Home / ਮਨੋਰੰਜਨ (page 39)

ਮਨੋਰੰਜਨ

ਸਿੱਧੂ ਮੂਸੇ ਵਾਲੇ ਦੇ ਅਸੱਭਿਅਕ ਗਾਣਾ ਗਾਣ ‘ਤੇ BDPO ਅੱਗੇ ਪੇਸ਼ ਹੋ ਕੇ ਜਵਾਬ ਦੇ.....

ਮਾਨਸਾ : ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲੇ ਦੀ ਮਾਤਾ ਚਰਨ ਕੌਰ ਨੂੰ ਮਾਨਸਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਕੋਲ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਚਰਨ ਕੌਰ ਦੇ ਖਿਲਾਫ ਪ੍ਰੋ: ਪੰਡਿਤ ਰਾਓ ਧਨੇਸ਼ਵਰ ਨੇ ਲੰਘੀ 16 ਅਪ੍ਰੈਲ ਨੂੰ ਇੱਕ …

Read More »

ਸ਼ੂਟਿੰਗ ਸੈੱਟ ‘ਤੇ ਇਸ ਬਾਲੀਵੁੱਡ ਅਦਾਕਾਰਾ ਦਾ ਝੁਲਸਿਆ ਚਿਹਰਾ, ਤਸਵੀਰ ਸਾਂ.....

ਅਕਸ਼ੈ ਕੁਮਾਰ ਦੀ ਫਿਲਮ ਟਾਇਲਟ ਇੱਕ ਪ੍ਰੇਮ ਕਥਾ ਦੀ ਅਦਾਕਾਰਾ ਭੂਮੀ ਪੇਡਨੇਕਰ ਇਨ੍ਹਾਂ ਦਿਨਾਂ ‘ਚ ਆਪਣੀ ਅਪਕਮਿੰਗ ਫਿਲਮ ‘ਸਾਂਡ ਦੀ ਅੱਖ’ ਵਿੱਚ ਵਿਅਸਤ ਹਨ। ਖਬਰ ਹੈ ਕਿ ਸ਼ੂਟਿੰਗ ਦੇ ਦੌਰਾਨ ਪ੍ਰਾਸਥੇਟਿਕ ਦੇ ਕਾਰਨ ਉਨ੍ਹਾਂ ਦਾ ਚਿਹਰਾ ਜਲ ਗਿਆ ਹੈ ਨਾਲ ਹੀ ਚਹਿਰੇ ‘ਤੇ ਕੁੱਝ ਛਾਲੇ ਵੀ ਪੈ ਗਏ ਹਨ। ਭੂਮੀ …

Read More »

ਇਨ੍ਹਾਂ 6 ਬਾਲੀਵੁੱਡ ਸਿਤਾਰਿਆਂ ਨੂੰ ਨਹੀਂ ਹੈ ਵੋਟ ਪਾਉਣ ਦਾ ਅਧਿਕਾਰ, ਜਾਣੋ ਕੀ.....

ਦੇਸ਼ ਵਿੱਚ 11 ਅਪ੍ਰੈਲ ਤੋਂ 17ਵੀਂ ਲੋਕਸਭਾ ਲਈ ਚੋਣਾਂ ਸ਼ੁਰੂ ਹੋ ਚੁੱਕੀਆਂ ਹਨ ਇਹ ਚੋਣਾਂ ਸੱਤ ਪੜਾਅ ‘ਚ ਹੋਣਗੀਆਂ। 11 ਅਪੈਲ ਤੋਂ ਸ਼ੁਰੂ ਹੋਣ ਵਾਲੀਆਂ ਆਮ ਚੋਣਾਂ ਦਾ ਆਖਰੀ ਪੜਾਅ 19 ਮਈ ਨੂੰ ਹੋਵੇਗਾ ਉਥੇ ਹੀ 23 ਮਈ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਅਜਿਹੇ ਵਿੱਚ ਗੱਲ ਕਰਦੇ ਹਾਂ ਉਨ੍ਹਾਂ …

Read More »

ਇੱਕ ਵਾਰ ਫਿਰ ਬੁਰੀ ਤਰ੍ਹਾਂ ਸੋਸ਼ਲ ਮੀਡੀਆ ‘ਤੇ ਟਰੋਲ ਹੋਈ ਪ੍ਰਿਆ ਪ੍ਰਕਾਸ਼, ਕੀ.....

