Home / ਮਨੋਰੰਜਨ (page 40)

ਮਨੋਰੰਜਨ

ਪੰਜਾਬ ਦੇ ਉੱਘੇ ਗਾਇਕ ਗੁਰਦਾਸ ਮਾਨ ਨੇ ਆਪਣੇ ਗੀਤ ‘ਚ ਇਹ ਸ਼ਬਦ ਵਰਤਣ ਲਈ ਮੰਗੀ .....

ਚੰਡੀਗੜ੍ਹ: ਪੰਜਾਬ ਵਿੱਚ ਇਸ ਸਮੇਂ ਨਸ਼ਿਆਂ ਤੇ ਹਥਿਆਰਾਂ ਨੂੰ ਲੈ ਕੇ ਨਿੱਤ ਕੋਈ ਨਾ ਕੋਈ ਗੀਤ ਸਾਹਮਣੇ ਆਉਂਦਾ ਰਹਿੰਦਾ ਹੈ ਜਿਸ ਦਾ ਪੰਜਾਬੀ ਭਾਸ਼ਾ ਦੇ ਪ੍ਰੇਮੀ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਕੁੱਝ ਕਲਾਕਾਰਾਂ ਵੱਲੋਂ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗਾਏ ਗਾਣਿਆਂ …

Read More »

ਮੀਆ ਖਲੀਫਾ ਨੇ ਆਪਣੇ ਬੁਆਏਫਰੈਂਡ ਨਾਲ ਕਰਵਾਈ ਮੰਗਣੀ

ਮਸ਼ਹੂਰ ਪੋਰਨ ਸਟਾਰ ਮੀਆ ਖਲੀਫਾ ਪਿਛਲੇ ਕਾਫ਼ੀ ਦਿਨਾਂ ਤੋਂ ਆਪਣੀ ਮੰਗਣੀ ਨੂੰ ਲੈ ਕੇ ਚਰਚਾ ‘ਚ ਬਣੀ ਹੋਈ ਹੈ। ਮੀਆ ਖਲੀਫਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਬੁਆਏਫਰੈਂਡ ਰਾਬਰਟ ਸੇਂਡਬਰਗ ਨਾਲ ਮੰਗਣੀ ਦੀ ਖਬਰ ਨਾਲ ਸਾਰਿਆ ਨੂੰ ਹੈਰਾਨ ਕਰ ਦਿੱਤਾ। ਖਲੀਫਾ ਦਾ ਇਹ ਫੈਸਲਾ ਉਨ੍ਹਾਂ ਦੇ ਫੈਨਜ਼ ਲਈ ਬਹੁਤ ਵੱਡੀ ਖੁਸ਼ਖਬਰੀ …

Read More »

Video : ਰਿਲੀਜ਼ ਹੋਇਆ ‘ਕੇਸਰੀ’ ਦਾ ‘ਤੇਰੀ ਮਿੱਟੀ’, ਸੁਣ ਕੇ ਤੁਹਾਡੀਆਂ ਵੀ ਭ.....

ਸਾਰਾਗੜ੍ਹੀ ਦੀ ਜੰਗ ਤੇ ਬਣ ਰਹੀ ਫ਼ਿਲਮ ‘ਕੇਸਰੀ’ ਬਾਕਸ ਆਫਿਸ ‘ਤੇ ਆਉਣ ਲਈ ਤਿਆਰ ਹੈ। ਫਿਲਮ ਦਾ ਨਵਾਂ ਗਾਣਾ ਤੇਰੀ ਮਿੱਟੀ ਅੱਜ ਰਿਲੀਜ਼ ਹੋ ਗਿਆ ਹੈ। ਗਾਣੇ ਨੂੰ ਪੰਜਾਬੀ ਸਿੰਗਰ ਬੀ.ਪ੍ਰਾਕ ਨੇ ਆਵਾਜ਼ ਦਿੱਤੀ ਹੈ ਅਤੇ ਇਸਦੇ ਬੋਲ ਮਨੋਜ ਮੁੰਤਸ਼ਿਰ ਦੇ ਹਨ। ਫਿਲਮ ਦਾ ਇਹ ਗਾਣਾ ਸੁਣ ਕੇ ਤੁਹਾਡਾ ਵੀ …

Read More »

ਸਾਬਕਾ ਗੇਂਦਬਾਜ਼ ਸ੍ਰੀਸੰਤ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਹਟਾਇਆ ਬੈਨ

