Home / ਮਨੋਰੰਜਨ (page 4)

ਮਨੋਰੰਜਨ

ਬੱਤੀ ਵਾਲੇ ਗੁਰਦਾਸ ਮਾਨ ਦਾ ਆਹ ਦੇਖੋ ਨਵਾਂ ਰੂਪ, ਪਤਨੀ ਨੂੰ ਹੱਥ ਦਾ ਪੰਜਾ ਖੋਲ੍ਹ ਕਹੀ ਅਜਿਹੀ ਗੱਲ, ਕਿ ਪੱਤਰਕਾਰ ਨੇ ਝੱਟ ਘੁਮਾ ਲਿਆ ਕੈਮਰਾ

ਜਲੰਧਰ : ਕੈਨੇਡਾ ਵਿੱਚ ਇੱਕ ਸ਼ੋਅ ਦੌਰਾਨ ਪੋਸਟਰ ਦਿਖਾ ਕੇ ਵਿਰੋਧ ਕਰ ਰਹੇ ਇੱਕ ਪੰਜਾਬੀ ਪ੍ਰੇਮੀ ਦੱਸੇ ਜਾਂਦੇ ਬੰਦੇ ਨੂੰ ‘ਬੱਤੀ ਬਣਾ ਕੇ ਲੈ ਲੈ’ਡਾਇਲਾਗ ਬੋਲਣ ਤੋਂ

Read More »

ਬਾਲੀਵੁੱਡ ਦੀ ਇਸ ਪ੍ਰਸਿੱਧ ਅਦਾਕਾਰਾ ਦੇ ਦਿਮਾਗ ‘ਤੇ ਹੋਇਆ ਸੀ 1984 ਦੰਗਿਆਂ ਦਾ ਡੂੰਘਾ ਅਸਰ!

ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਪ੍ਰਸਿੱਧ ਫਿਲਮ ਅਦਾਕਾਰਾ ਦਿੱਵਿਆ ਦੱਤਾ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ। ਦੱਸਣਯੋਗ ਹੈ ਕਿ ਇਸ ਪ੍ਰਸਿੱਧ ਅਦਾਕਾਰਾ ਨੇ 17 ਸਾਲ ਦੀ ਉਮਰ    ਵਿੱਚ  ਫਿਲਮ ਇੰਡਸਟਰੀ ‘ਚ ਕਦਮ ਰੱਖਿਆ, ਪਰ ਸ਼ੁਰੂਆਤੀ ਦੌਰ ਸਮੇਂ ਉਨ੍ਹਾਂ ਨੂੰ ਛੋਟੇ ਮੋਟੇ ਐਕਟ ਕਰਨ ਦਾ ਹੀ ਮੌਕਾ ਮਿਲਿਆ। ਪਰ …

Read More »

ਸਲਮਾਨ ਖਾਨ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਬੰਗ ਖਾਨ ਦੇ ਫੈਨਜ਼ ਨੂੰ ਜਿੱਥੇ ਬੇਸਬਰੀ ਨਾਲ ਬਿੱਗ ਬਾਸ 13 ਸ਼ੁਰੂ ਹੋਣ ਦਾ ਇੰਤਜ਼ਾਰ ਹੈ ਉੱਥੇ ਹੀ ਸਲਮਾਨ ਖਾਨ ਨੂੰ ਲੈ ਕੇ ਇੱਕ ਸ਼ਾਕਿੰਗ ਖਬਰ ਸਾਹਮਣੇ ਆਈ ਹੈ। ਪਿੱਛਲੀ ਵਾਰ ਸਲਮਾਨ ਨੂੰ ਧਮਕੀ ਪੁਲਿਸ ਦੇ ਸਾਹਮਣੇ ਦਿੱਤੀ ਗਈ ਸੀ, ਇਸ ਵਾਰ ਸੋਸ਼ਲ ਮੀਡੀਆ ਦੇ ਜ਼ਰੀਏ …

Read More »

