Home / ਮਨੋਰੰਜਨ (page 74)

ਮਨੋਰੰਜਨ

ਕਪਿਲ ਸ਼ਰਮਾ ਨੇ ਪਤਨੀ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਸ਼ੇਅਰ ਕੀਤੀ ਗਿੰਨ.....

ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਪ੍ਰੈਗਨੈਂਸੀ ਨੂੰ ਲੈ ਕੇ ਲਗਾਤਾਰ ਚਰਚਾ ‘ਚ ਹੈ। ਦਸੰਬਰ 2018 ‘ਚ ਬਚਪਨ ਦੀ ਦੋਸਤ ਗਿੰਨੀ ਚਤਰਥ ਨਾਲ ਵਿਆਹ ਕਰਨ ਵਾਲੇ ਕਪਿਲ ਸ਼ਰਮਾ ਦੇ ਘਰ ਛੇਤੀ ਹੀ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਇਨ੍ਹਾਂ ਪ੍ਰੈਗਨੈਂਸੀ ਦੀਆਂ ਖਬਰਾਂ ਚਲਦੇ ਹੁਣ ਕਪਿਲ ਸ਼ਰਮਾ ਨੇ ਪਤਨੀ ਗਿੰਨੀ …

Read More »

ਸਲਮਾਨ ਖਾਨ ਦੇ ਸ਼ੋਅ Bigg Boss ‘ਚ ਹੋਣ ਜਾ ਰਿਹੈ ਵੱਡਾ ਬਦਲਾਅ, ਸੀਜ਼ਨ 13 ਨੂੰ ਮਿਲੇਗਾ .....

ਸਲਮਾਨ ਖਾਨ ਜਲਦ ਹੀ ਆਪਣੇ ਫੈਨਸ ਲਈ ਫਿਲਮ ਭਾਰਤ ਲੈ ਕੇ ਆ ਰਹੇ ਹਨ। ਫਿਲਮ ਨੂੰ ਲੈ ਕੇ ਉਹ ਲਗਾਤਾਰ ਚਰਚਾ ‘ਚ ਬਣੇ ਹੋਏ ਹਨ। ਇਸ ‘ਚ ਹੁਣ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਸਲਮਾਨ ਖਾਨ ਦੇ ਮੋਸਟ ਕੰਟਰੋਵਰਸ਼ੀਅਲ ਬਿੱਗ ਬਾਸ ਸੀਜ਼ਨ 13 ਦੀ ਵੀ ਤਿਆਰੀ ਸ਼ੁਰੂ ਹੋ ਗਈ …

Read More »

ਬਹੁਤ ਹੀ ਸ਼ਾਨਦਾਰ ਰਿਹਾ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਦਾ ਇਕ ਦਿਨ ਦਾ ਸਫ਼ਰ

ਚੰਡੀਗੜ੍ਹ: ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਹੁਣ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣ ਗਈ ਹੈ। ਦਰਸ਼ਕਾਂ ਦੇ ਫ਼ਿਲਮ ਨੂੰ ਲੈਕੇ ਉਤਸੁਕ ਹੋਣ ਦੇ ਕਈ ਕਾਰਨ ਸਨ। ਜਿਹਨਾਂ ਵਿੱਚੋਂ ਵੱਡਾ ਕਾਰਨ ਫ਼ਿਲਮ ਵਿਚ ਮੁੱਖ ਕਿਰਦਾਰਾਂ ਦੀ ਭੂਮਿਕਾ ਨਿਭਾ ਰਹੇ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਜੋੜੀ ਸੀ। ਇਹ ਪਹਿਲੀ ਵਾਰ …

Read More »

T-Series ਬਣਿਆ 100 ਮਿਲੀਅਨ ਸਬਸਕਰਾਈਬਰ ਵਾਲਾ ਦੁਨੀਆ ਦਾ ਪਹਿਲਾ ਯੂਟਿਊਬ ਚੈਨਲ

ਭਾਰਤ ਦੀ ਮਿਊਜਿਕ ਕੰਪਨੀ T-Series ਦੇ ਯੂਟਿਊਬ ਚੈਨਲ ‘ਤੇ 10 ਕਰੋੜ ਸਬਸਕਰਾਈਬਰ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਯੂਟਿਊਬ ਚੈਨਲ ਬਣ ਗਿਆ ਹੈ। ਸਬਸਕਰਾਈਬਰ ਦੀ ਲੜ੍ਹਾਈ ‘ਚ ਟੀ-ਸੀਰੀਜ਼ ਨੇ ਗੇਮ ਕਮੈਂਟੇਟਰ ਚੈਨਲ PewDiePie ਨੂੰ ਪਿੱਛੇ ਛੱਡਿਆ ਹੈ। ਟੀ – ਸੀਰੀਜ਼ ਦੇ ਕੋਲ ਇਸ ਸਮੇਂ 10 ਕਰੋੜ ਤੋਂ ਜ਼ਿਆਦਾ ਸਬਸਕਰਾਈਬਰ …

