Home / ਮਨੋਰੰਜਨ (page 8)

ਮਨੋਰੰਜਨ

ਅਦਾਕਾਰਾ ਕਰੀਨਾ ਕਪੂਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

ਅੰਮ੍ਰਿਤਸਰ: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਕਰੀਨਾ ਕਪੂਰ ਨੇ ਦਰਬਾਰ ਸਾਹਿਬ ਵਿਖੇ ਕੁਝ ਸਮਾਂ ਕੀਰਤਨ ਸਰਵਣ ਕੀਤਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਵੱਲੋਂ ਸੂਚਨਾ ਅਧਿਕਾਰੀ ਸਰਬਜੀਤ ਸਿੰਘ ਤੇ ਵਧੀਕ ਮੈਨੇਜਰ ਰਜਿੰਦਰ ਸਿੰਘ ਨੇ ਲੋਈ, ਸਿਰੋਪਾਓ,ਧਾਰਮਿਕ ਕਿਤਾਬਾਂ ਦਾ ਸੈੱਟ ਅਤੇ ਧਾਰਮਿਕ ਤਸਵੀਰ ਦੇ ਕੇ ਕਰੀਨਾ …

Read More »

#JusticeForPriyankaReddy : ਪ੍ਰਿਯੰਕਾ ਰੈੱਡੀ ਦੇ ਹੱਕ ‘ਚ ਆਏ ਪੰਜਾਬੀ ਇੰਡਸਟਰੀ ਦੇ ਵੱਡੇ ਕ.....

ਭਾਰਤ : ਭਾਰਤ ਵਿੱਚ ਵਾਪਰੀ ਇੱਕ ਹੋਰ ਬਲਾਤਕਾਰ ਅਤੇ ਕਤਲ ਦੀ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਦੇਸ਼ ਨੂੰ ਸ਼ਰਮ ਦੇ ਘੇਰੇ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।  ਜੀ ਹਾਂ ਹੈਦਰਾਬਾਦ ‘ਚ ਇੱਕ ਜਾਨਵਰਾਂ ਦੀ ਡਾਕਟਰ ਦੀ ਜਿਨਸੀ ਸ਼ੋਸ਼ਣ ਤੋਂ ਬਾਅਦ ਜ਼ਿੰਦਾ ਸਾੜਨ ਦੀ ਘਟਨਾ ਨੇ ਪੂਰੇ ਦੇਸ਼ …

Read More »

ਬਿੱਗ ਬਾਸ ਦੇ ਘਰ ‘ਚ ਹੋਈ ਨਵੀਂ ਲਵ ਸਟੋਰੀ ਦੀ ਸ਼ੁਰੂਆਤ, ਹਿਮਾਂਸ਼ੀ ਦੇ ਪਿਆਰ ‘.....

ਬਿੱਗ ਬਾਸ-13 ਵਿੱਚ ਪੰਜਾਬ ਮਾਡਲ ਤੇ ਸਿੰਗਰ ਹਿਮਾਂਸ਼ੀ ਖੁਰਾਨਾ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ । ਪਿਛਲੇ ਹਫਤੇ ਉਹ ਕੈਪਟਨ ਬਣੀ ਸੀ ਹਾਲਾਂਕਿ ਘਰ ਦੇ ਬਾਕੀ ਮੈਂਬਰ ਉਸ ਨੂੰ ਕੁੱਝ ਖਾਸ ਪਸੰਦ ਨਹੀਂ ਕਰਦੇ ਹਨ। ੨੭ ਨਵੰਬਰ ਯਾਨੀ ਬੀਤੇ ਦਿਨੀਂ ਹਿਮਾਂਸ਼ੀ ਖੁਰਾਨਾ ਦਾ ਜਨਮਦਿਨ ਸੀ। ਇਸ ਮੌਕੇ ‘ਤੇ ਬਿੱਗ …

Read More »

‘ਹਵੇਲੀ’ ਵਿੱਚ ਕਿਵੇਂ ਪਹੁੰਚ ਗਏ ਬਿੱਗ ‘ਬੀ’

