Home / ਸਿਆਸਤ (page 30)

ਸਿਆਸਤ

ਪਾਕਿਸਤਾਨ ਸਰਕਾਰ ਨੇ ਸਿੱਖਾਂ ਨੂੰ ਵੱਡਾ ਤੋਹਫਾ, ਗੁਰਦੁਆਰਾ ਸ੍ਰੀ ਖਾਹਰਾ ਸਾਹਿਬ ਦੇ LIVE ਦਰਸ਼ਨ

 ਚੰਡੀਗੜ੍ਹ : ਪਾਕਸਿਤਾਨ ਸਰਕਾਰ ਇਕ ਵਾਰ ਫੇਰ ਤੋਂ ਸਿੱਖਾ ਤੇ ਮਿਹਰਵਾਨ ਹੋਈ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਗੁਆਢੀਂ ਮੁਲਕ ਪਾਕਸਿਤਾਨ ਨੇ ਸਿੱਖ ਧਰਮ ਦੇ ਛੇਵੇਂ ਗੁਰੂ ਸਾਹਿਬ ਨਾਲ ਸਬੰਧਤ ਗੁਰਦੁਆਰਾ ਖਾਹਰਾ ਸਾਹਿਬ ਸੰਗਤਾ ਲਈ ਖੋਲ੍ਹਣ ਦਾ ਐਲਾਣ ਕੀਤਾ ਹੈ।  ਇਸ ਗੁਰਦੁਆਰੇ ਨੂੰ ਸਿੱਖ ਧਰਮ ਦੇ ਛੇਵੇਂ …

Read More »

ਕੋਟਕਪੂਰਾ ਗੋਲੀਕਾਂਡ ‘ਚ ਆਇਆ ਨਵਾਂ ਮੋੜ, ਪਰਮਰਾਜ ਉਮਰਾਨੰਗਲ ਨੇ ਕਿਉਂ ਕੀਤੀ ਕੋਰਟ ‘ਚ ਅਪੀਲ ? ਕੀ ਹੋਵੇਗਾ ਪੰਜਾਬ ਸਰਕਾਰ ਦਾ ਅਗਲਾ ਕਦਮ?

ਫਰੀਦਕੋਟ : ਸਾਲ 2015 ਦੌਰਾਨ ਕੋਟਕਪੁਰਾ ਵਿਖੇ ਵਾਪਰੇ ਗੋਲੀ ਕਾਂਡ ਮਾਮਲੇ ‘ਚ ਉਸ ਵੇਲੇ ਵੱਡਾ ਮੋੜ ਆ ਗਿਆ ਜਦੋਂ ਇਸੇ ਮਾਮਲੇ ‘ਚ ਐਸਆਈਟੀ ਵੱਲੋਂ ਨਾਮਜਦ ਕੀਤੇ ਗਏ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਪਰਮਰਾਜ ਸਿੰਘ ਉਮਰਾਨੰਗਲ ਦੇ ਵਕੀਲਾ ਨੇ ਅਦਾਲਤ ਵਿੱਚ ਇੱਕ ਅਰਜੀ ਦੇ ਕੇ ਉਮਰਾਨੰਗਲ ਖਿਲਾਫ ਐਸਆਈਟੀ ਵੱਲੋਂ ਪੇਸ਼ ਕੀਤੇ …

Read More »

ਮੋਗਾ ਦੀ ਧਰਤੀ ਤੋਂ ਸੁਖਬੀਰ ਦਾ ਵੱਡਾ ਐਲਾਨ, ਖੁਸ਼ ਕਰਤਾ ਪੂਰਾ ਪੰਜਾਬ, ਪਿੰਡਾਂ ‘ਚ ਪਏ ਭੰਗੜੇ ! ਵੀਡੀਓ ਪਿੱਛੇ ਮੋੜ ਮੋੜ ਦੇਖ ਰਹੇ ਨੇ ਕਾਂਗਰਸੀ!

ਮੋਗਾ : ਪੰਜਾਬ ‘ਚ ਲਗਾਤਾਰ ਵਧ ਰਹੇ ਨਸ਼ੇ, ਬਿਜਲੀ ਦੀਆਂ ਕੀਮਤਾਂ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ  ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਮੋਗਾ ਵਿਖੇ ਪੰਜਾਬ ਸਰਕਾਰ ਖਿਲਾਫ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸਰਕਾਰ ‘ਤੇ ਫਿਕਰੇ ਕਸਦਿਆਂ ਦੋਸ਼ ਲਾਏ ਕਿ …

Read More »

