Home / ਮਨੋਰੰਜਨ (page 36)

ਮਨੋਰੰਜਨ

ਪੰਜਾਬੀ ਅਦਾਕਾਰਾ ਉਪਾਸਨਾ ਸਿੰਘ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹ.....

ਅੰਮਿ੍ਤਸਰ :ਪੰਜਾਬੀ ਅਦਾਕਾਰਾ ਅਤੇ ਕਾਮੇਡੀ ਸਰਕਸ ਦੀ ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ । ਕੀਰਤਨ ਸਰਵਣ ਕਰਨ ਤੋਂ ਬਾਅਦ ਸਰਬੱਤ ਦੇ ਭੱਲੇ ਦੀ ਅਰਦਾਸ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਉਪਾਸਨਾ ਨੇ ਦੱਸਿਆ ਕਿ ਉਹ ਦਰਬਾਰ ਸਾਹਿਬ ਵਿਚ ਆਪਣੇ ਬੇਟੇ ਦੀ ਆਉਣ ਵਾਲੀ ਪਹਿਲੀ …

Read More »

ਨਾਬਾਲਗ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਨੂੰ ਮਿਲੀ .....

ਮੁੰਬਈ : ਨਾਬਾਲਗ ਨਾਲ ਜਬਰ-ਜਨਾਹ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਟੀ. ਵੀ. ਅਦਾਕਾਰ ਪਰਲ ਵੀ ਪੁਰੀ ਨੂੰ ਜ਼ਮਾਨਤ ਮਿਲ ਗਈ ਹੈ। ਪਰਲ ਵੀ ਪੁਰੀ ਨੂੰ ਪੁਲਿਸ ਨੇ 4 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਪਰਲ ਦੇ ਵਕੀਲ ਜਿਤੇਸ਼ ਅਗਰਵਾਲ ਵਲੋਂ ਅਦਾਕਾਰ ਦੀ ਬੇਲ ਦੀ ਪੁਸ਼ਟੀ ਕੀਤੀ ਗਈ ਹੈ। ਗ੍ਰਿਫ਼ਤਾਰ ਹੋਣ …

Read More »

ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਵਿਗੜੀ ਤਬੀਅਤ, ਕਿਹਾ ‘ਕਿਸੇ ਨੇ ਮੈਨੂੰ ਦਿੱਤ.....

ਪਟਿਆਲਾ :ਪੰਜਾਬੀ ਅਦਾਕਾਰ ਦੀਪ ਸਿੱਧੂ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਮੁੜ ਕਿਸਾਨ ਅੰਦੋਲਨ ਨੂੰ ਲੈ ਕੇ ਲੋਕਾਂ ਨੂੰ ਲਾਮਬੰਦ ਕਰ ਰਿਹਾ ਹੈ। ਪੰਜਾਬੀ ਅਦਾਕਾਰ ਦੀਪ ਸਿੱਧੂ ਲੰਬੇ ਸਮੇਂ ਤੋਂ ਸੁਰਖੀਆਂ ਦਾ ਕੇਂਦਰ ਬਣਿਆ ਹੋਇਆ ਹੈ। ਹਾਲ ਹੀ ‘ਚ ਦੀਪ ਸਿੱਧੂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ …

Read More »

ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ ‘ਤੇ ਫੈਨਜ਼ ਹੋਏ ਭਾਵੁਕ,ਅਜੇ ਵੀ ਇਨਸਾ.....

ਨਿਊਜ਼ ਡੈਸਕ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਅੱਜ ਇੱਕ ਸਾਲ ਪੂਰਾ  ਹੋ ਗਿਆ ਹੈ। ਸੁਸ਼ਾਂਤ ਦੀ ਮੌਤ ਉਸਦੇ ਫੈਨਜ਼ ਲਈ ਇੱਕ ਅਚਾਨਕ ਦਿਤਾ ਸਦਮਾ ਸੀ। ਉਸਦੇ ਫੈਨਜ਼ ਅਝੇ ਵੀ ਮੰਨਣ ਨੂੰ ਤਿਆਰ ਨਹੀਂ ਕਿ ਸੁਸ਼ਾਂਤ ਸਿੰਘ ਦੀ ਮੌਤ ਹੋ ਗਈ ਹੈ। ਪਿਛਲੇ ਸਾਲ 14 ਜੂਨ ਨੂੰ ਅਦਾਕਾਰ ਦੀ ਲਾਸ਼ …

