Home / ਮਨੋਰੰਜਨ (page 62)

ਮਨੋਰੰਜਨ

…ਜਦੋਂ ਕਪਿਲ ਸ਼ਰਮਾਂ ਦੇ ਸਾਨੀਆ ਮਿਰਜ਼ਾ ਨੇ ਮਜਾਕ ਵਾਲੇ ਚੱਕ ਤੇ ਫੱਟੇ, ਦਰਸ਼ਕ ਕਹਿ.....

ਚੰਡੀਗੜ੍ਹ : ‘ਦੀ ਕਪਿਲ ਸ਼ਰਮਾਂ ਸ਼ੋਅ’ ਜੋ ਅੰਦਰੂਨੀ ਤਕਰਾਰਾਂ ਤੋਂ ਬਾਅਦ ਮੁੜ ਆਪਣੇ ਦੂਜੇ ਸ਼ੈਸ਼ਨ ‘ਚ ਪੈਰ ਰੱਖ ਚੁੱਕਾ ਹੈ। ਇਸ ਸ਼ੋਅ ‘ਚ ਹਰ ਦਿਨ ਕਪਿਲ ਸ਼ਰਮਾਂ ਕਿਸੇ ਨਾ ਕਿਸੇ ਫਿਲਮੀ ਸਤਾਰੇ ਜਾਂ ਫਿਰ ਕਿਸੇ ਹੋਰ ਮੁੱਖ ਮਹਿਮਾਨ ਨੂੰ ਬੁਲਾ ਕੇ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕਰਦੇ ਹਨ। ਇਸ ਸ਼ੋਅ ‘ਚ …

Read More »

ਵੀਡੀਓ: ਸੋਨੂੰ ਨਿਗਮ ਨੇ ਸੈਲਫੀ ਲੈ ਰਹੇ ਫੈਨ ਦਾ ਮਰੋੜਿਆ ਹੱਥ

Sonu Nigam react With Fan

ਬਾਲੀਵੁੱਡ ਦੇ ਸਭ ਤੋਂ ਪ੍ਰਤਿਭਾਸ਼ਾਲੀ ਗਾਇਕਾਂ ਵਿੱਚੋਂ ਇੱਕ ਸੋਨੂੰ ਨਿਗਮ ਚਾਹੇ ਅੱਜਕੱਲ੍ਹ ਬਹੁਤ ਜ਼ਿਆਦਾ ਗਾਣੇ ਨਾ ਗਾ ਰਹੇ ਹੋਣ ਪਰ ਫੈਨਜ਼ ਦੇ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਹਾਲੇ ਵੀ ਕਾਇਮ ਹੈ। ਸੋਨੂੰ ਨਿਗਮ ਹਾਲੇ ਵੀ ਕੁੱਝ ਰਿਐਲਿਟੀ ਸ਼ੋਅ ਵਿੱਚ ਵਿਖਾਈ ਦਿੰਦੇ ਹਨ ਅਤੇ ਲੋਕ ਉਨ੍ਹਾਂ ਦੇ ਗਾਣਿਆਂ ਅਤੇ ਮਿਮਕਰੀ ਨੂੰ ਕਾਫ਼ੀ …

Read More »

ਫ਼ਿਲਮ ‘ਕਾਕਾ ਜੀ’ ਦੀ ਟੀਮ ਨਾਲ ਵੇਖੋ ਖ਼ਾਸ ਮੁਲਾਕਾਤ

‘ਫ਼ਿਲਮ ਰੁਪਿੰਦਰ ਗਾਂਧੀ ਦ ਗੈਂਗਸਟਰ’, ‘ਰੁਪਿੰਦਰ ਗਾਂਧੀ ਦ ਰੋਬਿਨਹੂਡ’ ਅਤੇ ‘ਡਾਕੂਆਂ ਦਾ ਮੁੰਡਾ’ ਵਰਗੀ ਹਿੱਟ ਫ਼ਿਲਮਾਂ ਦੇਣ ਵਾਲੇ ਡ੍ਰੀਮ ਰਿਯਲਟੀ ਮੂਵੀਜ਼ ਫ਼ਿਲਮ ਅਤੇ ਦੇਵ ਖਰੌੜ ‘ਕਾਕਾ ਜੀ’ ਦੇ ਨਾਲ ਫਿਰ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਸਾਡੇ ਖਾਸ ਸ਼ੋਅ ‘ਕੈਫੇ ਪੰਜਾਬੀ’ ‘ਚ ਫਿਲਮ ‘ਕਾਕਾ ਜੀ’ ਦੀ ਟੀਮ ਨੇ …

Read More »