Read More »

ਅਜੇ ਦੇਵਗਨ ਦੀ ਧੀ ਦਾਦੇ ਦੇ ਦਿਹਾਂਤ ਤੋਂ ਅਗਲੇ ਦਿਨ ਸਲੂਨ ਜਾਣ ‘ਤੇ ਹੋਈ ਟਰੋ.....

ਮੁੰਬਈ: ਸੋਸ਼ਲ ਮੀਡੀਆ ‘ਤੇ ਟਰੋਲ ਹੋਣਾ ਕੋਈ ਨਵੀਂ ਗੱਲ ਨਹੀਂ ਹੈ ਬਾਲੀਵੁੱਡ ਐਕਟਰ ਅਜੇ ਦੇਵਗਨ ਤੇ ਕਾਜੋਲ ਦੀ ਧੀ ਨਿਆਸਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਟਰੋਲ ਹੋ ਰਹੀ ਹੈ। ਵਜ੍ਹਾ ਹੈ ਦਾਦਾ ਵੀਰੂ ਦੇਵਗਨ ਦੇ ਦਿਹਾਂਤ ਦੇ ਅਗਲੇ ਦਿਨ ਹੀ ਉਸ ਦਾ ਸਲੂਨ ‘ਚ ਨਜ਼ਰ ਆਉਣਾ। ਵੀਰੂ ਦੇਵਗਨ ਦੇ …

Read More »

ਗਿੱਪੀ ਤੇ ਸਰਗੁਣ ਦੀ ਟਾਮ ਐਂਡ ਜੈਰੀ ਵਰਗੀ ਕੈਮਿਸਟ੍ਰੀ ਖੂਬ ਜਿੱਤ ਰਹੀ ਹੈ ਲੋਕ.....

ਚੰਡੀਗੜ੍ਹ: ਸਾਲ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਹੁਣ ਰਿਲੀਜ਼ ਹੋ ਚੁੱਕੀ ਹੈ ਤੇ ਇਹ ਕਹਿਣਾ ਬਿਲਕੁਲ ਵੀ ਗ਼ਲਤ ਨਹੀਂ ਹੋਵੇਗਾ ਕਿ ਇਹ ਹੁਣ ਤੱਕ ਦੀ ਪਾਲੀਵੁੱਡ ਦੀ ਸਭ ਤੋਂ ਵਧੀਆ ਰੋਮ-ਕੋਮ ਹੈ। ਪੰਜਾਬੀ ਫ਼ਿਲਮਾਂ ਹਮੇਸ਼ਾ ਤੋਂ ਹੀ ਮਲਟੀ ਸਟਾਰ ਰਹੀਆਂ ਹਨ। ਇਸੇ ਟਰੇਂਡ ਨੂੰ ਤੋੜਦੇ ਹੋਏ, …

Read More »

ਬਾਲੀਵੁੱਡ ਜਗਤ ‘ਚ ਸੋਗ ਦੀ ਲਹਿਰ, ਅਜੈ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਹੋਇ.....

ਬਾਲੀਵੁੱਡ ਦੇ ਸੁਪਰਸਟਾਰ ਤੇ ਹਾਲ ਹੀ ‘ਚ ਫਿਲਮ ‘ਦੇ ਦੇ ਪਿਆਰ ਦੇ’ ‘ਚ ਨਜ਼ਰ ਆਏ ਅਦਾਕਾਰ ਅਜੈ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਦਿਹਾਂਤ ਹੋ ਗਿਆ ਹੈ। ਵੀਰੂ ਦੇਵਗਨ ਦੀ ਮੌਤ ਦੀ ਖਬਰ ਬਾਲੀਵੁੱਡ ‘ਚ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਵੀਰੂ ਦੇਵਗਨ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਸਟੰਟ ਨਿਰਦੇਸ਼ਕ ਸਨ। ਉਨ੍ਹਾਂ …

