Home / ਮਨੋਰੰਜਨ (page 35)

ਮਨੋਰੰਜਨ

ਵਿਸ਼ਵ ਯੋਗ ਦਿਵਸ ‘ਤੇ ਬਾਲੀਵੁੱਡ ਦੀਆਂ ਫਿਟ ਅਦਾਕਾਰਾਂ ਨੇ ਸਾਂਝੀ ਕੀਤੀਆਂ ਤ.....

ਨਿਊਜ਼ ਡੈਸਕ: 21 ਜੂਨ ਨੂੰ ਪੂਰਾ ਵਿਸ਼ਵ ਯੋਗਾ ਦਿਵਸ ਮਨਾ ਰਿਹਾ ਹੈ।  ਬਾਲੀਵੁੱਡ ਵਿਚ ਵੀ ਅਜਿਹੇ ਕਈ ਸਿਤਾਰੇ ਹਨ, ਜੋ ਆਪਣੇ ਆਪ ਨੂੰ ਤੰਦਰੁਸਤ ਰੱਖਣ  ਲਈ ਰੋਜ਼ ਯੋਗਾ ਕਰਦੇ ਹਨ।ਯੋਗਾ ਦਿਵਸ ਦਾ ਵਿਸ਼ੇਸ਼ ਉਦੇਸ਼ ਲੋਕਾਂ ਨੂੰ ਯੋਗਾ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਤੰਦਰੁਸਤ ਰੱਖਣਾ ਹੈ। ਬਾਲੀਵੁੱਡ ਦੀਆਂ ਫਿਟ ਅਦਾਕਾਰਾਂ …

Read More »

‘ਦਿ ਗ੍ਰੇਟ ਖਲੀ’ ਦੀ ਮਾਂ ਤਾਂਡੀ ਦੇਵੀ ਦਾ ਹੋਇਆ ਦੇਹਾਂਤ

ਜਲੰਧਰ: ਪਹਿਲਵਾਨ ‘ਦਿ ਗ੍ਰੇਟ ਖਲੀ’ ਉਰਫ ਦਲੀਪ ਸਿੰਘ ਰਾਣਾ ਦੀ ਮਾਂ ਤਾਂਡੀ ਦੇਵੀ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਖਲੀ ਦੀ ਮਾਂ ਨੂੰ ਪਿਛਲੇ ਹਫਤੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMCH) ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ …

Read More »

The Undertaker ਨੇ ਦਿੱਤੀ ਅਕਸ਼ੇ ਕੁਮਾਰ ਨੂੰ ਰੀਅਲ ਰੀਮੈਚ ਦੀ ਚੁਣੌਤੀ, ਅਕਸ਼ੇ ਨੇ ਕਿਹਾ- ਮ.....

ਬਾਲੀਵੁੱਡ ਖਿਲਾੜੀ ਅਕਸ਼ੇ ਕੁਮਾਰ ਜਿੰਨ੍ਹਾਂ ਨੇ ਆਪਣੇ  ਫ਼ਿਲਮੀ ਕਰੀਅਰ ਦੇ ਸ਼ੁਰੂਆਤੀ ਦਿਨਾਂ ‘ਚ ਕਈ ਐਕਸ਼ਨ ਫ਼ਿਲਮਾਂ ‘ਚ ਕੰਮ ਕੀਤਾ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਫਿਲਮ ‘ਖਿਲਾੜੀਓਂ ਕਾ ਖਿਲਾੜੀ’  ਦੇ 25 ਸਾਲ ਪੂਰੇ ਹੋਣ ‘ਤੇ ਇਕ ਮਜ਼ੇਦਾਰ ਫੋਟੋ ਸ਼ੇਅਰ ਕੀਤੀ ਸੀ ਜਿਸ ‘ਤੇ ਹੁਣ WWE ਨੇ ਆਪਣੀ ਮਜ਼ੇਦਾਰ ਪ੍ਰਤੀਕਿਰਿਆ ਦਿੱਤੀ ਹੈ। …

Read More »

ਰਿਲੀਜ਼ ਹੋਣ ਤੋਂ ਪਹਿਲਾਂ ਵੈੱਬ ਸੀਰੀਜ਼ ‘ਤੇ ਜਤਾਇਆ ਇਤਰਾਜ਼, ਨਿਰਮਾਤਾ ਅਤ.....

