Home / ਮਨੋਰੰਜਨ (page 3)

ਮਨੋਰੰਜਨ

19 ਸਾਲ ਦੀ ਉਮਰ ‘ਚ ਜਸਟਿਨ ਬੀਬਰ ਨੇ ਕੀਤਾ ਸੀ ਅਜਿਹਾ ਕੰਮ, ਪੋਸਟ ਕਰ ਕੀਤੇ ਹੈਰਾਨੀਜਨਕ ਖੁਲਾਸੇ..

justin bieber struggle post

ਕੈਨੇਡਾ ਦੇ ਮਸ਼ਹੂਰ ਪਾਪ-ਸਟਾਰ ਜਸਟਿਨ ਬੀਬਰ ਆਪਣੇ ਗਾਣੀਆਂ ਦੇ ਨਾਲ-ਨਾਲ ਆਪਣੇ ਰਿਲੇਸ਼ਨਸ਼ਿੱਪ ਨੂੰ ਲੈ ਕੇ ਵੀ ਖਬਰਾਂ ‘ਚ ਬਣੇ ਰਹਿੰਦੇ ਹਨ। ਪਿਛਲੇ ਦਿਨੀਂ ਇਹ ਖਬਰ ਸਾਹਮਣੇ ਆਈ ਸੀ ਕਿ ਬੀਬਰ ਤੇ ਹਾਲ ਹੀ ‘ਚ ਉਨ੍ਹਾਂ ਦੀ ਪਤਨੀ ਬਣੀ ਹੈਲੀ ਬਾਲਡਵਿਨ ਦੇ ਕੁੱਝ ਠੀਕ ਨਹੀਂ ਚੱਲ ਰਿਹਾ ਹੈ। ਹੁਣ ਜਸਟਿਨ ਬੀਬਰ …

Read More »

ਰਾਨੂ ਮੰਡਲ ਨੂੰ ਲੈ ਕੇ ਸੁਰਖੀਆਂ ਬਟੋਰ ਰਹੀਆਂ ਇਹ ਖਬਰਾਂ ਝੂਠ !..

Ranu mondal fake news

ਰਾਨੂ ਮੰਡਲ (Ranu Mondal) ਰੇਲਵੇ ਸਟੇਸ਼ਨ ਦੇ ਕੋਨੇ ‘ਚ ਬੈਠ ਕੇ ਗਾਉਣ ਵਾਲੀ ਇੱਕ ਔਰਤ ਜੋ ਅੱਜ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ ਹਰ ਕੋਈ ਉਨ੍ਹਾਂ ਦੇ ਬਾਰੇ ਹੀ ਗੱਲ ਕਰਦਾ ਵਿਖਾਈ ਦੇ ਰਿਹਾ ਹੈ। ਲਤਾ ਮੰਗੇਸ਼ਕਰ ਦਾ ਗਾਣਾ ਗਾਉਂਦੀ ਹੋਈ ਰਾਨੂ ਦਾ ਇੱਕ ਵੀਡੀਓ ਅਜਿਹਾ ਵਾਇਰਲ ਹੋਇਆ ਕਿ ਉਹ …

Read More »

‘ਤੇਰੀ ਮੇਰੀ ਕਹਾਣੀ’ ਤੋਂ ਬਾਅਦ ਰਾਨੂ ਮੰਡਲ ਨੇ ਰਿਕਾਰਡ ਕੀਤਾ ਇੱਕ ਹੋਰ ਗਾਣਾ, ਸੁਣੋ ਸੁਰੀਲੀ ਆਵਾਜ਼..

ਮੁੰਬਈ: ਪੱਛਮੀ ਬੰਗਾਲ ਦੇ ਰੇਲਵੇ ਸਟੇਸ਼ਨ ਦੇ ਨੇੜ੍ਹੇ ਗਾਣਾ ਗਾ ਕੇ ਆਪਣਾ ਗੁਜ਼ਾਰਾ ਕਰਨ ਵਾਲੀ ਰਾਨੂ ਮੰਡਲ ( Ranu Mondal ) ਸਟਾਰ ਬਣ ਚੁੱਕੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਸਿੰਗਰ ਹਿਮੇਸ਼ ਰੇਸ਼ਮੀਆ ( Himesh Reshammiya ) ਨਾਲ ਉਨ੍ਹਾਂ ਦੀ ਫਿਲਮ ਹੈਪੀ ਹਾਰਡੀ ਐਂਡ ਹੀਰ ਦਾ ਗਾਣਾ ਤੇਰੀ ਮੇਰੀ ਕਹਾਣੀ …

Read More »

ਹੜ੍ਹ ਵਰਦਾਨ ਬਣ ਕੇ ਆਏ ਹਨ ਇਸ ਪਰਿਵਾਰ ਲਈ, ਲੋਕਾਂ ਨੇ ਵਰ੍ਹਾ-ਤਾ ਨੋਟਾਂ ਦਾ ਮੀਂਹ, ਬੱਬੂ ਮਾਨ ਵੀ ਆਏ ਭਾਰੀ ਮਦਦ ਲੈ ਕੇ ਅੱਗੇ..

