Home / ਮਨੋਰੰਜਨ (page 5)

ਮਨੋਰੰਜਨ

ਭਾਰਤੀ ਸਿੰਘ ਦੇ ਪਤੀ ਹਰਸ਼ ਨੇ ਬਿੱਗ ਬੌਗ ਹਾਊਸ ‘ਚ ਦਿੱਤੀ ਦਸਤਕ

ਨਿਊਜ਼ ਡੈਸਕ – ਮਸ਼ਹੂਰ ਟੈਲੀਵਿਜ਼ਨ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦਾ ਪਤੀ ਹਰਸ਼ ਲਿਮਬਾਚੀਆ ਵੀ ਬਾਲੀਵੁੱਡ ‘ਚ ਚੱਲ ਰਹੇ ਡਰੱਗ ਕੇਸ ‘ਚ ਫਸ ਗਏ ਸਨ। ਮੁੰਬਈ ‘ਚ ਨਸ਼ਿਆਂ ਦੀ ਜਾਂਚ ਕਰ ਰਹੀ ਐਨਸੀਬੀ ਦੀ ਟੀਮ ਨੇ ਨਵੰਬਰ ‘ਚ ਭਾਰਤੀ ਦੇ ਘਰ ਛਾਪਾ ਮਾਰਿਆ ਸੀ ਤਾਂ ਭਾਰਤੀ ਦੇ ਘਰੋਂ ਕੁਝ ਭੰਗ …

Read More »

ਕੋਰੋਨਾ ਪੀੜਤ ਪਰਿਵਾਰ ਨੇ ਵਧਾਈ ਸੀ ਅਭਿਸ਼ੇਕ ਬੱਚਨ ਦੀ ਚਿੰਤਾ

ਨਵੀਂ ਦਿੱਲੀ – ਫਿਲਮ ਅਦਾਕਾਰ ਅਭਿਸ਼ੇਕ ਬੱਚਨ ਤੇ ਉਸ ਦਾ ਪਰਿਵਾਰ ਕੋਰੋਨਾ ਤੋਂ ਪੀੜਤ ਰਹਿ ਚੁੱਕਿਆ ਹੈ । ਅਭਿਸ਼ੇਕ ਬੱਚਨ ਨੇ ਇੱਕ ਇੰਟਰਵਿਊ ਦੌਰਾਨ ਕੋਰੋਨਾ ਦੌਰਾਨ ਆਪਣੇ ਤਜ਼ਰਬੇ ਨੂੰ ਸਾਂਝਾ ਕੀਤਾ ਤੇ ਕਿਹਾ ਮੈਨੂੰ ਸਾਰੇ ਪਰਿਵਾਰ ਦੀ ਚਿੰਤਾ ਸੀ ਕਿਉਂਕਿ ਪਿਤਾ ਅਮਿਤਾਭ ਬੱਚਨ, ਪਤਨੀ ਐਸ਼ਵਰਿਆ ਤੇ ਬੇਟੀ ਆਰਾਧਿਆ ‘ਚ ਵੀ …

Read More »

ਸੁਪਰਸਟਾਰ ਰਜਨੀਕਾਂਤ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਦਾਖਲ

ਨਿਊਜ਼ ਡੈਸਕ – ਰਜਨੀਕਾਂਤ ਨੂੰ ਅੱਜ ਹੈਦਰਾਬਾਦ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਰਜਨੀਕਾਂਤ ਨੂੰ ਅੱਜ ਸਵੇਰੇ ਬਲੱਡ ਪ੍ਰੈਸ਼ਰ ਦੇ ਉਤਰਾਅ ਚੜ੍ਹਾਅ ਤੇ ਥਕਾਵਟ ਕਾਰਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਦੱਸ ਦਈਏ ਅਪੋਲੋ ਹਸਪਤਾਲ ਨੇ ਇੱਕ ਬਿਆਨ ‘ਚ ਕਿਹਾ ਕਿ ਰਜਨੀਕਾਂਤ ਪਿਛਲੇ 10 ਦਿਨਾਂ ਤੋਂ ਹੈਦਰਾਬਾਦ ‘ਚ …

Read More »

ਕਿਸਾਨ ਅੰਦੋਲਨ ਨੂੰ ਸਮਰਪਿਤ – ‘ਰੋਕ ਲਊ ਕੌਣ ਤੁਫ਼ਾਨਾਂ ਨੂੰ.’ ਲੈ ਕੇ ਹਾਜ਼ਰ.....

