Home / ਮਨੋਰੰਜਨ (page 70)

ਮਨੋਰੰਜਨ

ਗਾਇਕ ਅਖਿਲ ਨੇ ਧਰਿਆ ਪਾਲੀਵੁੱਡ ‘ਚ ਪੈਰ, ਪ੍ਰੀਤੀ ਸਪਰੂ ਦੀ ਫਿਲਮ ‘ਚ ਨਿਭਾ.....

ਚੰਡੀਗੜ੍ਹ: ਗੀਤ ‘ਖ਼ਾਬ’ ਨਾਲ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਗਾਇਕ ਅਖਿਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਫਿਲਮ ‘ਤੇਰੀ ਮੇਰੀ ਗੱਲ ਬਣ ਗਈ’ ਨੂੰ ਪੋਲੀਵੁੱਡ ਦੀ ਮਲਿਕਾ ਪ੍ਰੀਤੀ ਸਪਰੂ ਡਾਇਰੈਕਟ ਕਰ ਰਹੀ ਹਨ। ਅਖਿਲ ਦੇ ਨਾਲ ਇਸ ਫਿਲਮ ਵਿੱਚ ਰੁਬੀਨਾ ਬਾਜਵਾ ਮੁੱਖ ਅਦਾਕਾਰਾ ਵਜੋਂ ਨਜ਼ਰ ਆਉਣਗੇ। ਇਹਨਾਂ ਤੋਂ ਬਿਨਾਂ, …

Read More »

ਜਾਨ ਸੀਨਾ ਨੇ ਸ਼ਿਲਪਾ ਸ਼ੈੱਟੀ ਦੀ ਸ਼ੇਅਰ ਕੀਤੀ ਅਜਿਹੀ ਤਸਵੀਰ ਕਿ ਦੇਖਦੇ ਹੀ ਘਬਰਾ .....

WWE ਰੈਸਲਰ ਜਾਨ ਸੀਨਾ ਨੇ ਸੋਸ਼ਲ ਮੀਡੀਆ ‘ਤੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਮੀਮ ਸ਼ੇਅਰ ਕੀਤਾ ਹੈ। ਉਸ ਤਸਵੀਰ ‘ਚ ਸ਼ਿਲਪਾ ਸ਼ੈੱਟੀ ਬਿਨ੍ਹਾਂ ਵਾਲ ਦੇ ਨਜ਼ਰ ਆ ਰਹੀ ਹੈ। ਸ਼ਿਲਪਾ ਸ਼ੈੱਟੀ ਦੀ ਇਹ ਤਸਵੀਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਸ਼ਿਲਪਾ ਸ਼ੈੱਟੀ ਨੇ ਇਸ ਤਸਵੀਰ …

Read More »

ਬਾਦਸ਼ਾਹ ਦੇ ਨਵੇਂ ਗਾਣੇ ‘ਪਾਗਲ’ ਨੇ ਤੋੜੇ ਵਿਸ਼ਵ ਰਿਕਾਰਡ

badshah pagal song broke world record

ਡੀਜੇਵਾਲੇ ਬਾਬੂ, ਅਬੀ ਤੋ ਪਾਰਟੀ ਸ਼ੁਰੁ ਹੁਈ ਹੈ ਵਰਗੇ ਸੁਪਰ ਹਿੱਟ ਗਾਣਿਆ ਨਾਲ ਆਪਣੀ ਖਾਸ ਪਹਿਚਾਣ ਬਣਾ ਚੁੱਕੇ ਰੈਪਰ ਬਾਦਸ਼ਾਹ ਨੂੰ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਪਾਗਲ’ ਨੇ ਉਸ ਨੂੰ ਪੂਰੇ ਵਿਸ਼ਵ ਦਾ ਬਾਦਸ਼ਾਹ ਬਣਾ ਦਿੱਤਾ ਹੈ। ਇਸ ਵਾਰ ਬਾਦਸ਼ਾਹ ਦੇ ਨਵੇਂ ਗੀਤ ਪਾਗਲ ਨੇ ਆਪਣੇ ਹੀ ਬਣਾਏ ਰਿਕਾਰਡ …

Read More »

ਗਾਣੇ ‘ਚ ਇਤਰਾਜ਼ਯੋਗ ਸ਼ਬਦ ਦੀ ਵਰਤੋਂ ਕਰਨ ‘ਤੇ ਹਨੀ ਸਿੰਘ ਖਿਲਾਫ ਮੁਹਾਲੀ ‘.....