Read More »

ਤੁਹਾਨੂੰ ਪਿਆਰ ਤੇ ਯਕੀਨ ਦਵਾਏਗਾ ਗੀਤ ‘ਰੱਬ ਨੇ ਮਿਲਾਇਆ’

ਚੰਡੀਗੜ੍ਹ: ਹਰ ਪੰਜਾਬੀ ਫਿਲਮ ਚ ਇੱਕ ਰੋਮਾਂਟਿਕ ਗੀਤ ਜਰੂਰ ਹੁੰਦਾ ਹੈ ਕਿਉਂਕਿ ਚਾਹੇ ਕੁਝ ਵੀ ਹੋਵੇ ਹਰ ਇੱਕ ਫਿਲਮ ਵਿੱਚ ਇੱਕ ਲਵ ਸਟੋਰੀ ਜਰੂਰ ਹੁੰਦੀ ਹੈ। ਇਹੀ ਗੀਤ ਹਨ ਜਿਹਨਾਂ ਕਰਕੇ ਗਾਣੇ ਭਾਸ਼ਾ ਅਤੇ ਭੂਗੋਲਿਕ ਸਾਰੀਆਂ ਸੀਮਾਵਾਂ ਨੂੰ ਪਾਰ ਕਰਕੇ ਜਿਆਦਾ ਦਰਸ਼ਕਾਂ ਤੱਕ ਪਹੁੰਚਦੇ ਹਨ। ਇਸ ਵਾਰ ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਦੇ ਨਿਰਮਾਤਾ …

Read More »

ਦਿਲ ਨੂੰ ਛੂਹਣ ਵਾਲਾ ਗਾਣਾ ‘ਚੱਲ ਦਿਲਾ’ ਯਕੀਨਨ ਤੁਹਾਡੀ ਪਲੇਅ ਲਿਸਟ ‘ਚ .....

ਚੰਡੀਗੜ੍ਹ: ਹਰ ਇੱਕ ਕਹਾਣੀ ‘ਚ ਹਰ ਜਜ਼ਬਾਤ ਜਰੂਰੀ ਹੈ ਚਾਹੇ ਉਹ ਰੋਮਾਂਸ ਹੋਵੇ ਜਾਂ ਪਿਆਰ ਜਾਂ ਫਿਰ ਕਾਮੇਡੀ ਹੋਵੇ ਅਤੇ ਗਾਣੇ ਇਹਨਾਂ ਹੀ ਜਜ਼ਬਾਤਾਂ ਨੂੰ ਹੋਰ ਰੰਗ ਦਿੰਦੇ ਹਨ। ਇਸ ਵਾਰ ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਦੇ ਨਿਰਮਾਤਾ ਆਪਣੀ ਆਉਣ ਵਾਲੀ ਇਸ ਫ਼ਿਲਮ ਵਿੱਚੋ ਇੱਕ ਉਦਾਸ-ਰੋਮਾਂਟਿਕ ਗੀਤ ਰਿਲੀਜ਼ ਕਰਨ ਨੂੰ ਤਿਆਰ ਹਨ ਜਿਸਦਾ ਨਾਮ …

Read More »

‘ਦਾਸਤਾਨ-ਏ-ਮੀਰੀ ਪੀਰੀ’ 3ਡੀ ਐਨੀਮੇਟਡ ਫਿਲਮ ਦਾ ਮਿਊਜ਼ਿਕ ਹੋਇਆ ਲਾਂਚ

ਚੰਡੀਗੜ੍ਹ: 14 ਮਈ 2019 ਜਵੇਂ ਨਾਮ ਤੋਂ ਸਿੱਧ ਹੁੰਦਾ ਹੈ ਕਿ ਪੰਜਾਬੀ ਫਲਿਮ ‘ਦਾਸਤਾਨ-ਏ-ਮੀਰੀ ਪੀਰੀ’ ਮੀਰੀ ਪੀਰੀ ਦੇ ਇਤਿਹਾਸ ਨੂੰ ਉਜਾਗਰ ਕਰੇਗੀ। 1604 ਈ: ਤੇ ਅਧਾਰਿਤ ਇਹ ਫਲਿਮ ਸਿੱਖਾਂ ਦੇ ਪੰਜਵੇਂ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਅਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਗਲਾਂ ਦੇ ਅੱਤਿਆਚਾਰਾਂ ਦੇ ਖਿਲਾਫ ਦੋ …

Read More »