Home / ਮਨੋਰੰਜਨ (page 4)

ਮਨੋਰੰਜਨ

ਕੰਗਨਾ ਨੇ ਮੁੜ ਦਿਲਜੀਤ ‘ਤੇ ਨਿਸ਼ਾਨਾ ਕਸਿਆ

ਮੁੰਬਈ: ਕੰਗਨਾ ਰਣੌਤ ਕਾਫੀ ਸਮੇਂ ਤੋਂ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ‘ਚ ਰਹੀ ਹੈ। ਕਿਸਾਨ ਅੰਦੋਲਨ ਬਾਰੇ ਆਪਣੇ ਬਿਆਨਾਂ ਕਰਕੇ ਵੀ ਕੰਗਣਾ ਕਾਫੀ ਸੁਰਖੀਆਂ ‘ਚ ਰਹੀ ਹੈ। ਦਿਲਜੀਤ ਦੁਸਾਂਝ ਤੇ ਕੰਗਨਾ ਰਣੌਤ ਨੇ ਟਵਿੱਟਰ ‘ਤੇ ਕਾਫ਼ੀ ਬਹਿਸ ਕੀਤੀ ਸੀ, ਜੋ ਕਿ ਅਜੇ ਵੀ ਜਾਰੀ ਹੈ। ਹਾਲ ਹੀ ‘ਚ ਕੰਗਨਾ …

Read More »

ਦਬੰਗ ਸਲਮਾਨ ਖਾਨ ਦੇ ਭਰਾਵਾਂ ਖ਼ਿਲਾਫ FRI ਦਰਜ

ਮੁੰਬਈ – ਅਰਬਾਜ਼ ਖਾਨ, ਸੋਹੇਲ ਖਾਨ ਤੇ ਸੋਹੇਲ ਦੇ ਬੇਟੇ ਨਿਰਵਾਨ ਨੂੰ ਮੁੰਬਈ ਦੇ ਤਾਜ ਲੈਂਡਜ਼ ਐਂਡ ਹੋਟਲ ‘ਚ ਕੁੰਆਰਟੀਨ ਕਰ ਦਿੱਤਾ ਗਿਆ ਹੈ। ਕੋਵਿਡ 19 ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਤਿੰਨਾਂ ਵਿਰੁੱਧ ਬੀਤੇ ਸੋਮਵਾਰ ਨੂੰ ਐਫਆਈਆਰ ਦਰਜ ਕੀਤੀ ਗਈ ਹੈ। ਦੱਸ ਦਈਏ ਸੋਹੇਲ ਖਾਨ, ਉਸ ਦੇ ਬੇਟੇ ਨਿਰਵਾਨ …

Read More »

ਹਾਲੀਵੁੱਡ ਦੇ ਮਸ਼ਹੂਰ ਗਾਇਕ ਦਾ ਹੋਇਆ ਦੇਹਾਂਤ

ਨਿਊਜ਼ ਡੈਸਕ – ਮਸ਼ਹੂਰ ਗਾਇਕ ਗੈਰੀ ਮਾਰਸਡਨ ਦਾ 78 ਸਾਲਾਂ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਗੈਰੀ ਨੇ ਇੰਗਲੈਂਡ ਦੇ ਮਰਸੀਸਾਈਡ ‘ਚ ਆਖਰੀ ਸਾਹ ਲਏ। ਗੈਰੀ ਨੂੰ ਲਿਵਰਪੂਲ ਫੁਟਬਾਲ ਕਲੱਬ ਦੇ ਗੀਤ ਐਂਥਮ ਯੂ ਵਿਲ ਨੇਵਰ ਵਾਕ ਅਲੌਨ ਲਈ ਜਾਣਿਆ ਜਾਂਦਾ ਹੈ।  ਦੱਸ ਦੇਈਏ ਗੈਰੀ ਦੇ ਇੱਕ ਨਜ਼ਦੀਕੀ ਰੇਡੀਓ …

Read More »

ਕਿਸਾਨ ਅੰਦੋਲਨ ਦੀ ਹਮਾਇਤ ਕਰਨ ‘ਤੇ ਦਿਲਜੀਤ ਦੋਸਾਂਝ ਖ਼ਿਲਾਫ਼ ਇਨਕਮ ਟੈਕਸ .....

