Home / ਸਿਆਸਤ (page 10)

ਸਿਆਸਤ

ਸੁਮੇਧ ਸੈਣੀ ਨਾਲ ਬੈਠਕੇ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਰਤਾਰਪੁਰ ਲਾਂਘੇ ਦਾ ਕੰਮ ਬੰਦ ਹੋਵੇ, ਲਾਂਘਾ ਖੁੱਲ੍ਹਣਾ ਦੇਸ਼ ਦੀ ਸੁਰੱਖਿਆ ਲਈ ਖ਼ਤਰਾ! 

ਚੰਡੀਗੜ੍ਹ : ਅਕਸਰ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਹੁਣ ਇੱਕ ਹੋਰ ਵਿਵਾਦਿਤ ਬਿਆਨ ਦੇ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਸਵਾਮੀ ਦਾ ਕਹਿਣਾ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਭਾਰਤ ਨਾਲ ਜੋੜਦੇ ਲਾਂਘੇ ਦੀ ਉਸਾਰੀ ਦਾ …

Read More »

ਤੇਲ ਕੰਪਨੀਆਂ ਦੀ ਹਵਾਈ ਅੱਡਿਆਂ ਵਾਲਿਆਂ ਨਾਲ ਖੜਕੀ, ਯਾਤਰੀ ਪਰੇਸ਼ਾਨ, ਅਧਿਕਾਰੀਆਂ ਨੂੰ ਪਈਆਂ ਭਾਜੜਾਂ

ਨਵੀਂ ਦਿੱਲੀ : ਖ਼ਬਰ ਹੈ ਕਿ ਤੇਲ ਕੰਪਨੀਆਂ ਨੇ ਏਅਰ ਇੰਡੀਆ ਨੂੰ ਤੇਲ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ ਤੇ ਇਸ ਦੀ ਪੁਸ਼ਟੀ ਏਅਰ ਲਾਈਨ ਦੇ ਬੁਲਾਰੇ ਨੇ ਲੰਘੀ ਵੀਰਵਾਰ ਨੂੰ ਕੀਤੀ ਹੈ। ਜਾਣਕਾਰੀ ਮੁਤਾਬਿਕ ਏਅਰ ਇੰਡੀਆ ਵੱਲੋਂ ਤੇਲ ਕੰਪਨੀਆਂ ਨੂੰ ਭੁਗਤਾਨ ਨਹੀਂ ਕੀਤਾ ਗਿਆ ਜਿਸ ਕਾਰਨ ਭਾਰਤ ਦੇ 6 …

Read More »

ਅਕਾਲੀ ਦਲ ਬੀਬੀਐਮਬੀ ਦੇ ਖਿਲਾਫ ਅਦਾਲਤ ‘ਚ ਕਰੇਗਾ ਕੇਸ! ਬੋਰਡ ਦਾ ਚੇਅਰਮੈਨ ਤੇ ਅਧਿਕਾਰੀ ਪੰਜਾਬੀ ਹੋਣ, ਤਾਂਕਿ ਸੂਬੇ ਦਾ ਦਰਦ ਸਮਝ ਸਕਣ : ਚੰਦੂਮਾਜਰਾ

ਚੰਡੀਗੜ੍ਹ : ਪੰਜਾਬ ‘ਚ ਪੈ ਰਹੀ ਹੜ੍ਹਾਂ ਦੀ ਮਾਰ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਤ੍ਰਾਸਦੀ ਨਾਲ ਪੰਜਾਬ ਦੇ ਲੋਕਾਂ ਦੇ ਹੋਏ ਨੁਕਸਾਨ ਲਈ ਜਿੱਥੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੂੰ ਕਸੂਰਵਾਰ ਠਹਿਰਾਉਂਦਿਆਂ ਬੋਰਡ ਖਿਲਾਫ ਹਾਈ ਕੋਰਟ ‘ਚ ਕੇਸ ਕਰਨ ਦਾ ਐਲਾਨ ਕੀਤਾ ਹੈ ਉੱਥੇ ਇਹ ਮੰਗ ਕੀਤੀ ਹੈ …

Read More »

‘ਆਪ’ ‘ਚ ਹੋ ਗੀ ਇੱਕ ਹੋਰ ਬਗਾਵਤ, ਇਸ ਵਾਰ ਸੂਬਾ ਪੱਧਰੀ ਆਗੂ ਨੇ ਕਿਹਾ ਭਗਵੰਤ ਮਾਨ ਨੂੰ ਪ੍ਰਧਾਨਗੀ ਤੋਂ ਹਟਾਓ!

