ਚੰਡੀਗੜ੍ਹ : ‘ਦੀ ਐਕਸੀਡੈਂਟਲ ਪ੍ਰਾਇਮ ਮਨੀਸਟਰ’ ਨੂੰ ਲੈ ਕੇ ਹਰ ਦਿਨ ਇੱਕ ਨਵਾਂ ਵਿਵਾਦ ਖੜ੍ਹਾ ਹੋ ਰਿਹਾ ਹੈ । ਜੀ ਹਾਂ! ਜਦੋਂ ਦਾ ਇਸ ਫਿਲਮ ਦਾ ਟਰੇਲਰ ਰੀਲੀਜ਼ ਹੋਇਆ ਹੈ ਉਦੋਂ ਤੋਂ ਮਾਹੌਲ ਤਨਾਅ ਪੂਰਣ ਹੋ ਰਿਹਾ ਹੈ । ਇਸ ਫਿਲਮ ਨੂੰ ਇੱਕ ਦਲ ਪੱਖੀ ਦਸਦੇ ਹੋਏ ਇਸ ਨੂੰ ਭਾਜਪਾ …
Read More »ਰਾਕੇਸ਼ ਰੋਸ਼ਨ ਨੂੰ ਹੋਇਆ ਕੈਂਸਰ, ਰਿਤੀਕ ਨੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਭਾਵ.....
ਮੁੰਬਈ: ਪਿਛਲੇ ਦਿਨਾਂ ‘ਚ ਬਾਲੀਵੁੱਡ’ਚ ਸੋਨਾਲੀ ਬੇਂਦਰੇ ਨੂੰ ਕੈਂਸਰ ਹੋਇਆ ਅਤੇ ਇਰਫਾਨ ਖਾਨ ਨਿਊਰੋ ਇੰਡੋਕ੍ਰਾਇਨ ਨਾਮ ਦੀ ਬਿਮਾਰੀ ਨਾਲ ਪੀੜਤ ਹੋ ਗਏ। ਹੁਣ ਇੱਕ ਹੋਰ ਬਾਲੀਵੁੱਡ ਦਾ ਵੱਡਾ ਅਦਾਕਾਰ ਭਿਆਨਕ ਬਿਮਾਰੀ ਨਾਲ ਪੀੜਤ ਹੋ ਗਿਆ ਹੈ। ਅਦਾਕਾਰ ਰਿਤਿਕ ਰੋਸ਼ਨ ਨੇ ਇੱਕ ਸੋਸ਼ਲ ਮੀਡੀਆ ਪੋਸਟ ‘ਚ ਖੁਲਾਸਾ ਕੀਤਾ ਕਿ ਉਨ੍ਹਾਂ ਦੇ …
Read More »ਪੰਜਾਬੀ ਸਿਨੇਮਾ ਦੇ ‘ਅਮਿਤਾਭ ਬੱਚਨ’ ਦੀ ਕੈਪਟਨ ਨੇ ਲਈ ਸਾਰ, ਜਤਾਇਆ ਡੂੰਗਾ.....
ਲੁਧਿਆਣਾ: ਪੰਜਾਬੀ ਸਿਨੇਮਾ ਦੇ ਅਮਿਤਾਭ ਬਚਨ ਕਹਾਏ ਜਾਂ ਵਾਲੇ ਮਸ਼ਹੂਰ ਅਦਾਕਾਰ ਸਤੀਸ਼ ਕੌਲ ਦੀ ਹਾਲਤ ‘ਤੇ ਆਖਿਰਕਾਰ ਪੰਜਾਬ ਸਰਕਾਰ ਨੂੰ ਨੂੰ ਜਗਾ ਦਿੱਤਾ। ਉਨ੍ਹਾਂ ਦੀ ਖਰਾਬ ਹਾਲਤ ਦੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੂੰਗਾ ਦੁੱਖ ਜਤਾਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਆਪਣੀ …
Read More »ਗੋਲਡਨ ਗਲੋਬ ‘ਚ ਪਹਿਲੀ ਏਸ਼ਿਆਈ ਮੇਜ਼ਬਾਨ ਬਣ ਸੈਂਡ੍ਰਾ ਨੇ ਰਚਿਆ ਇਤਿਹਾਸ
ਟੋਰਾਂਟੋ: ਕੈਨੇਡਾ ਦੀ ਅਦਾਕਾਰਾ ਸੈਂਡ੍ਰਾ ਓਹ ਨੇ ਗੋਲਡਨ 76ਵੇਂ ਗੋਲਡਨ ਗਲੋਬ ਅਵਾਰਡਸ ਦੀ ਮੇਜ਼ਬਾਨੀ ਕੀਤੀ। ਉਹ ਗੋਲਡਨ ਅਵਾਰਡ ਦੀ ਮੇਜ਼ਬਾਨੀ ਕਰਨ ਵਾਲੀ ਪਹਿਲੀ ਏਸ਼ੀਆਈ ਮਹਿਲਾ ਬਣ ਕੇ ਇਤਿਹਾਸ ਰੱਚ ਦਿੱਤਾ। ਸੈਂਡ੍ਰਾ ਨੇ ਉਨ੍ਹਾਂ ਨੇ ਟੀ. ਵੀ. ਸੀਰੀਜ਼ ‘ਚ ਬੈਸਟ ਅਭਿਨੇਤਰੀ ਦੀ ਟਰਾਫੀ ਵੀ ਜਿੱਤੀ। ਸੀਜ਼ਨ ਦੇ ਪਹਿਲੇ ਪੁਰਸਕਾਰ ਸਮਾਰੋਹ ਦੇ …
Read More »ਕਪਿਲ ਸ਼ਰਮਾ ਦੇ ਨਵੇਂ ਸ਼ੋਅ ਨੂੰ ਲੱਗਿਆ ਲੱਖਾਂ ਦਾ ਝੱਟਕਾ, ਹੁਣ ਇੱਕ ਸ਼ੋਅ ਦਾ ਮਿਲ.....
