Home / ਸਿਆਸਤ (page 117)

ਸਿਆਸਤ

ਆਪੇ ਮੰਨ ਗਿਆ ਭਗਵੰਤ ਮਾਨ ਖੁਦ ਨੂੰ ਦੱਸਿਆ ਸ਼ਰਾਬੀ, ਕਹਿੰਦਾ ਦਾਰੂ ਪੀਤੀ ਐ ਬਾਦਲਾਂ ਤੇ ਕੈਪਟਨ ਵਾਂਗ ਖੂਨ ਨੀ ਪੀਤਾ! ਸੁਖਬੀਰ ਨੂੰ ਦੱਸਿਆ ਮੰਦ-ਬੁੱਧੀ..

ਸੰਗਰੂਰ : ਲੋਕ ਸਭਾ ਚੋਣਾਂ ਨੇੜੇ ਹਨ ਤੇ ਇੰਝ ਜਾਪਦਾ ਹੈ ਜਿਵੇਂ ਸ਼ਰਾਬੀ ਵਾਲਾ ਟੈਗ ਭਗਵੰਤ ਮਾਨ ਦਾ ਪਿੱਛੇ ਦੌੜਦਾ ਹੀ ਚਲਾ ਜਾ ਰਿਹਾ ਹੈ। ਭਾਵੇਂ ਕਿ ਕੇਜ਼ਰੀਵਾਲ ਨੇ ਵੀ ਬਰਨਾਲਾ ਵਿਖੇ ਇੱਕ ਵੱਡੀ ਸਾਰੀ ਰੈਲੀ ਕਰਕੇ ਭਗਵੰਤ ਮਾਨ ਤੋਂ ਸ਼ਰਾਬੀ ਵਾਲਾ ਇਹ ਟੈਗ ਲਾਹ ਕੇ ਸੁੱਟਣ ਲਈ ਭਰਪੂਰ ਯਤਨ …

Read More »

2017 ‘ਚ ਕੀਤਾ ਸੀ ਸੌ ਸੀਟਾਂ ਦਾ ਦਾਅਵਾ ਹੁਣ ‘ਆਪ’ ਨੂੰ ਗੱਠਜੋੜ ਲਈ ਪਾਰਟੀ ਦੀ ਤਲਾਸ਼, ਪਰ ਖਹਿਰਾ ਤੇ ਬੈਂਸ ਤੋਂ ਪਰਹੇਜ..

ਚੰਡੀਗੜ੍ਹ : ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੌ ਸੀਟਾਂ ਲੈ ਕੇ ਸਰਕਾਰ ਬਨਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਅੱਜ ਸਿਆਸੀ ਤੌਰ ਤੇ ਆਪਣੇ ਆਪ ਨੂੰ ਇੰਨੀ ਕਮਜ਼ੋਰ ਸਮਝਣ ਲੱਗ ਪਈ ਹੈ ਕਿ ਪਾਰਟੀ ਨੂੰ ਇਹ ਪੱਕਾ ਹੋ ਗਿਆ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਹੁਣ ਹੋਰਨਾਂ …

Read More »

ਸਿਮਰਜੀਤ ਬੈਂਸ ਦਾ ਬਾਦਲ ਪਰਿਵਾਰ ਨੂੰ ਭਾਜੜ ਪਾਊ ਬਿਆਨ! ਅੱਜ ਰਾਤ ਬਾਦਲਾਂ ਨੂੰ ਨੀਂਦ ਆਉਣੀ ਔਖੀ, ਮੰਨ ਗਏ ਬਈ ਡਰਦਾ ਨੀ ਬੈਂਸ ਵੀ..

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਪੱਤਰਕਾਰ ਸੰਮੇਲਨ ਵਿੱਚ ਛਾਤੀ ਠੋਕ ਕੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਹਰਸਿਮਰਤ ਕੌਰ ਬਾਦਲ ਦੇ ਖ਼ਿਲਾਫ ਜਿੱਥੋਂ ਚੋਣ ਲੜਨ ਲਈ ਕਹੇਗੀ ਉਹ ਉੱਥੋਂ ਚੋਣ ਲੜਨ ਤੋਂ ਪਿੱਛੇ ਨਹੀਂ ਹਟਨਗੇ। ਫਿਰ ਭਾਵੇਂ ਹਰਸਿਮਰਤ ਬਠਿੰਡਾ ਛੱਡ ਕੇ ਫਿਰੋਜ਼ਪੁਰ …

Read More »

ਆਹ ਚੱਕੋ! ਫੂਲਕਾ ਦੇ ਮਿਹਣਿਆਂ ਦਾ ਅਸਰ! ਪੜ੍ਹੋ ਤੇ ਫੈਸਲਾ ਕਰੋ, ਜਥੇਦਾਰ ਅਕਾਲ ਤਖ਼ਤ ਨੇ ਧਿਆਨ ਤਾਂ ਖਿਚਿਐ, ਪਰ..?..