“ਰੈਫਰੈਂਡਮ 2020 ਵਾਲਿਓ ਕੰਨ ਖੋਲ੍ਹ ਕੇ ਸੁਣੋ”, ਕੁੜੀ ਨੇ “ਖਾਲਿਸਤਾਨ” ਬਾਰੇ ਬੋਲਿਆ ਅਜਿਹਾ ਸੱਚ, ਵੱਡੇ-ਵੱਡੇ ਰਹਿ ਗਏ ਮੂੰਹ ਤੱਕਦੇ

ਚੰਡੀਗੜ੍ਹ : ਸੋਸ਼ਲ ਮੀਡੀਆ ਇੰਨੀ ਦਿਨੀਂ ਕਿਸੇ ਵੀ ਮੁੱਦੇ ‘ਤੇ ਬੇਬਾਕੀ ਨਾਲ ਬੋਲਣ ਦਾ ਇੱਕ ਜ਼ਰੀਆ ਭਾਵ ਮਾਧੀਅਮ ਬਣਿਆ ਹੋਇਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹਰ ਦਿਨ ਕੋਈ ਨਾ ਕੋਈ ਸਿਆਸਤਦਾਨ ਜਾਂ ਫਿਰ ਕੋਈ ਹੋਰ ਸੋਸ਼ਲ  ਮੀਡੀਆ ਖਿਲਾਫ ਕਦੀ ਪ੍ਰਸ਼ਾਸਨ ਖਿਲਾਫ, ਕਦੀ ਸਰਕਾਰਾਂ ਖਿਲਾਫ, ਤੇ ਕਦੀ …

Read More »

ਬਾਦਲ ਪਿਓ-ਪੁੱਤ ਨੂੰ ਮਾਰਨ ਲਈ ਲੁੱਟੀਆਂ ਸੀ ਰਾਈਫਲਾਂ, ਅੱਗਿਓਂ ਸੇਰ ਨੂੰ ਟੱਕਰੇ ਸਵਾ ਸੇਰ, ਕਰਾਤੀ 7 ਸਾਲ ਦੀ ਸਜ਼ਾ, ਦੇਖੋ ਵੀਡੀਓ

ਚੰਡੀਗੜ੍ਹ : ਉਤਰਪ੍ਰਦੇਸ਼ ਦੇ ਜ਼ਿਲ੍ਹਾ ਸ਼ਾਮਲੀ ‘ਚ ਡਿਊਟੀ ਦੌਰਾਨ  2 ਪੁਲਿਸ ਮੁਲਾਜ਼ਮਾਂ ਤੋਂ ਰਾਈਫਲਾਂ ਖੋਹਣ ਦੇ ਮਾਮਲੇ ‘ਚ ਐੱਨ ਆਈ ਏ ਦੀ ਅਦਾਲਤ ਨੇ ਬੱਬਰ ਖਾਲਸਾ ਨਾਲ ਸਬੰਧਤ 4 ਲੋਕਾਂ ਨੂੰ 7 ਸਾਲ ਦੀ ਤੇ ਇੱਕ ਨੂੰ 4 ਸਾਲ ਕੈਦ-ਏ-ਬਾਮੁਸ਼ੱਕਤ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਇਸ ਕੇਸ ਵਿੱਚ ਜਿਨ੍ਹਾਂ …

Read More »

ਇਸ ਕੁੜੀ ਨੂੰ 12 ਸਾਲ ਦੀ ਉਮਰ ਤੋਂ ਪਈ ਅਜਿਹੀ ਆਦਤ ਕਿ ਹੁਣ ਹਰ ਨਜ਼ਰ ਪੈਂਦੀ ਹੈ ਇਸ ‘ਤੇ

ਮੋਗਾ : ਸੂਬੇ ਅੰਦਰ ਲਗਾਤਾਰ ਵਗਦਾ ਨਸ਼ਿਆਂ ਦਾ ਛੇਵਾਂ ਦਰਿਆ ਰੁਕਣ ਦੀ ਬਜਾਏ ਵਧਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਹੁਣ ਇਸ ‘ਚ ਵਹਿਣ ਤੋਂ ਮੁੰਡਿਆਂ ਤੋਂ ਇਲਾਵਾ ਕੁੜੀਆਂ ਵੀ ਬਚ ਨਹੀਂ ਸਕੀਆਂ। ਇਸ ਸਬੰਧੀ ਇੱਕ ਤਾਜਾ ਮਾਮਲਾ ਪੰਜਾਬ ਦੇ ਜਿਲ੍ਹਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕੁੜੀ …

Read More »

ਗਰੀਬ ਪਰਿਵਾਰ ‘ਤੇ ਅਸਮਾਨੋਂ ਡਿੱਗਿਆ ਕਹਿਰ, ਪਲਕ ਝਪਕਦੇ ਹੀ ਦੱਬੇ ਗਏ ਸਾਰੇ, ਸਾਰੇ ਪਿੰਡ ‘ਚ ਮੱਚ ਗਈ ਹਾ-ਹਾ-ਕਾਰ

