Home / ਮਨੋਰੰਜਨ (page 37)

ਮਨੋਰੰਜਨ

ਹਨੂਮਾਨ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਲਾਕਡਾਊਨ ਦੌਰਾਨ ਹੋਏ ਬੇਰੁਜ਼ਗਾਰ, .....

ਨਿਊਜ਼ ਡੈਸਕ: ਟੀਵੀ ਸ਼ੋਅ ਵਿੱਚ ‘ਹਨੂਮਾਨ’ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਨਿਰਭੈ ਵਧਵਾ ਪਿਛਲੇ ਲਗਭਗ 1.5 ਸਾਲ ਤੋਂ ਬੇਰੁਜ਼ਗਾਰ ਹਨ ਅਤੇ ਤਾਲਾਬੰਦੀ ਕਾਰਨ ਉਨ੍ਹਾਂ ਨੂੰ ਫਿਲਹਾਲ ਕਿਤੇ ਵੀ ਕੰਮ ਨਹੀਂ ਮਿਲ ਰਿਹਾ ਹੈ। ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਖਾਸਕਰ ਉਹ ਇਸ ਦੌਰਾਨ ਆਰਥਿਕ ਰੂਪ …

Read More »

ਮੀਕਾ ਸਿੰਘ ਮਨਾ ਰਹੇ ਹਨ ਆਪਣਾ 44ਵਾਂ ਜਨਮਦਿਨ, ਮੀਕਾ ਨੇ ਆਪਣੇ ਗਾਣੇ ਦੀ ਪਹਿਲੀ ਝ.....

ਮੁੰਬਈ: ਬਾਲੀਵੁੱਡ ਦੇ ਬਹੁਚਰਚਿਤ ਸਟਾਰ ਗਾਇਕ ਮੀਕਾ ਸਿੰਘ, ਜੋ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ।ਉਨ੍ਹਾਂ ਦਾ ਅਸਲ ਨਾਂਅ ਅਮਰੀਕ ਸਿੰਘ ਹੈ ।  ਮੀਕਾ ਸਿੰਘ ਬਾਲੀਵੁੱਡ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ।ਬਾਲੀਵੁੱਡ  ਵਿੱਚ ਮੀਕਾ ਦਾ ਨਾਮ ਉਨ੍ਹਾਂ ਗਾਇਕਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਦਾ ਇੱਕ ਗਾਣਾ ਫਿਲਮ ਦੀ ਸਫਲਤਾ …

Read More »

ਹੁਣ ਗਾਇਕ ਅਤੇ ਗੀਤਕਾਰ ਸ਼ਿਵਜੋਤ ਖ਼ਿਲਾਫ਼ ਮਾਮਲਾ ਦਰਜ, ਮਿਲੀ ਜ਼ਮਾਨਤ

ਨਵਾਂ ਸ਼ਹਿਰ : ਇੱਕ ਹੋਰ ਪੰਜਾਬੀ ਸਿੰਗਰ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਪੰਜਾਬ ਪੁਲਿਸ ਨੇ ਦਰਜ ਕੀਤਾ ਹੈ ।ਇਹ ਹਨ ਗੀਤਕਾਰ ਅਤੇ ਗਾਇਕ ਸ਼ਿਵਜੋਤ । ਦਰਅਸਲ ਕੱਲ ਦੇਰ ਸ਼ਾਮ ਥਾਣਾ ਕਾਠਗੜ ਅਧੀਨ ਪੈਂਦੇ ਇੱਕ ਨਿੱਜੀ ਕਾਲਜ ਵਿੱਚ ਸ਼ਿਵਜੋਤ ਵਲੋਂ ਇੱਕ ਗੀਤ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ। …

Read More »

