Friday , August 16 2019
Home / ਸਿਆਸਤ

ਸਿਆਸਤ

 ਆਹ ਲੱਗ ਗਿਆ ਪਤਾ ਕੌਣ ਚੁੱਕ ਰਿਹਾ ਸੀ ਬੱਚੇ, ਮੌਕੇ ਤੋਂ ਫੜ ਲਿਆ ਮੁਲਜ਼ਮ ਨੂੰ, ਤੇ ਕਰਤਾ ਪੁਲਿਸ ਹਵਾਲੇ

ਹੁਸ਼ਿਆਰਪੁਰ : ਸੂਬੇ ‘ਚ ਬੱਚੇ ਚੁੱਕਣ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਇਹ ਘਟਨਾਵਾਂ ਇਸ ਕਦਰ ਵਧ ਗਈਆਂ ਹਨ ਕਿ ਸ਼ਾਇਦ ਹੀ ਕੋਈ ਦਿਨ ਅਜਿਹਾ ਰਿਹਾ ਹੋਵੇ ਜਿਸ ਦਿਨ ਅਜਿਹੀ ਕੋਈ ਘਟਨਾ ਮੀਡੀਆ ਦੀ ਸੁਰਖੀ ਨਾ ਬਣੀ ਹੋਵੇ। ਤਾਜਾ ਘਟਨਾ ਇੱਥੋਂ ਦੇ ਮੁਹੱਲਾ ਬਹਾਦਰਪੁਰ ‘ਚ ਵਾਪਰੀ ਹੈ ਜਿੱਥੇ ਜਦੋਂ …

Read More »

ਕੈਪਟਨ ਕੋਲ ਤਾਂ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਵੀ ਸਮਾਂ ਹੈ ਨਹੀਂ, ਨਸ਼ਾ ਕਿੱਥੋਂ ਖਤਮ ਕਰਾਊ : ਸੁਖਬੀਰ

ਅੰਮ੍ਰਿਤਸਰ : ਸੂਬੇ ਅੰਦਰ ਅਜ਼ਾਦੀ ਦਿਹਾੜਾ ਅਤੇ ਰੱਖੜ ਪੁੰਨਿਆਂ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਕਈ ਥਾਵੀਂ ਸਿਆਸਤਦਾਨਾਂ ਦੀਆਂ ਕਾਨਫਰੰਸਾਂ ਵੀ ਹੋਈਆਂ। ਇਸੇ ਸਿਲਸਿਲੇ ਤਹਿਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਕਾਨਫਰੰਸ ਕੀਤੀ। ਇਸ ਕਾਨਫਰੰਸ ਦੌਰਾਨ ਪਾਰਟੀ ਪ੍ਰਧਾਨ ਛੋਟੇ ਬਾਦਲ ਨੇ ਸੰਬੋਧਨ ਕਰਦਿਆਂ ਕਾਂਗਰਸ …

Read More »

ਲਓ ਬਈ ਕੈਪਟਨ ਦੇ ਮੂੰਹ ‘ਤੇ ਬੋਲਣ ਤੋਂ ਬਾਅਦ ਹੁਣ ਮੰਤਰੀ ਸਟੇਜਾਂ ਤੋਂ ਵੀ ਕਰਨ ਲੱਗੇ ਵੱਡੇ ਐਲਾਨ, ਬਾਦਲਾਂ ਤੇ ਮਜੀਠੀਆ ਨੂੰ ਵੀ ਅੰਦਰ ਕਰਨ ਦੀ ਜੱਗ ਜ਼ਾਹਰ ਕੀਤੀ ਰਣਨੀਤੀ

ਅੰਮ੍ਰਿਤਸਰ : ਜਿਵੇਂ ਕਿ ਸਾਰੇ ਜਾਣਦੇ ਹਨ ਕਿ ਬੇਅਦਬੀ ਮਾਮਲਿਆਂ ਵਿੱਚ ਪੰਜਾਬ ਦੇ ਜਿਆਦਾਤਰ ਸੱਤਾਧਾਰੀ ਵਿਧਾਇਕ ਅਤੇ ਮੰਤਰੀ ਬਾਦਲਾਂ ਨੂੰ ਦੋਸ਼ੀ ਠਹਿਰਾ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਪੰਜਾਬ ਵਿਧਾਨ ਸਭਾ ਅੰਦਰ ਵੀ ਕਰ ਚੁਕੇ ਹਨ, ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਵਿਧਾਨ ਸਭਾ ਤੋਂ ਬਾਹਰ …

Read More »

ਅੰਮ੍ਰਿਤਸਰ ‘ਚ ਸਿੱਧੂ ਖਿਲਾਫ ਸੜਕਾਂ ‘ਤੇ ਉਤਰੇ ਲੋਕ ਕੀਤਾ ਅਜਿਹਾ ਵਿਰੋਧ ਕਿ ਅਕਾਲੀਆਂ ਦੀਆਂ ਵਾਛਾਂ ਖਿੜੀਆਂ

