Home / ਮਨੋਰੰਜਨ (page 6)

ਮਨੋਰੰਜਨ

ਸੁਸ਼ਾਂਤ ਸਿੰਘ ਰਾਜਪੂਤ ਕੇਸ: ਡਰਗਸ ਮਾਮਲੇ ‘ਚ NCB ਨੇ 2 ਨੂੰ ਕੀਤਾ ਗ੍ਰਿਫਤਾਰ

ਮੁੰਬਈ: ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਮਾਮਲੇ ‘ਚ ਸੀਬੀਆਈ ਦੀ ਜਾਂਚ ਜਾਰੀ ਹੈ। ਉੱਥੇ ਹੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਵੀ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਅਬਦੁਲ ਬਾਸਿਤ ਪਰਿਹਾਰ ਅਤੇ ਜ਼ੈਦ ਵਿਲਾਤਰਾ ਨੂੰ ਮੁੰਬਈ ਦੇ ਬਾਂਦਰਾ ਤੋਂ ਗ੍ਰਿਫਤਾਰ ਕੀਤਾ ਹੈ, ਇਹ ਜਾਣਕਾਰੀ ਐਨਸੀਬੀ ਨੇ ਦਿੱਤੀ ਹੈ। ਐਨਸੀਬੀ ਅਨੁਸਾਰ …

Read More »

ਕਪਿਲ ਸ਼ਰਮਾ ਨੇ ਕ੍ਰਿਕਟਰ ਸੁਰੇਸ਼ ਰੈਨਾ ਦੇ ਪਰਿਵਾਰ ‘ਤੇ ਹੋਏ ਹਮਲੇ ਨੂੰ ਲੈ ਕੇ.....

ਨਿਊਜ਼ ਡੈਸਕ : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਹਾਲ ਹੀ ‘ਚ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ‘ਤੇ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ‘ਚ ਹੋਏ ਹਮਲੇ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਾਮੇਡੀਅਨ ਸਟਾਰ ਕਪਿਲ ਸ਼ਰਮਾ ਨੇ ਟਵੀਟ ਕਰ ਕੇ ਪੰਜਾਬ ਪੁਲਿਸ ਤੋਂ ਇਸ ਮਾਮਲੇ ‘ਚ ਸਖਤ ਕਾਰਵਾਈ ਕਰਨ …

Read More »

ਗੌਰਵ ਚੋਪੜਾ ਦੀ ਮਾਤਾ ਦੇ ਦੇਹਾਂਤ ਤੋਂ 10 ਦਿਨ ਬਾਅਦ ਪਿਤਾ ਨੇ ਵੀ ਦੁਨੀਆ ਨੂੰ ਕਿ.....

ਨਵੀਂ ਦਿੱਲੀ: ਟੀਵੀ ਅਦਾਕਾਰ ਗੌਰਵ ਚੋਪੜਾ ਦੀ ਜ਼ਿੰਦਗੀ ਵਿੱਚ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਅਦਾਕਾਰ ਦੀ ਮਾਤਾ ਦੇ ਦੇਹਾਂਤ ਤੋਂ ਲਗਭਗ 10 ਦਿਨ ਬਾਅਦ ਹੀ ਅਦਾਕਾਰ ਦੇ ਪਿਤਾ ਦਾ ਵੀ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੇ ਪਿਤਾ ਕੋਰੋਨਾ ਵਾਇਰਸ ਸੰਕਰਮਿਤ ਸਨ ਅਤੇ ਦਿੱਲੀ ਦੇ …

Read More »