ਪਿਛਲੇ ਸਾਲ ਅੱਖ ਮਾਰਨ ਵਾਲੀ ਵੀਡੀਓ ਕਾਰਨ ਲੱਖਾਂ ਦਿਲਾਂ ਨੂੰ ਜਿੱਤਣ ਵਾਲੀ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਸੋਸ਼ਲ ਮੀਡਿਆ ਉੱਤੇ ਬੁਰੀ ਤਰ੍ਹਾਂ ਟਰੋਲ ਹੋ ਰਹੀ ਹੈ। ਇੰਸਟਾਗਰਾਮ ‘ਤੇ ਇੱਕ ਤਸਵੀਰ ਸ਼ੇਅਰ ਕਰਨ ਤੋਂ ਬਾਅਦ ਯੂਜ਼ਰਸ ਨੇ ਉਸ ਨੂੰ ਜਮ ਕੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਖਬਰ ਹੈ ਕਿ ਆਪਣੀ …

Read More »

ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਪਾਉਣਗੇ ਧ.....

ਚੰਡੀਗੜ੍ਹ: ਇੱਕ ਫਿਲਮ ਦਾ ਟਾਇਟਲ ਹੀ ਹੁੰਦਾ ਹੈ ਜੋ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ, ਅਤੇ ਉਹਨਾਂ ਨੂੰ ਫਿਲਮ ਪ੍ਰਤੀ ਉਤਸਾਹਿਤ ਕਰਦਾ ਹੈ। ਅਜਿਹੀ ਹੀ ਇੱਕ ਫਿਲਮ ਹੈ ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਜਿਸਦਾ ਟਾਇਟਲ ਬਹੁਤ ਹੀ ਵੱਖਰਾ ਹੈ ਜਿਸਨੇ ਦਰਸ਼ਕਾਂ ਵਿੱਚ ਫਿਲਮ ਦੀ ਰਿਲੀਜ਼ ਨੂੰ ਲੈ ਕੇ ਦਿਲਚਸਪੀ ਹੋਰ ਵੀ ਵਧਾ ਦਿੱਤੀ …

Read More »

ਨਰਿੰਦਰ ਮੋਦੀ ਦੀ ਫਿਲਮ ਤੇ ਚੱਲਿਆ ਚੋਣ ਕਮਿਸ਼ਨ ਦਾ ਡੰਡਾ, ਚੋਣਾਂ ਤੱਕ ਰਿਲੀਜ਼ ‘.....

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਬਣੀ ਫਿਲਮ ‘ਤੇ ਚੋਣ ਕਮਿਸ਼ਨ ਨੇ ਰੋਕ ਲਗਾ ਦਿੱਤੀ ਹੈ। ਫਿਲਮ 11 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ। ਬਾਓਪਿਕ ਨੂੰ ਰਿਲੀਜ਼ ਕਰਨ ਜਾਂ ਨਾ ਕਰਨ ਦਾ ਫੈਸਲਾ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ‘ਤੇ ਛੱਡ ਦਿੱਤਾ ਸੀ। ਵਿਰੋਧੀ ਲਗਾਤਾਰ ਫਿਲਮ ‘ਤੇ ਰੋਕ ਲਗਾਉਣ ਦੀ …

Read More »

ਇਸ ਬਾਲੀਵੁੱਡ ਅਦਾਕਾਰਾ ਨੂੰ ਗੂਗਲ ਨੇ ਦਿੱਤੀ ਵੱਡੀ ਜ਼ਿੰਮੇਵਾਰੀ, ਮਿਲੇਗਾ ਕਰੋ.....