ਚੰਡੀਗੜ੍ਹ: ਖੇਤੀ ਕਾਨੂੰਨ ਮੁੱਦੇ ‘ਤੇ ਕਿਸਾਨਾਂ ਦੇ ਸਮਰਥਨ ਵਿੱਚ ਆਏ ਪੰਜਾਬ ਦੇ ਗਾਇਕਾਂ ਅਤੇ ਅਦਾਕਾਰਾਂ ‘ਤੇ ਹੁਣ ਕੇਂਦਰੀ ਏਜੰਸੀਆਂ ਸਰਗਰਮ ਹੋ ਗਈਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਮਦਨ ਕਰ ਵਿਭਾਗ ਨੇ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਿਲਜੀਤ ਦੋਸਾਂਝ ‘ਤੇ ਇਲਜ਼ਾਮ ਲਗਾਏ ਜਾ …

Read More »

ਆਖਰ ਵਿਕ ਹੀ ਗਿਆ ਦਲੀਪ ਕੁਮਾਰ ਤੇ ਰਾਜ ਕਪੂਰ ਦਾ ਜੱਦੀ ਘਰ

ਵਰਲਡ ਡੈਸਕ: ਪਾਕਿਸਤਾਨ ਦੀ ਖੈਬਰ ਪਖਤੂਨਖਵਾ ਸਰਕਾਰ ਨੇ ਸ਼ਹਿਰ ਦੇ ਵਿਚਾਲੇ ਬਾਲੀਵੁੱਡ ਅਭਿਨੇਤਾ ਦਲੀਪ ਕੁਮਾਰ ਤੇ ਰਾਜ ਕਪੂਰ ਦੇ ਜੱਦੀ ਘਰ ਖਰੀਦਣ ਲਈ 2.35 ਕਰੋੜ ਰੁਪਏ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਸਤਾਵ ਨੂੰ ਪ੍ਰਵਾਨਗੀ ਦਿੰਦੇ ਹੋਏ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਸਬੰਧਤ ਅਧਿਕੀਆਂ ਨੂੰ ਇਹ …

Read More »

ਜਾਣੋ ਨੇਹਾ ਕੱਕੜ ਕਿਉਂ ਕਰਵਾਉਣਾ ਚਾਹੁੰਦੀ ਐ ਦੂਜੀ ਵਾਰ ਵਿਆਹ!

ਮੁੰਬਈ – ਸਾਲ 2020 ‘ਚ ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦਾ ਵਿਆਹ ਸੁਰਖੀਆਂ ‘ਚ  ਰਿਹਾ ਤੇ ਹੁਣ ਨੇਹਾ ਕੱਕੜ ਵਿਆਹ ਤੋਂ ਬਾਅਦ ਕੰਮ ‘ਤੇ ਪਰਤ ਆਈ ਹੈ। ਰਿਐਲਿਟੀ ਸ਼ੋਅ ਇੰਡੀਅਨ ਆਈਡਲ13 ‘ਚ ਨੇਹਾ ਨੇ ਇਕ ਵਾਰ ਫਿਰ ਵਿਆਹ ਕਰਾਉਣ ਦੀ ਇੱਛਾ ਜ਼ਾਹਰ ਕੀਤੀ ਹੈ। ਦੱਸ ਦਈਏ ਇੰਡੀਅਨ ਆਈਡਲ 13 …

Read More »

 ਜਾਣੋ ਕਿਵੇਂ ਰੇਮੋ ਡੀਸੂਜ਼ਾ ਲਈ ਸਲਮਾਨ ਖਾਨ ਬਣ ਕੇ ਆਇਆ “ਫਰਿਸ਼ਤਾ”  

ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਰੇਮੋ ਡੀਸੂਜ਼ਾ ਨੂੰ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਰਕੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਰੇਮੋ ਡੀਸੂਜ਼ਾ ਦੀ ਸਿਹਤ ਖ਼ਰਾਬ ਹੋਣ ਕਰਕੇ ਉਸ ਦੇ ਪਰਿਵਾਰ ਵਾਲੇ ਕਾਫੀ ਚਿੰਤਤ ਸਨ। ਹੁਣ ਰੇਮੋ ਡੀਸੂਜ਼ਾ ਦੀ ਸਿਹਤ ‘ਚ ਪਹਿਲਾਂ ਨਾਲੋਂ ਸੁਧਾਰ ਹੈ ਤੇ ਹਸਪਤਾਲ ਤੋਂ …

