Home / ਮਨੋਰੰਜਨ (page 63)

ਮਨੋਰੰਜਨ

ਕੈਨੇਡਾ ਵਿਖੇ ਸਿੱਧੂ ਮੂਸੇਵਾਲੇ ਦੇ ਸ਼ੋਅ ਦੌਰਾਨ ਚੱਲੀਆਂ ਗੋਲੀਆਂ

ਕੈਲਗਰੀ: ਸਿੱਧੂ ਮੂਸੇਵਾਲਾ ਥੋੜ੍ਹੇ ਸਮੇਂ ‘ਚ ਸ਼ੋਹਰਤ ਹਾਸਲ ਕਰਨ ਵਾਲੇ ਉਨ੍ਹਾਂ ਕਲਾਕਾਰਾਂ ‘ਚੋਂ ਇਕ ਹਨ, ਜਿਨ੍ਹਾਂ ਦੀ ਫੈਨ ਫਾਲੋਇੰਗ ਤੇਜ਼ੀ ਨਾਲ ਵਧੀ ਹੈ ਜਿਸ ਦੇ ਚਲਦਿਆਂ ਮੂਸੇਵਾਲਾ ਕੁਝ ਜ਼ਿਆਦਾ ਹੀ ਚਰਚਾ ‘ਚ ਰਹਿੰਦਾ ਹੈ। ਮੂਸੇਵਾਲੇ ਦੇ ਕੈਲਗਰੀ ਵਿਖੇ ਸ਼ੋਅ ‘ਚ ਬੀਤੇ ਐਤਵਾਰ ਦੀ ਰਾਤ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। …

Read More »

ਮੋਨਾ ਸਿੰਘ ਦੇ ਸਾਬਕਾ ਬੁਆਏਫਰੈਂਡ ਬਲਾਤਕਾਰ ਮਾਮਲੇ ‘ਚ ਗ੍ਰਿਫ਼ਤਾਰ

ਟੀ.ਵੀ. ਅਦਾਕਾਰ ਕਰਣ ਸਿੰਘ ਓਬਰਾਏ ‘ਤੇ ਕਥਿਤ ਰੂਪ ਨਾਲ ਇੱਕ ਮਹਿਲਾ ਜੋਤਸ਼ੀ ਨੂੰ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ‘ਤੇ ਨਾ ਸਿਰਫ਼ ਬਲਾਤਕਾਰ ਕਰਨ, ਸਗੋਂ ਪੀੜਤਾ ਦੀ ਵੀਡੀਓ ਬਣਾਉਣ ਅਤੇ ਬਲੈਕਮੇਲ ਕਰਨ ਦਾ ਵੀ ਦੋਸ਼ ਹੈ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਮੁੰਬਈ ਪੁਲਿਸ …

Read More »

ਕੈਨੇਡੀਅਨ ਨਾਗਰਿਕਤਾ ਨੂੰ ਲੈ ਕੇ ਅਕਸ਼ੈ ਕੁਮਾਰ ਨੇ ਤੋੜੀ ਚੁੱਪੀ, ਕਹੀ ਵੱਡੀ ਗੱ.....

ਨਵੀਂ ਦਿੱਲੀ : ਅਕਸ਼ੈ ਕੁਮਾਰ ਦੀ ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੈਰ ਰਾਜਨੀਤਕ ਇੰਟਰਵਿਊ ਤੋਂ ਬਾਅਦ ਅਕਸ਼ੈ ‘ਤੇ ਹੋਣ ਵਾਲੇ ਸ਼ਬਦੀ ਹਮਲੇ ਹੋਰ ਤੇਜ਼ ਹੋ ਗਏ ਹਨ। ਹਾਲਾਂਕਿ ਅਕਸ਼ੈ ਕੁਮਾਰ ਇਸ ਮਾਮਲੇ ‘ਤੇ …

Read More »

ਦੇਖੋ ਸਰਗੁਣ ਤੇ ਗਿੱਪੀ ਨੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਕਿੰਝ ਪਾਈਆਂ ਧੂਮ.....

