Home / ਸਿਆਸਤ (page 117)

ਸਿਆਸਤ

ਸੁਖਬੀਰ ਢੀਂਡਸਾ ਪਿਓ ਪੁੱਤਰ ਨੂੰ ਆਪਸ ‘ਚ ਲੜਾਉਣਾ ਚਾਹੁੰਦਾ ਹੈ : ਭਗਵੰਤ ਮਾਨ

ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਆਪਸ ਵਿੱਚ ਲੜਾਵਾ ਕੇ ਢੀਂਡਸਾ ਪਰਿਵਾਰ ‘ਚ ਕਲੇਸ਼ ਪਾਉਣਾ ਚਾਹੁੰਦੇ ਹਨ। ‘ਆਪ’ ਪ੍ਰਧਾਨ ਅਨੁਸਾਰ ਸੁਖਬੀਰ ਅਜਿਹਾ ਇਸ …

Read More »

ਪੰਜਾਬ ‘ਚ 13 ਸੀਟਾਂ ‘ਤੇ ਕਾਂਗਰਸ ਦੇ 201 ਦਾਅਵੇਦਾਰ, ਬਗਾਵਤ ਹੋਈ ਹੀ ਲਓ! ਕਿਸ-ਕਿਸ .....

ਕੁਲਵੰਤ ਸਿੰਘ ਚੰਡੀਗੜ੍ਹ : ਇਸ ਵਾਰ ਦੀਆਂ ਲੋਕ ਸਭਾ ਚੋਣਾਂ ਜਿੱਥੇ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਲਈ ਬਾਦਲਾਂ ਦੇ ਬੇਅਦਬੀ ਅਤੇ ਗੋਲੀ ਕਾਂਡਾਂ ਦੇ ਸਵਾਲਾਂ ‘ਚ ਘਿਰੇ ਹੋਣ ਅਤੇ ਆਮ ਆਦਮੀ ਪਾਰਟੀ ਦਾ ਆਪਸ ਵਿੱਚ ਫੁੱਟ ਦਾ ਸ਼ਿਕਾਰ ਹੋ ਕੇ ਦੋ ਧੜ੍ਹਿਆਂ ਵਿੱਚ ਵੰਡੇ ਹੋਣ ਦੀ ਖੁਸ਼ੀ ਅਤੇ ਜਿੱਤ ਦੀ …

Read More »

ਜੇ ਦਮ ਹੈ ਤਾਂ ਭਗਵੰਤ ਮਾਨ ਹਰਸਿਮਰਤ ਦੇ ਖਿਲਾਫ ਆਪ ਚੋਣ ਲੜੇ : ਸੁਖਬੀਰ ਬਾਦਲ

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬਠਿੰਡਾ ਤੋਂ ਹਰਸਿਮਰਤ ਬਾਦਲ ਨੂੰ ਕੋਈ ਨਹੀਂ ਹਰਾ ਸਕਦਾ ਫਿਰ ਭਾਂਵੇ ਉਨ੍ਹਾਂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਇੱਥੋਂ ਆਪ ਖੁਦ ਚੋਣ ਮੈਦਾਨ ਵਿੱਚ ਕਿਉਂ ਨਾ ਉਤਰ ਪੈਣ। ਛੋਟੇ ਬਾਦਲ ਇੱਥੇ ਪੱਤਰਕਾਰਾਂ ਨੂੰ ਭਗਵੰਤ …

Read More »

ਗੱਠਜੋੜ ਦੀ ਰਾਜਨੀਤੀ ‘ਚ ਭਗਵੰਤ ਮਾਨ ਨੂੰ ਮਾਤ ਦੇ ਗਏ ਸੁਖਪਾਲ ਖਹਿਰਾ !

ਚੰਡੀਗੜ੍ਹ : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁਕਿਆ ਹੈ ਤੇ ਸੂਬੇ ਦੀਆਂ 13 ਸੀਟਾਂ ‘ਤੇ ਉਮੀਦਵਾਰਾਂ ਦੀ ਚੋਣ ਕਰਨ ਲਈ ਪੰਜਾਬ ਵਿੱਚ ਆਉਂਦੀ 19 ਮਈ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਦੱਸ ਦਈਏ ਕਿ ਇਸ ਲਈ ਚੋਣ ਜਾਬਤਾ ਤਾਂ ਹੁਣ ਲੱਗਾ ਹੈ, …

Read More »

ਜੱਸੀ ਜਸਰਾਜ ਨਿੱਤਰਿਆ ਭਗਵੰਤ ਮਾਨ ਦੇ ਖਿਲਾਫ, ਸੰਗਰੂਰ ਤੋਂ ਹੋਵੇਗਾ ਮਾਨ ਤੇ ਜ.....

ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਗਦਰ ਫੈਡਰੇਸ਼ਨ ਨਾਮ ਦੀ ਵੱਖਰੀ ਸੰਸਥਾ ਬਣਾਉਣ ਵਾਲੇ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਪਾਹਵੇ ਵਾਲੇ ਜੱਸੀ ਜਸਰਾਜ ਨੇ ਆਪਣੇ ਸਾਬਕਾ ਪ੍ਰਧਾਨ ਭਗਵੰਤ ਮਾਨ ਵੱਲੋਂ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਵਿਗਾੜ ਦੇਣ ਦੀ ਧਾਰ …

Read More »

ਕੀ ਹਰਨ ਵਾਸਤੇ ਖੜ੍ਹੀ ਹੈ ਬੀਬੀ ਖਾਲੜਾ?

