Home / ਮਨੋਰੰਜਨ (page 6)

ਮਨੋਰੰਜਨ

ਜਦੋਂ ਅਦਾਕਾਰ ਨੇ ਪੰਜ ਤਾਰਾ ਹੋਟਲ ‘ਚ ਮੰਗਵਾਏ ਦੋ ਕੇਲੇ, ਬਿੱਲ ਦੇਖ ਉੱਡੇ ਹੋਸ਼, ਡੀ.ਸੀ. ਨੇ ਦਿੱਤੇ ਜਾਂਚ ਦੇ ਆਦੇਸ਼..

ਚੰਡੀਗੜ੍ਹ: ਅਦਾਕਾਰ ਰਾਹੁਲ ਬੋਸ ਇਨ੍ਹੀਂ ਦਿਨੀਂ ਚੰਡੀਗੜ੍ਹ ‘ਚ ਸ਼ੂਟਿੰਗ ਕਰ ਰਹੇ ਹਨ ਜਿੱਥੇ ਉਹ ਇੱਕ ਫਾਈਵ ਸਟਾਰ ਹੋਟਲ ‘ਚ ਰੁਕੇ ਹੋਏ ਸਨ। ਉਨ੍ਹਾਂ ਨੇ ਹੋਟਲ ‘ਚ ਦੋ ਕੇਲੇ ਮੰਗਵਾਏ ਜਿਸ ਦਾ ਹੋਟਲ ਨੇ ਉਨ੍ਹਾਂ ਨੂੰ 442.50 ਰੁਪਏ ਦਾ ਬਿੱਲ ਦਿੱਤਾ। ਇਸ ਦੀ ਜਾਣਕਾਰੀ ਬੋਸ ਨੇ ਵੀਡੀਓ ਬਣਾ ਕੇ ਟਵੀਟਰ ‘ਤੇ …

Read More »

ਇਸ ਲੜਕੀ ਨੇ ਛੋਟੇ ਕੱਪੜੇ ਪਾ ਕੇ ਧਾਰਮਿਕ ਗੀਤ ‘ਤੇ ਕੀਤਾ ਅਜਿਹਾ ਅਸ਼ਲੀਲ ਡਾਂਸ ਕਿ ਲੋਕ ਸੜਕਾਂ ‘ਤੇ ਉਤਰ ਆਏ..

ਸੰਗਰੂਰ : ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਵਲੋਂ ਧਾਰਮਿਕ ਗਾਣਿਆ ‘ਤੇ ਛੋਟੇ ਕੱਪੜੇ ਪਾ ਕੇ ਅਸ਼ਲੀਲ ਡਾਂਸ ਕਰਨ ਦਾ ਵਿਰੋਧ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਜਿਸ ਦੇ ਚਲਦਿਆਂ ਜ਼ਿਲ੍ਹਾ ਸੰਗਰੂਰ ਦੇ ਧੂਰੀ ਹਲਕੇ ਅੰਦਰ ਸ਼ਿਵ ਸੈਨਾ ਹਿੰਦੁਸਤਾਨ ਦੇ ਮਹਿਲਾ ਅਤੇ ਯੂਥ ਵਿੰਗ ਵਲੋਂ ਮਿਲ ਕੇ ਸਪਨਾ ਚੌਧਰੀ …

Read More »

ਚੈੱਕ ਬਾਊਂਸ ਦੇ ਮਾਮਲੇ ‘ਚ ਬਾਲੀਵੁੱਡ ਦੀ ਇਸ ਅਦਾਕਾਰਾ ਨੂੰ ਹੋਈ ਸਜ਼ਾ..

ਮੁੰਬਈ: ਬਾਲੀਵੁੱਡ ਦੀ ਅਦਾਕਾਰਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰਾ ਕੋਇਨਾ ਮਿਤ੍ਰਾ ਨੂੰ ਚੈੱਕ ਬਾਉਂਸ ਕੇਸ ‘ਚ ਮੈਟ੍ਰੋਪੋਲਿਟਨ ਮੈਜਿਸਟ੍ਰੇਟ ਦੀ ਕੋਰਟ ਨੇ ਛੇ ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਮਾਡਲ ਪੂਨਮ ਸੇਠੀ ਵੱਲੋਂ ਦਰਜ ਕਰਵਾਏ ਮਾਮਲੇ ‘ਚ ਕੋਰਟ …

Read More »

ਪੰਜਾਬੀ ਗਾਇਕ ਸ਼ੈਰੀ ਮਾਨ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਤਾ ਜੀ ਦਾ ਹੋਇਆ ਦਿਹਾਂਤ..

