Home / ਸੰਸਾਰ

ਸੰਸਾਰ

ਜਰਮਨੀ ‘ਚ ਭਾਰਤੀ ਜੋੜੇ ‘ਤੇ ਲੱਗੇ ਸਿੱਖ ਭਾਈਚਾਰੇ ਦੀ ਜਾਸੂਸੀ ਕਰਨ ਦੇ ਦੋਸ਼

ਜਰਮਨੀ: ਜਰਮਨੀ ਅੰਦਰ ਭਾਰਤੀ ਪਤੀ ਪਤਨੀ ‘ਤੇ ਬੜੇ ਗੰਭੀਰ ਦੋਸ਼ ਲੱਗੇ ਹਨ। ਰਿਪੋਰਟਾਂ ਮੁਤਾਬਕ ਭਾਰਤੀ ਮੂਲ ਦੇ ਇਸ ਜੋੜੇ ‘ਤੇ ਦੋਸ਼ ਹੈ ਕਿ ਇਹ ਭਾਰਤੀ ਖੂਫੀਆ ਏਜੰਸੀ ਨੂੰ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ ਅਤੇ ਜੇਕਰ ਇਨ੍ਹਾਂ ‘ਤੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਇਨ੍ਹਾਂ ਨੂੰ 10 ਸਾਲ ਦੀ ਸਜ਼ਾ ਹੋ ਸਕਦੀ …

Read More »

ਜੱਲ੍ਹਿਆਂਵਾਲੇ ਬਾਗ ਕਤਲੇਆਮ ਲਈ ਬ੍ਰਿਟੇਨ ਮੰਗੇਗਾ ਮੁਆਫੀ, ਇਸ ਵੱਡੇ ਆਗੂ ਨੇ ਕੀਤਾ ਐਲਾਨ!

ਬ੍ਰਿਟੇਨ ‘ਚ 12 ਦਸੰਬਰ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ,ਆਮ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੀ ਲੇਬਰ ਪਾਰਟੀ ਨੇ ਆਪਣਾ ਘੋਸ਼ਣਾ ਪੱਤਰ ਜਾਰੀ ਕੀਤਾ। ਇਸ ‘ਚ 100 ਸਾਲ ਪਹਿਲਾਂ ਅੰਮ੍ਰਿਤਸਰ ‘ਚ

Read More »

ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਇਮਰਾਨ ਖਾਨ ਨੂੰ ‘ਲਾਈਫਟਾਈਮ ਅਚੀਵਮੈਂਟ ਐਵਾਰਡ’

ਲੰਦਨ: ਬਰਤਾਨੀਆ ਦੀਆਂ ਸਿੱਖ ਜੱਥੇਬੰਦੀਆਂ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੂੰ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਲਈ ‘ਲਾਈਫਟਾਈਮ ਅਚੀਵਮੈਂਟ ਅਵਾਰਡ’ ਨਾਲ ਨਵਾਜ਼ਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲੰਦਨ ਦੇ ਸਿਟੀ ਹਾਲ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਪਾਕਿਸਤਾਨ ਦੇ ਯੂਕੇ ਤੇ ਯੂਰੋਪ ਵਿੱਚ ਵਪਾਰਕ ਮਾਮਲਿਆਂ ਦੇ …

Read More »

ਹੁਸ਼ਿਆਰਪੁਰ ਦੇ ਨੌਜਵਾਨ ਨੂੰ ਯੂਕੇ ‘ਚ ਮਿਲਿਆ ਨੈਸ਼ਨਲ ਬੈਸਟ ਡਰਾਈਵਰ ਦਾ ਖਿਤਾਬ

ਲੰਦਨ /ਹੁਸ਼ਿਆਰਪੁਰ: ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੰਦਾਚੌਰ ਤੋਂ ਇੰਗਲੈਂਡ ਗਏ 37 ਸਾਲਾ ਨੌਜਵਾਨ ਜਤਿੰਦਰ ਕੁਮਾਰ ਨੂੰ ਯੂਕੇ ਦੀ ਸਰਕਾਰ ਵੱਲੋਂ ਸਾਲ 2019 ਲਈ ਨੈਸ਼ਨਲ ਬੈਸਟ ਬੱਸ ਡਰਾਈਵਰ ਦੇ ਖਿਤਾਬ ਨਾਲ ਨਵਾਜ਼ਿਆ ਗਿਆ। ਜਤਿੰਦਰ ਦੀ ਇਸ ਕਾਮਯਾਬੀ ਦੀ ਖਬਰ ਸੁਣਦਿਆਂ ਉਸਦੇ ਘਰ ਅਤੇ ਪਿੰਡ ਵਿੱਚ ਜਸ਼ਨ ਮਨਾਏ ਜਾ ਰਹੇ …

Read More »

ਪਾਕਿਸਤਾਨੀ ਖਿਡਾਰੀ ਨੇ ਕਹੀ ਅਜਿਹੀ ਗੱਲ ਕਿ ਭਾਰਤੀ ਕ੍ਰਿਕਟ ਟੀਮ ਵਿੱਚ ਵੀ ਹਲਚਲ ਹੋਈ ਸ਼ੁਰੂ!

