Home / ਮਨੋਰੰਜਨ (page 3)

ਮਨੋਰੰਜਨ

ਕੋਰੋਨਾ ਵਾਇਰਸ ਲਾਕ ਡਾਊਨ : ਕੱਲ੍ਹ ਤੋਂ ਮੁੜ ਸ਼ੁਰੂ ਹੋਵੇਗਾ ਰਾਮਾਯਣ ਦਾ ਪ੍ਰਸਾ.....

ਨਵੀ ਦਿੱਲੀ : ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਲਾਕ ਡਾਊਨ ਕੀਤਾ ਗਿਆ ਹੈ। ਪਰ ਇਸ ਦੌਰਾਨ ਇਕ ਅਨੋਖੀ ਗੱਲ ਸਾਹਮਣੇ ਆਈ ਹੈ। ਦਰਅਸਲ ਪਤਾ ਲਗਾ ਹੈ ਕਿ ਸੋਸ਼ਲ ਮੀਡੀਆ ਤੇ ਦਰਸ਼ਕਾਂ ਵਲੋਂ ਅਚਾਨਕ ਰਾਮਾਨੰਦ ਸਾਗਰ ਦੀ ਰਾਮਾਯਣ ਦੀ ਮੰਗ ਕੀਤੀ ਜਾਣ ਲਗ ਪਈ ਹੈ । …

Read More »

ਕੋਰੋਨਾਵਾਇਰਸ : ਪੰਜਾਬੀ ਗਾਇਕ ਨੇ ਇਕੱਠੇ ਹੋ ਕੇ ਜੰਗ ਲੜਨ ਦੀ ਕੀਤੀ ਅਪੀਲ

ਨਿਊਜ਼ ਡੈਸਕ :  ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਜਾਨਲੇਵਾ ਕੋਰੋਨਾਵਾਇਰਸ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਗੁਰਦਾਸ ਮਾਨ ਨੇ ਕਿਹਾ ਕਿ ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆ ਵਿੱਚ ਹਾਲਾਤ ਬਹੁਤ ਤਲਖ ਬਣੇ ਹੋਏ ਹਨ ਤੇ ਇਸ ਮਹਾਂਮਾਰੀ ਦਾ ਸਾਹਮਣਾ ਕਰਨ ਲਈ ਸਿਰਫ ਇੱਕ ਦੇਸ਼ ਨੂੰ ਨਹੀਂ ਬਲਕਿ ਪੂਰੀ ਦੁਨੀਆ ਨੂੰ …

Read More »

ਕਾਮੇਡੀਅਨ ਕਪਿਲ ਸ਼ਰਮਾ ਦੀ ਕੋਰੋਨਾ ਪੀੜਤਾਂ ਲਈ ਪਹਿਲਕਦਮੀ, 50 ਲੱਖ ਰੁਪਏ ਕੀਤੇ.....

ਨਿਊਜ਼ ਡੈਸਕ : ਇਸ ਸਮੇਂ ਕੋਰੋਨਾਵਾਇਰਸ ਵਰਗੀ ਜਾਨਲੇਵਾ ਬਿਮਾਰੀ ਨਾਲ ਪੂਰੀ ਦੁਨੀਆ ਜੂਝ ਰਹੀ ਹੈ। ਜਿਸ ਦੇ ਚੱਲਦਿਆਂ ਭਾਰਤ ਵਿੱਚ 14 ਅਪ੍ਰੈਲ ਤੱਕ ਮੁਕੰਮਲ ਲਾਕਡਾਊਨ ਕੀਤਾ ਗਿਆ ਹੈ। ਇਸ ਸਥਿਤੀ ਵਿੱਚ ਕਈ ਵੱਡੀਆਂ ਹਸ਼ਤੀਆਂ ਗਰੀਬ ਲੋਕਾਂ ਦੀ ਹਰ ਸੰਭਵ ਮਦਦ ਲਈ ਅੱਗੇ ਆ ਰਹੀਆਂ ਹਨ। ਇਸ ਵਿੱਚ ਹੀ ਮਸ਼ਹੂਰ ਕਾਮੇਡੀਅਨ …

Read More »

ਜਸਵਿੰਦਰ ਭੱਲਾ ਨੇ ਦਿਲਚਸਪ ਕਹਾਣੀ ਰਾਹੀਂ ਲੋਕਾਂ ਨੂੰ ਕੀਤੀ ਅਪੀਲ, ਕੈਪਟਨ ਨੇ .....