ਰਾਂਚੀ : ਆਲ ਇੰਡੀਆ ਸਿੱਖ ਫੈੱਡਰੇਸ਼ਨ ਨੇ ਅਗਲੇ ਹਫ਼ਤੇ ਰਿਲੀਜ਼ ਹੋਣ ਜਾ ਰਹੀ ਇੱਕ ਵੈੱਬ ਸੀਰੀਜ਼ ‘ਤੇ ਇਤਰਾਜ਼ ਜ਼ਾਹਿਰ ਕਰਦਿਆਂ ਰੋਕ ਲਗਾਉਣ ਦੀ ਮੰਗ ਕੀਤੀ ਹੈ। ਫੈਡਰੇਸ਼ਨ ਵੱਲੋਂ ਇਸ ਵੈੱਬ ਸੀਰੀਜ਼ ਦੇ ਨਿਰਦੇਸ਼ਕ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਹੈ। ਦਰਅਸਲ ਹਾਟ ਸਟਾਰ ‘ਤੇ ਰਿਲੀਜ਼ ਹੋ ਰਹੀ ਵੈੱਬ ਸੀਰੀਜ਼ ‘ਗ੍ਰਹਿਣ’ …

Read More »

ਮਿਲਖਾ ਸਿੰਘ ਨੂੰ ਯਾਦ ਕਰ ਕੇ ਭਾਵੁਕ ਹੋਏ ਫਰਹਾਨ ਅਖਤਰ ਕਿਹਾ, ‘ਤੁਸੀਂ ਹਮੇਸ਼ਾ.....

ਨਿਊਜ਼ ਡੈਸਕ : ਦੇਸ਼ ਦੇ ਮਹਾਨ ਅਥਲੀਟ ਉਡਣਾ ਸਿੱਖ ਮਿਲਖਾ ਸਿੰਘ ਦਾ ਸ਼ੁੱਕਰਵਾਰ ਦੇਰ ਰਾਤ ਦੇਹਾਂਤ ਹੋ ਗਿਆ। ਮਿਲਖਾ ਸਿੰਘ ਦੇ ਦੇਹਾਂਤ ‘ਤੇ ਬਾਲੀਵੁੱਡ ਜਗਤ ਵਲੋਂ ਵੀ ਦੁੱਖ ਜਤਾਇਆ ਜਾ ਰਿਹਾ ਹੈ। ਮਿਲਖਾ ਸਿੰਘ ਦੀ ਬਾਇਓਪਿਕ ‘Bhaag Milkha Bhaag’ ਵਿੱਚ ਉਨ੍ਹਾਂ ਦਾ ਕਿਰਦਾਰ ਨਿਭਾਉਣ ਵਾਲੇ ਫਰਹਾਨ ਅਖਤਰ ਨੇ ਇੱਕ ਭਾਵੁਕ …

Read More »

Bigg Boss 15: ਇਸ ਵਾਰ 6 ਮਹੀਨੇ ਘਰ ‘ਚ ਕੈਦ ਰਹਿਣਗੇ ਮੁਕਾਬਲੇਬਾਜ਼

ਨਿਊਜ਼ ਡੈਸਕ : Bigg Boss ਟੀਵੀ ਦੇ ਸਭ ਤੋਂ ਚਰਚਿਤ ਸ਼ੋਅ ‘ਚੋਂ ਇੱਕ ਹੈ। ਸਲਮਾਨ ਖਾਨ ਵਲੋਂ ਹੋਸਟ ਕੀਤਾ ਜਾਣ ਵਾਲਾ ਇਹ ਸ਼ੋਅ ਅਕਸਰ ਵਿਵਾਦਾਂ ‘ਚ ਰਹਿੰਦਾ ਹੈ ਪਰ ਇਹ ਦਰਸ਼ਕਾਂ ਨੂੰ ਆਕਰਸ਼ਤ ਵੀ ਕਰਦਾ ਹੈ। ਇੰਨਾ ਹੀ ਨਹੀਂ ਟੀਵੀ ਤੋਂ ਲੈ ਕੇ ਇੰਡਸਟਰੀ ਦੇ ਕਈ ਵੱਡੇ ਕਲਾਕਾਰ ਬਿੱਗ ਬਾਸ …

Read More »

ਅਦਾਕਾਰ ਅਕਸ਼ੇ ਕੁਮਾਰ ਨੇ ਜੰਮੂ-ਕਸ਼ਮੀਰ ਦੇ ਬੰਦੀਪੋਰਾ ਜ਼ਿਲ੍ਹੇ ਦਾ ਕੀਤਾ ਦੌ.....