-ਅਵਤਾਰ ਸਿੰਘ ਕਿਸਾਨ ਅੰਦੋਲਨ ਜਦੋਂ ਦਿਲ ’ਚ ਸੰਗੀਤ ਨਾਲ ਮੋਹ ਅਤੇ ਵਿਰਸੇ ਨਾਲ ਜੁੜੇ ਰਹਿਣ ਦਾ ਮਲ੍ਹਾਰ ਹੋਵੇ ਤਾਂ ਸੁਭਾਵਿਕ ਤੌਰ ’ਤੇ ਇੱਕ ਪਰਪੱਕ ਗਾਇਕ ਵਜੋਂ ਉਭਾਰ ਬਣਦਾ ਹੈ। ਇਸ ਵਰਨਣ ਦੀ ਤਰਜ਼ਮਾਨੀ ਕਰਦਿਆਂ ਨੌਜਵਾਨ ਗਾਇਕ ਪਰਵ ਸੰਘਾ ਸਾਰਥਿਕ ਸੰਭਾਵਨਾਵਾਂ ਨਾਲ ਹਾਜ਼ਰ ਹੋਇਆ ਹੈ। ਕੈਨੇਡਾ ’ਚ ਰਹਿੰਦਿਆਂ ਪਿਛੋਕੜ ਵਾਲਾ ਇਹ …

Read More »

ਪ੍ਰਸਿੱਧ ਟੀਵੀ ਕਲਾਕਾਰ ਸੁਰਿੰਦਰ ਫਰਿਸ਼ਤਾ (ਘੁੱਲ੍ਹੇ ਸ਼ਾਹ) ਆਮ ਆਦਮੀ ਪਾਰਟੀ ̵.....

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਵੱਖ ਵੱਖ ਵਰਗਾਂ ਦੇ ਲੋਕ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਪਾਰਟੀ ਵੱਲੋਂ ਲਗਾਤਾਰ ਕੀਤੇ ਜਾ ਰਹੇ ਲੋਕਾਂ ਵਾਸਤੇ ਕੰਮਾਂ ਦੇ ਸਦਕੇ ਹੀ ‘ਆਪ’ ਦਾ ਕਾਫਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਆਮ ਆਦਮੀ …

Read More »

ਨਿਊ ਜਰਸੀ ਦੀ ਅਸੈਂਬਲੀ ਵਲੋਂ ਖਾਸ ਐਵਾਰਡ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਅ.....

ਨਿਊਜ਼ ਡੈਸਕ: ਹਿੰਦੀ ਸਿਨੇਮਾ ਦੇ ਅਦਾਕਾਰ ਧਰਮਿੰਦਰ ਨੂੰ ਨਿਊ ਜਰਸੀ ਸਟੇਟ ਜਨਰਲ ਅਸੈਂਬਲੀ ਅਤੇ ਅਮਰੀਕਾ ਦੀ ਸੈਨੇਟ ਵੱਲੋਂ ਸੰਯੁਕਤ ਮਤਾ ਪਾਸ ਕਰਕੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜਿਆ ਗਿਆ ਹੈ। ਹਿੰਦੀ ਸਿਨੇਮਾ ਵਿੱਚ ਧਰਮਿੰਦਰ ਦਾ ਅਨਮੋਲ ਯੋਗਦਾਨ ਦੇਖਦੇ ਹੋਏ ਦੋਵਾਂ ਸਦਨਾਂ ਨੇ ਇਹ ਮਤਾ ਪਾਸ ਕੀਤਾ ਹੈ। ਧਰਮਿੰਦਰ ਨੇ ਲਗਭਗ …

Read More »

ਅਧਰੰਗ ਦੀ ਸ਼ਿਕਾਰ ਹੋਈ ਅਦਾਕਾਰਾ ਨੇ ਕਿਹਾ, ‘ਪਤਾ ਨਹੀਂ ਮੈਂ ਕਦੋਂ ਤੁਰ ਸਕਾਂਗ.....