ਅੰਮ੍ਰਿਤਸਰ : ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਹੁਣ ਤਕ ਅਕਾਲੀਆਂ ਦੇ ਹੱਥਾਂ ਦੀ ਕਠਪੁਤਲੀ ਹੋਣ ਦੇ ਦੋਸ਼ ਲੱਗਦੇ ਆਏ ਨੇ, ਇੰਝ ਜਾਪਦਾ ਹੈ ਜਿਵੇਂ ਅੱਜ ਉਹ ਕਮੇਟੀ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਧੋਣ ਲਈ ਪੂਰੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਮੀਡੀਆ ਭਰਿਆ ਹੋਇਆ ਹੈ ਉਨ੍ਹਾਂ ਰਿਪੋਰਟਾਂ ਨਾਲ …

Read More »

ਖਹਿਰਾ ਵਾਂਗ ਸੁਖਬੀਰ ਦਾ ਵੀ ਨੰਬਰ ਲਾਉਣਗੇ ਰਾਣਾ ਕੇ.ਪੀ. ਵਿਧਾਨ ਸਭਾ ‘ਚ ਐਂਟਰੀ ਹੋਵੇਗੀ ਬੈਂਨ?..

ਚੰਡੀਗੜ੍ਹ :ਗੁਰਬਾਣੀ ‘ਚ ਲਿਖਿਆ ਹੈ ਕਿ ‘ਬਹੁਤਾ ਬੋਲਣ ਝੱਖਣ ਹੋਏ’। ਸਾਨੂੰ ਲੱਗਦਾ ਹੈ ਕਿ ਇਹ ਗੱਲ ਲਗਭਗ ਸਾਰੇ ਹੀ ਪੰਜਾਬੀਆਂ ਨੂੰ ਭਲੀ-ਭਾਂਤ ਪਤਾ ਹੈ। ਪਰ ਇਸ ਦੇ ਬਾਵਜੂਦ ਸੂਬੇ ਦੇ ਸਿਆਸਤ ਦਾਨਾਂ ਪਹਿਲਾਂ ਫਾਲਤੂ ਬੋਲ ਪੈਂਦੇ ਹਨ ਤੇ ਬਾਅਦ ਵਿੱਚ ਹੱਥ ਜੋੜ ਕੇ ਭੂੰਦੜ ਤੇ ਕੇਜ਼ਰੀਵਾਲ ਵਾਂਗ ਮਾਫੀ ਮੰਗਦਿਆਂ ਇਹ …

Read More »

ਟਕਸਾਲੀਆਂ ਨੇ ਅਕਾਲੀ ਦਲ ਦੀ ਪਿੱਠ ‘ਚ ਛੁਰਾ ਮਾਰਿਆ ਹੈ : ਸੁਖਬੀਰ ਬਾਦਲ..

ਖਡੂਰ ਸਾਹਿਬ : ਪੰਜਾਬ ‘ਚ ਮਹਾਂਗਠਜੋੜ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ। ਟਕਸਾਲੀ ਅਕਾਲੀ ਦਲ ਵੱਲੋਂ ਸਾਰੀਆਂ ਹੀ ਹਮ-ਖਿਆਲੀ ਪਾਰਟੀਆਂ ਨੂੰ ਇਸ ਗਠਜੋੜ ਵਿੱਚ ਸ਼ਾਮਿਲ ਕੀਤੇ ਜਾਣ ਲਈ ਜੱਦੋ ਜ਼ਹਿਦ ਜਾਰੀ ਹੈ। ਹਾਲਾਂਕਿ ਮਹਾਂਗਠਜੋੜ ਲਈ ਭਲਕੇ ਹੋਈ ਮੀਟਿੰਗ ‘ਚ ਖਹਿਰਾ ਨੇ ਸਾਫ ਕੀਤਾ ਕਿ ਲੋਕ ਸਭਾ ਚੋਣਾਂ ਲਈ ਉਨ੍ਹਾਂ …

Read More »

ਹੈਕਰ ਦਾ ਦਾਅਵਾ, 2014 ‘ਚ ਵੋਟਿੰਗ ਮਸ਼ੀਨਾਂ ਹੈਕ ਕਰ ਬਣੀ ਸੀ ਮੋਦੀ ਸਰਕਾਰ..