ਕਾਮੇਡੀ ਦੇ ਕਿੰਗ ਕਪਿਲ ਸ਼ਰਮਾ ਲੰਬੇ ਸਮੇਂ ਬਾਅਦ ਹੁਣ ਛੋਟੇ ਪਰਦੇ ਤੇ ਵਾਪਸ ਆਏ ਹਨ। ਕਪਿਲ ਦੇ ਸ਼ੋਅ ਨੂੰ ਮਿਸ ਕਰਨ ਵਾਲੇ ਦਰਸ਼ਕਾਂ ਨੇ ਨਵੇਂ ਸ਼ੋਅ ਨੂੰ ਕਾਫੀ ਪਸੰਦ ਕੀਤਾ। ਹਾਲਾਂਕਿ ਪੈਸਿਆਂ ਵੱਜੋਂ ਕਪਿਲ ਨੂੰ ਵੱਡਾ ਝੱਟਕਾ ਲੱਗਿਆ ਹੈ। ਜਾਣਕਾਰੀ ਮੁਤਾਬਕ ਕਪਿਲ ਨੂੰ ਇਕ ਜਾਂ ਦੋ ਲੱਖ ਦਾ ਨਹੀਂ ਸਗੋਂ …
Read More »ਹੱਥ ਜੋੜ੍ਹ ਕੇ ਬੋਲੀ ਨੇਹਾ ਕੱਕੜ, ਪਲੀਜ਼ ਮੈਨੂੰ ਜਿਉਣ ਦਿਓ ਮੈਂ ਡਿਪਰੈਸ਼ਨ ‘ਚ .....
ਮਸ਼ਹੂਰ ਗਾਇਕਾ ਨੇਹਾ ਕੱਕੜ ਬਾਰੇ ਪਿਛਲੇ ਦਿਨੀਂ ਇਹ ਖਬਰ ਚਰਚਾ ‘ਚ ਰਹੀ ਕਿ ਉਨ੍ਹਾਂ ਦਾ ਹਿਮਾਂਸ਼ ਕੋਹਲੀ ਨਾਲ ਬ੍ਰੇਕਅੱਪ ਹੋ ਗਿਆ ਹੈ। ਨੇਹਾ ਨੇ ਇਸ ਬੁਰੇ ਸਮੇਂ ਤੋਂ ਨਿਕਲਣ ਲਈ ਸੋਸ਼ਲ ਮੀਡੀਆ ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਜਿਸ ‘ਚ ਉਹ ਖੁਸ਼ ਤੇ ਮਸਤੀ ਕਰਦੀ ਨਜ਼ਰ ਆ ਰਹੀ ਸੀ ਪਰ ਇੰਝ …
Read More »ਬਿੱਗ ਬੌਸ ਖਤਮ ਹੁੰਦੇ ਹੀ ਬਦਲੀ ਬਿਹਾਰ ਦੇ ਠਾਕੁਰ ਦੀ ਜ਼ਿੰਦਗੀ, ਮਿਲੇ 3 ਵੱਡੀ ਫਿ.....
