਰਬ ‘ਚ ਫਸਿਆ ਪੰਜਾਬੀ ਨੌਜਵਾਨ, ਰਿਹਾਈ ਬਦਲੇ ਮੰਗੇ ਇੱਕ ਕਰੋੜ ਰੁਪਏ! ਜੇ ਪੈਸੇ ਨਹੀਂ ਤਾਂ ਸਿਰ ਹੋਵੇਗਾ ਕਲਮ ਮੁਕਤਸਰ ਸਾਹਿਬ : ਨੌਜਵਾਨ ਪੀੜ੍ਹੀ ‘ਚ ਅੱਜ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ।ਪਰ ਵਿਦੇਸ਼ੀ ਮੁਲਕ ਅੰਦਰ ਭਾਰਤੀਆਂ ਦੇ ਕਤਲ ਦੀਆਂ 

Read More »

ਲੰਦਨ ਬ੍ਰਿੱਜ ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਦੇ ਪਾਕਿਸਤਾਨ ਨਾਲ ਜ.....

ਲੰਦਨ ਬ੍ਰਿੱਜ ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਦੇ ਪਾਕਿਸਤਾਨ ਨਾਲ ਜੁੜੇ ਤਾਰ ਲੰਦਨ: ਬ੍ਰਿਟੇਨ ਦੇ ਲੰਦਨ ਬ੍ਰਿਜ ਨੇੜੇ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਕੇ 2 ਵਿਅਕਤੀਆਂ ਦੀ ਜਾਨ ਲੈਣ ਵਾਲੇ ਮੁਲਜ਼ਮ ਦੀ ਪਛਾਣ 28 ਸਾਲਾ ਉਸਮਾਨ ਖਾਨ ਵਜੋਂ ਹੋਈ ਹੈ। ਉਹ ਬ੍ਰਿਟੇਨ ‘ਚ ਪੈਦਾ ਹੋਇਆ ਅੱਤਵਾਦੀ ਸੀ …

Read More »