sherry maan mother died

ਚੰਡੀਗੜ੍ਹ: ਪੰਜਾਬੀ ਗਾਇਕ ਸ਼ੈਰੀ ਮਾਨ ਦੀ ਮਾਤਾ ਜੀ ਦਾ ਲੰਬੇ ਸਮੇਂ ਤੋਂ ਬਿਮਾਰ ਰਹਿਣ ਤੋਂ ਬਾਅਦ ਦਿਹਾਂਤ ਹੋ ਗਿਆ ਹੈ ਜਿਸ ਦੀ ਜਾਣਕਾਰੀ ਸ਼ੈਰੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਦਿੱਤੀ। ਸ਼ੈਰੀ ਨੇ ਆਪਣੀ ਮਾਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਪੋਸਟ ਲਿਖੀ, ਅਲਵਿਦਾ ਮਾਂ…ਹੋਰ ਕੁਝ ਨਹੀਂ ਕਹਿਣ ਨੂੰ …

Read More »

ਗਾਇਕ ਅਖਿਲ ਨੇ ਧਰਿਆ ਪਾਲੀਵੁੱਡ ‘ਚ ਪੈਰ, ਪ੍ਰੀਤੀ ਸਪਰੂ ਦੀ ਫਿਲਮ ‘ਚ ਨਿਭਾਉਣਗੇ ਮੁੱਖ ਕਿਰਦਾਰ..

ਚੰਡੀਗੜ੍ਹ: ਗੀਤ ‘ਖ਼ਾਬ’ ਨਾਲ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਗਾਇਕ ਅਖਿਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਫਿਲਮ ‘ਤੇਰੀ ਮੇਰੀ ਗੱਲ ਬਣ ਗਈ’ ਨੂੰ ਪੋਲੀਵੁੱਡ ਦੀ ਮਲਿਕਾ ਪ੍ਰੀਤੀ ਸਪਰੂ ਡਾਇਰੈਕਟ ਕਰ ਰਹੀ ਹਨ। ਅਖਿਲ ਦੇ ਨਾਲ ਇਸ ਫਿਲਮ ਵਿੱਚ ਰੁਬੀਨਾ ਬਾਜਵਾ ਮੁੱਖ ਅਦਾਕਾਰਾ ਵਜੋਂ ਨਜ਼ਰ ਆਉਣਗੇ। ਇਹਨਾਂ ਤੋਂ ਬਿਨਾਂ, …

Read More »

ਜਾਨ ਸੀਨਾ ਨੇ ਸ਼ਿਲਪਾ ਸ਼ੈੱਟੀ ਦੀ ਸ਼ੇਅਰ ਕੀਤੀ ਅਜਿਹੀ ਤਸਵੀਰ ਕਿ ਦੇਖਦੇ ਹੀ ਘਬਰਾ ਗਈ ਅਦਾਕਾਰਾ..

WWE ਰੈਸਲਰ ਜਾਨ ਸੀਨਾ ਨੇ ਸੋਸ਼ਲ ਮੀਡੀਆ ‘ਤੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਮੀਮ ਸ਼ੇਅਰ ਕੀਤਾ ਹੈ। ਉਸ ਤਸਵੀਰ ‘ਚ ਸ਼ਿਲਪਾ ਸ਼ੈੱਟੀ ਬਿਨ੍ਹਾਂ ਵਾਲ ਦੇ ਨਜ਼ਰ ਆ ਰਹੀ ਹੈ। ਸ਼ਿਲਪਾ ਸ਼ੈੱਟੀ ਦੀ ਇਹ ਤਸਵੀਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਸ਼ਿਲਪਾ ਸ਼ੈੱਟੀ ਨੇ ਇਸ ਤਸਵੀਰ …

Read More »

ਬਾਦਸ਼ਾਹ ਦੇ ਨਵੇਂ ਗਾਣੇ ‘ਪਾਗਲ’ ਨੇ ਤੋੜੇ ਵਿਸ਼ਵ ਰਿਕਾਰਡ..

badshah pagal song broke world record

ਡੀਜੇਵਾਲੇ ਬਾਬੂ, ਅਬੀ ਤੋ ਪਾਰਟੀ ਸ਼ੁਰੁ ਹੁਈ ਹੈ ਵਰਗੇ ਸੁਪਰ ਹਿੱਟ ਗਾਣਿਆ ਨਾਲ ਆਪਣੀ ਖਾਸ ਪਹਿਚਾਣ ਬਣਾ ਚੁੱਕੇ ਰੈਪਰ ਬਾਦਸ਼ਾਹ ਨੂੰ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਪਾਗਲ’ ਨੇ ਉਸ ਨੂੰ ਪੂਰੇ ਵਿਸ਼ਵ ਦਾ ਬਾਦਸ਼ਾਹ ਬਣਾ ਦਿੱਤਾ ਹੈ। ਇਸ ਵਾਰ ਬਾਦਸ਼ਾਹ ਦੇ ਨਵੇਂ ਗੀਤ ਪਾਗਲ ਨੇ ਆਪਣੇ ਹੀ ਬਣਾਏ ਰਿਕਾਰਡ …

Read More »

ਗਾਣੇ ‘ਚ ਇਤਰਾਜ਼ਯੋਗ ਸ਼ਬਦ ਦੀ ਵਰਤੋਂ ਕਰਨ ‘ਤੇ ਹਨੀ ਸਿੰਘ ਖਿਲਾਫ ਮੁਹਾਲੀ ‘ਚ ਪਰਚਾ ਦਰਜ..