ਬਿੱਗ ਬੌਸ 12 ਦੀ ਟਰਾਫੀ ਭਲੇ ਹੀ ਦੀਪਕ ਠਾਕੁਰ ਨਹੀਂ ਜਿੱਤ ਸਕੇ ਪਰ ਬੇਸ਼ੱਕ ਉਹ 105 ਦਿਨਾਂ ਵਿੱਚ ਲੋਕਾਂ ਦੇ ਦਿਲਾਂ ‘ਤੇ ਕਬਜ਼ਾ ਕਰ ਚੁੱਕੇ ਹਨ। ਇਸਦਾ ਪ੍ਰਮਾਣ ਉਦੋਂ ਮਿਲਿਆ ਜਦੋਂ ਦੀਪਕ ਠਾਕੁਰ ਫਿਨਾਲੇ ਤੋਂ ਬਾਅਦ ਆਮ ਜ਼ਿੰਦਗੀ ‘ਚ ਪਰਤੇ। ਬਿੱਗ ਬਾਸ ਤੋਂ ਬਾਅਦ ਦੀਪਕ ਠਾਕੁਰ ਹੁਣ ਆਮ ਤੋਂ ਖਾਸ …
Read More »ਜਨਮਦਿਨ ‘ਤੇ ਵਿਸ਼ੇਸ਼: ਜਾਣੋ ਗੁਰਦਾਸ ਮਾਨ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗ.....
4 ਜਨਵਰੀ 1957 ਨੂੰ ਪੰਜਾਬ ਦੇ ਮੁਕਤਸਰ ਸਥਿਤ ਗਿੱਦੜਬਾਹਾ ਦੇ ਕਸਬੇ ‘ਚ ਜਨਮੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਅੱਜ 61 ਸਾਲ ਦੇ ਹੋ ਗਏ ਹਨ। ਗੁਰਦਾਸ ਮਾਨ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਤੇ ਫ਼ਿਲਮੀ ਅਦਾਕਾਰ ਹਨ। ਉਨ੍ਹਾਂ ਦੀ ਮਾਤਾ ਦਾ ਨਾਮ ਬੀਬੀ ਤੇਜ ਕੌਰ ਅਤੇ ਪਿਤਾ ਦਾ ਨਾਮ ਸਰਦਾਰ ਗੁਰੁਦੇਵ …
Read More »ਜਾਣੋ ਆਮਿਰ ਖ਼ਾਨ ਨੇ ਓਸ਼ੋ ਦੀ ਬਾਇਓਪਿਕ ਕਰਨ ਤੋਂ ਕਿਉਂ ਕੀਤਾ ਇੰਨਕਾਰ
ਆਚਾਰਿਆ ਰਜਨੀਸ਼ ਜਿਸਨੂੰ ਲੋਕ ਓਸ਼ੋ ਦੇ ਨਾਮ ਤੋਂ ਜਾਣਦੇ ਹਨ।ਓਸ਼ੋ ਇਕ ਉਹ ਨਾਮ ਹੈ ਜਿਸਤੋਂ ਕਈ ਲੋਕ ਪ੍ਰਭਾਵਿਤ ਹੋਏ ਹਨ।ਪਹਿਲਾਂ ਤੁਹਾਨੂੰ ਦਸ ਦਈਏ ਓਸ਼ੋ ਕੋਣ ਸੀ ਤੇ ਲੋਕਾਂ ਦੀ ਕੀ ਵਿਚਾਰਧਾਰਾ ਸੀ ਓਸ਼ੋ ਬਾਰੇ।ਕਈ ਕਹਿੰਦੇ ਸੀ ਓਸ਼ੋ ਇਕ ਸੀਪੀਰਚੁਅਲ ਮਾਸਟਰ( Spiritual Master), ਕਈ ਕਹਿੰਦੇ ਫਿਲੋਸਫਰ (philosopher) ਨੇ, ਤੇ ਕਈਆਂ ਲਈ …
Read More »ਸੁਨਿਲ ਗਰੋਵਰ ਨੇ ਕਪਿਲ ਸ਼ਰਮਾ ਦਾ ਸਾਥ ਛੱਡ ਕੀਤੀ ਸਭ ਤੋਂ ਵੱਡੀ ਗਲਤੀ?
ਕਪਿਲ ਸ਼ਰਮਾ ਅਤੇ ਸੁਨਿਲ ਗਰੋਵਰ ਦੀ ਕਾਮੇਡੀਅਨ ਜੋੜੀ ਆਪਣੇ ਆਪ ਵਿੱਚ ਹੀ ਇੱਕ ਮਿਸਾਲ ਹੈ। ਪਰ ਅੱਜ ਕੱਲ ਇਸ ਜੋੜੀ ਵਿੱਚ ਕੁਝ ਦਰਾਰਾਂ ਆਉਂਦੀਆਂ ਨਜ਼ਰ ਆ ਰਹੀਆਂ ਹਨ। ਜੀ ਹਾਂ ਕੁਝ ਨਿੱਜੀ ਵਿਵਾਦਾਂ ਕਾਰਨ ਸੁਨਿਲ ਗਰੋਵਰ ਨੇ ਕਪਿਲ ਸ਼ਰਮਾਂ ਦਾ ਸਾਥ ਛੱਡ ਦਿੱਤਾ ਹੈ। ਭਾਵੇਂ ਕਿ ਕਪਿਲ ਸ਼ਰਮਾ ਨੇ ਇਸ …
Read More »