ਸ਼੍ਰੀਨਗਰ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਵੀਰਵਾਰ ਨੂੰ ਬਾਰਡਰ ਸਿਕਿਓਰਿਟੀ ਫੋਰਸ (BSF)  ਦੇ ਜਵਾਨਾਂ ਨੂੰ ਮਿਲਣ ਲਈ ਜੰਮੂ-ਕਸ਼ਮੀਰ ਦੇ ਬੰਦੀਪੋਰਾ ਜ਼ਿਲ੍ਹੇ ਦਾ ਦੌਰਾ ਕੀਤਾ। ਅਕਸ਼ੈ ਕੁਮਾਰ ਨੇ ਖ਼ੁਦ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ। ਇਸ ਪੋਸਟ ਦੇ ਨਾਲ ਅਕਸ਼ੇ ਨੇ ਆਪਣੀਆਂ ਤਸਵੀਰਾਂ ਫੌਜੀਆਂ ਨਾਲ ਵੀ ਸਾਂਝੀਆਂ ਕੀਤੀਆਂ ਜੋ ਹੁਣ …

Read More »

ਬਜ਼ੁਰਗ ਨਾਲ ਕੁੱਟਮਾਰ ਦੀ ਵੀਡੀਓ ਅਪਲੋਡ ਕਰਨ ਦੇ ਮਾਮਲੇ ‘ਚ ਸਵਰਾ ਭਾਸਕਰ ਖ਼ਿਲ.....

ਨਿਊਜ਼ ਡੈਸਕ : ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਸੋਸ਼ਲ ਮੀਡੀਆ ‘ਤੇ ਇੱਕ ਵਾਇਰਲ ਵੀਡੀਓ ਅਪਲੋਡ ਕਰਨ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ। FIR ਵਿੱਚ ਸਵਰਾ ਤੇ ਟਵਿੱਟਰ ਇੰਡੀਆ ਦੇ ਹੈੱਡ ਮਨੀਸ਼ ਮਹੇਸ਼ਵਰ ਸਣੇ ਕੁਝ ਹੋਰ ਲੋਕਾਂ ਦੇ ਵੀ ਨਾਮ ਦਰਜ ਕੀਤੇ ਗਏ …

Read More »

ਕਰਨ ਔਜਲੇ ਦਾ ਸੁਪਨਾ ਹੋਇਆ ਪੂਰਾ, ਮਨਮੋਹਨ ਵਾਰਿਸ ਨਾਲ ਆਉਣਗੇ ਨਜ਼ਰ

ਨਿਊਜ਼ ਡੈਸਕ: ਪੰਜਾਬੀ ਗਾਇਕ ਕਰਨ ਔਜਲਾ ਜਿਸਨੇ ਘੱਟ ਸਮੇਂ ‘ਚ ਹੀ ਬਹੁਤ ਪ੍ਰਸਿੱਧੀ ਹਾਸਿਲ ਕੀਤੀ ਹੈ। ਕਰਨ ਔਜਲਾ ਨੇ ਕੁਝ ਦਿਨ ਪਹਿਲਾਂ ਆਪਣੀ ਡੈਬਿਊ ਐਲਬਮ ਦੀ ਇੰਟਰੋ ਲਈ ਰਿਲੀਜ਼ ਡੇਟ ਦੀ ਅਨਾਊਸਮੈਂਟ ਕੀਤੀ ਸੀ, ਜੋ ਕਿ 17 ਜੂਨ ਯਾਨੀਕਿ ਅੱਜ ਰਿਲੀਜ਼ ਹੋ ਚੁੱਕੀ ਹੈ।  ਕਰਨ ਔਜਲਾ ਨੇ ਰਿਲੀਜ਼ ਤੋਂ ਇਕ …

Read More »

ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਕੋਰੋਨਾ ਦੀ ਦਵਾਈ ਨੂੰ ਲੈ ਕੇ ਮੁੰਬਈ ਹਾਈ ਕੋਰਟ .....

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੌਰਾਨ ਸੋਨੂੰ ਸੂਦ ਲੋਕਾਂ ਦੇ ਮਸੀਹਾ ਬਣ ਕੇ ਉਭਰੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਕਈ ਲੋਕਾਂ ਨੂੰ ਕੋਰੋਨਾ ਦੀਆਂ ਦਵਾਈਆਂ ਉਪਲੱਬਧ ਕਰਵਾ ਕੇ ਉਨ੍ਹਾਂ ਦੀ ਮਦਦ ਕੀਤੀ। ਹੁਣ ਬੰਬੇ ਹਾਈ ਕੋਰਟ ਨੇ ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਕੋਰੋਨਾ ਵਾਇਰਸ ਦਵਾਈਆਂ ਦੀ ਸਪਲਾਈ ਦੇ ਸਬੰਧ ਵਿੱਚ …

Read More »