ਚੰਡੀਗੜ੍ਹ: ਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੇ ਚਲਦਿਆਂ ਸੂਬੇ ਵਿਚ 31 ਮਾਰਚ ਤੱਕ ਲਾਕ ਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਤਹਿਤ ਲੋਕ ਆਪਣੇ ਘਰਾਂ ਵਿੱਚ ਬੈਠੇ ਹਨ। ਅਜਿਹੇ ਵਿੱਚ ਕਾਮੇਡੀਅਨ ਜਸਵਿੰਦਰ ਭੱਲਾ ਨੇ ਵੀਡੀਓ ਜਾਰੀ ਕਰ ਇੱਕ …

Read More »

ਕੋਰੋਨਾ ਵਾਇਰਸ : ਗਿਪੀ ਗਰੇਵਾਲ ਨੇ ਫਿਲਮ ਦੀ ਸ਼ੂਟਿੰਗ ਕੀਤੀ ਮੁਲਤਵੀ

ਜਲੰਧਰ : ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਕਾਰਨ ਜਿਥੇ ਹੋਰ ਕਾਰਜ ਠੱਪ ਹੋ ਗਏ ਹਨ ਉਥੇ ਹੀ ਇਸ ਦਾ ਪ੍ਰਭਾਵ ਫਿਲਮ ਇੰਡਸਟਰੀ ਤੇ ਪੈਣਾ ਵੀ ਸੁਭਾਵਿਕ ਹੀ ਸੀ| ਸਰਕਾਰ ਵਲੋਂ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਹਰ ਕਿਸੇ ਨੂੰ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ| ਇਸ ਨੂੰ …

Read More »

ਬਾਲੀਵੁੱਡ ਸਿੰਗਰ ਕਨਿਕਾ ਕਪੂਰ ਖ਼ਿਲਾਫ਼ ਐਫਆਈਆਰ ਦਰਜ

ਨਵੀਂ ਦਿੱਲੀ: ਬਾਲੀਵੁੱਡ ਸਿੰਗਰ ਕਨਿਕਾ ਕਪੂਰ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਹੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਕਨਿਕਾ 15 ਮਾਰਚ ਨੂੰ ਲੰਦਨ ਤੋਂ ਵਾਪਸ ਆਈ ਸਨ ਪਰ ਉਹ ਏਅਰਪੋਰਟ ਤੇ ਬਿਨਾਂ ਚੈੱਕਅਪ ਕਰਵਾਏ ਹੀ ਉਥੋਂ ਬਾਹਰ ਆ ਗਈ। ਬਸ ਇੰਨਾ ਹੀ ਨਹੀਂ ਇਸ ਤੋਂ ਬਾਅਦ ਉਹ ਇੱਕ …

Read More »

ਬਾਲੀਵੁੱਡ ਸਿੰਗਰ ਕਨਿਕਾ ਕਪੂਰ ਦੀ ਕੋਰੋਨਾ ਰਿਪੋਰਟ ਆਈ ਪਾਜ਼ਿਟਿਵ, ਵਿਦੇਸ਼ੋ.....