ਕੋਰੋਨਾ ਕਾਰਨ ਗਾਇਕਾ ਲਤਾ ਮੰਗੇਸ਼ਕਰ ਦੀ ਮੁੰਬਈ ਸਥਿਤ ਬਿਲਡਿੰਗ ਸੀਲ

ਮੁੰਬਈ : ਕੋਰੋਨਾ ਵਾਇਰਸ ਨੇ ਪੂਰੀ ਦੇਸ਼ ‘ਚ ਦਹਿਸ਼ਤ ਮਚਾਈ ਹੋਈ ਹੈ। ਇਸ ਦੌਰਾਨ ਹੁਣ ਕੋਰੋਨਾ ਨੇ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੀ ਬਿਲਡਿੰਗ ‘ਚ ਵੀ ਦਸਤਕ ਦੇ ਦਿੱਤੀ ਹੈ। ਜਿਸ ਦੇ ਚੱਲਦਿਆਂ ਬੀਐੱਮਸੀ ਨੇ ਦੱਖਣੀ ਮੁੰਬਈ ਦੇ ਚਾਂਬਲਾ ਹਿੱਲ ਇਲਾਕੇ ‘ਚ ਪ੍ਰਭੂਕੁੰਜ ਬਿਲਡਿੰਗ ਨੂੰ ਸੀਲ ਕਰ ਦਿੱਤਾ ਹੈ। ਦੱਸ ਦਈਏ …

Read More »

ਮਿਹਨਤ ਤੇ ਸੰਘਰਸ਼ ਨਾਲ ਸਿਖਰ ‘ਤੇ ਪੁੱਜਾ ਗਾਇਕ ਸੀ : ਮਾਈਕਲ ਜੈਕਸਨ

-ਪਰਮਜੀਤ ਸਿੰਘ ਨਿੱਕੇ ਘੁੰਮਣ ਮਾਈਕਲ ਜੈਕਸਨ ਕਰੋੜਾਂ ਸੰਗੀਤ ਪ੍ਰੇਮੀਆਂ ਦਾ ਚਹੇਤਾ ਸੀ। ਉਮਰ ਭਰ ਦੁੱਖਾਂ, ਹਾਦਸਿਆਂ ਤੇ ਤੋਹਮਤਾਂ ਦੀ ਮਾਰ ਹੰਢਾਉਣ ਵਾਲਾ ਜੈਕਸਨ ਬੇਸ਼ੁਮਾਰ ਦੌਲਤ ਤੇ ਸ਼ੋਹਰਤ ਤਾਂ ਹਾਸਿਲ ਕਰ ਗਿਆ ਪਰ ਚੈਨ ਦੀ ਜ਼ਿੰਦਗੀ ਉਹ ਕਦੇ ਵੀ ਬਸਰ ਨਾ ਕਰ ਸਕਿਆ। ਉਸ ਵਰਗਾ ਫਨਕਾਰ ਮੁੜ ਪੈਦਾ ਹੋਣਾ ਮੁਸ਼ਕਲ ਹੈ। …

Read More »

ਹਾਲੀਵੁੱਡ ਸਟਾਰ ਚੈਡਵਿਕ ਬੋਸਮੈਨ ਦਾ 43 ਸਾਲ ਦੀ ਉਮਰ ‘ਚ ਦੇਹਾਂਤ

ਨਿਊਜ਼ ਡੈਸਕ : ਹਾਲੀਵੁੱਡ ਦੀ ਸੁਪਰਹਿੱਟ ਫਿਲਮ ‘ਬਲੈਕ ਪੈਂਥਰ’ ਦੇ ਅਭਿਨੇਤਾ ਚੈਡਵਿਕ ਬੌਸਮੈਨ ਦਾ 43 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਚੈਡਵਿਕ ਬੌਸਮੈਨ ਪਿਛਲੇ 4 ਸਾਲਾਂ ਤੋਂ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨਾਲ ਲੜ ਰਹੇ ਸਨ ਅਤੇ ਆਖੀਰ ‘ਚ ਉਹ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ। …

Read More »

ਕਰਨਵੀਰ ਬੋਹਰਾ ਤੇ ਟੀਜੇ ਬਣਨ ਵਾਲੇ ਨੇ ਮਾਤਾ-ਪਿਤਾ, ਸੋਸ਼ਲ ਮੀਡੀਆ ‘ਤੇ ਸਾਂਝੀ.....

