Home / ਮਨੋਰੰਜਨ (page 50)

ਮਨੋਰੰਜਨ

ਸੁਪਨਿਆਂ ਦੀ ਕਹਾਣੀ ‘ਸੁਰਖੀ ਬਿੰਦੀ’ ਦਾ ਟ੍ਰੇਲਰ ਰਿਲੀਜ਼, ਵੱਖਰੀ ਲਵ ਸਟੋਰ.....

ਜਗਦੀਪ ਸਿੱਧੂ ਦੁਆਰਾ ਕਿਸਮਤ ਅਤੇ ਛੜਾ ਵਰਗੀਆਂ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਹੁਣ ਇਨ੍ਹਾਂ ਵੱਲੋਂ ਨਿਰਦੇਸ਼ਿਤ ‘ਸੁਰਖੀ ਬਿੰਦੀ’ ‘ਚ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਮੁੱਖ ਭੂਮਿਕਾਵਾਂ ‘ਚ ਹਨ। ਸੁਰਖੀ ਬਿੰਦੀ ਇੱਕ ਕਾਮੇਡੀ ਫਿਲਮ ਹੈ ਜਿਸ ਵਿੱਚ ਇੱਕ ਬਹੁਤ ਵਧੀਆ ਸੰਦੇਸ਼ ਦਿੱਤਾ ਗਿਆ ਹੈ। ਜ਼ੀ ਸਟੂਡੀਓਸ ਨੇ ਸ਼੍ਰੀ ਨਰੋਤਮ ਜੀ ਫਿਲਮਸ …

Read More »

ਬਾਹੂਬਲੀ ਦੇ ਇਸ ਅਦਾਕਾਰ ਦੀ ਪਤਨੀ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

ਬਾਹੂਬਲੀ ਫਿਲਮ ‘ਚ ਅਦਾਕਾਰ ਰਹੇ ਮਧੂ ਪ੍ਰਕਾਸ਼ ਦੀ ਪਤਨੀ ਭਾਰਤੀ ਨੇ ਹੈਦਰਾਬਾਦ ਸਥਿਤ ਘਰ ‘ਚ ਖੁਦਕੁਸ਼ੀ ਕਰ ਲਈ। ਮਧੂ ਨੂੰ ਫਿਲਮ ‘ਚ ਬਾਹੂਬਲੀ ਦੀ ਫੌਜ ਦੇ ਇੱਕ ਸਿਪਾਹੀ ਦੇ ਰੂਪ ਵਿੱਚ ਦਿਖਾਇਆ ਗਿਆ ਸੀ। ਫਿਲਹਾਲ ਮਧੂ ਤਮਿਲ ਟੀਵੀ ਸੀਰੀਅਲ ਦਾ ਹਿੱਸਾ ਹਨ। ਮਧੂ ਤੇ ਭਾਰਤੀ ਦਾ ਵਿਆਹ 2015 ‘ਚ ਹੋਈ …

Read More »

ਸਟਾਰ ਰੈਸਲਰ ‘The Rock’ ਨੇ WWE ਤੋਂ ਲਿਆ ਸੰਨਿਆਸ

‘The Rock’ ਦੇ ਨਾਂ ਨਾਲ ਮਸ਼ਹੂਰ ਡਵਾਇਨ ਜਾਨਸਨ ਨੇ ਸੋਮਵਾਰ ਨੂੰ ਅਧਿਕਾਰਕ ਤਫਰ ‘ਤ ਵਰਲਡ ਰੈਸਲਿੰਗ ਇੰਟਰਟੇਨਮੈਂਟ ਤੋਂ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਅਜਿਹਾ ਪਹਿਲੀ ਬਾਰ ਹੋਇਆ ਹੈ ਜਦੋਂ ਕਿਸੇ ਨੇ ਰੈਸਲਿੰਗ ਤੋਂ ਅਧਿਕਾਰਕ ਤੌਰ ‘ਤੇ ਸਨਿਆਸ ਦੀ ਘੋਸ਼ਣਾ ਕੀਤੀ। ਜਾਨਸਨ ਨੇ ਦੱਸਿਆ ਕਿ ਉਹ ਇਸ ਖੇਡ ਤੋਂ …

Read More »

ਰਾਖੀ ਸਾਵੰਤ ਨੇ NRI ਨਾਲ ਕਰਵਾਇਆ ਵਿਆਹ, ਡੋਨਲਡ ਟਰੰਪ ਦੀ ਕੰਪਨੀ ‘ਚ ਕਰਦੈ ਨੌਕ.....