ਸੰਗਰੂਰ : ਪਹਿਲਾਂ ਹੀ ਬਗਾਵਤਾਂ ਦੀ ਮਾਰ ਝੱਲ ਰਹੀ ਆਮ ਆਦਮੀ ਪਾਰਟੀ ‘ਚ ਇੱਕ ਹੋਰ ਬਗਾਵਤ ਨੇ ਸਿਰ ਚੁੱਕ ਲਿਆ ਹੈ। ਇਸ ਵਾਰ ਇਹ ਬਗਾਵਤੀ ਸੁਰ ਅਪਣਾਏ ਹਨ ਆਪ ਦੇ ਸੂਬਾ ਜਰਨਲ ਸਕੱਤਰ ਦਿਨੇਸ਼ ਬਾਂਸਲ ਨੇ। ਜਿਨ੍ਹਾਂ ਨੇ ਨਾ ਸਿਰਫ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵਿਰੁੱਧ ਮੋਰਚਾ …

Read More »

ਕੇਂਦਰ ਵਲੋਂ ਪੰਜਾਬ ਦੇ ਹੜ੍ਹ ਮਾਰੇ ਲੋਕਾਂ ਨਾਲ ਵੀ ਵਿਤਕਰਾ? ਆਹ ਦੇਖੋ! ਪੰਜਾਬ ਨੂੰ ਛੱਡ ਬਾਕੀ ਹੜ੍ਹ ਪ੍ਰਭਾਵਿਤ ਸੂਬਿਆਂ ਲਈ ਕੀ ਕੀਤਾ ਮੋਦੀ ਸਰਕਾਰ ਨੇ ?

ਚੰਡੀਗੜ: ਇਸ ਵੇਲੇ ਜਦੋਂ ਇੱਕ ਪਾਸੇ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਹੇਠਾਂ ਆਇਆ ਹੋਇਆ ਹੈ ਤੇ ਫੌਜ ਜੰਗੀ ਪੱਧਰ ‘ਤੇ ਰਾਹਤ ਕਾਰਜ ਚਲਾ ਰਹੀ ਹੈ। ਉਥੇ ਦੂਜੇ ਪਾਸੇ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਨਵੀਂ ਦਿੱਲੀ ਅੰਦਰ ਹੜ੍ਹ ਪ੍ਰਭਾਵਿਤ ਖੇਤਰਾਂ ਚ ਕੇਂਦਰੀ ਟੀਮਾਂ ਭੇਜਣ ਲਈ ਮੀਟਿੰਗ ਹੋਈ …

Read More »

ਕੀ ਹੈ INX ਮੀਡੀਆ ਕੇਸ ? ਜਾਣੋ ਕਿੰਝ ਫਸੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ

INX media case

INX media case ਨਵੀਂ ਦਿੱਲੀ: ਬਹੁਚਰਚਿਤ ਆਈ.ਐੱਨ.ਐੱਕਸ. ਮੀਡੀਆ ਕੇਸ ‘ਚ ਦਿੱਲੀ ਹਾਈਕੋਰਟ ਨੇ ਮੰਗਲਵਾਰ ਨੂੰ ਸਾਬਕਾ ਵਿੱਤ ਮੰਤਰੀ ਤੇ ਕਾਂਗਰਸੀ ਆਗੂ ਪੀ.ਚਿਦਾਂਬਰਮ ਦੀ ਅਗਾਉਂ ਜ਼ਮਾਨਤ ਖਾਰਜ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਹ ਗਾਇਬ ਸਨ ਤੇ ਈ.ਡੀ ਵੱਲੋਂ ਉਨਾਂ ਦੀ ਭਾਲ ਕੀਤੀ ਜਾ ਰਹੀ ਸੀ। ਬੁੱਧਵਾਰ ਰਾਤ ਨੂੰ ਅਚਾਨਕ ਪੀ. …

Read More »

ਭਗਵੰਤ ਮਾਨ ਨੇ ਸੂਬੇ ‘ਚ ਹੋ ਰਹੀ ਨਸ਼ਾ ਤਸਕਰੀ ਬਾਰੇ ਕਰਤਾ ਵੱਡਾ ਖੁਲਾਸਾ, ਅੰਕੜੇ ਜਾਣ ਕੇ  ਤੁਸੀਂ ਵੀ ਰਹਿ ਜਾਓਂਗੇ ਹੈਰਾਨ

ਸ਼ੇਰਪੁਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਅੰਦਰ ਇਸ ਵੇਲੇ ਪੰਜ ਹਜ਼ਾਰ ਔਰਤਾਂ ਨਸ਼ੇ ਦੇ ਕਾਰੋਬਾਰ ਵਿੱਚ ਲੱਗ ਗਈਆਂ ਹਨ, ਤੇ ਹਾਲਾਤ ਇਹ ਹਨ ਕਿ ਇੱਥੋਂ ਦੇ ਲੋਕਾਂ ਨੂੰ ਦੁੱਧ ਲੈਣ ਲਈ ਤਾਂ ਭਾਵੇਂ ਦੂਰ ਜਾਣਾ ਪਵੇ ਪਰ ਨਸ਼ਿਆਂ ਦੀ ਸਪਲਾਈ …

