Home / ਸਿਆਸਤ (page 4)

ਸਿਆਸਤ

ਭੁੱਲ ਜਾਓ! ਸਰਕਾਰ ਮਨਜ਼ੂਰ ਕਰੇਗੀ ਖਹਿਰਾ ਤੇ ਮਾਸਟਰ ਬਲਦੇਵ ਦਾ ਅਸਤੀਫ਼ਾ, ਆ ਪੜ੍ਹੋ ਤੇ ਕਰੋ ਝੂਠ ਸੱਚ ਦਾ ਨਿਤਾਰਾ !..

ਪਟਿਆਲਾ: ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਜਦੋਂ ਆਮ ਆਦਮੀ ਪਾਰਟੀ ਦੇ ਬਾਗੀ ਹੋ ਕੇ ਨਵੀਂ ਪਾਰਟੀ ਬਣਾ ਚੁੱਕੇ ਵਿਧਾਇਕਾ ਨੂੰ ਆਪਣੇ ਸਾਹਮਣੇ ਪੇਸ਼ ਹੋ ਕੇ ਇਹ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਸਨ ਕਿ ੳੇੁੇਹ ਵਿਧਾਇਕ ਦੱਸਣ ਕਿ ਉਨ੍ਹਾਂ ਦੀਆਂ ਵਿਧਾਇਕੀਆਂ ਕਿਉਂ ਨਾ ਰੱਦ …

Read More »

ਕੇਜਰੀਵਾਲ ਤੇ ਭਗਵੰਤ ਮਾਨ ਨੂੰ ਝਟਕਾ, ਆਪ ਵਿਧਾਇਕ ਨੂੰ 6 ਮਹੀਨੇ ਦੀ ਜੇਲ੍ਹ..

ਨਵੀਂ ਦਿੱਲੀ: ਸਾਲ 2015 ‘ਚ ਵਾਪਰੇ ਕੁੱਟ ਮਾਰ ਦੇ ਇੱਕ ਮਾਮਲੇ ‘ਚ ਇਥੋਂ ਦੇ ਸਦਰ ਬਾਜ਼ਾਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮ ਦੱਤ ਨੂੰ ਦਿੱਲੀ ਦੀ ਇੱਕ ਅਦਾਲਤ ਨੇ 6 ਮਹੀਨੇ ਦੀ ਸਜ਼ਾ ਸੁਣਾ ਕੇ ਤਿਹਾੜ ਜੇਲ੍ਹ ‘ਚ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਕੇਸ ‘ਚ ਸੋਮ …

Read More »

ਬੈਂਸ-ਡੀਸੀ ਟਕਰਾਅ ਕੇਸ : ਅਦਾਲਤ ‘ਚ ਦੋਵਾਂ ਪਾਸੇ ਦੇ ਵਕੀਲਾਂ ਨੇ ਕੀਤੀ ਲੰਬੀ ਬਹਿਸ, ਪਰ ਅਫਸੋਸ! ਬੈਂਸ…..।..

ਗੁਰਦਾਸਪੁਰ : ਬਟਾਲਾ ਪੁਲਿਸ ਵਲੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਿਰੁੱਧ ਡਿਪਟੀ ਕਮਿਸ਼ਨਰ ਦੇ ਦਫਤਰ ‘ਚ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਜਬਰਦਸਤੀ ਵੜ ਜਾਣ, ਉਨ੍ਹਾਂ ਦੀ ਸਰਕਾਰੀ ਡਿਊਟੀ ‘ਚ ਵਿਘਨ ਪਾਉਣ, ਝੂਠੀ ਜਾਣਕਾਰੀ ਦੇਣ ਤੇ ਧਮਕੀਆਂ ਦੇਣ ਦੇ ਦਰਜ ਕੀਤੇ ਗਏ ਕੇਸ ਵਿੱਚ ਬੈਂਸ ਵਲੋਂ ਸੈਸ਼ਨ ਅਦਾਲਤ …

Read More »

ਫਿਰੋਜ਼ਪੁਰ ‘ਚ ਮਿਲੀ ਅਜਿਹੀ ਚੀਜ਼ ਕਿ ਪੂਰਾ ਇਲਾਕਾ ਹੋ ਸਕਦਾ ਸੀ ਤਬਾਹ? ਪ੍ਰਸ਼ਾਸਨ ਨੇ ਪੂਰਾ ਇਲਾਕਾ ਕੀਤਾ ਸੀਲ,ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ..

