Monday , August 19 2019
Home / ਮਨੋਰੰਜਨ (page 9)

ਮਨੋਰੰਜਨ

ਇਸ ਬਾਲੀਵੁੱਡ ਅਦਾਕਾਰਾ ਨੂੰ ਗੂਗਲ ਨੇ ਦਿੱਤੀ ਵੱਡੀ ਜ਼ਿੰਮੇਵਾਰੀ, ਮਿਲੇਗਾ ਕਰੋੜਾਂ ਦਾ ਪੈਕੇਜ

ਬਾਲੀਵੁੱਡ ਅਦਾਕਾਰਾ ਮਯੂਰੀ ਕਾਂਗੋ ਨੇ ਸਿਨੇਮਾ ਦੀਆਂ ਕੁਝ ਚੋਣਵੀਆਂ ਫ਼ਿਲਮਾਂ ‘ਚ ਹੀ ਕੰਮ ਕੀਤਾ ਹਾਲਾਂਕਿ ਅਦਾਕਾਰੀ ਦੇ ਤੌਰ ‘ਤੇ ਉਹ ਜ਼ਿਆਦਾ ਮਸ਼ਹੂਰ ਨਹੀਂ ਹੋ ਸਕੀ। ਮਯੂਰੀ ਦੀਆਂ ਫਿਲਮਾਂ ਤੋਂ ਜ਼ਿਆਦਾ ਉਨ੍ਹਾਂ ਦਾ ਇੱਕ ਗਾਣਾ ‘ਘਰ ਸੇ ਯੂ ਨਿਕਲਤੇ ਹੀ ਕੁਛ ਦੂਰ ਚਲਤੇ ਹੀ’ ਨੇ ਕਾਫੀ ਸੁਰਖੀਆਂ ਬਟੋਰੀਆਂ। ਸਾਲ 2000 ਦੀ …

Read More »

5 ਅਪ੍ਰੈਲ ਨੂੰ ਨਹੀਂ ਰਿਲੀਜ਼ ਹੋ ਰਹੀ ਪੀਐੱਮ ਮੋਦੀ ਦੀ ਬਾਇਓਪਿਕ, ਸਾਹਮਣੇ ਆਈ ਵੱਡੀ ਵਜ੍ਹਾ!

ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਫਿਲ‍ਮ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਚਰਚਾ ਵਿੱਚ ਬਣੀ ਹੋਈ ਹੈ। ਇਸ ਫਿ‍ਲ‍ਮ ਦੇ ਚਾਹੁਣ ਵਾਲਿਆਂ ਨੂੰ ਲੈ ਕੇ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਖਬਰ ਹੈ ਕਿ ਫਿਲ‍ਮ ਦੀ ਰਿਲੀਜ ਡੇਟ ਨੂੰ ਫਿਰ ਤੋਂ ਟਾਲ …

Read More »

ਮਹੇਸ਼ ਭੱਟ ‘ਤੇ ਗੋਲੀ ਚਲਾਉਣ ਵਾਲਾ ਗੈਂਗਸਟਰ ਅਮਰਿਕਾ ‘ਚ ਗ੍ਰਿਫਤਾਰ

ਨਿਊਯਾਰਕ: ਭਾਰਤ ‘ਚ ਕਤਲ ਦੀ ਕੋਸ਼ਿਸ਼ ਕਰਨਾ, ਚੋਰੀ ਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਇਲਜਾਮ ਚ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਨੇ ਭਾਰਤ ਨੂੰ ਸੌਂਪ ਦਿੱਤਾ ਹੈ। ਉਬੈਦੁੱਲਾ ਅਬਦੁੱਲਰਸ਼ੀਦ ਰੇਡੀਓਵਾਲਾ ਬਾਲੀਵੁੱਡ ਡਾਇਰੈਕਟਰ- ਪ੍ਰੋਡਿਊਸਰ ਮਹੇਸ਼ ਭੱਟ ਦੇ ਕਤਲ ਦੀ ਕੋਸ਼ਿਸ਼ ਕਰਨ ਅਤੇ ਫ਼ਿਲਮਕਾਰ ਕਰੀਨ ਮੋਰਾਨੀ ਤੇ ਹਮਲਾ ਕਰਨ ਦੇ ਮਾਮਲੇ ਦਾ ਮੁੱਖ …

Read More »