ਬਾਲੀਵੁੱਡ ਅਦਾਕਾਰਾ ਮਯੂਰੀ ਕਾਂਗੋ ਨੇ ਸਿਨੇਮਾ ਦੀਆਂ ਕੁਝ ਚੋਣਵੀਆਂ ਫ਼ਿਲਮਾਂ ‘ਚ ਹੀ ਕੰਮ ਕੀਤਾ ਹਾਲਾਂਕਿ ਅਦਾਕਾਰੀ ਦੇ ਤੌਰ ‘ਤੇ ਉਹ ਜ਼ਿਆਦਾ ਮਸ਼ਹੂਰ ਨਹੀਂ ਹੋ ਸਕੀ। ਮਯੂਰੀ ਦੀਆਂ ਫਿਲਮਾਂ ਤੋਂ ਜ਼ਿਆਦਾ ਉਨ੍ਹਾਂ ਦਾ ਇੱਕ ਗਾਣਾ ‘ਘਰ ਸੇ ਯੂ ਨਿਕਲਤੇ ਹੀ ਕੁਛ ਦੂਰ ਚਲਤੇ ਹੀ’ ਨੇ ਕਾਫੀ ਸੁਰਖੀਆਂ ਬਟੋਰੀਆਂ। ਸਾਲ 2000 ਦੀ …

Read More »

5 ਅਪ੍ਰੈਲ ਨੂੰ ਨਹੀਂ ਰਿਲੀਜ਼ ਹੋ ਰਹੀ ਪੀਐੱਮ ਮੋਦੀ ਦੀ ਬਾਇਓਪਿਕ, ਸਾਹਮਣੇ ਆਈ ਵੱ.....

ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਫਿਲ‍ਮ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਚਰਚਾ ਵਿੱਚ ਬਣੀ ਹੋਈ ਹੈ। ਇਸ ਫਿ‍ਲ‍ਮ ਦੇ ਚਾਹੁਣ ਵਾਲਿਆਂ ਨੂੰ ਲੈ ਕੇ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਖਬਰ ਹੈ ਕਿ ਫਿਲ‍ਮ ਦੀ ਰਿਲੀਜ ਡੇਟ ਨੂੰ ਫਿਰ ਤੋਂ ਟਾਲ …

Read More »

ਮਹੇਸ਼ ਭੱਟ ‘ਤੇ ਗੋਲੀ ਚਲਾਉਣ ਵਾਲਾ ਗੈਂਗਸਟਰ ਅਮਰਿਕਾ ‘ਚ ਗ੍ਰਿਫਤਾਰ

ਨਿਊਯਾਰਕ: ਭਾਰਤ ‘ਚ ਕਤਲ ਦੀ ਕੋਸ਼ਿਸ਼ ਕਰਨਾ, ਚੋਰੀ ਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਇਲਜਾਮ ਚ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਨੇ ਭਾਰਤ ਨੂੰ ਸੌਂਪ ਦਿੱਤਾ ਹੈ। ਉਬੈਦੁੱਲਾ ਅਬਦੁੱਲਰਸ਼ੀਦ ਰੇਡੀਓਵਾਲਾ ਬਾਲੀਵੁੱਡ ਡਾਇਰੈਕਟਰ- ਪ੍ਰੋਡਿਊਸਰ ਮਹੇਸ਼ ਭੱਟ ਦੇ ਕਤਲ ਦੀ ਕੋਸ਼ਿਸ਼ ਕਰਨ ਅਤੇ ਫ਼ਿਲਮਕਾਰ ਕਰੀਨ ਮੋਰਾਨੀ ਤੇ ਹਮਲਾ ਕਰਨ ਦੇ ਮਾਮਲੇ ਦਾ ਮੁੱਖ …

Read More »

ਕਾਂਗਰਸ ਨੇ ਉਰਮਿਲਾ ਨੂੰ ਉਤਾਰਿਆ ਮੈਦਾਨ ‘ਚ, ਇਸ ਸੀਟ ਤੋਂ ਲੜੇਗੀ ਚੋਣਾਂ

ਨਵੀਂ ਦਿੱਲੀ: ਬਾਲੀਵੁੱਡ ਦੀ ਅਦਾਕਾਰ ਉਰਮਿਲਾ ਮਾਤੋਂਡਕਰ ਨੇ ਦੋ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਜੁਆਇਨ ਕੀਤੀ ਹੈ ਤੇ ਹੁਣ ਉਸ ਨੂੰ ਮੁੰਬਈ ਨਾਰਥ ਤੋਂ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਹੈ। 2014 ਦੀ ਲੋਕ ਸਭਾ ਚੋਣਾਂ ‘ਚ ਕਾਂਗਰਸ ਦੇ ਸੰਜੇ ਨਿਰੁਪਮ ਨੂੰ ਇੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੀਜੇਪੀ …

Read More »