ਮਹਾਂਨਗਰੀ ਮੁੰਬਈ ਤੋਂ ਫ਼ਿਲਮਾਂ ਦੀਆਂ ਵੱਡੀਆਂ ਹਸਤੀਆਂ ਜਦੋਂ ਪਿੰਡਾਂ ਵੱਲ ਚਾਲੇ ਪਾਉਂਦੀਆਂ ਹਨ ਤਾਂ ਇਹਨਾਂ ਦੇ ਪ੍ਰਸ਼ੰਸ਼ਕਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ। ਇਹਨਾਂ ਦੇ ਚਾਹਵਾਨ ਸਾਰੇ ਕੰਮ ਧੰਦੇ ਛੱਡ ਕੇ

Read More »

ਰਿਐਲਿਟੀ ਸ਼ੋਅ ਦੌਰਾਨ ਸਟੇਜ ‘ਤੇ ਮਸ਼ਹੂਰ ਅਦਾਕਾਰ ਦੀ ਹਾਰਟ ਫੇਲ ਕਾਰਨ ਹੋਈ ਮੌ.....

ਹਾਂਗਕਾਂਗ: ਰਿਐਲਿਟੀ ਟੀਵੀ ਸ਼ੋਅ ਦੀ ਸ਼ੂਟਿੰਗ ਦੌਰਾਨ ਤਾਇਵਾਨ ‘ਚ ਜਨਮੇ ਕੈਨੇਡੀਅਨ ਐਕਟਰ ਤੇ ਮਾਡਲ ਗਾਡਫਰੇ ਗਾਓ Godfrey Gao ਦੀ ਮੌਤ ਹੋ ਗਈ। ਗਾਡਫਰੇ ਦੀ ਉਮਰ ਸਿਰਫ਼ 35 ਸਾਲ ਦੀ ਸੀ ਮਿਲੀ ਜਾਣਕਾਰੀ ਮੁਤਾਬਕ ਰਿਐਲਿਟੀ ਸ਼ੋਅ ‘ਚੇਜ਼ ਮੀ’ ਦੇ ਸੈੱਟ ‘ਤੇ ਅਚਾਨਕ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋਈ। ਜੇਟ ਸਟਾਰ ਇੰਟਰਟੇਨਮੈਂਟ …

Read More »

ਨਿਵੇਕਲੇ ਵਿਸ਼ੇ ‘ਤੇ ਬਣੀ ਹੈ ਪੰਜਾਬੀ ਫਿਲਮ ‘ਝੱਲੇ’

ਸਰੀ: ਬੀਨੂੰ ਢਿੱਲੋਂ ਦੀ ਫਿਲਮ ਝੱਲੇ ਇਕ ਵੱਖਰੇ ਵਿਸ਼ੇ ਉਪਰ ਬਣੀ ਹੋਈ ਫਿਲਮ ਹੈ ਅਤੇ ਕਾਫੀ ਚਰਚਾ ਵਿਚ ਹੈ। ਇਸ ਫਿਲਮ ਨੂੰ ਕੈਨੇਡਾ ਵਿਚ ਦਰਸ਼ਕਾਂ ਦਾ ਵੱਡਾ ਹੁੰਗਾਰਾ ਮਿਲਿਆ ਹੈ। ਦਰਸ਼ਕਾਂ ਦੇ ਇਸ ਉਤਸ਼ਾਹ ਨੂੰ ਦੇਖਦੇ ਹੋਏ ਬੀਤੇ ਦਿਨੀਂ ਬੀਨੂੰ ਢਿੱਲੋਂ ਵਲੋਂ ਸਰੀ ਵਿਚ ਲੋਕਾਂ ਦਾ ਧੰਨਵਾਦ ਕਰਨ ਲਈ ਇਕ …

Read More »

ਬਾਗੀ-3 ਦੀ ਸ਼ੂਟਿੰਗ ਦੌਰਾਨ ਟਾਈਗਰ ਸ਼ਰਾਫ ਹੋਏ ਜ਼ਖਮੀ, ਤਸਵੀਰ ਕੀਤੀ ਸ਼ੇਅਰ

ਮੁੰਬਈ : ਐਕਟਰ ਟਾਈਗਰ ਸ਼ਰਾਫ ( Tiger Shroff ) ਨੂੰ ਅਗਲੀ ਫਿਲਮ ਬਾਗੀ-3 ( Baaghi – 3 ) ਦੇ ਸੈੱਟ ‘ਤੇ ਸੱਟਾਂ ਲੱਗਣ ਦੀ ਖਬਰ ਸਾਹਮਣੇ ਆਈ ਹੈ। ਟਾਈਗਰ ਨੇ ਸੋਮਵਾਰ ਨੂੰ ਆਪਣੀ ਪਿੱਠ ਦੀ ਇੱਕ ਤਸਵੀਰ ਸਾਂਝੀ ਕੀjਤੀ ਜਿਸ ਵਿੱਚ ਉਹ ‘ਯੁੱਧ ਭੂਮੀ’ ਦੇ ਜ਼ਖਮਾਂ ਨੂੰ ਵਿਖਾ ਰਹੇ ਹਨ। …