ਚੰਡੀਗੜ੍ਹ: ਸੁਮੀਤ ਦੱਤ ਅਤੇ ਡ੍ਰੀਮ ਬੁੱਕ ਪ੍ਰੋਡਕਸ਼ਨ ਨੇ ਲਿਓਸਟ੍ਰਾਇਡ ਇੰਟਰਟੇਨਮੈਂਟ ਨਾਲ ਮਿਲ ਕੇ ਅੱਜ ਆਪਣੀ ਆਉਣ ਵਾਲੀ ਫਿਲਮ ‘ਚੰਡੀਗੜ੍ਹ-ਅੰਮ੍ਰਿਤਸਰ -ਚੰਡੀਗੜ੍ਹ‘ ਦਾ ਟ੍ਰੇਲਰ ਰਿਲੀਜ਼ ਕਰਿਆ। ਸੁਮੀਤ ਦੱਤ ਅਤੇ ਡ੍ਰੀਮ ਬੁੱਕ ਪ੍ਰੋਡਕਸ਼ਨ ਦੀ ਪੇਸ਼ਕਸ਼ ਵਾਲੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਮੁੱਖ ਕਿਰਦਾਰ ਨਿਭਾ ਰਹੇ । ਇਸ ਫ਼ਿਲਮ ਨੂੰ ਕਰਨ. …

Read More »

ਸੰਨੀ ਦਿਓਲ ਨੇ ਕੀਤਾ ਜ਼ਾਇਦਾਦ ਦਾ ਐਲਾਨ, ਇੰਨੇ ਕਰੋੜ ਦੇ ਨੇ ਮਾਲਕ ਤੇ ਇਹ ਹੈ ਅਸਲ.....

ਪੰਜਾਬ ਦੀ ਗੁਰਦਾਸਪੁਰ ਲੋਕਸਭਾ ਸੀਟ ਤੋਂ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ। ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ ਮੁਤਾਬਕ ਸੰਨੀ ਦਿਓਲ ਦਾ ਪੂਰਾ ਨਾਮ ਅਜੇ ਸਿੰਘ ਧਰਮੇਂਦਰ ਦਿਓਲ ਤੇ ਉਨ੍ਹਾਂ ਦੀ ਪਤਨੀ 87 ਕਰੋੜ ਦੀ ਚੱਲ ਤੇ ਅਚੱਲ ਜਾਇਦਾਦ ਦੇ …

Read More »

Fast and Furious ਫਿਲਮ ‘ਚ ਨਜ਼ਰ ਆ ਸਕਦੇ ਨੇ ਜਾਨ ਸੀਨਾ

ਲਾਸ ਏਂਜਲਸ: WWE ਦੇ ਸੁਪਰਸਟਾਰ ਤੇ ਅਭਿਨੇਤਾ ਜੋਨ ਸੀਨਾ ਦੀ ਫੈਨ ਫਾਲੋਇੰਗ ਬਹੁਤ ਤਕੜੀ ਹੈ। ਲੋਕ ਉਨ੍ਹਾਂ ਦੀ ਫਾਈਟਿੰਗ ਦੇਖਣਾ ਬਹੁਤ ਪਸੰਦ ਕਰਦੇ ਹਨ। ਹਾਲ ਹੀ ‘ਚ ਜੋਨ ਸੀਨਾ ਨੇ ਆਪਣਾ 42ਵਾਂ ਜਨਮਦਿਨ ਮਨਾਇਆ। ਤਾਜ਼ਤ ਮਿਲੀ ਜਾਣਕਾਰੀ ਮੁਤਾਬਕ ਜਾਨ ਸੀਨਾ ਹੁਣ ਫਾਸਟ ਐਂਡ ਫਿਊਰੀਅਸ 9 ਵਿੱਚ ਨਜ਼ਰ ਆ ਸਕਦੇ ਹਨ। …

Read More »

ਸਰਗੁਣ ਮਹਿਤਾ ਨੇ ਸਾਰੇ ਕਰਤੇ ਹੈਰਾਨ, ਬਾਲੀਵੁੱਡ ਅਭਿਨੇਤਰੀਆਂ ਨੂੰ ਵੀ ਇਸ ਕੰ.....

ਚੰਡੀਗੜ੍ਹ: ਜਿਵੇਂ ਕਿ ਸਾਰੇ ਜਾਣਦੇ ਹੀ ਹਨ ਕਿ ਇਕ ਅਦਾਕਾਰ ਨੂੰ ਫ਼ਿਲਮ ਵਿੱਚ ਆਪਣਾ ਕਿਰਦਾਰ ਨਿਭਾਉਣ ਲਈ ਕਿੰਨੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਅਤੇ ਜਦੋਂ ਉਹਨਾਂ ਦੁਆਰਾ ਕੀਤੀ ਮਿਹਨਤ ਨੂੰ ਲੋਕ ਸਰਾਉਂਦੇ ਹਨ ਤਾਂ ਉਹ ਹੀ ਉਹਨਾਂ ਦਾ ਅਸਲੀ ਅਵਾਰਡ ਹੁੰਦਾ ਹੈ। ਜਦੋ ਦਰਸ਼ਕ ਸ਼ਾਨਦਾਰ ਕੰਮ ਦੇਖਦੇ ਹਨ ਤਾਂ ਉਹ …