ਫਿਰੋਜ਼ਪੁਰ : ਸਾਰਾਗੜ੍ਹੀ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਥੇ ਬੀਕਾਨੇਰ ਨੂੰ ਜਾਂਦੀ ਬੰਦ ਨਹਿਰ

Read More »

ਹਰਿਆਣਾ ਵਿਧਾਨ ਸਭਾ ਸਪੀਕਰ ਨੂੰ ਦੇਖ ਪੰਜਾਬ ਵਿਧਾਨ ਸਭਾ ਸਪੀਕਰ ਨੇ ਵੀ ਲੈ ਲਿਆ ਵੱਡਾ ਫੈਸਲਾ, ਕਈਆਂ ਦੀਆਂ ਜਾ ਸਕਦੀਆਂ ਨੇ ਵਿਧਾਇਕੀਆਂ, ਸਾਰਿਆਂ ਦੀਆਂ ਨਜ਼ਰਾਂ 30 ਸਤੰਬਰ ‘ਤੇ!..

ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵੱਲੋਂ ਚਾਰ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਤੋਂ ਬਾਅਦ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਵੀ ਆਪ ਦੇ ਉਨ੍ਹਾਂ ਦੋ ਵਿਧਾਇਕਾਂ ਨੂੰ ਸੁਣਵਾਈ ਲਈ ਸੱਦ ਲਿਆ ਹੈ ਜਿਨ੍ਹਾਂ ਨੇ ਆਪਣੀ ਨਵੀਂ ਪਾਰਟੀ ਤਾਂ ਬਣਾ ਲਈ ਹੈ ਪਰ ਪੁਰਾਣੀ ਪਾਰਟੀ …

Read More »

ਬੇਰੁਜ਼ਗਾਰਾਂ ਨੇ ਰੁਜ਼ਗਾਰ ਮੇਲੇ ਦਾ ਹੀ ਕੀਤਾ ਵਿਰੋਧ, ਦਿੱਤੀ ਵੱਡੀ ਧਮਕੀ..

ਜਲਾਲਾਬਾਦ : ਸੂਬੇ ਅੰਦਰ ਬੇਰੁਜ਼ਗਾਰੀ ਅਤੇ ਨਸ਼ੇ ਦੀਆਂ ਦੋ ਵੱਡੀਆਂ ਸਮੱਸਿਆਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਸਮੱਸਿਆਵਾਂ ਵਿਰੁੱਧ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਲਗਾਤਾਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਮਿਲੀ ਹੈ ਜਲਾਲਾਬਾਦ ਅੰਦਰ ਲੱਗੇ ਰੁਜ਼ਗਾਰ ਮੇਲੇ ਦੌਰਾਨ। ਜਿੱਥੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਰੁਜ਼ਗਾਰ …

Read More »

ਕਿਸਾਨ ਨੇ ਮੁਰਗੀ ਫਾਰਮ ਲਈ ਲਿਆ ਸੀ ਕਰਜਾ, ਕੈਂਸਰ ਨਾਲ ਹੋ ਗਈ ਮੌਤ, ਬੈਂਕ ਨੇ ਪਤਨੀ ਨੂੰ ਕਰਾ ਤੀ ਕੈਦ, ਫਿਰ ਉਸ ਨੇ ਵੀ ਚੱਕ ਲਿਆ ਵੱਡਾ ਕਦਮ, ਸੁਣ ਕੇ ਚਾਰੇ ਪਾਸੇ ਮੱਚ ਗਈ ਹਾਹਾਕਾਰ!..

ਬਠਿੰਡਾ: ਇੱਕ ਪਾਸੇ ਜਿੱਥੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਲਗਭਗ ਸਾਰੇ ਹੀ ਮੰਤਰੀ ਸੂਬੇ ਦੇ ਕਿਸਾਨਾਂ ਦਾ ਕਰਜਾ ਮਾਫ ਕਰਨ ਦੇ ਦਾਅਵੇ ਹਰ ਸਟੇਜ ਤੋਂ ਕਰਨੋਂ ਗੁਰੇਜ ਨਹੀਂ ਕਰ ਰਹੇ, ਉੱਥੇ ਦੂਜੇ ਪਾਸੇ ਹਾਲਾਤ ਇਹ ਹਨ ਕਿ ਜਿੱਥੇ ਉਸ ਬੁੱਧ ਸਿੰਘ ਨਾਮਕ ਕਿਸਾਨ ਦਾ ਕਰਜਾ ਵੀ ਮਾਫ ਨਹੀਂ …

Read More »

ਜੰਮੂ ਅੰਦਰ ਧਾਰਾ 370 ਹਟਾਏ ਜਾਣ ਤੋਂ ਬਾਅਦ ਪਠਾਨਕੋਟ ਅੰਦਰ ਹੋਏ ਵੱਡੀ ਮਾਤਰਾ ‘ਚ ਹਥਿਆਰ ਬਰਾਮਦ..