ਸੀਰੀਅਲ ਕਿਸਰ ਇਮਰਾਨ ਹੁਣ ਮਰ ਚੁੱਕਿਐ : ਇਮਰਾਨ ਹਾਸ਼ਮੀ

Serial kisser Emraan Hashmi retires from kissing

ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਪਿਛਲੇ ਕਈ ਸਾਲਾਂ ਤੋਂ ਆਪਣੀ ਸੀਰੀਅਲ ਕਿਸਰ ਦੀ ਇਮੇਜ ਤੋਂ ਬਾਹਰ ਨਿਕਲਣ ਲਈ ਤੜਫ਼ ਰਹੇ ਹਨ। ਲਗਭਗ ਇੱਕ ਦਹਾਕੇ ਤੱਕ ਬਾਲੀਵੁੱਡ ‘ਚ ਆਪਣੀ ਇਸ ਇਮੇਜ ਦੇ ਦਮ ‘ਤੇ ਟਿਕੇ ਰਹਿਣ ਵਾਲੇ ਇਮਰਾਨ ਹਾਸ਼ਮੀ ਹੁਣ ਸਾਫ਼ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਿਸੇ ਹੋਰ ਨਾਮ ਨਾਲ ਭਲੇ ਬੁਲਾ …

Read More »

ਵਿਆਹ ਸਮਾਗਮ ‘ਚ ਕੌਰ-ਬੀ ਦੇ ਲੇਟ ਪਹੁੰਚਣ ਕਾਰਨ ਚੱਲੀ ਗੋਲੀ, ਪੈ ਗਈਆਂ ਭਾਜੜਾ.....

firing in kaur b program amritsar

ਅੰਮ੍ਰਿਤਸਰ: ਵਿਆਹ ਸਮਾਗਮ ‘ਚ ਗੋਲੀ ਚੱਲ੍ਹਣ ਦੀਆਂ ਵਾਰਦਾਤਾਂ ਰੁੱਕਣ ਦੀ ਨਾਮ ਨਹੀਂ ਲੈ ਰਹੀਆਂ । ਬੇਸ਼ੱਕ ਪੈਲਸ ‘ਚ ਵਿਆਹ ਸਮਾਗਮ ਦੌਰਾਨ ਹਥਿਆਰਾਂ ਲੈ ਕੇ ਜਾਣ ‘ਤੇ ਪੂਰਨ ਪਾਬੰਦੀ ਹੈ , ਪਰ ਫਿਰ ਵੀ ਲੋਕ ਕਾਨੂੰਨਾਂ ਨੂੰ ਛਿੱਕੇ ‘ਤੇ ਟੰਗ ਕੇ ਪੈਲਸਾਂ ‘ਚ ਹਥਿਆਰ ਲੈ ਕੇ ਜਾਣ ਤੋਂ ਬਿਲਕੁਲ ਵੀ ਗੁਰੇਜ਼ …

Read More »

ਅਫਗਾਨਿਸਤਾਨ ‘ਚ ਮਿਲਿਆ ਕੈਨੇਡੀਅਨ ਪ੍ਰਧਾਨਮੰਤਰੀ ਦਾ ਵਿਛੜਿਆ ਭਰਾ

trudeau twin afghanistan

ਕਾਬੁਲ: ਭਾਰਤ ਦਾ ਮਿੱਤਰ ਦੇਸ਼ ਅਫਗਾਨਿਸਤਾਨ ਬਹੁਤ ਅਨੋਖੇ ਮਾਮਲੇ ਦੀ ਵਜ੍ਹਾ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਕਸਰ ਅੱਤਵਾਦੀ ਹਮਲਿਆਂ ਅਤੇ ਮੌਤਾਂ ਦੀ ਵਜ੍ਹਾ ਨਾਲ ਸੁਰਖੀਆਂ ‘ਚ ਬਣੇ ਰਹਿਣ ਵਾਲੇ ਇਸ ਦੇਸ਼ ਵਿੱਚ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਦਾ ਇੱਕ ਹਮਸ਼ਕਲ ਸਾਹਮਣੇ ਆਇਆ ਹੈ। ਇੱਕ ਟੈਲੇਂਟ ਸ਼ੋਅ ਦੇ ਇਸ …

Read More »

Tumblr ਨੇ ਹਟਾਇਆ ਅਮਿਤਾਭ ਬੱਚਨ ਦਾ ਬਲਾਗ, ਗੁੱਸੇ ‘ਚ ਬਿੱਗ-ਬੀ ਨੇ ਦਿੱਤੀ ਧਮਕੀ

Amitabh Bachchan's blog post called objectionable

ਮੁੰਬਈ : ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਸਿਤਾਰਿਆਂ ਵਿਚੋਂ ਇੱਕ ਹਨ। ਟਵਿੱਟਰ, ਇੰਸਟਾਗ੍ਰਾਮ ਅਤੇ ਫੇਸਬੁੱਕ ਤੋਂ ਇਲਾਵਾ ਬਿੱਗ-ਬੀ ਬਲਾਗ ਸਾਈਟ ਟੰਬਲਰ ‘ਚ ਵੀ ਐਕਟਿਵ ਰਹਿੰਦੇ ਹਨ ਪਰ ਉਨ੍ਹਾਂ ਦਾ ਲਿਖਿਆ ਇਕ ਬਲਾਗ ਪ੍ਰਕਾਸ਼ਿਤ ਕਰਨ ਤੋਂ ਮਨਾ ਕਰ ਦਿਤਾ। ਬੱਸ ਫੇਰ ਕਿ ਸੀ ਬਿੱਗ ਬੀ …