ਹੁਸ਼ਿਆਰਪੁਰ : ਪੰਜਾਬ ਭਰ ‘ਚ ਮੀਂਹ ਪੈਣ ਕਾਰਨ ਜਿੱਥੇ ਅੰਤਾਂ ਦੀ ਗਰਮੀ ਤੋਂ ਲੋਕਾਂ ਨੂੰ ਛੁਟਕਾਰਾ ਮਿਲਿਆ ਹੈ, ਉੱਥੇ ਇਹ ਮੀਂਹ ਹੁਸ਼ਿਆਰਪੁਰ ‘ਚ ਰਹਿਣ ਵਾਲੇ ਇੱਕ ਪਰਿਵਾਰ ‘ਤੇ ਕਹਿਰ ਬਣ ਕੇ ਵਰਸਿਆ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਇੱਥੋਂ ਦੇ ਪਿੰਡ ਹਰਦੇ ਖਾਨਪੁਰ ਦੀ, ਜਿੱਥੋਂ ਦੇ ਇੱਕ ਗਰੀਬ …

Read More »

ਧਰੇ ਧਰਾਏ ਰਹਿ ਗਏ ਕੈਪਟਨ ਦੇ ਹੁਕਮ, ਆਹ 2 ਹੋਰ ਮਰ ਗਏ, ਦੁਖੀ ਲੋਕਾਂ ਨੇ ਕਨੂੰਨ ਹੱਥ ‘ਚ ਲੈਣ ਦਾ ਕਰਤਾ ਐਲਾਨ, ਦੇਖੋ ਵੀਡੀਓ

ਫ਼ਿਰੋਜ਼ਪੁਰ : ਬੀਤੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਸਖਤ ਹੁਕਮ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਕਿਸੇ ਜ਼ਿਲ੍ਹੇ ਅੰਦਰ ਨਸ਼ੇ ਕਾਰਨ ਕੋਈ ਵਿਅਕਤੀ ਮਾਰਿਆ ਗਿਆ ਤਾਂ ਉਸ ਇਲਾਕੇ ਦੇ ਥਾਣਾ ਮੁਖੀ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ, ਪਰ ਇੰਝ ਜਾਪਦਾ ਹੈ ਜਿਵੇਂ ਕੈਪਟਨ ਦੇ ਇਹ ਹੁਕਮ ਸਿਰਫ …

Read More »

ਬਾਦਲਾਂ ਨਾਲ ਰਲੇ ਨਹੀਂ ਹਨ ਕੈਪਟਨ, ਇਹ ਸਾਬਤ ਕਰਨ ਲਈ ਘਮਾਸਾਨ ਯੁੱਧ ਹੋਵੇਗਾ ਜਲਾਲਾਬਾਦ ਜਿਮਨੀ ਚੋਣ ‘ਚ

ਜਲਾਲਾਬਾਦ : ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੂੰ ਹਲਕਾ ਜਲਾਲਾਬਾਦ ਦੀ ਵਿਧਾਇਕੀ ਤੋਂ ਅਸਤੀਫਾ ਦੇਣਾ ਪਿਆ ਹੈ, ਤੇ ਕਿਹਾ ਜਾ ਰਿਹਾ ਹੈ ਕਿ ਇਸ ਹਲਕੇ ਅੰਦਰ ਆਉਂਦੇ …

Read More »

ਐਮਸੀ ਦੇ ਪਰਿਵਾਰ ਕੋਲੋਂ ਸੜਕ ‘ਤੇ ਕੁੱਟ ਖਾਣ ਵਾਲੀ ਔਰਤ ਨੇ ਮੁੰਡੇ ਨੂੰ ਘਰੋਂ ਫੜ੍ਹਾਈ ਅਜਿਹੀ ਚੀਜ਼, ਦੇਖ ਪੂਰੇ ਪੰਜਾਬ ਦੇ ਉੱਡੇ ਹੋਸ਼ !

ਮੁਕਤਸਰ ਸਾਹਿਬ : ਤੁਹਾਨੂੰ ਯਾਦ ਹੋਵੇਗਾ ਲੰਘੇ ਦਿਨੀਂ ਮੁਕਤਸਰ ਦੀ ਬੂੜਾ ਗੁੱਜ਼ਰ ਸੜਕ ‘ਤੇ ਪੈਂਦੇ ਇਲਾਕੇ ‘ਚ ਰਹਿੰਦੀ ਇੱਕ ਔਰਤ ਨੂੰ ਇੱਥੋਂ ਦੇ ਇੱਕ ਐਮਸੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਘਰੋਂ ਘੜੀਸ ਕੇ ਬਾਹਰ ਲਿਆਂਦਾ ਗਿਆ ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ …

Read More »