Home / ਮਨੋਰੰਜਨ (page 32)

ਮਨੋਰੰਜਨ

ਹਾਰਦਿਕ ਪਾਂਡਿਆ ਨੇ ਨਵੇਂ ਸਾਲ ਮੌਕੇ ਅਦਾਕਾਰਾ ਨਤਾਸ਼ਾ ਨਾਲ ਕੀਤੀ ਮੰਗਣੀ

ਨਿਊਜ਼ ਡੈਸਕ: ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਨੇ ਸਾਲ 2020 ਦੇ ਪਹਿਲੇ ਦਿਨ ਅਦਾਕਾਰਾ ਨਤਾਸ਼ਾ ਸਟੇਨਕੋਵਿਕ ਨਾਲ ਮੰਗਣੀ ਕਰ ਲਈ। ਹਾਰਦਿਕ ਅਤੇ ਨਤਾਸ਼ਾ ਨੇ ਨਵਾਂ ਸਾਲ ਮਨਾਇਆ ਦੋਵੇਂ ਯਾਚ ‘ਤੇ ਸਨ। ਇੱਥੇ ਸਮੁੰਦਰ ਦੇ ਵਿੱਚੋਂ-ਵਿੱਚ ਹਾਰਦਿਕ ਨੇ ਨਤਾਸ਼ਾ ਨੂੰ ਪਰਪੋਜ਼ ਕਰ ਦਿੱਤਾ ਨਾਲ ਹੀ ਉਨ੍ਹਾਂਨੂੰ ਇੱਕ ਅੰਗੂਠੀ ਵੀ ਪਹਿਨਾਈ। ਹਾਰਦਿਕ ਨੇ …

Read More »

Bigg Boss 13: ਸਿਧਾਰਥ ਤੇ ਸ਼ਹਿਨਾਜ਼ ਨੇ ਇੱਕ-ਦੂਜੇ ਨਾਲ ਕੀਤਾ ਪਿਆਰ ਦਾ ਇਜ਼ਹਾਰ

ਮੁੰਬਈ: ਬਿੱਗ ਬਾਸ 13 ਵਿੱਚ ਸਿਧਾਰਥ ਸ਼ੁਕਲਾ ਲੋਕਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਆਉਣ ਵਾਲੇ ਦਾਵੇਦਾਰ ‘ਚੋਂ ਮੰਨੇ ਜਾ ਰਹੇ ਹਨ। ਇੱਕ ਪਾਸੇ ਜਿੱਥੇ ਰਸ਼ਮੀ ਦੇਸਾਈ ਦੇ ਨਾਲ ਉਨ੍ਹਾਂ ਦੀ ਝੜਪ ਹੁੰਦੀ ਰਹਿੰਦੀ ਹੈ। ਉੱਥੇ ਹੀ ਸ਼ਹਿਨਾਜ਼ ਗਿੱਲ ਦੇ ਨਾਲ ਸਿਧਾਰਥ ਦਾ ਚੰਗਾ ਰਿਸ਼ਤਾ ਹੈ। ਸ਼ੋਅ ਦਾ ਇੱਕ ਨਵਾਂ ਪ੍ਰੋਮੋ …

Read More »

ਸ਼ਾਹਰੁਖ ਖਾਨ ਦੇ ਫੈਨ ਨੇ ਸ਼ਰੇਆਮ ਦਿੱਤੀ ਧਮਕੀ

ਨਿਊਜ਼ ਡੈਸਕ : ਹਰ ਇੱਕ ਅਦਾਕਾਰ ਦੇ ਬਹੁਤ ਸਾਰੇ ਫੈਨਜ਼ ਹੁੰਦੇ ਹਨ ਜਿਹੜੇ ਉਨ੍ਹਾਂ ਦੀ ਇੱਕ ਝਲਕ ਵੇਖਣ ਲਈ ਉਤਾਵਲੇ ਹੁੰਦੇ ਹਨ। ਕਈ ਫੈਨਜ਼ ਤਾਂ ਆਪਣੇ ਅਦਾਕਾਰ ਪਿੱਛੇ ਇੰਨੇ ਪਾਗਲ ਹੁੰਦੇ ਹਨ ਕਿ ਉਹ ਆਪਣੇ ਅਦਾਕਾਰ ਨੂੰ ਖੁਸ ਕਰਨ ਲਈ ਆਪਣੀ ਜਾਨ ‘ਤੇ ਵੀ ਖੇਡ ਜਾਂਦੇ ਹਨ। ਬਾਲੀਵੁੱਡ ਇੰਡਸਟਰੀ ਦੇ …

Read More »

Netflix ‘ਤੇ ਭਾਰਤ ‘ਚ 70 ਫੀਸਦੀ ਯੂਜ਼ਰ ਹਫ਼ਤੇ ਵਿੱਚ ਘੱਟੋਂ-ਘੱਟ ਵੇਖਦੇ ਨੇ ਇੱਕ ਫਿ.....