ਮੁੰਬਈ: ਅਕਸਰ ਸੁਰਖੀਆਂ ‘ਚ ਰਹਿਣ ਵਾਲੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਆਖਿਰਕਾਰ ਆਪਣੇ ਵਿਆਹ ਦੀ ਗੱਲ ਕਬੂਲ ਕਰ ਲਈ ਹੈ। ਕੁਝ ਸਮਾਂ ਪਹਿਲਾਂ ਹੀ ਰਾਖੀ ਦੇ ਦੁਲਹਣ ਦੇ ਪਹਿਰਾਵੇ ‘ਚ ਤਸਵੀਰਾਂ ਵਾਇਰਲ ਹੋਈਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਸ ਨੇ ਵਿਆਹ ਨਹੀਂ ਕਰਵਾਇਆ ਇਹ ਇਕ ਬਰਾਈਡਲ ਫੋਟੋਸ਼ੂਟ …

Read More »

ਸੱਚਾ ਪਿਆਰ ਨਾ ਮਿਲਣ ‘ਤੇ ਮਾਡਲ ਨੇ ਕਰਵਾਇਆ ਆਪਣੇ ਪਾਲਤੂ ਕੁੱਤੇ ਨਾਲ ਵਿਆਹ

ਬ੍ਰਿਟੇਨ: ਜ਼ਰਾ ਤੁਸੀ ਸੋਚ ਕੇ ਦੇਖੋ ਜੇਕਰ ਕੁੜੀ ਨੂੰ ਆਪਣੇ ਪਾਲਤੂ ਕੁੱਤੇ ਨਾਲ ਵਿਆਹ ਕਰਵਾਉਣਾ ਪੈ ਜਾਵੇ ਤਾਂ ਕੀ ਹੋਵੇਗਾ? ਤੁਸੀ ਅਜਿਹਾ ਸੋਚ ਵੀ ਨਹੀ ਪਾ ਰਹੇ ਹੋਵੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਪਰ ਬ੍ਰਿਟੇਨ ਦੀ ਇੱਕ ਮਹਿਲਾ ਨੇ ਆਪਣੇ ਕੁੱਤੇ ਨਾਲ ਵਿਆਹ ਕਰਵਾ ਕੇ ਪੂਰੀ ਦੁਨੀਆ ਨੂੰ ਹੈਰਾਨ …

Read More »

ਹਮਲੇ ਤੋਂ ਬਾਅਦ ਗੁਰੂ ਰੰਧਾਵਾ ਦਾ ਵੱਡਾ ਬਿਆਨ, ਕੈਨੇਡਾ ‘ਚ ਕਦੇ ਨਹੀਂ ਕਰਨਗੇ.....

Guru Randhawa Attacked in Vancouver

ਪੰਜਾਬੀ ਗਾਣਿਆਂ ਨਾਲ ਦੁਨੀਆ ਦਾ ਦਿਲ ਜਿੱਤਣ ਵਾਲੇ ਗਾਇਕ ਗੁਰੂ ਰੰਧਾਵਾ ਦਾ ਜਾਦੂ ਦੇਸ਼ਾਂ ਵਿਦੇਸ਼ਾਂ ‘ਚ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪੰਜਾਬੀ ਗਾਣਿਆਂ ਤੋਂ ਬਾਅਦ ਬਾਲੀਵੁੱਡ ‘ਚ ਗਾਣੇ ਗਾ ਕੇ ਦੇਸ਼ਭਰ ‘ਚ ਨਾਮ ਕਮਾਉਣ ਵਾਲੇ ਰੰਧਾਵਾ ਨੇ ਇਨ੍ਹੀ ਦਿਨੀ ਕੈਨੇਡਾ ਦੇ ਟੂਰ ‘ਤੇ ਸ਼ੋਅ ਲਗਾ ਰਹੇ ਸਨ। ਜਿਸ ਦੌਰਾਨ …

Read More »

ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ‘ਤੇ ਕੈਨੇਡਾ ਵਿਖੇ ਹੋਇਆ ਹਮਲਾ, ਜ਼ਖਮੀ

ਪੰਜਾਬੀ ਗਾਣਿਆਂ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਸਿੰਗਰ ਗੁਰੂ ਰੰਧਾਵਾ ਦਾ ਜਾਦੂ ਦੇਸ਼ਾਂ ਵਿਦੇਸ਼ਾਂ ‘ਚ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪਹਿਲਾਂ ਪੰਜਾਬੀ ਗਾਣਿਆਂ ਤੋਂ ਬਾਅਦ ਬਾਲੀਵੁੱਡ ‘ਚ ਗਾਣੇ ਗਾ ਕੇ ਦੇਸ਼ਭਰ ‘ਚ ਨਾਮ ਕਮਾਉਣ ਵਾਲੇ ਰੰਧਾਵਾ ਨੇ ਇਨ੍ਹੀ ਦਿਨੀ ਕੈਨੇਡਾ ਦੇ ਟੂਰ ‘ਤੇ ਸ਼ੋਅ ਲਗਾ ਰਹੇ ਹਨ। ਐਤਵਾਰ …