ਖੇਡ ਦੌਰਾਨ ਹਰ ਕਿਸੇ ਦੀ ਇਹ ਦਿਲੀ ਇੱਛਾ ਹੁੰਦੀ ਹੈ ਕਿ ਉਹ ਪ੍ਰਸਿੱਧ ਅਤੇ ਨਾਮੀ ਖਿਡਾਰੀ ਨੂੰ ਪਿੱਛੇ ਛੱਡ ਕੇ ਆਪਣਾ ਨਾਮ ਬਣਾਵੇ। ਕੁਝ ਅਜਿਹੀ  ਹੀ ਦਿਲੀ ਇੱਛਾ ਪਾਕਿਸਤਾਨੀ ਖਿਡਾਰੀ ਉਸਮਾਨ ਖਾਂ ਨੇ ਵੀ

Read More »

ਹਾਂਗਕਾਂਗ ਅਦਾਲਤ ਵੱਲੋਂ ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰੋਮੀ ਦੀ ਹਵਾਲਗੀ ਦੇ ਹੁਕਮ

ਨਾਭਾ ਜੇਲ੍ਹ ਬ੍ਰੇਕ ਮਾਮਲੇ ਦੇ ਮੁੱਖ ਦੋਸ਼ੀ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਸਬੰਧੀ ਪੰਜਾਬ ਪੁਲਿਸ ਦੀ ਅਪੀਲ ਹਾਂਗਕਾਂਗ ਦੀ ਅਦਾਲਤ ਨੇ ਮਨਜ਼ੂਰ ਕਰ ਲਈ ਹੈ। ਨਸ਼ੇ ਦੇ ਕਾਰੋਬਾਰ ਸਣੇ ਰੋਮੀ ਹੋਰ ਕਈ ਮਾਮਲਿਆਂ ਵਿੱਚ ਵਾਂਟਿਡ ਹੈ ਉਸਨੂੰ ਜੂਨ 2016 ਵਿੱਚ ਪੰਜਾਬ ਪੁਲਿਸ ਨੇ ਹਥਿਆਰਾਂ ਤੇ ਫਰਜ਼ੀ ਕਰੈਡਿਟ ਕਾਰਡ ਦੀ ਬਰਾਮਦਗੀ …

Read More »

ਇਸ ਦੇਸ਼ ਵਿੱਚ ਹੁੰਦੀ ਹੈ ਗੈਂਗਸਟਰਾਂ ਦੀ ਪੂਜਾ, ਚੜ੍ਹਾਵੇ ‘ਚ ਚੜ੍ਹਾਈ ਜਾਂਦੀ ਹੈ ਸ਼ਰਾਬ

ਅਜਿਹਾ ਕੋਈ ਵੀ ਨਹੀਂ ਹੋਵੇਗਾ ਜਿਨ੍ਹਾਂ ਨੂੰ ਗੈਂਗਸਟਰਾਂ ਤੋਂ ਦੂਰੀ ਬਣਾ ਕੇ ਰਹਿਣਾ ਪਸੰਦ ਨਾਂ ਹੋਵੇ। ਸਮਾਜ ਅਜਿਹੇ ਲੋਕਾਂ ਨਾਲ ਨਾ ਹੀ ਕੋਈ ਰਿਸ਼ਤਾ ਰੱਖਣਾ ਚਾਹੁੰਦਾ ਹੈ ਅਤੇ ਨਾ ਹੀ ਇਨ੍ਹਾਂ ਨੂੰ ਆਪਣੇ ਘਰ ਵਿੱਚ ਆਉਣ ਦੀ ਇਜਾਜ਼ਤ ਦਿੰਦਾ ਹੈ। ਪਰ ਦੁਨੀਆ ‘ਚ ਇੱਕ ਅਜਿਹਾ ਦੇਸ਼ ਹੈ ਜੋ ਇਨ੍ਹਾਂ ਮੁਲਜ਼ਮਾਂ …

Read More »