ਪੰਜਾਬੀ ਗਾਇਕ ਖ਼ਾਨ ਸਾਹਬ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਫਗਵਾੜਾ/ਜਲੰਧਰ : ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਨਾਲ ਜੁੜੇ ਗਾਇਕ ਅਤੇ ਅਦਾਕਾਰ ਲਗਾਤਾਰ ਕੋਰੋਨਾ ਪ੍ਰੋਟੋਕਾਲ ਦੀ ਉਲੰਘਣਾ ਕਰ ਰਹੇ ਹਨ ਅਤੇ ਪ੍ਰਸ਼ਾਸਨ ਵੀ ਅਜਿਹੇ ਲੋਕਾਂ ਨਾਲ ਰਿਆਇਤ ਕਰਨ ਦੇ ਮੂਡ ਵਿੱਚ ਬਿਲਕੁਲ ਨਹੀਂ। ਇਸ ਕੜੀ ਵਿੱਚ ਹੁਣ ਪੰਜਾਬ ਦੇ ਮਸ਼ਹੂਰ ਸਿੰਗਰ ਖਾਨ ਸਾਹਬ ਉਰਫ਼ ਇਮਰਾਨ ਖਾਨ ‘ਤੇ ਥਾਣਾ ਸਤਨਾਮਪੁਰਾ ਫਗਵਾੜਾ …

Read More »

ਪੰਜਾਬੀ ਗਾਇਕ ਜਸਬੀਰ ਜੱਸੀ ਨੇ ਸਰਕਾਰ ਨੂੰ ਦਿੱਤੀ ਸਲਾਹ, ਕਿਹਾ ਜੇ ਨਹੀਂਂ, ਫਿ.....

ਚੰਡੀਗੜ੍ਹ –  ਪੰਜਾਬੀ ਗਾਇਕ ਜਸਬੀਰ ਜੱਸੀ ਸਮੇਂ-ਸਮੇਂ ‘ਤੇ ਸਰਕਾਰਾਂ ਨੂੰ ਸਲਾਹਾਂ ਦਿੰਦੇ ਰਹਿੰਦੇ ਹਨ। ਇਸ ਵਾਰ ਜਸਬੀਰ ਜੱਸੀ ਨੇ ਆਪਣੇ ਟਵਿੱਟਰ ਤੇ ਇੱਕ ਪੋਸਟ ਸਾਂਝੀ ਕਰਕੇ ਸਰਕਾਰ ਨੂੰ ਹਥਿਆਰਾਂ ਤੇ ਅਸਲੇ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। Mr. @narendramodi Sir & Mr. @capt_amarinder Sir, It's …

Read More »

ਭਾਰਤ ਸਰਕਾਰ ਦੇ ਕਹਿਣ ’ਤੇ ਟਵਿੱਟਰ ਨੇ ਜੈਜ਼ੀ ਬੀ  ਦਾ ਅਕਾਊਂਟ ਕੀਤਾ ਬੰਦ, ਜ਼ੈਜ਼.....

ਨਵੀਂ ਦਿੱਲੀ:  ਟਵਿੱਟਰ ਨੇ ਭਾਰਤ ਸਰਕਾਰ ਦੀ ਅਪੀਲ ’ਤੇ ਚਾਰ ਅਕਾਊਂਟ ਬੰਦ ਕਰ ਦਿੱਤੇ ਹਨ। ਜਿੰਨ੍ਹਾਂ ‘ਚੋਂ ਇਕ  ਕੈਨੇਡੀਅਨ-ਪੰਜਾਬੀ ਗਾਇਕ ਜੈਜ਼ੀ ਬੀ  ਦਾ ਅਕਾਊਂਟ ਹੈ। ਜੈਜ਼ੀ ਬੀ ਨੇ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਸਮਰਥਨ ਵਿਚ ਅਕਸਰ ਟਵੀਟ ਕੀਤੇ ਅਤੇ ਪਿਛਲੇ ਸਾਲ ਦਸੰਬਰ ਵਿਚ, ਰਾਸ਼ਟਰੀ ਰਾਜਧਾਨੀ …

Read More »

ਯਾਮੀ ਦੀ ਪੋਸਟ ਤੇ ਕੰਗਨਾ ਨੇ ਅਦਾਕਾਰ ਵਿਕ੍ਰਾਂਤ ਮੈਸੀ ਅਤੇ ਆਯੁਸ਼ਮਾਨ ਖੁਰਾਨ.....