ਚੰਡੀਗੜ੍ਹ: ਪੰਜਾਬੀ ਰੈਪਰ ਹਨੀ ਸਿੰਘ ‘ਤੇ ਉਸ ਦੇ ਨਵੇਂ ਗਾਣੇ ‘ਮੱਖਣਾ’ ‘ਚ ਔਰਤਾਂ ਨੂੰ ਲੈ ਕੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲੱਗਿਆ ਹੈ ਜਿਸਦੇ ਤਹਿਤ ਹਨੀ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਹਾਲੀ ‘ਚ ਮਾਮਲਾ ਦਰਜ ਹੋਇਆ ਹੈ। ਇਸ ਮਾਮਲੇ ‘ਤੇ ਰਾਜ ਮਹਿਲਾ ਕਮਿਸ਼ਨ ਨੇ ਨੋਟਿਸ ਲੈਂਦਿਆਂ ਪੰਜਾਬ ਪੁਲਿਸ …

Read More »

ਆਰ.ਐੱਸ.ਐੱਸ. ਮੁੱਖੀ ਤੋਂ ਬਾਅਦ ਹੁਣ ਹਾਰਡ ਕੌਰ ਨੇ ਬਿੱਗ-ਬੀ ਤੇ ਅਕਸ਼ੈ ਨੂੰ ਕੱਢੀ.....

hard kaur abuse amitabh bachchan

ਮੁੰਬਈ: ਅਕਸਰ ਵਿਵਾਦਾਂ ‘ਚ ਰਹਿਣ ਵਾਲੀ ਬਾਲੀਵੁੱਡ ਦੀ ਮਸ਼ਹੂਰ ਰੈਪਰ ਹਾਰਡ ਕੌਰ ਨੇ ਪਿਛਲੇ ਦਿਨੀਂ ਯੋਗੀ ਆਦਿਤਿਆਨਾਥ ਤੇ ਆਰ.ਐੱਸ.ਐੱਸ. ਮੁੱਖੀ ‘ਤੇ ਇਤਰਾਜ਼ਯੋਗ ਟਿੱਪਣੀ ਕਰਕੇ ਸੁਰਖੀਆ ‘ਚ ਰਹੀ। ਹਾਰਡ ਕੌਰ ਨੇ ਹੁਣ ਫਿਰ ਇੱਕ ਬਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਹਾਨਾਇਕ ਅਮਿਤਾਭ ਬੱਚਨ ਤੇ ਅਕਸ਼ੈ ਕੁਮਾਰ ਸਮੇਤ ਹੋਰ ਕਈ ਵੱਡੇ ਸਿਤਾਰਿਆਂ ‘ਤੇ …

Read More »

ਪ੍ਰਿੰਸ ਨਰੂਲਾ ਦੇ ਭਰਾ ਦੀ ਕੈਨੇਡਾ ‘ਚ ਮੌਤ, ਸਸਕਾਰ ‘ਚ ਸ਼ਾਮਲ ਹੋਣ ਲਈ ਪਰਿਵ.....

ਓਨਟਾਰੀਓ: ਕੈਨੇਡਾ ਦੇ ਸੂਬੇ ਓਨਟਾਰੀਓ ਵਿਖੇ ਸਥਿਤ ਵਸਾਗਾ ਬੀਚ ‘ਤੇ ਬੀਤੇ ਦਿਨੀਂ ਕੈਨੇਡਾ ਡੇ ਮਨਾਉਣ ਗਏ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ। ਜਿਸ ਦੀ ਪਹਿਚਾਣ 25 ਸਾਲਾ ਰੁਪੇਸ਼ ਨਰੂਲਾ ਉਰਫ ਰੂਬੀ ਵੱਜੋਂ ਹੋਈ, ਖਬਰਾਂ ਅਨੁਸਾਰ ਰੁਪੇਸ਼ ਬਿੱਗ ਬਾਸ 9 ਦੇ ਜੇਤੂ ਪ੍ਰਿੰਸ ਨਰੂਲਾ ਦੇ ਕਜ਼ਨ ਹਨ। ਟੀ. …

Read More »

ਪੰਜਾਬ ਦੇ ਡੀਜੀਪੀ ਨੇ ਹਨੀ ਸਿੰਘ ਖਿਲਾਫ ਐਫ.ਆਈ.ਆਰ. ਦਰਜ ਕਰਨ ਦੇ ਜਾਰੀ ਕੀਤੇ ਨਿ.....