ਨਵੀਂ ਦਿੱਲੀ: ਭਾਰਤ ਵਿੱਚ ਨੈਟਫਲਿਕਸ ਦੇ 70 ਫੀਸਦੀ ਯੂਜ਼ਰ ਹਫ਼ਤੇ ਵਿੱਚ ਘੱਟੋਂ-ਘੱਟ ਇੱਕ ਫਿਲਮ ਵੇਖਦੇ ਹਨ। ਸਟਰੀਮਿੰਗ ਪਲੇਟਫਾਰਮ ‘ਤੇ ਬਿਤਾਇਆ ਗਿਆ ਕੁੱਲ ਸਮਾਂ ਫੀਸਦ ਦੇ ਰੂਪ ਵਿੱਚ ਭਾਰਤ ਵਿੱਚ ਵਿਸ਼ਵ ਪੱਧਰ ‘ਤੇ ਸਭ ਤੋਂ ਜ਼ਿਆਦਾ ਫਿਲਮਾਂ ਵੇਖੀ ਜਾਂਦੀਆਂ ਹਨ। ਇਹ ਜਾਣਕਾਰੀ ਨੈਟਫਲਿਕਸ ਨੇ ਸੋਮਵਾਰ ਨੂੰ 2019 ਦੀ ਆਪਣੀ ਸਭ ਤੋਂ …

Read More »

ਅਮਿਤਾਭ ਬੱਚਨ ਨੂੰ ਦਾਦਾਸਾਹੇਬ ਫਾਲਕੇ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਦੀ ਦੇ ਮਹਾਂਨਾਇਕ ਅਮਿਤਾਭ ਬੱਚਨ ਨੂੰ ਦਾਦਾਸਾਹੇਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਇਸ ਖਾਸ ਮੌਕੇ ‘ਤੇ ਉਨ੍ਹਾਂ ਦੇ ਨਾਲ ਪਤਨੀ ਜਿਆ ਬੱਚਨ ਅਤੇ ਬੇਟੇ ਅਭਿਸ਼ੇਕ ਬੱਚਨ ਨਜ਼ਰ ਆਏ। ਦਾਦਾਸਾਹੇਬ ਫਾਲਕੇ ਐਵਾਰਡ ਨਾਲ ਸਨਮਾਨਿਤ ਅਮਿਤਾਭ ਬੱਚਨ ਨੇ ਐਤਵਾਰ ਨੂੰ ਕਿਹਾ ਕਿ ਉਹ ਭਵਿੱਖ ਵਿੱਚ …

Read More »

ਪ੍ਰਸਿੱਧ ਅਦਾਕਾਰਾ “ਬਿਗ ਬਾਸ-13” ਵਿੱਚ ਨਹੀਂ ਕਰ ਸਕੇਗੀ ਦੁਬਾਰਾ ਐਂਟਰੀ

ਨਿਊਜ਼ ਡੈਸਕ : ਕਲਰਜ਼ ਟੀਵੀ ਦੇ ਸ਼ੋਅ ‘ਬਿੱਗ ਬੌਸ 13’ ਨੂੰ ਤਿੰਨ ਮਹੀਨੇ ਹੋ ਗਏ ਹਨ ਅਤੇ ਘਰ ਵਿਚ 12 ਮੈਂਬਰ ਬਾਕੀ ਹਨ। ਇਹ ਮੰਨਿਆ ਜਾ ਰਿਹਾ ਸੀ ਕਿ

Read More »

ਫਰਾਹ ਖਾਨ, ਭਾਰਤੀ ਸਿੰਘ ਅਤੇ ਰਵੀਨਾ ਟੰਡਨ ਦਾ ਜਲੰਧਰ ‘ਚ ਜ਼ਬਰਦਸਤ ਵਿਰੋਧ, ਪ੍.....

ਜਲੰਧਰ: ਇੰਨੀ ਦਿਨੀਂ ਮਸ਼ਹੂਰ ਅਦਾਕਾਰਾ ਫਰਾਹ ਖਾਨ ਅਤੇ ਉਨ੍ਹਾਂ ਦੀਆਂ ਸਹਿਯੋਗੀ ਅਦਾਕਾਰਾਂ ਭਾਰਤੀ ਸਿੰਘ ਅਤੇ ਰਵੀਨਾ ਟੰਡਨ ਦੀਆਂ ਮੁਸ਼ਕਲਾਂ ਵਧਦੀਆਂ

Read More »

ਪ੍ਰਸਿੱਧ ਡਾਂਸਰ ਸਪਨਾ ਚੌਧਰੀ ਦੀ ਗੱਡੀ ਹੋਏ ਹਾਦਸੇ ਦਾ ਸ਼ਿਕਾਰ!

ਗੁਰੂਗ੍ਰਾਮ: ਆਪਣੇ ਡਾਂਸ ਅਤੇ ਗਾਣਿਆਂ ਨਾਲ ਸਭ ਦਾ ਦਿਲ ਜਿੱਤਣ ਵਾਲੀ ਸਪਨਾ ਚੌਧਰੀ ਬੀਤੇ ਦਿਨੀਂ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ। ਸਪਨਾ ਚੌਧਰੀ ਦੀ 

Read More »

ਜਨਮਦਿਨ ‘ਤੇ ਇੱਕ ਵਾਰ ਫਿਰ ਮਾਮਾ ਬਣੇ ਦਬੰਗ ਖਾਨ

ਮੁੰਬਈ: ਬਾਲੀਵੁੱਡ ਦੇ ਦਬੰਗ ਸਲਮਾਨ ਖਾਨ 27 ਦਸੰਬਰ ਯਾਨੀ ਅੱਜ ਆਪਣਾ 54ਵਾਂ ਜਨਮਦਿਨ ਮਨਾ ਰਹੇ ਹਨ। ਹਰ ਵਾਰ ਦੀ ਤਰ੍ਹਾਂ ਸਲਮਾਨ ਖਾਨ ਇਸ ਵਾਰ ਆਪਣਾ ਜਨਮਦਿਨ ਮਨਾਉਣ ਲਈ ਪਨਵੇਲ ਫਾਰਮ ਹਾਊਸ ਨਹੀਂ ਜਾਣਗੇ ਬਲਕਿ ਉਹ ਆਪਣਾ ਜਨਮਦਿਨ ਆਪਣੇ ਛੋਟੇ ਭਰਾ ਸੋਹੇਲ ਖਾਨ ਦੇ ਘਰ ਮਨਾਉਣ ਜਾ ਰਹੇ ਹਨ ਜਿਹੜਾ ਕਿ …

Read More »