ਮੁੰਬਈ: ਸ਼ਾਹਰੁਖ ਖਾਨ ਨਾਲ ਫਿਲਮ ਫੈਨ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਸ਼ਿਖਾ ਮਲਹੋਤਰਾ ਅਧਰੰਗ ਦੀ ਸ਼ਿਕਾਰ ਹੋ ਗਈ ਸੀ, ਜਿਸ ਕਰਕੇ ਸ਼ਿਖਾ ਦੇ ਸੱਜੇ ਪਾਸੇ ਦੇ ਸਰੀਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਹ ਆਪਣੀਆਂ ਬਾਹਾਂ ਅਤੇ ਲੱਤਾਂ ਨੂੰ ਹਲਾ ਨਹੀਂ ਸਕਦੀ ਸੀ। ਹਾਲ ਹੀ ਵਿੱਚ ਸ਼ਿਖਾ ਨੇ …

Read More »

ਡਰੱਗਜ਼ ਮਾਮਲੇ ‘ਚ ਐੱਨ.ਸੀ.ਬੀ ਦੇ ਦਫ਼ਤਰ ਪੁੱਛਗਿਛ ਲਈ ਪਹੁੰਚੇ ਅਰਜੁਨ ਰਾਮਪਾ.....

ਮੁੰਬਈ :  ਡਰੱਗਜ਼ ਕਨੈਕਸ਼ਨ ਮਾਮਲੇ ਵਿੱਚ ਅੱਜ ਐੱਨ.ਸੀ.ਬੀ ਦੇ ਦਫ਼ਤਰ ਅਦਾਕਾਰ ਅਰਜੁਨ ਰਾਮਪਾਲ ਪੇਸ਼ ਹੋਏ। ਐੱਨ.ਸੀ.ਬੀ ਨੇ 16 ਦਸੰਬਰ ਨੂੰ ਅਰਜੁਨ ਰਾਮਪਾਲ ਨੂੰ ਪੁੱਛਗਿਛ ਲਈ ਦਫ਼ਤਰ ਬੁਲਾਇਆ ਸੀ , ਪਰ ਉਹ ਹਾਜ਼ਰ ਨਹੀਂ ਹੋਏ ਸਨ ਅਤੇ ਉਹਨਾਂ ਨੇ 22 ਦਸੰਬਰ ਤੱਕ ਦਾ ਸਮਾਂ ਮੰਗਿਆ ਸੀ। ਉਹ ਅੱਜ ਇੱਕ ਦਿਨ ਪਹਿਲਾਂ …

Read More »

ਜਨਮ ਤੋਂ ਕੁਝ ਘੰਟੇ ਬਾਅਦ ਹੀ ਆਪਣੇ ਨਾਮ ਕਾਰਨ ਵਿਵਾਦਾਂ ‘ਚ ਆ ਗਏ ਸੀ ਤੈਮੂਰ ਅ.....

ਨਿਊਜ਼ ਡੈਸਕ: ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦਾ ਬੇਟਾ ਤੈਮੂਰ ਅੱਜ 4 ਸਾਲਾ ਦਾ ਹੋ ਗਿਆ ਹੈ। ਤੈਮੂਰ ਜਨਮ ਤੋਂ ਹੀ ਸੁਰਖੀਆ ‘ਚ ਰਿਹਾ ਹੈ ਅਤੇ ਆਪਣੇ ਨਾਮ ਕਾਰਨ ਵੀ ਤੈਮੂਰ ਕਾਫ਼ੀ ਚਰਚਾ ‘ਚ ਰਿਹਾ ਸੀ। ਕਰੀਨਾ ਨੇ ਹਾਲ ਹੀ ਵਿੱਚ ਦੱਸਿਆ ਕਿ ਤੈਮੂਰ ਦੇ ਨਾਮ ‘ਤੇ ਕਾਫ਼ੀ ਵਿਵਾਦ …

Read More »

ਵਿਆਹ ਤੋਂ ਦੋ ਮਹੀਨਿਆਂ ਬਾਅਦ ਨੇਹਾ ਕੱਕੜ ਨੇ ਸੁਣਾਈ ਖੁਸ਼ਖਬਰੀ, ਪ੍ਰਸ਼ੰਸਕਾਂ.....

ਨਿਊਜ਼ ਡੈਸਕ: ਗਾਇਕਾ ਨੇਹਾ ਕੱਕੜ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੀ। ਦੋ ਮਹੀਨੇ ਪਹਿਲਾਂ ਉਨ੍ਹਾਂ ਦੇ ਅਚਾਨਕ ਹੋਏ ਵਿਆਹ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਹੁਣ ਨੇਹਾ ਦੀ ਇੱਕ ਹੋਰ ਵਾਇਰਲ ਹੋਈ ਫੋਟੋ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਹੀ ਹੈ। ਦਰਅਸਲ, ਨੇਹਾ …

Read More »