ਕੁਲਵੰਤ ਸਿੰਘ ਸਾਲ 2019 ਦੀਆਂ  ਵਿਧਾਨ ਸਭਾ ਚੋਣਾਂ ਦੌਰਾਨ ਇਸ ਵਾਰ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਜ਼ਮਹੂਰੀ ਗੱਠਜੋੜ ਵੱਲੋਂ ਖਾੜਕੂਵਾਦ ਦੌਰਾਨ ਮਾਰੇ ਗਏ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ।  ਕਿਹਾ ਇਹ ਜਾ ਰਿਹਾ ਹੈ ਕਿ ਇਸ ਹਲਕੇ ਦੇ ਲੋਕ ਭਾਈ ਜਸਵੰਤ …

Read More »

ਸਾਬਕਾ ਕ੍ਰਿਕਟਰ ਗੌਤਮ ਗੰਭੀਰ ਬੀਜੇਪੀ ‘ਚ ਹੋਏ ਸ਼ਾਮਲ

ਸਾਬਕਾ ਕ੍ਰਿਕਟਰ ਗੌਤਮ ਗੰਭੀਰ ਬੀਜੇਪੀ ‘ਚ ਸ਼ਾਮਿਲ ਹੋ ਗਏ ਹਨ ਪਿਛਲੇ ਕੁੱਝ ਦਿਨਾਂ ਤੋਂ ਇਸ ਨੂੰ ਲੈ ਕੇ ਚਰਚਾ ਵੀ ਚੱਲ ਰਹੀ ਸੀ। ਅੱਜ ਦਿੱਲੀ ਵਿੱਚ ਹੋਏ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਬੀਜੇਪੀ ‘ਚ ਸ਼ਾਮਲ ਕਰ ਲਿਆ ਗਿਆ। ਇਸ ਮੌਕੇ ‘ਤੇ ਗੰਭੀਰ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਪ੍ਰਭਾਵਿਤ …

Read More »

ਲਓ ਬਈ ਪੈ ਗਿਆ ਪਟਾਕਾ, ਗਿਆਨੀ ਇਕਬਾਲ ਸਿੰਘ ਨੇ ਐਸਆਈਟੀ ਕੋਲ ਦਰਜ਼ ਕਰਵਾਤੇ ਆਪਣੇ.....

ਅਸੀਂ ਇਨ੍ਹਾਂ ਬਿਆਨਾਂ ਦੇ ਅਧਾਰ ‘ਤੇ ਬਹੁਤ ਜਲਦ ਅਗਲੀ ਵੱਡੀ ਕਾਰਵਾਈ ਕਰਨ ਜਾ ਰਹੇ ਹਾਂ : ਕੁੰਵਰ ਵਿਜੈ ਪ੍ਰਤਾਪ ਸਿੰਘ ਫਰੀਦਕੋਟ : ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਜਿਵੇਂ ਕਿ ਧਮਕੀ ਦਿੱਤੀ ਸੀ ਉਸ ਧਮਕੀ ਨੂੰ ਸੱਚ ਕਰ ਵਿਖਾਇਆ ਹੈ। ਜਾਣਕਾਰੀ ਮੁਤਾਬਿਕ ਗਿਆਨੀ ਇਕਬਾਲ ਸਿੰਘ …

Read More »

ਬੇਅਦਬੀ ਮਾਮਲਾ: SIT ਨੂੰ ਮਿਲੀ ਰਾਮ ਰਹੀਮ ਤੋਂ ਪੁੱਛਗਿੱਛ ਦੀ ਪ੍ਰਵਾਨਗੀ

ਫ਼ਰੀਦਕੋਟ ਦੀ ਇੱਕ ਅਦਾਲਤ ਨੇ ਬੁਧਵਾਰ ਨੂੰ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਡੇਰਾ ਸਿਰਸਾ ਮੁਖੀ ਇਸ ਵੇਲੇ ਰੋਹਤਕ ਦੀ ਸੁਨਾਰੀਆ …

Read More »

ਜਿਸ ਨੇ ਵੀ ਡੇਰਾ ਸਿਰਸਾ ਤੋਂ ਵੋਟ ਮੰਗੀ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ.....

ਤਲਵੰਡੀ ਸਾਬੋ : ਲੋਕ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਦੇ ਪ੍ਰੇਮੀਆਂ ਦੀਆਂ ਵੋਟਾਂ ‘ਤੇ ਲਾਰਾਂ ਸੁੱਟਦੇ ਪ੍ਰਤੀਤ ਹੁੰਦੇ ਉਮੀਦਵਾਰ ਅਤੇ ਪਾਰਟੀਆਂ ਨੂੰ ਸਖਤ ਤਾੜਨਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਿਹੜਾ ਵੀ ਸਿੱਖ ਉਮੀਦਵਾਰ ਜਾਂ ਪੰਥਕ ਪਾਰਟੀ ਨੇ ਡੇਰਾ ਸਿਰਸਾ ਵਾਲਿਆਂ …

Read More »