ਚੰਡੀਗੜ੍ਹ: ਪੰਜਾਬੀ ਰੈਪਰ ਹਨੀ ਸਿੰਘ ‘ਤੇ ਉਸ ਦੇ ਨਵੇਂ ਗਾਣੇ ‘ਮੱਖਣਾ’ ‘ਚ ਔਰਤਾਂ ਨੂੰ ਲੈ ਕੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲੱਗਿਆ ਹੈ ਜਿਸਦੇ ਤਹਿਤ ਹਨੀ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਹਾਲੀ ‘ਚ ਮਾਮਲਾ ਦਰਜ ਹੋਇਆ ਹੈ। ਇਸ ਮਾਮਲੇ ‘ਤੇ ਰਾਜ ਮਹਿਲਾ ਕਮਿਸ਼ਨ ਨੇ ਨੋਟਿਸ ਲੈਂਦਿਆਂ ਪੰਜਾਬ ਪੁਲਿਸ …

Read More »

ਆਰ.ਐੱਸ.ਐੱਸ. ਮੁੱਖੀ ਤੋਂ ਬਾਅਦ ਹੁਣ ਹਾਰਡ ਕੌਰ ਨੇ ਬਿੱਗ-ਬੀ ਤੇ ਅਕਸ਼ੈ ਨੂੰ ਕੱਢੀਆਂ ਗਾਲਾਂ..

hard kaur abuse amitabh bachchan

ਮੁੰਬਈ: ਅਕਸਰ ਵਿਵਾਦਾਂ ‘ਚ ਰਹਿਣ ਵਾਲੀ ਬਾਲੀਵੁੱਡ ਦੀ ਮਸ਼ਹੂਰ ਰੈਪਰ ਹਾਰਡ ਕੌਰ ਨੇ ਪਿਛਲੇ ਦਿਨੀਂ ਯੋਗੀ ਆਦਿਤਿਆਨਾਥ ਤੇ ਆਰ.ਐੱਸ.ਐੱਸ. ਮੁੱਖੀ ‘ਤੇ ਇਤਰਾਜ਼ਯੋਗ ਟਿੱਪਣੀ ਕਰਕੇ ਸੁਰਖੀਆ ‘ਚ ਰਹੀ। ਹਾਰਡ ਕੌਰ ਨੇ ਹੁਣ ਫਿਰ ਇੱਕ ਬਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਹਾਨਾਇਕ ਅਮਿਤਾਭ ਬੱਚਨ ਤੇ ਅਕਸ਼ੈ ਕੁਮਾਰ ਸਮੇਤ ਹੋਰ ਕਈ ਵੱਡੇ ਸਿਤਾਰਿਆਂ ‘ਤੇ …

Read More »

ਪ੍ਰਿੰਸ ਨਰੂਲਾ ਦੇ ਭਰਾ ਦੀ ਕੈਨੇਡਾ ‘ਚ ਮੌਤ, ਸਸਕਾਰ ‘ਚ ਸ਼ਾਮਲ ਹੋਣ ਲਈ ਪਰਿਵਾਰ ਸਮੇਤ ਰਵਾਨਾ..

ਓਨਟਾਰੀਓ: ਕੈਨੇਡਾ ਦੇ ਸੂਬੇ ਓਨਟਾਰੀਓ ਵਿਖੇ ਸਥਿਤ ਵਸਾਗਾ ਬੀਚ ‘ਤੇ ਬੀਤੇ ਦਿਨੀਂ ਕੈਨੇਡਾ ਡੇ ਮਨਾਉਣ ਗਏ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ। ਜਿਸ ਦੀ ਪਹਿਚਾਣ 25 ਸਾਲਾ ਰੁਪੇਸ਼ ਨਰੂਲਾ ਉਰਫ ਰੂਬੀ ਵੱਜੋਂ ਹੋਈ, ਖਬਰਾਂ ਅਨੁਸਾਰ ਰੁਪੇਸ਼ ਬਿੱਗ ਬਾਸ 9 ਦੇ ਜੇਤੂ ਪ੍ਰਿੰਸ ਨਰੂਲਾ ਦੇ ਕਜ਼ਨ ਹਨ। ਟੀ. …

Read More »