Home / ਮਨੋਰੰਜਨ (page 75)

ਮਨੋਰੰਜਨ

ਆਦਿਤਿਆ ਪੰਚੋਲੀ ਨੇ ਕੰਗਣਾ ਰਨੌਤ ਖਿਲਾਫ ਕਰਵਾਇਆ ਮਾਮਲਾ ਦਰਜ

ਸਮੇਂ ਦੇ ਨਾਲ ਨਾਲ ਇੰਝ ਆਦਿਤਿਆ ਪੰਚੋਲੀ ਤੇ ਕੰਗਣਾ ਰਨੌਤ ਦੇ ਵਿੱਚ ਲੜ੍ਹਾਈ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ। ਦੋਨੋ ਬਾਲੀਵੁੱਡ ਸਟਾਰ ਲੰਮੇ ਸਮੇਂ ਤੋਂ ਇੱਕ ਦੂਜੇ ਦੇ ਖਿਲਾਫ ਬਿਆਨ ਦਿੰਦੇ ਹੀ ਰਹਿੰਦੇ ਹਨ। ਦੱਸਣਯੋਗ ਹੈ ਕਿ ਕੰਗਨਾ ਰਨੌਤ ਨੇ ਬੀਤੇ ਸਮੇਂ ਇੱਕ ਇੰਟਰਵਿਊ ਦੌਰਾਨ ਰੇਸ-2 ਦੇ ਐਕਟਰ ਆਦਿਤਿਆ …

Read More »

ਬੈਨੇਟ ਦੋਸਾਂਝ ਦੇ ਇਸ ਧਾਰਮਿਕ ਗੀਤ ‘ਵਾਹਿਗੁਰੂ’ ਨੂੰ ਸੁਣ ਕੇ ਰੂਹ ਨੂੰ ਮਿ.....

ਚੰਡੀਗੜ੍ਹ: ਭਾਰਤ ਦੇ ਪਹਿਲੇ ਰਾਈਜ਼ਿੰਗ ਸਟਾਰ ‘ਬੈਨੇਟ ਦੋਸਾਂਝ’ ਕਦੇ ਵੀ ਆਪਣੀ ਵਿਲੱਖਣਤਾ ਸਾਬਿਤ ਕਰਨ ਦਾ ਮੌਕਾ ਨਹੀਂ ਗਵਾਉਂਦੇ। ਉਦਾਸ ਗੀਤ ‘ਸਹਾਰਾ’ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਬੀਟ ਨੰਬਰ ‘ਸੀਰੀਅਸ’ ਅਤੇ ਉਸਤੋਂ ਬਾਅਦ ਇਕ ਪੁਰਾਣੇ ਗੀਤ ‘ਜੀਣਾ ਜੀਣਾ ਰੀਡਕਸ’ ਨਾਲ ਉਹਨਾਂ ਨੇ ਹਮੇਸ਼ਾ ਇਹ ਯਕੀਨੀ ਬਣਾਇਆ ਕਿ ਉਹ …

Read More »

ਦੇਖੋ ਬਚਪਨ ‘ਚ ਕੁਝ ਅਜਿਹੇ ਲਗਦੇ ਸਨ ਤੁਹਾਡੇ ਮਨਪਸੰਦ ਫਿਲਮੀ ਸਿਤਾਰੇ, ਨਹੀਂ .....

ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਮਦਰਸ ਡੇਅ ਨਾਲ ਜੁੜੀਆਂ ਕਈ ਤਸਵੀਰਾਂ ਤੇ ਪੋਸਟ ਦੇਖਣ ਨੂੰ ਮਿਲੀਆਂ। ਕਈ ਬਾਲੀਵੁੱਡ ਸਿਤਾਰਿਆਂ ਨੇ ਆਪਣੀ ਮਾਂ ਦੇ ਨਾਲ ਮਦਰਸ ਡੇਅ ‘ਤੇ ਤਸਵੀਰ ਸ਼ੇਅਰ ਕੀਤੀ। ਇਨ੍ਹਾਂ ‘ਚੋਂ ਕਈਆਂ ਨੇ ਆਪਣੀ ਬਚਪਨ ਦੀ ਤਸਵੀਰ ਦੇ ਨਾਲ ਮਾਂ ਨੂੰ ਬੜੇ ਹੀ ਵੱਖਰੇ ਅੰਦਾਜ਼ ‘ਚ ਮਦਰਸ ਡੇਅ ਦੀ …

Read More »

ਸੰਨੀ ਲਿਓਨੀ ਨੇ 19 ਸਾਲ ਦੀ ਉਮਰ ‘ਚ ਕੀਤੀ ਪਹਿਲੀ ਫਿਲਮ ਵੇਲੇ ਰੱਖੀ ਸੀ ਸ਼ਰਤ, ਮੈ.....