Sreesanth life ban revoked

ਨਵੀਂ ਦਿੱਲੀ: ਬਿੱਗ ਬੋਸ 12 ਤੇ ਖਤਰੋਂ ਕੇ ਖਿਲਾੜੀ 9 ਦੇ ਸਾਬਕਾ ਕੰਟੈਸਟੈਂਟ ਅਤੇ ਕ੍ਰਿਕਟਰ ਲਈ ਅੱਜ ਬਹੁਤ ਵੱਡਾ ਦਿਨ ਹੈ। ਸ੍ਰੀਸੰਤ ‘ਤੇ 5 ਸਾਲ ਪਹਿਲਾਂ ਆਈਪੀਐੱਲ ‘ਚ ਸਪਾਟ ਫਿਕਸਿੰਗ ਦਾ ਦੋਸ਼ ਲੱਗਿਆ ਸੀ ਇਸ ਤੋਂ ਬਾਅਦ ਉਨ੍ਹਾਂ ਤੇ ਤਾਉਮਰ ਬੈਨ ਲਗਾ ਦਿੱਤਾ ਗਿਆ। ਅੱਜ ਯਾਨੀ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ …

Read More »

ਸਟੇਜ ‘ਤੇ ਪਹੁੰਚੇ ਅਕਸ਼ੈ ਕੁਮਾਰ ਨੂੰ ਅਚਾਨਕ ਲੱਗੀ ਅੱਗ, ਫੈਨਸ ਦੇ ਰੁਕ ਗਏ ਸਾ.....

ਮੁੰਬਈ: ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ ਆਖਿਰ ਕਿਉਂ ਨਵੇਂ ਅਦਾਕਾਰਾਂ ‘ਤੇ ਭਾਰੀ ਹੈ ਇਸਦਾ ਇੱਕ ਉਦਾਹਰਣ ਉਨ੍ਹਾਂ ਨੇ ਫੇਰ ਦਿੱਤਾ ਹੈ। ਹਾਲ ਹੀ ‘ਚ ਅਕਸ਼ੈ ਨੇ ਐਮਾਜੌਨ ਦੇ ਇੱਕ ਇਵੈਂਟ ‘ਤੇ ਖੁਦ ਦੇ ਕੱਪੜਿਆਂ ਨੂੰ ਅੱਗ ਲਾ ਕੇ ਰੈਂਪ ਵਾਕ ਕੀਤੀ। ਇਸ ‘ਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਦਾ ਰਿਐਕਸ਼ਨ …

Read More »

ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਦੀ ਜ਼ਿੰਦਗੀ ‘ਤੇ ਬਣ ਰਹੀ ਡਾਕਿਊਮੈਂਟਰ.....

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿੱਚ ਕਿੰਨਾ ਪਿਆਰ ਹੈ,ਇਹ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਵਿਆਹ ਤੋਂ ਬਾਅਦ ਦੋਵੇਂ ਲਗਾਤਾਰ ਸੁਰਖੀਆਂ ਵਿੱਚ ਹਨ। ਕਦੇ ਆਪਣੇ ਹਾਲੀਡੇਅ ਟਿਪਸ ਦੇ ਕਾਰਨ ਤੋਂ ਵੀ ਕਦੇ ਆਪਣੇ ਰੋਮਾਂਟਿਕ ਤਸਵੀਰਾਂ ਦੇ ਕਾਰਨ ਇਹ ਦੋਵੇਂ ਫੈਨਜ਼ ਦੇ ਦਿਲਾਂ ਤੇ ਛਾਏ ਰਹਿੰਦੇ ਹਨ। ਤੁਹਾਨੂੰ ਦੱਸ …

Read More »

ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਦੇ ਵਿਆਹ ਤੋਂ ਪਹਿਲਾਂ ਵਾਇਰਲ ਹੋਈ VIDEO, ਮਹਿਲ .....

ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦਾ ਵਿਆਹ ਹੀਰਾ ਕਾਰੋਬਾਰੀ ਰਸਲ ਮਹਿਤਾ ਦੀ ਬੇਟੀ ਸ਼ਲੋਕਾ ਮਹਿਤਾ ਨਾਲ 9 ਮਾਰਚ ਨੂੰ ਹੋਵੇਗਾ। ਜਿਸਦੇ ਲਈ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਚਲ ਰਹੀਆਂ ਹਨ। ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਸਾਰਿਆਂ ਨੂੰ ਇਨਵੀਟੇਸ਼ਨ ਦੇ ਦਿੱਤਾ ਹੈ। ਤਿੰਨ ਦਿਨ ਸਵਿਟਜ਼ਰਲੈਂਡ ਵਿੱਚ ਪ੍ਰੀ-ਵੈਡਿੰਗ ਪਾਰਟੀ ਤੋਂ ਬਾਅਦ …

Read More »

ਕਪਿਲ ਸ਼ਰਮਾ ਸ਼ੋਅ ‘ਚ ਵਾਪਸੀ ਕਰਨਗੇ ਨਵਜੋਤ ਸਿੰਘ ਸਿੱਧੂ, ਸਲਮਾਨ ਖਾਨ ਕਰ ਰਹੇ .....

ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਤੇ ਇਤਰਾਜ਼ਯੋਗ ਬਿਆਨ ਦੇ ਕੇ ਨਵਜੋਤ ਸਿੰਘ ਸਿੱਧੂ ਨੂੰ ਸਖਤ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ। ਨੌਬਤ ਇੱਥੇ ਤੱਕ ਆ ਗਈ ਸੀ ਕਿ ਉਨ੍ਹਾਂ ਨੂੰ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਤੋਂ ਦੂਰ ਹੋਣਾ ਪਿਆ। ਸੋਸ਼ਲ ਮੀਡੀਆ ‘ਤੇ ਵੀ ਯੂਜਰਸ ਨੇ ਸਿੱਧੂ ਨੂੰ ਖੂਬ ਘੇਰਿਆ ਤਾਂ …

Read More »

ਜਾਣੋਂ ਕਿਉਂ ਕਰਨਾ ਚਾਹੁੰਦੀ ਸੀ ਕਰੀਨਾ ਕਪੂਰ ਰਾਹੁਲ ਗਾਂਧੀ ਨੂੰ ਡੇਟ

ਚੰਡੀਗੜ੍ਹ : ਜਿਵੇਂ ਕਿ ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਕਦੀ ਆਪਣੀ ਖੂਬਸੂਰਤ ਅਦਾਕਾਰੀ ਨਾਲ, ਤੇ ਕਦੀ ਆਪਣੇ ਇੰਟਰਵਿਊਜ਼ ਰਾਹੀਂ ਫਿਲਮੀ ਸਿਤਾਰੇ ਸੋਸ਼ਲ ਮੀਡੀਆ ‘ਤੇ ਛਾਏ ਰਹਿੰਦੇ ਹਨ। ਇਸ ਦੇ ਚਲਦਿਆਂ ਫਿਲਮੀ ਜਗਤ ਦੀ ਪ੍ਰਸਿੱਧ ਅਦਾਕਾਰਾ ਕਰੀਨਾ ਕਪੂਰ ਵੀ ਆਪਣੇ ਇੱਕ ਇੰਟਰਵਿਊ ਰਾਹੀਂ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ। …

Read More »

ਸਲਮਾਨ ਖਾਨ ਨੇ ਪੰਜਾਬੀ ਗਾਣਿਆਂ ‘ਤੇ ਪਾਇਆ ਭੰਗੜਾ, ਵਾਇਰਲ ਹੋਈ Video

ਨਵੀਂ ਦਿੱਲੀ: ਸਲਮਾਨ ਖਾਨ ਦਾ ਇੱਕ ਡਾਂਸ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਇਸ ਡਾਂਸ ਵੀਡੀਓ ਵਿੱਚ ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਆਪਣੇ ਦੋਸਤਾਂ ਦੇ ਨਾਲ ਮਿਲਕੇ ਤਾਬੜਤੋੜ ਭੰਗੜਾ ਪਾ ਰਹੇ ਹਨ। ਸਲਮਾਨ ਖਾਨ ਇਸ ਵੀਡੀਓ ਵਿੱਚ ਪੰਜਾਬੀ ਗਾਣੇ ‘ਤੇ ਜ਼ਬਰਦਸਤ ਅੰਦਾਜ ਵਿੱਚ ਡਾਂਸ ਕਰ ਰਹੇ ਹਨ ਅਤੇ ਦੋਸਤਾਂ ਦੇ …

Read More »