ਮੁੰਬਈ – ਮਸ਼ਹੂਰ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਦੇ ਪ੍ਰਸ਼ੰਸਕ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਯਾਮੀ ਨੇ ਵਿਆਹ ਕਰਵਾ ਲਿਆ ਹੈ। ਯਾਮੀ ਗੌਤਮ ਨੇ ਅਚਾਨਕ ਵਿਆਹ ਦੀ ਖ਼ਬਰ ਦਿੰਦਿਆਂ ਨਾ ਸਿਰਫ ਪ੍ਰਸ਼ੰਸਕਾਂ ਨੂੰ, ਬਲਕਿ ਮਸ਼ਹੂਰ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ ਸੀ। ਇਸ ਦੌਰਾਨ …

Read More »

ਲਹਿੰਬਰ ਹੁਸੈਨਪੁਰੀ ਦਾ ਪਰਿਵਾਰਕ ਵਿਵਾਦ ਸੁਲਝਿਆ, ਮਹਿਲਾ ਕਮਿਸ਼ਨ ਨੇ ਕਰਵਾਈ .....

ਚੰਡੀਗੜ੍ਹ: ਲਹਿੰਬਰ ਹੁਸੈਨਪੁਰੀ ਇਨ੍ਹੀਂ ਦਿਨੀਂ ਘਰੇਲੂ ਵਿਵਾਦ ਕਾਰਨ ਸੁਰਖ਼ੀਆਂ ’ਚ ਬਣੇ ਹੋਏ ਸਨ, ਪਰ ਮਹਿਲਾ ਕਮਿਸ਼ਨ ਦੀ ਪਹਿਲ ਨਾਲ ਹੁਣ ਪਰਿਵਾਰ ਮੁੜ ਇਕ ਹੋ ਗਿਆ ਹੈ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੁਨੀਸ਼ਾ ਗੁਲਾਟੀ ਨੇ ਲਹਿੰਬਰ ਹੁਸੈਨਪੁਰੀ ਦੇ ਪਰਿਵਾਰ ਦੀਆਂ ਤਸਵੀਰਾਂ ਸਾਂਝੀ ਕਰਦਿਆਂ ਲਿਖਿਆ, ‘ਅੱਜ ਮੇਰਾ ਦਿਲ ਬਹੁਤ ਖੁਸ਼ ਹੈ। ਜਦੋਂ …

Read More »

ਪਹਿਲਜ ਨਿਹਲਾਨੀ ਮਹੀਨੇ ਭਰ ਹਸਪਤਾਲ ‘ਚ ਰਹੇ ਦਾਖਲ, ਰੱਖਿਆ ਗਿਆ ਸੀ ਗੁੱਪਤ, ਖ.....

ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੈਂਸਰ ਬੋਰਡ) ਦੇ ਸਾਬਕਾ ਚੇਅਰਮੈਨ ਅਤੇ ਫਿਲਮ ਨਿਰਮਾਤਾ ਪਹਿਲਜ ਨਿਹਲਾਨੀ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ 28 ਦਿਨਾਂ ਤੋਂ ਦਾਖਲ ਕਰਵਾਇਆ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਸਪਤਾਲ ਵਿਚ ਦਾਖਲ ਹੋਣ ਨੂੰ ਗੁਪਤ ਰੱਖਿਆ ਸੀ …

Read More »

ਅਦਾਕਾਰ ਦਿਲੀਪ ਕੁਮਾਰ ਦੀ ਹਾਲਤ ਵਿਗੜੀ, ਹਿੰਦੂਜਾ ਹਸਪਤਾਲ ‘ਚ ਦਾਖਲ

ਮੁੰਬਈ: 98 ਸਾਲਾਂ ਅਦਾਕਾਰ ਦਿਲੀਪ ਕੁਮਾਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਇਹ ਜਾਣਕਾਰੀ ਉਨ੍ਹਾਂ ਦੀ ਪਤਨੀ ਅਤੇ ਦਿੱਗਜ ਅਭਿਨੇਤਰੀ ਸਾਇਰਾ ਬਾਨੋ ਨੇ ਦਿੱਤੀ ਕਿ ਦਿਲੀਪ ਕੁਮਾਰ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ। ਜਿਸ ਕਾਰਨ ਉਨ੍ਹਾਂ ਨੂੰ  ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਸਾਇਰਾ ਬਾਨੋ ਨੇ …

Read More »