Read More »

ਦਿਸ਼ਾ ਪਾਟਨੀ ਦੀ ‘ਬਰਥਡੇਅ ਵਿਸ਼’ ਨੇ ਸਲਮਾਨ ਖਾਨ ਦਾ ਚੜ੍ਹਾਇਆ ਪਾਰਾ

ਮੁੰਬਈ : ਅਦਾਕਾਰਾ ਦਿਸ਼ਾ ਪਾਟਨੀ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ‘ਤੇ ਉਸ ਦੇ ਪ੍ਰਸ਼ੰਸਕ, ਦੋਸਤ ਅਤੇ ਕਈ ਮਸ਼ਹੂਰ ਹਸਤੀਆਂ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਦਿਸ਼ਾ ਪਾਟਨੀ ਦੇ ਖ਼ਾਸ ਦਿਨ ਇੱਕ ਪੋਸਟ ਨੇ ਸਭ ਦਾ ਧਿਆਨ ਖਿੱਚਿਆ ਅਤੇ ਉਸ …

Read More »

ਸੋਨੂੰ ਸੂਦ ਦੀ ਨਵੀਂ ਪਹਿਲ,ਵਿਦਿਆਰਥੀਆਂ ਨੂੰ ਦੇਣਗੇ ਮੁਫ਼ਤ ਕੋਚਿੰਗ, ਕਿਹਾ- IAS.....

ਮੁੰਬਈ (ਨਿਊਜ਼ ਡੈਸਕ):  ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਮਹਾਮਾਰੀ ਦੌਰਾਨ  ਮਸੀਹਾ ਬਣ ਲੋਕਾਂ ਦੀ ਮਦਦ ਕਰ ਰਹੇ ਹਨ। ਸੋਨੂੰ ਪਿਛਲੇ ਸਾਲ ਤੋਂ ਲੋਕਾਂ ਲਈ ਹਸਪਤਾਲ, ਬਿਸਤਰੇ, ਦਵਾਈਆਂ ਦਾ ਪ੍ਰਬੰਧ ਕਰ ਰਹੇ ਹਨ। ਅਦਾਕਾਰ ਨੇ ਸਰਕਾਰ ਨੂੰ ਗਰੀਬ ਬੱਚਿਆਂ ਲਈ ਮੁਫ਼ਤ ਸਿੱਖਿਆ ਦੀ ਅਪੀਲ ਵੀ ਕੀਤੀ ਹੈ। ਹੁਣ ਜਦੋਂ ਕੋਰੋਨਾ ਨਾਲ …

Read More »

ਹੈਦਰਾਬਾਦ ਤੋਂ ਨੰਗੇ ਪੈਰੀਂ ਸੋਨੂ ਸੂਦ ਨੂੰ ਮਿਲਣ ਮੁੰਬਈ ਪਹੁੰਚਿਆ ਫੈਨ, ਅਦਾ.....

ਨਿਊਜ਼ ਡੈਸਕ: ਕੋਰੋਨਾ ਕਾਲ ‘ਚ ਗਰੀਬਾਂ ਦੇ ਮਸੀਹਾ ਬਣੇ ਅਦਾਕਾਰ ਸੋਨੂ ਸੂਦ ਆਏ ਦਿਨ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਸੋਨੂ ਸੂਦ ਨੂੰ ਆਮ ਲੋਕਾਂ ਨੇ ਭਗਵਾਨ ਤੱਕ ਦਾ ਦਰਜ ਦੇ ਦਿੱਤਾ ਹੈ। ਹਾਲ ਹੀ ‘ਚ ਅਦਾਕਾਰ ਦੇ ਫੈਨ ਵੈਂਕਟੇਸ਼ ਉਨ੍ਹਾਂ ਨੂੰ ਮਿਲਣ ਲਈ ਹੈਦਰਾਬਾਦ ਤੋਂ ਮੁੰਬਈ ਤੱਕ ਨੰਗੇ ਪੈਰੀਂ ਚੱਲ …

Read More »

ਦਿੱਗਜ ਅਦਾਕਾਰ ਦਿਲੀਪ ਕੁਮਾਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਸਾਇਰਾ ਬਾਨੋ ਨ.....