ਚੰਡੀਗੜ੍ਹ: ਪੰਜਾਬੀ ਰੈਪਰ ਹਨੀ ਸਿੰਘ ਆਪਣੇ ਗਾਣੇ ਮੱਖਣਾ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਏ ਹਨ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬੀਤੇ ਦਿਨੀਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਹਨੀ ਸਿੰਘ ਖ਼ਿਲਾਫ ਸ਼ਿਕਾਇਤ ਦੇਣ ਤੋਂ ਬਾਅਦ ਅੱਜ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਮੁਖੀ ਨੇ ਮੁਹਾਲੀ …

Read More »

ਹਨੀ ਸਿੰਘ ਦੇ ਗੀਤ ‘ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਨੋਟਿਸ

Honeyingh in Honey singh in trouble for 'vulgar' lyrics in Makhna trouble for 'vulgar' lyrics in Makhna

ਪੰਜਾਬੀ ਰੈਪਰ ਹਨੀ ਸਿੰਘ ਆਪਣੇ ਗਾਣੇ ਮੱਖਣਾ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਏ ਹਨ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਗਾਣੇ ‘ਚ ਇਸਤੇਮਾਲ ਕੀਤੇ ਗਏ ਬੋਲ ਤੇ ਇਤਰਾਜ਼ ਜਤਾਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿੱਚ ਔਰਤਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤੀ ਗਈ ਹੈ। ਇਸ ਬਾਰੇ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ …

Read More »

ਦਰਸ਼ਕਾਂ ਦੇ ਦਿਲਾਂ ਦੀ ਤਾਰ ਨੂੰ ਛੇੜਦਾ ਬਾਜ਼ ਧਾਲੀਵਾਲ ਦਾ ‘ਛੱਡ ਵੀ ਨਈ ਸਕਦ.....

ਚੰਡੀਗੜ੍ਹ: ਪੰਜਾਬੀ ਸੰਗੀਤ ਦੀ ਦੁਨੀਆ ‘ਚ ਸ਼ਾਮਲ ਹੋਏ ਪ੍ਰਤਿਭਾਸ਼ਾਲੀ ਅਤੇ ਖੁਸ਼ਕਿਸਮਤ ਕਲਾਕਾਰ ਬਾਜ਼ ਧਾਲੀਵਾਲ ਜਿਸ ਨੇ ਧਾਰਮਿਕ ਗੀਤ ਜਿਸਦਾ ਨਾਮ ‘ਮੈਂ ਤੇਰਾ ਨਾਨਕਾ ਫਰਿਆਦੀ’ ਦੇ ਨਾਲ ਪੰਜਾਬੀ ਇੰਡਸਟਰੀ ਵਿਚ ਆਪਣੀ ਸ਼ੁਰੂਆਤ ਕੀਤੀ ਸੀ। ਹੁਣ ਦਰਸ਼ਕਾਂ ਦੇ ਦਿਲਾਂ ਦੀ ਤਾਰ ਨੂੰ ਛੇੜਦਾ ਉਹਨਾਂ ਨੇ ਆਪਣੇ ਨਵੇਂ ਗੀਤ ‘ਛੱਡ ਵੀ ਨਈ ਸਕਦਾ’ …

Read More »

ਹਾਈ-ਪ੍ਰੋਫਾਈਲ ਰੇਵ ਪਾਰਟੀ: ਇਤਰਾਜ਼ਯੋਗ ਹਾਲਤ ‘ਚ ਫੜੀ ਗਈਆਂ ਬਾਲੀਵੁੱਡ ਤੇ ਟ.....

ਮੁੰਬਈ: ਸ਼ੁੱਕਰਵਾਰ ਨੂੰ ਇੱਥੇ ਇੱਕ ਹਾਈ ਪ੍ਰੋਫਾਈਲ ਰੇਵ ਪਾਰਟੀ ਦਾ ਪਰਦਾਫਾਸ਼ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕਹ ਹਾਈ ਪ੍ਰੋਫਾਇਲ ਪਾਰਟੀ ਰਾਏਗੜ੍ਹ ਦੇ ਰੀਹੀਮ ਬੀਚ ‘ਤੇ ਮੌਜੂਦ ਇਕ ਆਲੀਸ਼ਾਨ ਬੰਗਲੇ ‘ਚ ਚੱਲ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਹਾਈ ਪ੍ਰੋਫਾਇਲ ਪਾਰਟੀ ‘ਚ ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ਦੀਆਂ ਕਈ ਮਸ਼ਹੂਰ …

Read More »