ਅਮਿਤਾਭ ਬਚਨ ਨੂੰ ਮਿਲੇਗਾ ਸਿਨੇਮਾ ਜਗਤ ਦਾ ਸਭ ਤੋਂ ਵੱਡਾ ਪੁਰਸਕਾਰ

ਖ਼ਬਰ ਹੈ ਕਿ ਪ੍ਰਸਿੱਧ ਫਿਲਮ ਅਦਾਕਾਰ ਅਮਿਤਾਭ ਬਚਨ ਨੂੰ ਸਿਨੇਮਾਜਗਤ ਦੇ ਸਭ ਤੋਂ ਵੱਡੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਦੀ ਘੋਸ਼ਨਾ ਭਾਰਤੀ ਕੈਬਨਿਟ ਮੰਤਰੀ ਪ੍ਰਕਾਸ਼ ਜਾਵੇਡਕਰ

Read More »

ਜ਼ਮਾਨਤ ਮਿਲਣ ਤੋਂ ਬਾਅਦ ਐਲੀ ਮਾਂਗਟ ਨੇ ਚੁੱਕਿਆ ਵੱਡਾ ਕਦਮ!

ਚੰਡੀਗੜ੍ਹ : ਪ੍ਰਸਿੱਧ ਪੰਜਾਬੀ ਗਾਇਕ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਵਿਚਕਾਰ ਸ਼ੁਰੂ ਹੋਇਆ ਵਿਵਾਦ ਇਸ ਕਦਰ ਵਧ ਗਿਆ ਸੀ ਕਿ ਐਲੀ ਮਾਂਗਟ ਨੂੰ ਜੇਲ੍ਹ ਵੀ ਜਾਣਾ ਪਿਆ ਸੀ।   ਹੁਣ ਐਲੀ ਮਾਂਗਟ 

Read More »

ਭਾਰਤੀ-ਅਮਰੀਕੀ ਕਾਮੇਡੀਅਨ ਨੂੰ ‘ਹਾਊਡੀ ਮੋਦੀ’ ਪ੍ਰੋਗਰਾਮ ‘ਚ ਕਿਉਂ ਨਹੀਂ ਮਿਲੀ ਐਂਟਰੀ?

ਭਾਰਤੀ ਦੇ ਲੋਕਾਂ ਨੂੰ ਹਰਮਨ ਪਿਆਰੇ ਅਮਰੀਕੀ ਕਾਮੇਡੀਅਨ ਕਲਾਕਾਰ ਹਸਨ ਮਿਨਹਾਜ਼ ਨੂੰ ਕਥਿਤ ਤੌਰ ‘ਤੇ ‘ਹਾਉਡੀ ਮੋਦੀ’ ਪ੍ਰੋਗਰਾਮ ‘ਚ ਦਾਖਲ ਹੋਣ ਦੀ ਆਗਿਆ ਨਹੀਂ ਮਿਲੀ। ਹਾਲਾਂਕਿ ਆਯੋਜਕਾਂ ਨੇ ਇਸ ਲਈ ਜਗ੍ਹਾ ਦੀ ਕਮੀ ਦਾ ਹਵਾਲਾ ਦਿੱਤਾ ਹੈ ਉਨ੍ਹਾਂ ਕਿਹਾ ਸਟੇਡੀਅਮ ‘ਚ ਬੈਠਣ ਦੀ ਜਗ੍ਹਾ ਨਹੀਂ ਹੈ ਕਿਸ ਕਾਰਨ ਉਹ ਅੰਦਰ …

Read More »

BIGG BOSS 13 ਦੇ ਘਰ ਦੀ ਪਹਿਲੀ ਝਲਕ, ਦੇਖੋ ਆਲੀਸ਼ਾਨ ਤਸਵੀਰਾਂ

ਛੋਟੇ ਪਰਦੇ ਦਾ ਮਸਾਲੇਦਾਰ ਰਿਐਲਿਟੀ ਸ਼ੋਅ ਬਿੱਗ ਬਾਸ ਜਦੋਂ ਸ਼ੁਰੂ ਹੋਣ ਵਾਲਾ ਹੁੰਦਾ ਹੈ ਤਾਂ ਦਰਸ਼ਕਾਂ ਦੀਆਂ ਧੜਕਨਾਂ ਤੇਜ ਹੋ ਜਾਂਦੀਆਂ ਹਨ। ਲੋਕਾਂ ਵਿੱਚ ਇਸ ਸ਼ੋਅ ਦੀ ਅਪਡੇਟਸ ਨੂੰ ਲੈ ਕੇ ਕਾਫ਼ੀ ਐਕਸਾਈਟਮੈਂਟ ਰਹਿੰਦੀ ਹੈ। ਮੀਡੀਆ ਵੀ ਹਰ ਛੋਟੀ ਤੋਂ ਛੋਟੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦਾ ਹੈ ਇਸ ਦੀ …