ਨਿਊਜ਼ ਡੈਸਕ: ਕਰਨਵੀਰ ਬੋਹਰਾ ਅਤੇ ਟੀਜੇ ਸਿੱਧੂ ਫਿਰ ਤੋਂ ਮਾਤਾ-ਪਿਤਾ ਬਣਨ ਵਾਲੇ ਹਨ। ਫੈਨਸ ਦੇ ਨਾਲ ਇਹ ਖੁਸ਼ਖਬਰੀ ਕਰਨਵੀਰ ਅਤੇ ਟੀਜੇ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਕਰਨਵੀਰ ਨੇ ਖੁਸ਼ਖਬਰੀ ਨੂੰ ਸ਼ੇਅਰ ਕਰਦੇ ਹੋਏ ਪਤਨੀ ਟੀਜੇ ਨਾਲ ਤਸਵੀਰਾਂ ਵੀ ਸ਼ੇਅਰ ਕੀਤੀਆ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੀ ਜੁੜਵਾ …

Read More »

ਵਿਰਾਟ-ਅਨੁਸ਼ਕਾ ਦੇ ਘਰ ਜਲਦ ਆਉਣ ਵਾਲਾ ਨੰਨ੍ਹਾ ਮਹਿਮਾਨ, ਟਵੀਟ ਕਰ ਦਿੱਤੀ ਖੁਸ਼ਖ.....

ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟਵੀਟ ਕਰ ਆਪਣੇ ਫੈਨਸ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। ਵਿਰਾਟ ਨੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਇੱਕ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ, ਜਨਵਰੀ 2021 ‘ਚ ਅਸੀ ਤਿੰਨ ਹੋ ਜਾਵਾਂਗੇ। ਵਿਰਾਟ ਦੇ ਇਸ ਟਵੀਟ …

Read More »

ਸਦਾਬਹਾਰ ਫ਼ਿਲਮੀ ਗਾਇਕ ਮੁਕੇਸ਼

-ਅਵਤਾਰ ਸਿੰਘ   ”ਜੀਨਾ ਯਹਾਂ ਮਰਨਾ ਯਹਾਂ, ਇਸ ਕੇ ਸਿਵਾ ਜਾਣਾ ਕਹਾਂ” ਵਰਗੇ ਗੀਤਾਂ ਦੇ ਗਾਇਕ ਮੁਕੇਸ਼ ਚੰਦ ਮਾਥੁਰ ਦਾ ਜਨਮ 22/7/1923 ਨੂੰ ਲੁਧਿਆਣਾ ਦੇ ਜ਼ੋਰਾਵਰ ਚੰਦ ਮਾਥੁਰ ਤੇ ਮਾਤਾ ਚਾਂਦ ਰਾਣੀ ਦੇ ਘਰ ਹੋਇਆ। ਵੱਡੀ ਭੈਣ ਸ਼ੰਗੀਤ ਦੀ ਸਿੱਖਿਆ ਲੈ ਰਹੀ ਸੀ ਤਾਂ ਮੁਕੇਸ਼ ਵੀ ਬੜੇ ਚਾਅ ਨਾਲ ਸੁਰ …

Read More »

ਸੁਸ਼ਾਂਤ ਰਾਜਪੂਤ ਮੌਤ ਮਾਮਲੇ ਦੀਆਂ ਡਰੱਗ ਨਾਲ ਜੁੜੀਆਂ ਤਾਰਾਂ, ਈਡੀ ਨੇ ਸੀਬੀਆ.....

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ‘ਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਇਸੇ ਕੜੀ ਤਹਿਤ ਹੁਣ ਇੱਕ ਨਵਾਂ ਮੋੜ ਡਰੱਗ ਦੇ ਨਾਲ ਜੁੜਿਆ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਮਨੀ ਲਾਂਡਰਿੰਗ ਦੇ ਨੁਕਤੇ ਤੋਂ ਜਾਂਚ ਕਰ ਰਹੀ ਈਡੀ ਨੇ ‘ਡਰੱਗਜ਼ ਨਾਲ ਜੁੜੀ’ ਜਾਣਕਾਰੀ ਸੀਬੀਆਈ ਨਾਲ …

Read More »