Read More »

ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਲਈ ਜਾ ਰਿਹਾ ਹੈਲੀਕਪਟਰ ਤਬਾਹ, 3 ਦੀ ਮੌਤ

ਉਤਰਕਾਸ਼ੀ : ਇੱਕ ਪਾਸੇ ਜਿੱਥੇ ਦੇਸ਼ ਅੰਦਰ ਲੋਕ ਪਹਿਲਾਂ ਹੀ ਭਾਰੀ ਬਾਰਿਸ਼ ਤੋਂ ਪ੍ਰੇਸ਼ਾਨ ਹੋ ਚੁਕੇ ਹਨ ਅਤੇ ਆਪਣੇ ਘਰ ਛੱਡਣ ਲਈ ਮਜ਼ਬੂਰ ਹੋ ਗਏ ਹਨ, ਉੱਥੇ ਇਸੇ ਮਾਹੌਲ ‘ਚ ਇੱਕ ਹੋਰ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਹੜ੍ਹ ਪੀੜਤ ਇਲਾਕਿਆਂ ਅੰਦਰ ਰਾਹਤ ਪਹੁੰਚਾਉਣ ਲਈ ਜਾ ਰਿਹਾ ਇੱਕ ਹੈਲੀਕਪਟਰ …

Read More »

ਲਓ ਬਈ ਅਕਾਲੀ-ਭਾਜਪਾ ‘ਚ ਸ਼ੁਰੂ ਹੋਈ ਸਿਆਸੀ ਦੰਗਲ, ਅਖਾੜਾ ਬਣਿਆ ਪੰਜਾਬ, ਹੁਣ ਟੁੱਟੂ ਅਕਾਲੀ ਭਾਜਪਾ ਦੀ ਯਾਰੀ ?

ਕੁਲਵੰਤ ਸਿੰਘ ਲੌਂਗੋਵਾਲ : ਇੱਕ ਪਾਸੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਆਪਣੀ ਪਾਰਟੀ ਨੂੰ 2022 ਤੱਕ ਇਕਲੌਤੀ ਵੱਡੀ ਪਾਰਟੀ ਬਣਾਏ ਜਾਣ ਦਾ ਟੀਚਾ ਮਿੱਥ ਕੇ ਅਕਾਲੀ ਦਲ ਦੇ ਹਲਕਿਆਂ ‘ਚ ਵੀ ਜੰਗੀ ਪੱਧਰ ‘ਤੇ ਭਾਜਪਾ ਦਾ ਮੈਂਬਰਸ਼ਿਪ ਅਭਿਆਨ ਚਲਾ ਰਹੇ ਹਨ, ਉੱਥੇ ਦੂਜੇ ਪਾਸੇ ਇਹ ਸਭ ਦੇਖ ਕੇ ਵੀ …

Read More »

ਨਹੀਂ ਰੁਕ ਰਹੀ ਹੜ੍ਹਾਂ ਦੀ ਤਬਾਹੀ, ਭਾਖੜਾ ਡੈਮ ਦੇ ਫਲੱਡ ਗੇਟ ਇੱਕ ਵਾਰ ਫਿਰ ਖੁੱਲ੍ਹਣ ਨੂੰ ਤਿਆਰ, ਬੀਬੀਐਮਬੀ ਅਧਿਕਾਰੀਆਂ ਅਨੁਸਾਰ ਡੈਮ ‘ਚ ਪਾਣੀ ਅਜੇ ਵੀ ਬਹੁਤ ਜਿਆਦਾ

ਚੰਡੀਗੜ੍ਹ : ਸੂਬੇ ਅੰਦਰ ਜਿੱਥੇ ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਤਬਾਹੀ ਮੱਚ ਗਈ ਤੇ ਪਿੰਡਾਂ ਦੇ ਪਿੰਡ ਘਰੋਂ ਬੇਘਰ ਹੋ ਗਏ ਉੱਥੇ ਭਾਖੜਾ ਬਿਆਸ ਮੈਨੇਜ਼ਮੈਂਟ ਕਮੇਟੀ ਨੇ ਹੁਣ ਇੱਕ ਵਾਰ ਫਿਰ ਹੋਰ ਪਾਣੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਕਮੇਟੀ ਦੇ ਚੇਅਰਮੈਨ ਨੇ ਖੁਲਾਸਾ ਕਰਦਿਆਂ ਕਿਹਾ ਕਿ ਅੱਜ ਸਵੇਰ …

Read More »