ਪਠਾਨਕੋਟ : ਇੱਕ ਪਾਸੇ ਜਿੱਥੇ ਸੂਬੇ ਅੰਦਰ ਲੁੱਟ ਖੋਹ ਅਤੇ ਹੋਰ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਉੱਥੇ ਹੀ ਇਸ ਵੇਲੇ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ

Read More »

ਲਾਵਾਰਿਸ ਪਸੂਆਂ ਨੇ ਮੇਅਰ ਤੇ ਕਮਿਸ਼ਨਰ ਨੂੰ ਵੀ ਪਾਇਆ ਮੁਸੀਬਤਾਂ ‘ਚ, ਪੈਸੇ ਇਕੱਠੇ ਕਰਨ ਦੇ ਨਾਲ – ਨਾਲ ਕੱਟ ਰਹੇ ਨੇ ਅਦਾਲਤਾਂ ਦੇ ਚੱਕਰ, ਪੀੜਿਤ ਕਹਿੰਦੇ ਅਜੇ ਤਾਂ ਸੁਰੂਆਤ ਐ ਤਾਲੇ ਲਵਾਵਾਂਗੇ?..

ਪਟਿਆਲਾ: ਬੀਤੇ ਦਿਨੀਂ ਮਨਦੀਪ ਸਿੰਘ ਨਾਮਕ ਜਿਸ  ਸ਼ਕਸ ਦੀ ਇੱਕ ਅਵਾਰਾ ਜਾਨਵਰ  ਨਾਲ ਟੱਕਰ ਹੋ ਜਾਣ ਤੋਂ ਬਾਅਦ ਮੌਤ ਹੋ ਗਈ ਸੀ ਤੇ ਉਸ ਦੇ ਪੀੜਿਤ ਪਰਿਵਾਰ ਵੱਲੋਂ ਪਟਿਆਲਾ ਦੀ ਇੱਕ ਅਦਾਲਤ ਅੰਦਰ ਨਗਰ ਨਿਗਮ ਵਿਰੁੱਧ ਦੋ ਕਰੋੜ ਰੁਪਏ ਦੇ ਮੁਆਵਜੇ ਦੀ ਮੰਗ ਕਰਦਾ ਕੇਸ ਦਾਇਰ ਕੀਤਾ ਗਿਆ ਸੀ, ਉਸ …

Read More »

ਸੀ ਬੀ ਆਈ ਨੇ ਦਿੱਤੀ ਸੀ ਜਿਨ੍ਹਾਂ ਡੇਰਾ ਪ੍ਰੇਮੀਆਂ ਨੂੰ ਕਲੀਨ ਚਿੱਟ, ਫਰੀਦਕੋਟ ਦੀ ਅਦਾਲਤ ਨੇ ਉਨ੍ਹਾਂ ਤੇ ਕਰਤੇ ਦੋਸ਼ ਆਇਦ, ਪ੍ਰੇਮੀ ਪਹੁੰਚੇ ਸੁਪਰੀਮ ਕੋਰਟ, ਕਹਿੰਦੇ ਕੇਸ ਪੰਜਾਬੋਂ ਬਾਹਰ ਤਬਦੀਲ ਕਰੋ!..

  ਫਰੀਦਕੋਟ: ਬੀਤੇ ਦਿਨੀਂ ਸੀ ਬੀ ਆਈ ਨੇ ਜਿਨ੍ਹਾਂ ਡੇਰਾ ਪ੍ਰੇਮੀਆਂ ਖਿਲਾਫ ਚੱਲ ਰਹੇ ਬੇਅਦਬੀ ਦੇ ਕੇਸਾਂ ਨੂੰ ਬੰਦ ਕਰਨ ਸੰਬੰਧੀ ਮੋਹਾਲੀ ਦੀ ਸੀ ਬੀ ਆਈ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਇਰ ਕੀਤੀ ਸੀ, ਉਨ੍ਹਾਂ ਤਿੰਨ ਡੇਰਾ ਪ੍ਰੇਮੀਆਂ ਦੇ ਖਿਲਾਫ ਇੱਥੋਂ ਦੇ ਵਿਸੇਸ਼ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਬੇਅਦਬੀ …

Read More »