Home / ਸਿਆਸਤ (page 152)

ਸਿਆਸਤ

ਐਚ.ਐੱਸ. ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫਾ

HS Phoolka resigns from AAP

ਨਵੀਂ ਦਿੱਲੀ: ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਫੂਲਕਾ ਲੰਬੇ ਸਮੇ ਤੱਕ ਪਾਰਟੀ ਨਾਲ ਜੁੜੇ ਰਹੇ ਪਰ ਫਿਰ ਵੀ ਉਨ੍ਹਾਂ ਸਿਰਫ਼ ਦੋ ਸਤਰਾਂ ‘ਚ ਅਸਤੀਫ਼ਾ ਲਿਖ ਕੇ ਕੇਜਰੀਵਾਲ ਨੂੰ ਨਿੱਜੀ …

Read More »

ਹੁਣ ਪੱਤਰਕਾਰ ਦੇ ਮੁੰਡੇ ਨੇ ਫਸਾ ਲਿਆ ਅੰਦਰ ਬੈਠਾ ਸੌਦਾ ਸਾਧ, ਮਰਨ ਤੱਕ ਰਹਿਣਾ .....

ਪੰਚਕੁਲਾ : ਸਾਧਵੀਆਂ ਦੇ ਬਲਾਤਕਾਰ ਮਾਮਲੇ ਚ ਰੋਹਤਕ ਦੀ ਜੇਲ ‘ਚ ਸਜਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਨੇ । ਸਾਲ 2002 ‘ਚ ਇੱਕ ਨਿੱਜੀ ਅਖਬਾਰ ਦੇ ਸੰਪਾਦਕ ਰਾਮਚੰਦਰ ਛਤਰਪਤੀ ਦੇ ਹੋਏ ਕਤਲ ਮਾਮਲੇ ‘ਚ ਹੁਣ ਰਾਮ ਰਹੀਮ ਖਿਲਾਫ 11 ਜਨਵਰੀ ਨੂੰ …

Read More »

ਦਾਅਵਾ ਤਾਂ ਵੱਡਾ ਹੈ, ਕੀ ਬਣੂ ਜੇ ਇਹ ਵੀ ਸਾਥ ਛੱਡ ਗਏ ਖਹਿਰਾ ਦਾ ?

ਚੰਡੀਗੜ੍ਹ : ਜਿਵੇਂ ਕਿ ਤੈਅ ਕੀਤਾ ਗਿਆ ਸੀ, ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਲਗਭਗ ਸਾਰੇ ਹੀ ਅਹੁਦੇਦਾਰ ਸੰਸਦ ਮੈਂਬਰ ਤੇ ਪਾਰਟੀ ਪੱਖੀ ਵਿਧਾਇਕ, ਆਪ ਦੀ ਪੰਜਾਬ ਕੋਰ ਕਮੇਟੀ ਦੇ 22 ਮੈਂਬਰ ਤੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਐਲਾਨੇ ਗਏ 5 ਉਮੀਦਵਾਰ, ਬਲਾਕ, ਹਲਕਾ, ਜ਼ਿਲ੍ਹਾ ਤੇ ਜ਼ੋਨ ਇੰਚਾਰਜ ਆਪ ਸੁਪਰੀਮੋ …

Read More »

ਕੈਪਟਨ ਦਾ ਸਮਾਰਟ ਲੋਲੀਪੋਪ, ਇਕ ਰਾਜ ਨਹੀਂ ਸੇਵਾ ਕਰ ਗਿਆ, ਦੂਜੇ ਅੰਨ੍ਹੇ-ਬੋਲਿਆ.....