Read More »

ਮਸ਼ਹੂਰ ਅਦਾਕਾਰਾ ਦੀ ਪਾਣੀ ‘ਚ ਡੁੱਬਣ ਕਾਰਨ ਹੋਈ ਮੌਤ, ਪੂਲ ‘ਚ ਮਿਲੀ ਲਾਸ਼

ਲਾਂਸ ਏਂਜਲਸ: ਹਾਲੀਵੁੱਡ ਸਟਾਰ ਅਦਾਕਾਰਾ ਤੇ ਮਾਡਲ ਦੀ ਸ਼ੱਕੀ ਹਲਾਤਾਂ ‘ਚ ਮੌਤ ਹੋ ਗਈ ਹੈ  ਜਿਸਦੀ ਪੁਸ਼ਟੀ ਲਾਂਸ ਏਂਜਲਸ ਮੈਡੀਕਲ ਐਕਸਜਾਮਿਨਰ ਕੋਰਨਰ ਨੇ ਕੀਤੀ ਹੈ। ਸਟੇਫਨੀ ਦੇ ਪਤੀ ਡੇਮੀਅਨ ਨੇ ਇੰਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ ,ਜਿਸ ‘ਚ ਉਨ੍ਹਾਂ ਨੇ ਸਟੇਫਨੀ ਦੀ ਮੌਤ ਦੀ ਖ਼ਬਰ ਦਿਤੀ ਹੈ। ਉਸ ਨੇ …

Read More »

ਸਲਮਾਨ ਤੇ ਉਨ੍ਹਾਂ ਦੇ ਬਾਡੀਗਾਰਡ ਸ਼ੇਰਾ ਨੇ ਵੀਡੀਓ ਬਣਾ ਰਹੇ ਨੌਜਵਾਨ ਨਾਲ ਕੀਤ.....

ਮੁੰਬਈ: ਬਾਲੀਵੁੱਡ ਐਕਟਰ ਸਲਮਾਨ ਖਾਨ ਅਤੇ ਉਨ੍ਹਾਂ ਦੇ ਬਾਡੀਗਾਰਡ ਸ਼ੇਰਾ ਖਿਲਾਫ ਮੁੰਬਈ ਦੇ ਡੀਐਨ ਨਗਰ ਪੁਲਿਸ ਸਟੇਸ਼ਨ ਵਿੱਚ ਇੱਕ ਨੌਜਵਾਨ ਨੇ ਸ਼ਿਕਾਇਤ ਦਰਜ ਕਰਵਾਈ ਹੈ । ਉਸ ਨੇ ਇਲਜ਼ਾਮ ਲਗਾਇਆ ਕਿ ਵੀਡੀਓ ਬਣਾਉਣ ਦੇ ਦੌਰਾਨ ਸਲਮਾਨ ਅਤੇ ਸ਼ੇਰਾ ਨੇ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ । ਪੁਲਿਸ ਦੇ ਮੁਤਾਬਕ , ਸਲਮਾਨ …

Read More »

ਵਿਆਹ ਤੋਂ ਪਹਿਲਾਂ ਹੀ ਅਰਜੁਨ ਰਾਮਪਾਲ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਉਨ੍ਹਾਂ .....

ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਅਕਸਰ ਆਪਣੀ ਪਰਸਨਲ ਲਾਇਫ ਨੂੰ ਲੈ ਕੇ ਸੁਰਖੀਆਂ ‘ਚ ਛਾਏ ਰਹਿੰਦੇ ਹਨ। ਹਾਲ ਹੀ ਵਿੱਚ ਅਰਜੁਨ ਰਾਮਪਾਲ ਨੇ ਮਿਹਰ ਜੇਸਿਆ ( Mehr Jesia ) ਨੂੰ ਤਲਾਕ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਮਿਹਰ ਨੂੰ ਤਲਾਕ ਦੇਣ ਤੋਂ ਬਾਅਦ ਅਰਜੁਨ ਵਿਦੇਸ਼ੀ ਮਾਡਲ ਗੈਬ੍ਰਿਏਲਾ ਡੇਮੇਟ੍ਰਿਏਡਸ ( …

Read More »