ਚੰਡੀਗੜ੍ਹ : ਪੋਰਨ ਫਿਲਮਾਂ ‘ਚੋਂ ਬਾਲੀਵੁੱਡ ਵਿੱਚ ਐਂਟਰੀ ਮਾਰਨ ਵਾਲੀ ਅਦਾਕਾਰਾ ਸੰਨੀ ਲਿਓਨੀ ਦਾ ਕੱਲ੍ਹ ਯਾਨੀ 13 ਮਈ ਨੂੰ 38 ਵਾਂ ਜਨਮ ਦਿਨ ਹੈ, ਤੇ ਇਸ ਦੌਰਾਨ ਸੰਨੀ ਲਿਓਨੀ ਦੀ ਜਿੰਦਗੀ ਦੇ ਕੁਝ ਅਜਿਹੇ ਸੱਚ ਸਾਹਮਣੇ ਆਏ ਹਨ, ਜਿਸ ਬਾਰੇ ਜਾਣ ਕੇ ਉਸ ਦੇ ਚਾਹੁਣ ਵਾਲੇ ਹੈਰਾਨ ਰਹਿ ਗਏ ਹਨ।  …

Read More »

ਕਦੇ ਮਾਂ ਨਹੀਂ ਬਣਨਾ ਚਾਹੁੰਦੀ ਇਹ ਮਸ਼ਹੂਰ ਟੀਵੀ ਅਦਾਕਾਰਾ, ਕਾਰਨ ਜਾਣ ਤੁਸੀ ਵੀ .....

ਅੱਜਕਲ ਦੇ ਬਦਲਦੇ ਦੌਰ ਵਿੱਚ ਕਈ ਸੈਲਿਬਰਿਟੀ ਉਮਰ ਦੇ 30ਵੇਂ ਪੜਾਅ ‘ਚ ਮਾਤਾ-ਪਿਤਾ ਬਣਨ ਦੀ ਚਾਹ ਰੱਖ ਰਹੇ ਹਨ। ਉੱਥੇ ਹੀ ਅਜਿਹੀ ਖਬਰ ਆ ਰਹੀ ਹੈ ਕਿ ਟੀਵੀ ਅਦਾਕਾਰਾ ਮਾਂ ਹੀ ਨਹੀਂ ਬਣਨਾ ਚਾਹੁੰਦੀ। ਚੰਦਰਮੁਖੀ ਚੌਟਾਲਾ ਦੇ ਨਾਮ ਨਾਲ ਮਸ਼ਹੂਰ ਐਕਟਰੇਸ ਕਵਿਤਾ ਕੌਸ਼ਿਕ ਅਕਸਰ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਕਵਿਤਾ …

Read More »

ਹੁਣ ਇਸ ਨਵੇਂ ਗਾਣੇ ‘ਤੇ ਚੰਡੀਗੜ੍ਹ-ਅੰਮ੍ਰਿਤਸਰ ਸਟਾਈਲ ‘ਚ ਭੰਗੜਾ ਪਾਉਣ ਨ.....

ਚੰਡੀਗੜ੍ਹ: ਪੰਜਾਬੀ ਕਦੇ ਵੀ ਨੱਚਣ ਦਾ ਮੌਕਾ ਨਹੀਂ ਗਵਾਉਂਦੇ ਅਤੇ ਇਹ ਗੱਲ ਫ਼ਿਲਮ ਇੰਡਸਟਰੀ ਵੀ ਬਾਖੂਬੀ ਜਾਣਦੇ ਹਨ। ਇਸੇ ਕਾਰਨ ਉਨ੍ਹਾਂ ਦੀ ਇਹ ਕੋਸ਼ਿਸ ਰਹਿੰਦੀ ਹੈ ਕਿ ਫ਼ਿਲਮ ਵਿੱਚ ਕੋਈ ਅਜਿਹਾ ਗਾਣਾ ਜ਼ਰੂਰ ਪਾਇਆ ਜਾਵੇ ਜੋ ਲੋਕਾਂ ਨੂੰ ਨੱਚਣ ਤੇ ਮਜਬੂਰ ਕਰੇ। ਇਹ ਕਾਰਨ ਹੈ ਕਿ ਅਜਿਹੇ ਗਾਣੇ ਭਾਸ਼ਾ ਅਤੇ …

Read More »

ਮਸ਼ਹੂਰ ਟੀਵੀ ਅਦਾਕਾਰ ਦੀ ਦੋ ਸਾਲਾ ਧੀ ਦੇ ਗਲੇ ‘ਚ ਖਿਡੌਣਾ ਫਸਣ ਕਾਰਨ ਹੋਈ ਮੌ.....