Read More »

ਗੇਮ ਆਫ ਥ੍ਰੋਨਜ਼ ਨੇ ਜਿੱਤਿਆ ਆਉਟਸਟੈਂਡਿੰਗ ਡਰਾਮਾ ਦਾ ਪੁਰਸਕਾਰ

ਗੇਮ ਆਫ ਥ੍ਰੋਨਜ਼ ਨੂੰ ਉਸ ਦੇ ਅੱਠਵੇਂ ਅਤੇ ਆਖਰੀ ਸੀਜ਼ਨ ਨੂੰ ਏਮੀ 2019 ਦੇ ਆਉਟਸਟੈਂਡਿੰਗ ਡਰਾਮਾ ਸੀਰੀਜ਼ ਦੇ ਪੁਰਸ਼ਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਏਮੀ ਪੁਰਸਕਾਰ ਅੰਦਰ ਐਚਬੀਓ ਦੀ ਇਸ ਸੀਰੀਜ਼ ਦਾ ਜਲਵਾ ਬਰਕਰਾਰ ਰਿਹਾ ਹੈ। ਇਸ ਲੜੀਵਾਰ ਪ੍ਰੋਗਰਾਮ ਦੇ ਨਿਰਮਾਤਾ ਡੇਵਿਡ ਬੇਨਿਆਫ ਨੇ …

Read More »

ਲਓ ਬਈ ਇੱਕ ਹੋਰ ਪੰਜਾਬੀ ਗਾਇਕ ਖਿਲਾਫ ਦਰਜ਼ ਹੋਈ ਸ਼ਿਕਾਇਤ ਦਰਜ਼!

ਅੰਮ੍ਰਿਤਸਰ : ਇੰਨੀ ਦਿਨੀਂ ਪੰਜਾਬੀ ਗਾਇਕਾਂ ਨਾਲ ਚੱਲ ਰਹੇ ਵਿਵਾਦਾਂ ਦੇ ਸਿਲਸਿਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਇਸ ਦੇ ਚਲਦਿਆਂ ਐਲੀ ਮਾਂਗਟ, ਰੰਮੀ ਰੰਧਾਵਾ ਅਤੇ ਸਿੱਧੂ ਮੂਸੇ ਵਾਲੇ ਦੇ ਖਿਲਾਫ ਸ਼ਿਕਾਇਤ ਦਰਜ਼ ਹੋਣ ਤੋਂ ਬਾਅਦ ਹੁਣ ਪ੍ਰਸਿੱਧ ਪੰਜਾਬੀ ਗਾਇਕ ਸ਼ੈਰੀ ਮਾਨ ਖਿਲਾਫ ਵੀ ਸ਼ਿਕਾਇਤ ਦਰਜ ਹੋਣ ਦਾ ਮਾਮਲਾ ਸਾਹਮਣੇ …

Read More »

ਗੁਰਦਾਸ ਮਾਨ ਨੇ ਮੁੜ ਵੰਗਾਰਿਆ ਪੰਜਾਬੀਆਂ ਨੂੰ! ਸ਼ਰੇਆਮ ਭਾਰੀ ਇਕੱਠ ‘ਚ ਸਟੇਜ਼ ਤੋਂ ਕੱਢੀਆਂ ਗ਼ਾਲਾ!

ਵੈਂਨਕੁਵਰ : ਪੰਜਾਬੀ ਗਾਇਕ ਹਰ ਦਿਨ ਕਿਸੇ ਨਾ ਕਿਸੇ ਕਾਰਨਵੱਸ਼ ਵਿਵਾਦਾਂ ‘ਚ ਘਿਰੇ ਰਹਿੰਦੇ ਹਨ। ਇੰਝ ਲਗਦਾ ਹੈ ਕਿ ਹੁਣ ਇਨ੍ਹਾਂ ਵਿਵਾਦਾਂ ਦੀ ਗਾਜ਼ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ‘ਤੇ ਵੀ ਆ

Read More »