ਕੈਪਟਨ ਸਰਕਾਰ ਵੀ ਜੁਮਲਿਆਂ ਵਾਲੀ ਸਰਕਾਰ` ਬਣਦੀ ਜਾ ਰਹੀ ਹੈ। ਪਹਿਲਾਂ ਪੂਰਨ ਕਰਜ਼ਾ ਮਾਫ਼ੀ ਨੂੰ ਸੰਕੋਚ ਦਿੱਤਾ, ਫੇਰ ਘਰ-ਘਰ ਰੁਜ਼ਗਾਰ ਨੂੰ ਕਹਿ ਦਿੱਤਾ ਕਿ ਅਸੀਂ ਕਿਹੜਾ ਕਿਹਾ ਸੀ ਕਿ ਸਰਕਾਰ ਨੌਕਰੀ ਦਿਆਂਗੇ ? ਸਰਕਾਰ ਨੇ ਕਾਲਜਾਂ `ਚ ਲੱਗਦੇ `ਨੌਕਰੀ ਮੇਲੇ` ਹਾਈਜੈਕ ਕਰ ਲਏ ਅਤੇ ਆਪਣੀ ਮੋਹਰ ਲਗਾ ਦਿੱਤੀ। ਚਪੇੜ ਵੱਜੀ …

Read More »

ਹਾਈਕਮਾਂਡ ਨੇ ਖਹਿਰਾ ਤੇ ਹੋਰ ਬਾਗ਼ੀਆਂ ਲਈ ਆਪ ਦੇ ਦਰਵਾਜ਼ੇ ਕੀਤੇ ਸਦਾ ਲਈ ਬੰਦ ?

ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਆਪਣੇ ਬਾਗੀ ਵਿਧਾਇਕਾਂ ਲਈ ਸੁਲਾਹ  ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 20 ਤੇ 28 ਜਨਵਰੀ ਤੋਂ ਇਲਾਵਾ 8 ਫਰਵਰੀ ਨੂੰ …

Read More »

ਸੂਬੇ ਦੇ 8 ਜ਼ਿਲ੍ਹਿਆਂ ਦੇ 14 ਬੂਥਾਂ ‘ਤੇ ਅੱਜ ਮੁੜ ਪੈਣਗੀਆਂ ਵੋਟਾਂ

Repolling Punjab Panchayat Elections 2018

ਚੰਡੀਗੜ੍ਹ: ਵੋਟਾਂ ਦੌਰਾਨ ਗੜਬੜੀਆਂ ਦੀ ਰਿਪੋਰਟਾਂ ਪ੍ਰਾਪਤ ਹੋਣ ਤੋਂ ਬਾਅਦ ਪੰਜਾਬ ਰਾਜ ਚੋਣ ਕਮਿਸ਼ਨ ਨੇ ਸੂਬੇ ਦੇ 8 ਜ਼ਿਲ੍ਹਿਆਂ ਦੇ 14 ਬੂਥਾਂ ‘ਤੇ ਸਰਪੰਚ ਤੇ ਪੰਚ ਦੇ ਅਹੁਦੇ ਲਈ ਲਈ ਮੁੜ ਵੋਟਾਂ ਪਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਇਨ੍ਹਾਂ 14 ਬੂਥਾਂ ‘ਤੇ ਅੱਜ ਸਵੇਰੇ 8 ਤੋਂ ਸ਼ਾਮ 4 ਵਜੇ …

Read More »

ਦਿਨੋਂ ਦਿਨ ਵੱਧ ਰਹੀਆਂ ਹਨ ਦੇਸ਼ ਦੇ ਅੱਨ੍ਹ ਦਾਤੇ ਦੀਆਂ ਆਤਮ ਹੱਤਿਆ ਦੀਆਂ ਘਟਨ.....

ਭਵਾਨੀਗੜ੍ਹ : ਪੰਜਾਬ ਵਿੱਚ ਹਰ ਦਿਨ ਆਤਮ ਹੱਤਿਆ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਉਂਦਾ ਹੈ। ਹਰ ਦਿਨ ਦੇਸ਼ ਦੇ ਅੱਨ੍ਹ ਦਾਤੇ ਦੀ ਆਤਮ ਹੱਤਿਆ ਦੀ ਖਬਰ ਦੇਖਣ ਜਾਂ ਸੁਨਣ ਨੂੰ ਜ਼ਰੂਰ ਮਿਲਦੀ ਹੈ। ਇਸੇ ਸਿਲਸਿਲੇ ਦੇ ਚਲਦਿਆਂ ਖਬਰ ਹੈ ਭਵਾਨੀਗੜ੍ਹ ਦੇ ਪਿੰਡ ਸੰਘਰੇੜੀ ਦੀ ਹੈ ਜਿੱਥੇ ਇੱਕ ਗਰੀਬ ਕਿਸਾਨ ਪਰਿਵਾਰ …

Read More »

ਪੰਜਾਬ ‘ਚ ‘ਦਿ ਐਕਸੀਡੈਂਟਲ ਪ੍ਰਾਇਮ ਮਨੀਸਟਰ’ ਨੂੰ ਲੈ ਕੇ ਵਿਵਾਦ ਪੰਜਾਬ .....