ਕਾਂਗਰਸ ਨੇ ਉਰਮਿਲਾ ਨੂੰ ਉਤਾਰਿਆ ਮੈਦਾਨ ‘ਚ, ਇਸ ਸੀਟ ਤੋਂ ਲੜੇਗੀ ਚੋਣਾਂ

ਨਵੀਂ ਦਿੱਲੀ: ਬਾਲੀਵੁੱਡ ਦੀ ਅਦਾਕਾਰ ਉਰਮਿਲਾ ਮਾਤੋਂਡਕਰ ਨੇ ਦੋ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਜੁਆਇਨ ਕੀਤੀ ਹੈ ਤੇ ਹੁਣ ਉਸ ਨੂੰ ਮੁੰਬਈ ਨਾਰਥ ਤੋਂ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਹੈ। 2014 ਦੀ ਲੋਕ ਸਭਾ ਚੋਣਾਂ ‘ਚ ਕਾਂਗਰਸ ਦੇ ਸੰਜੇ ਨਿਰੁਪਮ ਨੂੰ ਇੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੀਜੇਪੀ …

Read More »

ਸਿਆਸਤ ‘ਚ ਕਿਸਮਤ ਅਜ਼ਮਾਏਗੀ ਉਰਮਿਲਾ ਮਾਤੋਂਡਕਰ, ਕਾਂਗਰਸ ’ਚ ਹੋਈ ਸ਼ਾਮਲ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਕਾਂਗਰਸ ਵਿਚ ਸ਼ਾਮਿਲ ਹੋ ਗਈ ਹੈ। ਉਰਮਿਲਾ ਨੇ ਪਾਰਟੀ ਦੇ ਮੁੱਖ ਪ੍ਰਵਕਤਾ ਰਣਦੀਪ ਸੂਰਜੇਵਾਲਾ, ਕਾਂਗਰਸ ਦੀ ਮੁੰਬਈ ਇਕਾਈ ਦੇ ਪ੍ਰਧਾਨ ਭੌਰਾ ਦੇਵੜਾ ਅਤੇ ਪੂਰਵ ਪ੍ਰਧਾਨ ਸੰਜੈ ਨਿਰੁਪਮ ਦੀ ਹਾਜ਼ਰੀ ਵਿਚ ਪਾਰਟੀ ਦੀ ਮੈਂਬਰੀ ਕਬੂਲ ਕੀਤੀ, ਪਾਰਟੀ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਉਰਮਿਲਾ ਨੇ ਕਾਂਗਰਸ …

Read More »

ਤੇਜ਼ਾਬ ਪੀੜਤਾ ਦੀ ਭੂਮਿਕਾ ‘ਚ ਨਜ਼ਰ ਆਵੇਗੀ ਦੀਪਿਕਾ ਪਾਦੁਕੋਣ, ਸਾਹਮਣੇ ਆਈ ਪਹਿਲੀ ਝਲਕ

ਬਾਲੀਵੁਡ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਆਪਣੀ ਆਉਣ ਵਾਲੀ ਫਿਲਮ ‘ਛਪਾਕ’ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਇਸ ਫਿਲਮ ਵਿਚ ਦੀਪਿਕਾ ਪਾਦੁਕੋਣ ਤੇਜ਼ਾਬ ਹਮਲੇ ਦੀ ਪੀੜਤ ਲਕਸ਼ਮੀ ਅਗਰਵਾਲ ਦੀ ਭੂਮਿਕਾ ਨਿਭਾਅ ਰਹੀ ਹੈ। ਇਹ ਫਿਲਮ ਰਾਜੀ ਫਿਲਮ ਦੀ ਡਾਇਰੈਕਟਰ ਮੇਘਨਾ ਗੁਲਜਾਰ ਨਿਰਦੇਸ਼ਤ ਕਰ ਰਹੀ ਹੈ। ਦੀਪਿਕਾ ਪਾਦੁਕੋਣ ਦੀ ਫਿਲਮ ਛਪਾਕ ਦੀ …

Read More »

ਸਪਨਾ ਚੌਧਰੀ ਨੇ ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਖਬਰਾਂ ਦਾ ਕੀਤਾ ਖੰਡਨ, ਕਾਂਗਰਸ ਨੇ ਦਿਖਾਏ ਸਬੂਤ