ਟਾਈਫਾਈਡ ਦੇ ਨਵੇਂ ਟੀਕੇ ਦੀ ਸ਼ੁਰੂਆਤ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਪਾਕਿਸਤਾਨ

ਇਸਲਾਮਾਬਾਦ: ਪਾਕਿਸਤਾਨ ਟਾਈਫਾਈਡ ਦੇ ਨਵੇਂ ਟੀਕੇ ਦੀ ਸ਼ੁਰੂਆਤ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੰਦੇ ਦੱਸਿਆ ਕਿ ਪਾਕਿਸਤਾਨ ਦੇ ਸਿਹਤ ਅਧਿਕਾਰੀਆਂ ਨੂੰ ਦੇਸ਼ ਵਿੱਚ ਵੱਡੇ ਪੱਧਰ ‘ਤੇ ਟਾਈਫਾਇਡ ਦੇ ਫੈਲਣ ਦੀ ਜਾਣਕਾਰੀ ਮਿਲੀ ਸੀ। ਸੇਲਮੋਨੇਲਾ ਟਾਇਫੀ ਬੈਕਟੀਰੀਆ ਦੀ ਇੱਕ ਅਜਿਹੀ ਕਿਸਮ ਆਈ …

Read More »

ਇਹ ਹੈ ਦੁਨੀਆ ਦੀ ਸਭ ਤੋਂ ਖਤਰਨਾਕ ਮੱਛੀ, ਇਸ ਦੀ ਇੱਕ ਬੂੰਦ ਜ਼ਹਿਰ ਕਰ ਸਕਦੀ ਪੂਰੇ ਸ਼ਹਿਰ ਨੂੂੰ ਖਤਮ

ਨਿਊਯਾਰਕ: ਦੁਨੀਆ ‘ਚ ਅਜਿਹੇ ਜਹਿਰੀਲੇ ਜਾਨਵਰਾਂ ਦੀ ਕਮੀ ਨਹੀਂ ਹੈ, ਜਿਨ੍ਹਾਂ ਦੇ ਕੱਟਣ ਜਾਂ ਡੰਗ ਮਾਰਨ ਨਾਲ ਇਨਸਾਨ ਦੀ ਜਾਨ ਜਾ ਸਕਦੀ ਹੈ। ਖੋਜ ਵਿੱਚ ਹਰ ਦਿਨ ਹਜ਼ਾਰਾਂ ਨਵੇਂ-ਨਵੇਂ ਜੀਵ ਨਿੱਕਲ ਆਉਂਦੇ ਹਨ ਕੁੱਝ ਅਜਿਹੀ ਹੀ ਇੱਕ ਮੱਛੀ ਹੈ ਜੋ ਇੰਡੋ ਪੈਸਿਫਿਕ ਏਰੀਆ ਵਿੱਚ ਪਾਈ ਜਾਂਦੀ ਹੈ, ਇਸ ਦਾ ਨਾਮ …

Read More »

ਡਿਜ਼ਾਈਨਰਾਂ ਨੇ ਲੱਭਿਆ ਨਵਾਂ ਤਰੀਕਾ ਹੁਣ ਆਰਕਟਿਕ ‘ਚ ਇੰਝ ਜਮਾਈ ਜਾਵੇਗੀ ਬਰਫ

ਦੁਨੀਆਭਰ ਦੇ ਵਿਗਿਆਨੀਆਂ ਵਿੱਚ ਇੱਕ ਬਹਿਸ ਛਿੜੀ ਹੋਈ ਹੈ ਜਿਸ ਤਰ੍ਹਾਂ ਧਰਤੀ ‘ਤੇ ਕਾਰਬਨ ਡਾਇਆਕਸਈਡ ਨੂੰ ਘੱਟ ਕਰਨ ਲਈ ਰੁੱਖ ਲਗਾਏ ਜਾ ਰਹੇ ਹਨ, ਕੀ ਉਸੇ ਤਰ੍ਹਾਂ ਕੋਈ ਅਜਿਹਾ ਰਸਤਾ ਹੈ ਜਿਸਦੇ ਨਾਲ ਆਰਕਟਿਕ ਦੀ ਖੁਰ ਰਹੀ ਬਰਫ ਨੂੰ ਫਿਰ ਤੋਂ ਜਮਾਇਆ ਜਾ ਸਕੇ ?  ਇੰਡੋਨੇਸ਼ੀਆਈ ਡਿਜ਼ਾਈਨਰਸ ਦੇ ਮੁਤਾਬਕ,ਅਜਿਹਾ ਸੰਭਵ …

Read More »