ਅੰਮ੍ਰਿਤਸਰ : ਕੈਪਟਨ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਚੱਲ ਰਿਹਾ ਵਿਵਾਦ ਭਾਵੇਂ ਸਿੱਧੂ ਦੇ ਕਾਂਗਰਸ ਵਜ਼ਾਰਤ ਵਿੱਚੋਂ ਅਸਤੀਫਾ ਦੇਣ ਤੋਂ ਬਾਅਦ ਕੁਝ ਸ਼ਾਂਤ ਹੋ ਗਿਆ ਜਾਪਦਾ ਹੈ ਪਰ ਹੁਣ ਇੰਝ ਲਗਦਾ ਹੈ ਜਿਵੇਂ ਉਨ੍ਹਾਂ ਦੇ ਵਿਰੋਧੀ ਸਿੱਧੂ ਨੂੰ ਉਨ੍ਹਾਂ ਦੇ ਆਪਣੇ ਹੀ ਹਲਕੇ ਵਿੱਚ ਉਲਝਾ ਕੇ ਰੱਖਣਾ ਚਾਹੁੰਦੇ ਹਨ ਤਾਂ …

Read More »

ਬਾਦਲਾਂ ਦੇ ਹਲਕੇ ‘ਚ ਭਾਜਪਾ ਵਾਲਿਆਂ ਨੇ ਕੀਤਾ ਅਜਿਹਾ ਕੰਮ ਕਿ ਦਲਜੀਤ ਸਿੰਘ ਚੀਮਾਂ ਨੇ ਵੀ ਦੇ ਤੀ ਅਕਾਲੀਆਂ ਨੂੰ ਖੁੱਲ੍ਹੀ ਛੁੱਟੀ ਫਿਰ ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ‘ਤੇ ਉਤਾਰੂ ਹੋਏ ਅਕਾਲੀ ਭਾਜਪਾ ਵਾਲੇ ?

ਚੰਡੀਗੜ੍ਹ : ਸਾਲ 2024 ਤੱਕ ਪੂਰੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਟੀਚਾ ਲੈ ਕੇ ਚੱਲ ਰਹੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਆਪਣਾ ਮੈਂਬਰਸ਼ਿੱਪ ਅਭਿਆਨ ਚਲਾ ਕੇ ਬੜੀ ਤੇਜੀ ਨਾਲ ਜੜ੍ਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਤ ਇਹ ਹਨ  ਕਿ ਅਕਾਲੀ ਦਲ ਦੇ ਖਾਤੇ ‘ਚ ਆਉਣ ਵਾਲੇ 94 ਹਲਕਿਆਂ …

Read More »

ਲਓ ਬਈ ਬਿਕਰਮ ਸਿੰਘ ਮਜੀਠੀਆ ਨੇ ਫੂਲਕਾ ਦੇ ਹੱਕ ਵਿੱਚ ਆਣ ਖਲੋਣ ਦਾ ਕਰਤਾ ਐਲਾਨ, ਸ਼ਰਤ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ਲੁਧਿਆਣਾ : ਪੰਜਾਬ ‘ਚ ਸਾਲ 2015 ਦੌਰਾਨ ਵਾਪਰੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸੀਬੀਆਈ ਵੱਲੋਂ ਮੁਹਾਲੀ ਦੀ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰਨ ਤੋਂ ਬਾਅਦ ਜਿੱਥੇ ‘ਆਪ’ ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਅਤੇ ਸੂਬੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚਕਾਰ ਬਾਦਲਾਂ ਨੂੰ ਜੇਲ੍ਹ ਭੇਜਣ ਲਈ ਸ਼ਬਦੀ ਜੰਗ …

Read More »

ਪ੍ਰਧਾਨ ਮੰਤਰੀ ਮੋਦੀ ਦੇ ਹੱਕ ਵਿੱਚ ਨਿੱਤਰੇ ਮਨਜਿੰਦਰ ਸਿੰਘ ਸਿਰਸਾ ਕਿਹਾ ਉਨ੍ਹਾਂ ਵਿਰੁੱਧ ਬੋਲਣ ਵਾਲਿਆਂ ਨੇ ਸਿੱਖਾਂ ਦਾ ਸਿਰ ਸ਼ਰਮ ਨਾਲ ਨੀਵਾਂ ਕੀਤਾ