ਹਰਿਆਣਾ : ਹਰਿਆਣਾ ਦੀ ਗਾਇਕਾ, ਡਾਂਸਰ ਅਤੇ ਬਿੱਗ ਬਾਸ ਸ਼ੋਅ ਦਾ ਹਿੱਸਾ ਰਹੀ ਸਪਨਾ ਚੌਧਰੀ ਨੇ ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਨਕਾਰ ਦਿਤਾ ਹੈ। ਸਪਨਾ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ਪੁਰਾਣੀਆਂ ਹਨ ਤੇ ਨਾਲੇ ਕਿਹਾ ਕਿ ਉਨ੍ਹਾਂ ਦਾ ਸਿਰਫ਼ ਫੇਸਬੁੱਕ ਅਕਾਉਂਟ ਹੀ ਚੱਲਦਾ ਹੈ, …

Read More »

‘ਪੀਐੱਮ ਨਰਿੰਦਰ ਮੋਦੀ’ ਫਿਲਮ ਬਣਾਉਣ ਵਾਲਿਆਂ ਨੇ ਧੱਕੇ ਨਾਲ ਗਵਾਇਆ ਜਾਵੇਦ ਅਖ਼ਤਰ

ਮੁੰਬਈ : ਲੋਕਸਭਾ ਚੋਣਾਂ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਫ਼ਿਲਮ ਵਿਵਾਦਾਂ ‘ਚ ਘਿਰ ਗਈ ਹੈ। ਫ਼ਿਲਮ ਦੇ ਪੋਸਟਰ ‘ਤੇ ਲਿਖਿਆ ਹੈ ਕਿ ਇਸ ਫ਼ਿਲਮ ਦੇ ਗੀਤ ਦੇ ਰਿਲੀਕਸ ਜਾਵੇਦ ਅਖ਼ਤਰ ਨੇ ਲਿਖੇ ਹਨ। ਹੁਣ ਜਾਵੇਦ …

Read More »

ਇਸ ਵੈਬਸਾਈਟ ‘ਤੇ ਲੀਕ ਹੋਈ ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’

ਅਕਸ਼ੈ ਕੁਮਾਰ ਤੇ ਪਰਿਣੀਤੀ ਚੋਪੜਾ ਦੇ ਮੁੱਖ ਕਿਰਦਾਰ ਵਾਲੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ਕੇਸਰੀ ਆਨਲਾਈਨ ਲੀਕ ਹੋ ਗਈ ਹੈ। ਇਹ ਫਿਲਮ ਆਪਣੇ ਰਿਲੀਜ਼ ਹੋਣ ਤੋਂ ਹੀ ਪਾਈਰੇਸੀ ਦਾ ਸ਼ਿਕਾਰ ਬਣ ਆਨਲਾਈਨ ਲੀਕ ਕਰ ਦਿੱਤੀ ਗਈ ਹੈ। ਇਸ ਫਿਲਮ ਨੂੰ ਆਨਲਾਈਨ ਪਾਈਰੇਸੀ ਲਈ ਵੈੱਬਸਾਈਟ ‘ਤਾਮਿਲਰੋਕਸ’ ਨੇ ਲੀਕ ਕੀਤੀ ਹੈ। …

Read More »

ਬੁਲੇਟ ਦੇ ਪਟਾਕੇ ਪਾਉਣ ਵਾਲੇ ਨੇ ਅਜਿਹਾ ਕੀ ਲਿਖ ਕੇ ਮੰਗੀ ਮੁਆਫੀ ਕਿ ਰੋਣ ਲੱਗ ਪਿਆ ਕਾਗਜ਼

ਨਵੇਂ ਪੰਜਾਬੀ ਗਾਇਕ ਤੇ ਗਾਣੇ ਲਿਖਣ ਵਾਲੇ ਲਿਖਾਰੀ, ਜਿਨ੍ਹਾਂ ਦੇ ਗੀਤ ਤਾਂ ਇਸ ਸਮੇਂ ਪੂਰੇ ਹਿੱਟ ਹੋ ਰਹੇ ਨੇ ਪਰ ਉਨ੍ਹਾਂ ਦੇ ਨਾਲ ਨਾਲ ਵਿਵਾਦ ਵੀ ਖੜ੍ਹੇ ਹੋ ਜਾਂਦੇ ਹਨ। ਕੁਝ ਲੋਕਾਂ ਵਲੋਂ ਇਨ੍ਹਾਂ ਗੀਤਾਂ ਨੂੰ ਆਪਣੇ ਵਲੋਂ ਲੱਚਰ ਗੀਤ ਕਰਾਰ ਦੇ ਦਿੱਤਾ ਜਾਂਦਾ ਤੇ ਕੁਝ ਗੀਤਾਂ ‘ਚ ਹਥਿਆਰਾਂ ਦੀ …

Read More »