ਮਸ਼ਹੂਰ ਟੀਵੀ ਐਕਟਰ ਪ੍ਰਤੀਸ਼ ਵੋਰਾ ( Pratish Vora ) ਦੇ ਫੈਨਸ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਪ੍ਰਤੀਸ਼ ਵੋਰਾ ਦੀ ਦੋ ਸਾਲਾ ਧੀ ਦੀ ਮੌਤ ਹੋ ਗਈ ਹੈ। ਮੀਡਿਆ ‘ਚ ਆਈ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਧੀ ਇੱਕ ਖਿਡੌਣੇ ਨਾਲ ਖੇਲ ਰਹੀ ਸੀ ਤੇ ਉਸਦਾ ਇੱਕ ਛੋਟਾ …

Read More »

ਸਲਮਾਨ ਖਾਨ ਜਲਦ ਬਣ ਸਕਦੇ ਹਨ ਪਿਤਾ ! ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਸਲਮਾਨ ਖਾਨ ਆਖਿਰ ਕਦੋਂ ਵਿਆਹ ਕਰਵਾਉਣਗੇ ? ਇਹ ਸਵਾਲ ਅਜਿਹਾ ਹੈ ਜਿਸ ਦੇ ਜਵਾਬ ਦਾ ਇੰਤਜ਼ਾਰ ਪੂਰਾ ਭਾਰਤ ਕਰ ਰਿਹਾ ਹੈ। ਇੱਥੇ ਤੱਕ ਕਿ ਕਈ ਵਾਰ ਫਿਲਮਾਂ ਵਿੱਚ ਵੀ ਮਜ਼ਾਕੀਆ ਅੰਦਾਜ਼ ‘ਚ ਸਲਮਾਨ ਖਾਨ ਦੇ ਵਿਆਹ ਨਾਲ ਜੁੜ੍ਹੇ ਸਵਾਲ ਨੂੰ ਬਤੋਰ ਡਾਇਲਾਗ ਇਸਤੇਮਾਲ ਕੀਤਾ ਗਿਆ। ਇਸ ਵਿੱਚ ਅਜਿਹੀਆਂ ਖਬਰਾਂ ਆ …

Read More »

ਗਿੱਪੀ ਗਰੇਵਾਲ ਨੂੰ ਅੰਮ੍ਰਿਤਸਰੀ ਬੋਲੀ ਸਿੱਖਣ ਲਈ ਕਿਉਂ ਪਈ ਐਕਸਪਰਟ ਦੀ ਜ਼ਰੂਰ.....

ਚੰਡੀਗੜ੍ਹ: ਪੰਜਾਬ ਆਪਣੇ ਵਿਲੱਖਣ ਸਭਿਆਚਾਰ, ਗੀਤਾਂ, ਲੋਕਾਂ ਦੇ ਰਹਿਣ ਸਹਿਣ ਅਤੇ ਖੇਤੀਬਾੜੀ ਕਰਕੇ ਬਹੁਤ ਪ੍ਰਸਿੱਧ ਹੈ। ਇੱਕ ਛੋਟਾ ਸੂਬਾ ਹੋਣ ਦੇ ਬਾਵਜੂਦ ਵੀ 3 ਮੁੱਖ ਹਿੱਸਿਆਂ ਜਿਵੇਂ ਕਿ ਦੋਆਬਾ, ਮਾਲਵਾ ਅਤੇ ਮਾਝਾ ਵਿੱਚ ਵੰਡਿਆ ਹੋਇਆ ਹੈ ਅਤੇ ਲੋਕਾਂ ਦੇ ਇਹਨਾਂ 3 ਹਿੱਸਿਆਂ ਚ ਪੰਜਾਬੀ ਬੋਲਣ ਦਾ ਤਰੀਕਾ ਬਿਲਕੁਲ ਅਲੱਗ ਅਲੱਗ …

Read More »

ਕੈਨੇਡਾ ਵਿਖੇ ਸਿੱਧੂ ਮੂਸੇਵਾਲੇ ਦੇ ਸ਼ੋਅ ਦੌਰਾਨ ਚੱਲੀਆਂ ਗੋਲੀਆਂ

ਕੈਲਗਰੀ: ਸਿੱਧੂ ਮੂਸੇਵਾਲਾ ਥੋੜ੍ਹੇ ਸਮੇਂ ‘ਚ ਸ਼ੋਹਰਤ ਹਾਸਲ ਕਰਨ ਵਾਲੇ ਉਨ੍ਹਾਂ ਕਲਾਕਾਰਾਂ ‘ਚੋਂ ਇਕ ਹਨ, ਜਿਨ੍ਹਾਂ ਦੀ ਫੈਨ ਫਾਲੋਇੰਗ ਤੇਜ਼ੀ ਨਾਲ ਵਧੀ ਹੈ ਜਿਸ ਦੇ ਚਲਦਿਆਂ ਮੂਸੇਵਾਲਾ ਕੁਝ ਜ਼ਿਆਦਾ ਹੀ ਚਰਚਾ ‘ਚ ਰਹਿੰਦਾ ਹੈ। ਮੂਸੇਵਾਲੇ ਦੇ ਕੈਲਗਰੀ ਵਿਖੇ ਸ਼ੋਅ ‘ਚ ਬੀਤੇ ਐਤਵਾਰ ਦੀ ਰਾਤ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। …

Read More »