ਮੁੰਬਈ : ਭਾਰਤੀ ਸਿਨੇਮ ਜਗਤ ਦੇ ਦਿੱਗਜ਼ ਕਲਾਕਾਰ ਦਿਲੀਪ ਕੁਮਾਰ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਦਿਲੀਪ ਕੁਮਾਰ ਪਿਛਲੇ ਪੰਜ ਦਿਨਾਂ ਤੋਂ ਸਾਂਹ ਦੀ ਦਿੱਕਤ ਦੇ ਚਲਦਿਆਂ ਮੁੰਬਈ ਦੇ ਪੀ.ਡੀ. ਹਿੰਦੂਜਾ ਹਸਪਤਾਲ ਵਿੱਚ ਦਾਖ਼ਲ ਸਨ ।  ਛੁੱਟੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਬਾਂਦਰਾ ਸਥਿਤ ਪਾਲੀ ਹਿਲ …

Read More »

ਸਿੱਧੂ ਮੂਸੇਵਾਲੇ ਨੇ ਆਪਣੇ ਜਨਮਦਿਨ ਮੌਕੇ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅ.....

ਓ ਦਿਲ ਦਾ ਨੀ ਮਾੜਾ ਤੇਰਾ ਸਿਧੂ ਮੂਸੇਵਾਲਾ’ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ, ਗੀਤਕਾਰ, ਰੈਪਰ ਅਤੇ ਅਦਾਕਾਰ  ਜਿਸਨੇ ਘੱਟ ਸਮੇਂ ‘ਚ ਵਧ ਪ੍ਰਸਿੱਧੀ ਹਾਸਿਲ ਕੀਤੀ ਹੈ। ਅਜ ਸਿੱਧੂ ਮੂਸੇਵਾਲੇ ਦੇ ਜਨਮਦਿਨ ਮੌਕੇ ਫੈਨਜ਼ ਸੋਸ਼ਲ ਮੀਡੀਆ ‘ਤੇ ਸਿੱਧੂ ਨੂੰ ਜਨਮਦਿਨ ਦੀਆਂ ਮੁਬਾਰਕਾਂ ਭੇਜ ਰਹੇ ਹਨ।ਸਿੱਧੂ ਨੇ  ਆਪਣੇ ਕਰੀਅਰ ਦੀ ਸ਼ੁਰੂਆਤ …

Read More »

MP ਨੁਸਰਤ ਜਹਾਂ ਨੇ ਡਿਲੀਟ ਕੀਤੀਆਂ ਆਪਣੇ ਵਿਆਹ ਦੀਆਂ ਤਸਵੀਰਾਂ, ਜਾਣੋ ਕੀ ਹੈ ਪੂ.....

ਕੋਲਕਾਤਾ : ਅਦਾਕਾਰਾ ਅਤੇ ਟੀਐਮਸੀ ਦੀ ਸੰਸਦ ਮੈਂਬਰ ਨੁਸਰਤ ਜਹਾਂ ਪਤੀ ਨਿਖਿਲ ਜੈਨ ਤੋਂ ਵੱਖ ਹੋਣ ਤੋਂ ਬਾਅਦ ਤੋਂ ਹੀ ਸੁਰਖੀਆਂ ਵਿੱਚ ਬਣੀ ਹੋਈ ਹੈ। ਹੁਣ ਹਾਲ ਹੀ ਵਿੱਚ ਨੁਸਰਤ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਆਪਣੇ ਵਿਆਹ ਦੀਆਂ ਸਾਰੀਆਂ ਫੋਟੋਆਂ ਨੂੰ ਡਿਲੀਟ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੁੱਧਵਾਰ …

Read More »