Read More »

ਸੰਨੀ ਦਿਓਲ ਚੱਲਣ ਲੱਗ ਪਿਆ ਭਗਵੰਤ ਮਾਨ ਦੇ ਨਕਸ਼ੇ ਕਦਮ ‘ਤੇ, ਧਰਮਿੰਦਰ ਖੁਸ਼

ਗੁਰਦਾਸਪੁਰ : ਇੰਝ ਲਗਦਾ ਹੈ ਜਿਵੇਂ ਪ੍ਰਸਿੱਧ ਬਾਲੀਵੁੱਡ ਅਦਾਕਾਰ ਧਰਮਿੰਦਰ ਦਿਓਲ ਵੱਲੋਂ ਸੰਨੀ ਦਿਓਲ ਨੂੰ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵਾਂਗ ਕੰਮ ਕਰਨ ਦੀ ਦਿੱਤੀ ਗਈ ਨਸੀਹਤ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ, ਕਿਉਂਕਿ ਬੀਤੇ ਦਿਨੀਂ ਭਾਜਪਾ ਦੇ ਸੰਸਦ ਮੈਂਬਰ …

Read More »

ਜਦੋਂ ਅਦਾਕਾਰ ਨੇ ਪੰਜ ਤਾਰਾ ਹੋਟਲ ‘ਚ ਮੰਗਵਾਏ ਦੋ ਕੇਲੇ, ਬਿੱਲ ਦੇਖ ਉੱਡੇ ਹੋ.....

ਚੰਡੀਗੜ੍ਹ: ਅਦਾਕਾਰ ਰਾਹੁਲ ਬੋਸ ਇਨ੍ਹੀਂ ਦਿਨੀਂ ਚੰਡੀਗੜ੍ਹ ‘ਚ ਸ਼ੂਟਿੰਗ ਕਰ ਰਹੇ ਹਨ ਜਿੱਥੇ ਉਹ ਇੱਕ ਫਾਈਵ ਸਟਾਰ ਹੋਟਲ ‘ਚ ਰੁਕੇ ਹੋਏ ਸਨ। ਉਨ੍ਹਾਂ ਨੇ ਹੋਟਲ ‘ਚ ਦੋ ਕੇਲੇ ਮੰਗਵਾਏ ਜਿਸ ਦਾ ਹੋਟਲ ਨੇ ਉਨ੍ਹਾਂ ਨੂੰ 442.50 ਰੁਪਏ ਦਾ ਬਿੱਲ ਦਿੱਤਾ। ਇਸ ਦੀ ਜਾਣਕਾਰੀ ਬੋਸ ਨੇ ਵੀਡੀਓ ਬਣਾ ਕੇ ਟਵੀਟਰ ‘ਤੇ …

Read More »

ਇਸ ਲੜਕੀ ਨੇ ਛੋਟੇ ਕੱਪੜੇ ਪਾ ਕੇ ਧਾਰਮਿਕ ਗੀਤ ‘ਤੇ ਕੀਤਾ ਅਜਿਹਾ ਅਸ਼ਲੀਲ ਡਾਂਸ ਕ.....

ਸੰਗਰੂਰ : ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਵਲੋਂ ਧਾਰਮਿਕ ਗਾਣਿਆ ‘ਤੇ ਛੋਟੇ ਕੱਪੜੇ ਪਾ ਕੇ ਅਸ਼ਲੀਲ ਡਾਂਸ ਕਰਨ ਦਾ ਵਿਰੋਧ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਜਿਸ ਦੇ ਚਲਦਿਆਂ ਜ਼ਿਲ੍ਹਾ ਸੰਗਰੂਰ ਦੇ ਧੂਰੀ ਹਲਕੇ ਅੰਦਰ ਸ਼ਿਵ ਸੈਨਾ ਹਿੰਦੁਸਤਾਨ ਦੇ ਮਹਿਲਾ ਅਤੇ ਯੂਥ ਵਿੰਗ ਵਲੋਂ ਮਿਲ ਕੇ ਸਪਨਾ ਚੌਧਰੀ …

Read More »