ਚੰਡੀਗੜ੍ਹ : ਪੰਜਾਬੀ ਪ੍ਰਸਿੱਧ ਰੈਪਰ ਗਾਇਕਾ ਹਾਰਡ ਕੌਰ ਹਰ ਦਿਨ ਕਿਸੇ ਨਾ ਕਿਸੇ ਵਿਵਾਦ ‘ਚ ਘਿਰੀ ਰਹਿੰਦੀ ਹੈ। ਇੱਕ ਵਾਰf ਫਿਰ ਉਸ ਦਾ ਨਾਤਾ ਇੱਕ ਵਿਵਾਦ ਨਾਲ ਜੁੜ ਗਿਆ ਹੈ। ਇਹ ਵਿਵਾਦ ਸ਼ੁਰੂ ਹੋਇਆ ਹੈ ਬੀਤੇ ਦਿਨੀਂ ਹਾਰਡ ਕੌਰ ਵੱਲੋਂ ਖਾਲਿਸਤਾਨ ਦਾ ਸਮਰਥਨ ਕਰਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ …

Read More »

ਭਗਵੰਤ ਮਾਨ ਨੇ ਕੈਪਟਨ ਤੇ ਅਰੂਸਾ ਦੇ ਸਬੰਧਾਂ ਬਾਰੇ ਕੀਤਾ ਅਜਿਹਾ ਖੁਲਾਸਾ ਕਿ ਸ਼ਹੀਦਾਂ ਦੀ ਧਰਤੀ ‘ਤੇ ਲੋਕਾਂ ਦੇ ਮੂੰਹ ਖੁੱਲ੍ਹੇ ਦੇ ਖੁੱਲ੍ਹੇ ਹੀ ਰਹਿ ਗਏ

ਖੰਨਾਂ : ਅੱਜ ਜਿੱਥੇ ਦੇਸ਼ ਅੰਦਰ ਅਜ਼ਾਦੀ ਦਿਹਾੜਾ ਬੜਾ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਜਾਰੀ ਹੋਏ ਬਿਆਨ ਨੇ ਸੂਬੇ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਮਾਨ ਦਾ ਕਹਿਣਾ ਹੈ …

Read More »

ਸਕੂਲ ਜਾਂਦੇ ਜਵਾਕ ਵਾਂਗ ਰੁੱਸ ਗਈ ਪਾਕਿਸਤਾਨੀ ਫੌਜ ਅਜ਼ਾਦੀ ਦਿਹਾੜੇ ਮੌਕੇ ਅਟਾਰੀ ਬਾਰਡਰ ‘ਤੇ ਕਹਿੰਦੇ ਜਾਓ ਅਸੀਂ ਨਹੀਂ ਬੋਲਦੇ ਤੇ ਨਾ ਅਸੀਂ ਲਈਏ ਮਿਠਾਈ ਤੇ ਨਾ ਵਧਾਈ

ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਵਿਚਕਾਰ ਮਾਹੌਲ ਪਿਛਲੇ ਕੁਝ ਦਿਨਾਂ ਤੋਂ ਕਸ਼ਮੀਰ ਮੁੱਦੇ ਨੂੰ ਲੈ ਕੇ ਤਣਾਅ ਪੂਰਨ ਬਣਿਆ ਹੋਇਆ ਹੈ। ਇਹ ਮਾਹੌਲ ਇਸ ਕਦਰ ਵਿਗੜ ਚੁਕਿਆ ਹੈ ਕਿ ਇਸ ਦਾ ਅਸਰ ਪਿਛਲੇ ਕਈ ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਰੀਤਾਂ ‘ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਅਜਿਹੀ ਹੀ ਇੱਕ …

Read More »

ਭਗਵੰਤ ਮਾਨ ਨੇ ਖੋਲ੍ਹ ‘ਤੇ ਡੇਢ ਦਰਜ਼ਨ ਹਿਰਾਸਤੀ ਮੌਤਾਂ ਤੇ ਆਤਮ ਹੱਤਿਆਵਾਂ ਦੇ ਵੱਡੇ ਰਾਜ਼, ਕਿਹਾ ਨਸ਼ਾ ਤਸਕਰਾਂ ਨੂੰ ਬਚਾਉਣ ਲਈ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤੇ ਗਏ ਹਨ ਇਹ ਕਤਲ

ਚੰਡੀਗੜ੍ਹ : ਅੰਮ੍ਰਿਤਸਰ ‘ਚ ਨਸ਼ਾ ਤਸਕਰੀ ਦੇ ਜ਼ੁਰਮ ਤਹਿਤ ਫੜੇ ਗਏ ਦੋ ਥਾਣੇਦਾਰਾਂ ਵਿੱਚੋਂ ਇੱਕ ਵੱਲੋਂ ਥਾਣੇ ਅੰਦਰ ਹਿਰਾਸਤ ਦੌਰਾਨ ਸੰਤਰੀ ਦੀ ਬੰਦੂਕ ਖੋਹ ਕੇ ਉਸ ਨਾਲ ਆਤਮ ਹੱਤਿਆ ਕਰ ਲੈਣ ਦੇ ਮਾਮਲੇ ਨੇ ਜ਼ਬਰਦਸਤ ਤੂਲ ਫੜ ਲਈ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਹਲਕਾ ਸੰਗਰੂਰ …

Read More »