Read More »

Bigg Boss 13 ਸ਼ੋਅ ਨੂੰ ਵਿੱਚ ਹੀ ਛੱਡ ਕੇ ਜਾ ਸਕਦੇ ਨੇ ਸਲਮਾਨ ਖਾਨ, ਜਾਣੋ ਕਾਰਨ

ਛੋਟੇ ਪਰਦੇ ‘ਤੇ ਸਲਮਾਨ ਖਾਨ ਸਟਾਰਰ ਸ਼ੋਅ ਬਿੱਗ ਬਾਸ 13 ਲਗਾਤਾਰ ਸੁਰਖੀਆਂ ‘ਚ ਬਣਿਆ ਰਹਿੰਦਾ ਹੈ। ਬਿੱਗ ਬਾਸ ਦੇ ਸੁਰਖੀਆਂ ‘ਚ ਰਹਿਣ ਦੀ ਵਜ੍ਹਾ ਕਦੇ ਘਰ ਦੇ ਮੈਬਰਾਂ ਦੀ ਲੜ੍ਹਾਈ ਹੁੰਦੀ ਹੈ ਤਾਂ ਕਦੇ ਕੰਟੈਸਟੈਂਟਸ ਦੇ ਵਿੱਚ ਦਿਸਦਾ ਰੁਮਾਂਸ। ਉੱਥੇ ਹੀ ਸਲਮਾਨ ਖਾਨ ਵੀ ਆਪਣੇ ਮਜ਼ਾਕ ਤੇ ਗ਼ੁੱਸੇ ਨਾਲ ਲੋਕਾਂ …

Read More »

ਬਿੱਗ ਬਾਸ-13 ਦੇ ਇਸ ਪ੍ਰਤੀਯੋਗੀ ਨੂੰ ਲੋਕਾਂ ਨੇ ਕਿਹਾ ਕੁਝ ਅਜਿਹਾ ਕਿ ਸਾਇਬਰ ਸੈ.....

ਮੁੰਬਈ : ਕਲਰਜ਼ ਟੀਵੀ ‘ਤੇ ਚੱਲਣ ਵਾਲਾ ਸ਼ੋਅ ਬਿਗ ਬਾਸ 13 ਹਰ ਦਿਨ ਚਰਚਾ ‘ਚ ਰਹਿੰਦਾ ਹੈ। ਇਹ ਸ਼ੋਅ ਜਿਸ ਦਿਨ ਤੋਂ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਲੈ ਕੇ ਘਰ ‘ਚ ਕੋਈ ਨਾ ਕੋਈ ਨਵਾਂ ਵਿਵਾਦ ਦੇਖਣ ਨੂੰ ਮਿਲਦਾ ਹੀ ਰਿਹਾ ਹੈ। ਵਿਵਾਦਾਂ ਦੇ ਇਸੇ ਸਿਲਸਿਲੇ ‘ਚ ਕਈ ਪ੍ਰਤੀਯੋਗੀ …

Read More »

ਐਲੀ ਮਾਂਗਟ ਨੂੰ ਮਿਲੀ ਰਾਹਤ! ਜਾਣਾ ਪੈ ਸਕਦਾ ਸੀ ਜੇਲ੍ਹ

ਚੰਡੀਗੜ੍ਹ : ਹਰ ਦਿਨ ਨਵੇਂ ਤੋਂ ਨਵੇਂ ਵਿਵਾਦ ‘ਚ ਘਿਰੇ ਰਹਿਣ ਐਲੀ ਮਾਂਗਟ ਨੂੰ ਇੱਕ ਵਾਰ ਫਿਰ ਥੋੜੀ ਰਾਹਤ ਮਿਲ ਗਈ ਹੈ। ਜਾਣਕਾਰੀ ਮੁਤਾਬਿਕ ਐਲੀ ਮਾਂਗਟ ਨੂੰ ਹਵਾਈ ਫਾਇਰ ਵਾਲੇ ਕੇਸ ਵਿੱਚ 27 

Read More »