EVM hacking

ਲੰਡਨ: ਅਮਰੀਕਾ ‘ਚ ਰਹਿਣ ਵਾਲੇ ਇੱਕ ਸਾਈਬਰ ਐਕਸਪਰਟ ਨੇ ਦਾਅਵਾ ਕੀਤਾ ਹੈ ਕਿ ਭਾਰਤ ‘ਚ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਹੈਕ ਕੀਤੀਆਂ ਗਈਆਂ ਸਨ। ਸਾਈਬਰ ਮਾਹਿਰ ਸਈਅਦ ਸ਼ੁਜਾ ਉਸ ਟੀਮ ਦੇ ਮੈਂਬਰ ਰਹਿ ਚੁੱਕੇ ਹਨ ਜਿਨ੍ਹਾਂ ਨੇ ਭਾਰਤ ਦੀ ਈਵੀਐੱਮਜ਼ ਨੂੰ ਡਿਜ਼ਾਇਨ ਕੀਤਾ ਸੀ। ਸ਼ੁਜਾ …

Read More »

1984 ਸਿੱਖ ਕਤਲੇਆਮ: ਦਿੱਲੀ ਦੀ ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਪੇਸ਼ਗੀ ਵਾਰੰਟ ਕੀਤੇ ਜਾਰੀ..

ਨਵੀਂ ਦਿੱਲੀ: 1984 ਸਿੱਖ ਕਤਲੇਆਮ ਨਾਲ ਜੁੜੇ ਸੁਲਤਾਨਪੁਰੀ ਕੇਸ ‘ਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ 28 ਜਨਵਰੀ ਲਈ ਪੇਸ਼ਗੀ ਵਾਰੰਟ ਜਾਰੀ ਕੀਤਾ ਹੈ। ਜ਼ਿਲ੍ਹਾ ਜੱਜ ਪੂਨਮ ਏ ਬਾਂਬਾ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਸੱਜਣ ਕੁਮਾਰ ਨੂੰ ਪੇਸ਼ ਨਾ ਸਕਣ ਮਗਰੋਂ ਵਾਰੰਟ ਜਾਰੀ ਕੀਤੇ ਹਨ। ਸੱਜਣ ਕੁਮਾਰ ਦੰਗਿਆਂ …

Read More »

ਸੁਖਪਾਲ ਖਹਿਰਾ ਦੀ ਵਿਧਾਇਕੀ ਸੰਕਟ ‘ਚ, ਪੰਜਾਬ ਵਿਧਾਨ ਸਭਾ ਵੱਲੋਂ ਨੋਟਿਸ ਜਾਰੀ..

ਚੰਡੀਗੜ੍ਹ: ਆਪ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਆਪਣੀ ਵੱਖਰੀ ਪਾਰਟੀ ਕਾਇਮ ਕਰਨ ਵਾਲੇ ਖਹਿਰਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਹਲਕਾ ਭੁਲੱਥ ਤੋਂ ਵੋਟਰ ਅਤੇ ਵਕੀਲ ਹਰਸਿਮਰਨ ਸਿੰਘ ਅਤੇ ਆਪ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਖਹਿਰਾ ਦੀ ਵਿਧਾਇਕੀ ਰੱਦ ਕਰਨ ਦੀ ਪਟੀਸ਼ਨ ਵਿਧਾਨ ਸਭਾ ਦੇ …

Read More »

ਸਾਧਨਾ ਸਿੰਘ ਦਾ ਸਿਰ ਕਲਮ ਕਰਨ ’ਤੇ 50 ਲੱਖ ਰੁਪਏ ਦੇ ਇਨਾਮ ਦਾ ਐਲਾਨ..

ਬਸਪਾ ਦੇ ਸਾਬਕਾ ਵਿਧਾਇਕ ਵਿਜੇ ਯਾਦਵ ਨੇ ਭਾਜਪਾ ਦੀ ਮਹਿਲਾ ਵਿਧਾਇਕ ਸਾਧਨਾ ਸਿੰਘ ਦਾ ਸਰ ਕਲਮ ਕਰਕੇ ਲਿਆਉਣ ਵਾਲੇ ਨੂੰ 50 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਵਿਜੇ ਯਾਦਵ ਨੇ ਕਿਹਾ ਕਿ ਜੇਕਰ 48 ਘੰਟਿਆਂ ਚ ਸਾਧਨਾ ਨੇ ਬਸਪਾ ਮੁਖੀ ਤੇ ਦੇਸ਼ ਦੀਆਂ ਸਾਰੀਆਂ ਔਰਤਾਂ ਕੋਲੋਂ ਮੁਆਫੀ …

Read More »