Read More »

ਪਲਾਸਟਿਕ ਸਰਜਰੀ ਕਰਵਾ ਕੇ ਸਾਰਾ ਖਾਨ ਦਾ ਵਿਗੜਿਆ ਚਿਹਰਾ, ਪਛਾਣਨਾ ਹੋਇਆ ਮੁਸ਼ਕ.....

sara khan plastic surgery gone wrong

ਟੀਵੀ ਦੇ ਮਸ਼ਹੂਰ ਸ਼ੋਅ ‘ਸਪਨਾ ਬਾਬੁਲ ਕਾ ਵਿਦਾਈ’ ਤੋਂ ਪਾਪੁਲਰ ਹੋਈ ਅਦਾਕਾਰ ਸਾਰਾ ਖਾਨ ਪਿਛਲੇ ਕਾਫ਼ੀ ਦਿਨਾਂ ਤੋਂ ਆਪਣੇ ਹਾਟ ਅੰਦਾਜ਼ ਦੀ ਵਜ੍ਹਾ ਕਾਰਨ ਚਰਚਾ ਵਿੱਚ ਹਨ। ਇੰਸਟਾਗਰਾਮ ‘ਤੇ ਉਨ੍ਹਾਂ ਦੀ ਬਿਕਿਨੀ ਫੋਟੋਜ ਅਤੇ ਗਲੈਮਰਸ ਲੁੱਕ ਕਾਫ਼ੀ ਸੁਰਖੀਆਂ ਵਿੱਚ ਰਹਿੰਦੇ ਹਨ। ਪਰ ਇਸ ਵੇਲੇ ਉਹ ਕਿਸੇ ਹੋਰ ਵਜ੍ਹਾ ਕਾਰਨ ਚਰਚਾ …

Read More »

ਔਰਤਾਂ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਕਰਕੇ ਸਸਪੈਂਡ ਹੋਏ ਹਾਰਦਿਕ ਤੇ ਰਾਹੁਲ

rahul hardik pandya suspended

ਚੰਡੀਗੜ੍ਹ: ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਨੇ ਕਰਨ ਜੌਹਰ ਦੇ ਟੀਵੀ ਪ੍ਰੋਗਰਾਮ ‘ਕੌਫ਼ੀ ਵਿਦ ਕਰਨ’ ‘ਚ ਅਜਿਹੇ ਜਵਾਬ ਦਿੱਤੇ ਜਿਸ ਕਾਰਨ ਕਰੋੜਾਂ ਭਾਰਤੀ ਕ੍ਰਿਕਟ ਫੈਨਜ਼ ਦਾ ਦਿਲ ਟੁੱਟ ਗਿਆ। ਉਨ੍ਹਾਂ ਵੱਲੋਂ ਸ਼ੋਅ ਦੌਰਾਨ ਔਰਤਾਂ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਕਰਕੇ ਸ਼ੁੱਕਰਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਨੂੰ ਆਸਟ੍ਰੇਲੀਆ …

Read More »

ਜਾਣੋ ਕਿਸ ਕਾਰਨ ਰਾਕੇਸ਼ ਰੌਸ਼ਨ ਨੂੰ ਹੋਇਆ ਕੈਂਸਰ, ਦੋਸਤ ਨੇ ਕੀਤਾ ਵੱਡਾ ਖੁਲਾਸਾ

ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਨੂੰ ਕੈਂਸਰ ਹੋਣ ਦੀ ਖਬਰ ਸਾਹਮਣੇ ਆਈ। ਖਬਰ ਸਾਹਮਣੇ ਆਉਣ ਤੋਂ ਬਾਅਦ ਰਾਕੇਸ਼ ਰੌਸ਼ਨ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਪੀਐਮ ਮੋਦੀ ਨੇ ਵੀ ਟਵੀਟ ਕੀਤਾ। ਪੀਐਮ ਮੋਦੀ ਨੇ ਰਾਕੇਸ਼ ਰੌਸ਼ਨ ਨੂੰ ਫਾਈਟਰ ਦੱਸਿਆ। ਰਾਕੇਸ਼ ਰੌਸ਼ਨ ਦੀ ਸਰਜਰੀ ਨੂੰ ਹੋ ਚੁੱਕੀ …

Read More »