ਲਖਨਊ: ਲਖਨਊ ਵਿੱਚ ਜਿਨ੍ਹਾਂ ਚਾਰ ਮਰੀਜ਼ਾਂ ਦੀ ਅੱਜ ਰਿਪੋਰਟ ਪਾਜ਼ਿਟਿਵ ਆਈ ਹੈ ਉਸ ਵਿੱਚ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਵੀ ਸ਼ਾਮਲ ਹਨ। ਕਨਿਕਾ ਕਪੂਰ ਨੇ ਖੁਦ ਸੋਸ਼ਲ ਮੀਡੀਆ ‘ਤੇ ਖੁਦ ਸੰਕਰਮਿਤ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਏਅਰਪੋਰਟ ‘ਤੇ ਥਰਮਲ ਸਕਰੀਨਿੰਗ ਹੋਈ ਸੀ ਪਰ ਉਦੋਂ …

Read More »

ਹਾਲੀਵੁੱਡ ਅਦਾਕਾਰ ਟੌਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਸਨ ਨੂੰ ਹਸਪਤ.....

ਆਸਟਰੇਲੀਆ : ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਟੌਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਸਨ ਕੁਝ ਦਿਨ ਪਹਿਲਾਂ ਕੋੌਨਾ ਵਾਇਰਸ ਦੀ ਲਪੇਟ ਵਿਚ ਆ ਗਏ ਸਨ। ਐਲਵਿਸ ਪ੍ਰੈਸਲੀ ‘ਤੇ ਅਧਾਰਿਤ ਫ਼ਿਲਮ ‘ਤੇ ਕੰਮ ਕਰਨ ਦੇ ਲਈ ਉਹ ਆਸਟ੍ਰੇਲੀਆ ਵਿਚ ਸਨ। ਟੈਸਟ ਪਾਜ਼ੀਟਿਵ ਮਿਲਣ ਤੋਂ ਬਾਅਦ ਉਨ੍ਹਾਂ ਹਸਪਤਾਲ ਵਿਚ ਭਰਤੀ ਕਰਾਇਆ ਗਿਆ …

Read More »

ਨਹੀਂ ਰਹੇ ਪ੍ਰਸਿੱਧ ਪੰਜਾਬੀ ਗਾਇਕ ਕਰਤਾਰ ਸਿੰਘ ਰਮਲਾ!

ਮੁਕਤਸਰ ਸਾਹਿਬ : ਪੰਜਾਬੀ ਗਾਇਕ ਕਰਤਾਰ ਸਿੰਘ ਰਮਲਾ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਜੇਕਰ ਉਨ੍ਹਾਂ ਦੀ ਉਮਰ ਦੀ ਗਲ ਕਰੀਏ ਤਾਂ ਉਹ 73 ਸਾਲ ਦੇ ਸਨ। ਦਸ ਦੇਈਏ ਕਿ ਪੰਜਾਬੀ ਕਲਾਕਾਰੀ ਖੇਤਰ ਚ ਉਨ੍ਹਾ ਨੇ ਚੰਗਾ …

Read More »

ਕੋਰੋਨਾ  ਵਾਇਰਸ : ਨੌਰਥ ਜੌਨ ਫਿਲਮ ਅਤੇ ਟੀਵੀ ਆਰਟਿਸਟ ਐਸੋਸੀਏਸ਼ਨ ਵਲੋਂ  ਕਲਾਕ.....

ਚੰਡੀਗੜ੍ਹ : ਕੋਰੋਨਾ   ਵਾਇਰਸ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੂੰ ਦੇਖਦਿਆ ਹੁਣ ਫਿਲਮ ਇੰਡਸਟਰੀ ਵੱਲੋ ਵੀ ਸਖਤ ਹਦਾਇਤ ਕੀਤੀ ਗਈ ਹੈ। ਇਸ ਨੂੰ ਦੇਖਦਿਆ ਨੌਰਥ ਜੌਨ ਫਿਲਮ ਅਤੇ ਟੀਵੀ ਆਰਟਿਸਟ ਐਸੋਸੀਏਸ਼ਨ ਵਲੋਂ  ਕਲਾਕਾਰਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ। ਐਸੋਸੀਏਸ਼ਨ ਵੱਲੋ ਕੋਰੋਨਾ ਵਾਇਰਸ ਕਾਰਨ ਕਲਾਕਾਰਾਂ ਨੂੰ ਸ਼ੂਟਿੰਗ  …

Read More »