ਚੰਡੀਗੜ੍ਹ: ਡਾ. ਮਨਮੋਹਨ ਸਿੰਘ ਦੇ ਜੀਵਨ ਉੱਪਰ ਬਣੀ ਫਿਲਮ ‘ਦਿ ਐਕਸੀਡੈਂਟਲ ਪ੍ਰਾਇਮ ਮਨਿਸਟਰ’ ਨੂੰ ਲੈ ਕੇ ਸਿਆਸਤ ਵਿੱਚ ਬੜਾ ਹੀ ਵਿਵਾਦ ਚੱਲ ਰਿਹਾ ਹੈ। ਕੈਪਟਨ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਸਿੰਘ ਦਾ ਕਹਿਣਾ ਹੈ ਕਿ ਇਹ ਫਿਲਮ ਭਾਜਪਾ ਦੀ ਚਾਲ ਹੈ ਇਸ ਕਰਕੇ ਇਸ ਨੂੰ ਪੰਜਾਬ ਵਿੱਚ ਰਿਲੀਜ਼ ਨਹੀਂ …

Read More »

ਨਵੇਂ ਸਾਲ ਤੇ ਕੈਪਟਨ ਦਾ ਪੰਜਾਬੀਆਂ ਨੂੰ ਤੋਹਫ਼ਾ, ਖੂਨ ਦੀ ਕਮੀ ਨਾਲ ਨਹੀਂ ਹੋਵੇਗ.....

ਚੰਡੀਗੜ੍ਹ : ਕੇਂਦਰ ਸਰਕਾਰ ਨੇ ਜਿੱਥੇ ਐੱਲਪੀਜੀ ਸਿਲੰਡਰ ਦੀਆ ਕੀਮਤਾਂ ‘ਚ ਕਟੌਤੀ ਕਰਕੇ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ ਉੱਥੇ ਹੀ ਕੈਪਟਨ ਸਰਕਾਰ ਨੇ ਵੀ ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਅੱਜ ਤੋਂ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ 1 ਜਨਵਰੀ ਤੋਂ ਮੁਫ਼ਤ ਖੂਨ ਦੀ ਸਹੂਲਤ ਪ੍ਰਦਾਨ ਕੀਤੀ …

Read More »

ਪਿੰਡ ਦੀ ਸਰਪੰਚੀ ਨੇ ਦੋ ਮਹਿਲਾ ਉਮੀਦਵਾਰਾਂ ਨੂੰ ਪਹੁੰਚਾਇਆ ਜੇਲ੍ਹ

ਮਾਨਸਾ: ਜੇ ਸਰਪੰਚੀ ਨਹੀਂ ਤਾਂ ਜੇਲ੍ਹ ਸਹੀ। ਜੀ ਹਾਂ ਗੱਲ ਹੈ ਮਾਨਸਾ ਜਿਲ੍ਹੇ ਦੇ ਬਲਾਕ ਝੁਨੀਰ ਵਿੱਚ ਪੈਂਦੇ ਪਿੰਡ ਜਟਾਣਾ ਖੁਰਦ ਦੀ। ਜਿੱਥੇ ਕਿ ਦੋ ਮਹਿਲਾ ਉਮੀਦਵਾਰਾਂ ਨੂੰ ਪਿੰਡ ਦੀ ਸਰਪੰਚੀ ਤਾਂ ਪ੍ਰਾਪਤ ਨਹੀਂ ਹੋਈ ਪਰ ਇਨ੍ਹਾਂ ਚੋਣਾਂ ਨੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਦਿੱਤਾ। ਬੀਤੇ ਦਿਨੀ ਹੋਈਆਂ ਪੰਚਾਇਤੀ ਚੋਣਾਂ …

Read More »