Read More »

ਮਸ਼ਹੂਰ ਕਾਮੇਡੀਅਨ ਨੂੰ ਫਿਰ ਮਿਲੀ ਜਾਨੋ ਮਾਰਨ ਦੀ ਧਮਕੀ

ਮੁੰਬਈ – ਕਾਮੇਡੀਅਨ ਤੇ ਉੱਤਰ ਪ੍ਰਦੇਸ਼ ਫਿਲਮ ਵਿਕਾਸ ਪਰਿਸ਼ਦ ਦੇ ਮੁਖੀ ਰਾਜੂ ਸ਼੍ਰੀਵਾਸਤਵ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਰਾਜੂ ਸ਼੍ਰੀਵਾਸਤਵ ਦੇ ਅਨੁਸਾਰ, ਉਸਨੂੰ ਤੇ ਉਸਦੇ ਸਾਥੀ ਅਜੀਤ ਸਕਸੈਨਾ ਤੇ ਗਰਵਿਤ ਨਾਰੰਗ ਨੂੰ ਧਮਕੀਆਂ ਭਰੇ ਫੋਨ ਆਏ ਹਨ।  ਰਾਜੂ ਨੂੰ ਵਟਸਐਪ ਕਾਲ ਰਾਹੀਂ ਧਮਕੀ ਮਿਲੀ ਹੈ। ਰਾਜੂ ਸ਼੍ਰੀਵਾਸਤਵ …

Read More »

ਸਾਊਥ ਫਿਲਮਾਂ ਦੇ ਸੁਪਰਸਟਾਰ ਵੀ ਨਿਕਲੇ ਕੋਰੋਨਾ ਪਾਜ਼ਿਟਿਵ

ਮੁੰਬਈ – ਸਾਊਥ ਭਾਰਤ ਦੇ ਸੁਪਰਸਟਾਰ ਰਾਮ ਚਰਣ ਕੋਵਿਡ 19 ਸਕਾਰਾਤਮਕ ਪਾਏ ਗਏ ਹਨ। ਕੋਰੋਨਾ ਨਾਲ ਸੰਕਰਮਿਤ ਹੋਣ ਤੋਂ ਬਾਅਦ ਰਾਮ ਚਰਣ  ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਰਾਮ ਚਰਣ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ‘ ਕੋਈ ਲੱਛਣ ਨਾ ਹੋਣ ‘ਤੇ ਵੀ ਮੇਰਾ ਕੋਵਿਡ …

Read More »

ਰਾਖੀ ਸਾਵੰਤ ਦਾ ਪਤੀ ਰਿਤੇਸ਼ ਵੀ ਹੁਣ ਬਿਗ ਬੌਸ-14 ‘ਚ ਮਾਰੇਗਾ ਐਂਟਰੀ!

ਮੁੰਬਈ: ਰਾਖੀ ਸਾਵੰਤ ਇਨ੍ਹੀਂ ਦਿਨੀਂ ਬਿੱਗ ਬੌਸ 14 ‘ਚ ਬਤੌਰ ਚੈਲੇਂਜਰ ਵਜੋਂ ਪੁਰਾਣੇ ਕੰਟੈਸਟੈਂਟ ਨੂੰ ਚੁਣੌਤੀ ਦੇ ਰਹੀ ਹੈ। ਰਾਖੀ ਸ਼ੋਅ ‘ਚ ਆਪਣੇ ਵਿਲੱਖਣ ਅੰਦਾਜ਼ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਰਾਖੀ ਸਾਵੰਤ ਦਾ ਪਤੀ ਰਿਤੇਸ਼ ਵੀ ਲੰਬੇ ਸਮੇਂ ਤੋਂ ਸੁਰਖੀਆਂ ‘ਚ ਹੈ ਤੇ ਹੁਣ ਉਹ ਆਪਣੀ ਪਛਾਣ …

Read More »