ਰੂਪਨਗਰ : ਬੀਤੇ ਦਿਨੀਂ ਸੂਬੇ ਅੰਦਰ ਹੋਈ ਭਾਰੀ ਬਾਰਿਸ਼ ਕਾਰਨ ਪੰਜਾਬ ‘ਚ ਆਏ ਹੜ੍ਹਾਂ ਨੇ ਜਿੱਥੇ ਚਾਰੇ ਪਾਸੇ ਤਬਾਹੀ ਮਚਾਈ ਹੋਈ ਹੈ ਉੱਥੇ ਰੂਪਨਗਰ ਦੇ ਪਿੰਡ ਫੂਲ ਖੁਰਦ ਦੇ ਇੱਕ ਪਰਿਵਾਰ ਲਈ ਇਹੀਓ ਹੜ੍ਹ ਇੱਕ ਵੱਡੀ ਰਾਹਤ ਲੈ ਕੇ ਆਇਆ। ਜੀ ਹਾਂ ਰਾਹਤ, ਤੇ ਇਹ ਗੱਲ ਬਿਲਕੁਲ ਸੱਚ ਹੈ। ਅਜਿਹਾ …

Read More »

ਬਾਲੀਵੁੱਡ ਦੀ ਇਸ ਅਦਾਕਾਰਾ ਨੇ ਛੱਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ..

Actress Commits Suicide

ਮੁੰਬਈ ‘ਚ ਰਹਿਣ ਵਾਲੀ ਇੱਕ ਮਾਡਲ ਅਦਾਕਾਰਾ ਨੇ ਵੀਰਵਾਰ ਰਾਤ ਨੂੰ ਖੁਦਕੁਸ਼ੀ ਕਰ ਆਪਣੀ ਜਾਨ ਦੇ ਦਿੱਤੀ। ਮਾਡਲ ਅਤੇ ਅਦਾਕਾਰਾ ਦਾ ਨਾਮ ਪਰਲ ਪੰਜਾਬੀ ਦੱਸਿਆ ਜਾ ਰਿਹਾ ਸੀ। ਇਸ ਤੋਂ ਪਹਿਲਾਂ ਵੀ ਪਰਲ ਦੋ ਵਾਰ ਖੁਦਖੁਸ਼ੀ ਦੀ ਕੋਸ਼ਿਸ਼ ਕਰ ਚੁੱਕੀ ਹੈ ਤੇ ਦੋਵੇਂ ਵਾਰ ਉਸ ਨੂੰ ਬਚਾ ਲਿਆ ਗਿਆ ਪਰ …

Read More »

ਕਾਸਟਿੰਗ ਕਾਊਚ: ਵਿਦਿਆ ਬਾਲਨ ਨੇ ਕੀਤਾ ਵੱਡਾ ਖੁਲਾਸਾ, ਕਮਰੇ ‘ਚ ਲੈ ਗਿਆ ਸੀ ਡਾਇਰੈਕਟਰ..

Casting Couch

ਵੇਖਣ ਵਾਲਿਆਂ ਨੂੰ ਹਮੇਸ਼ਾ ਇੱਕ ਅਦਾਕਾਰ ਦੀ ਜ਼ਿੰਦਗੀ ਸੁਕੂਨ ਭਰੀ ਹੀ ਨਜ਼ਰ ਆਉਂਦੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਗਲੈਮਰ ਤੇ ਫੇਮ ਨਾਲ ਭਰੀ ਇੱਕ ਅਦਾਕਾਰਾ ਦੀ ਜ਼ਿੰਦਗੀ ਕਿੰਨੀ ਹੀ ਆਸਾਨ ਹੁੰਦੀ ਹੋਵੇਗੀ ਪਰ ਅਸਲ ‘ਚ ਅਜਿਹਾ ਨਹੀਂ ਹੈ। ਅਦਾਕਾਰਾ ਵਿਦਿਆ ਬਾਲਨ ਨੇ ਆਪਣੇ ਕਰੀਅਰ ਦੇ ਬਾਰੇ ਗੱਲ ਕੀਤੀ ਅਤੇ …

Read More »

ਪ੍ਰਿਯੰਕਾ ਚੋਪੜਾ ਦੀ ਮਾਂ ਤੇ ਜਠਾਣੀ ਨੇ ਲਗਾਏ ਜ਼ਬਰਦਸਤ ਠੁਮਕੇ, ਦੇਖੋ ਵੀਡੀਓ..

Priyanka Chopra mother Madhu

ਜੋਨਸ ਬ੍ਰਦਰਜ਼ ਹੋਵੇ ਜਾਂ ਫਿਰ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਹਰ ਕੋਈ ਸੋਸ਼ਲ ਮੀਡੀਆ ‘ਤੇ ਹਲਚਲ ਮਚਾਉਣ ਲਈ ਕਾਫ਼ੀ ਹੈ। ਹਾਲ ਹੀ ‘ਚ ਜੋਨਾਸ ਬਰਦਰਸ ਦਾ ਇੱਕ ਸ਼ਾਨਦਾਰ ਇਵੈਂਟ ਹੋਇਆ ਸੀ, ਜਿਸਦੀ ਕਈ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ਛਾਈਆਂ ਹੋਈਆਂ ਹਨ। ਇਸ ਇਵੈਂਟ ਦੀ ਇੱਕ ਵੀਡੀਓ ਨੇ ਸਭ ਦਾ …

Read More »

ਰੇਲਵੇ ਸਟੇਸ਼ਨ ‘ਤੇ ਗਾਉਣ ਵਾਲੀ ਔਰਤ ਦੀ ਚਮਕੀ ਕਿਸਮਤ, ਰਿਕਾਰਡ ਕੀਤਾ ਪਹਿਲਾ ਗਾਣਾ..

Ranu Mandal Record Song

ਲਤਾ ਮੰਗੇਸ਼ਕਰ ਦਾ ਗਾਣਾ ਇੱਕ ਪਿਆਰ ਕਾ ਨਗਮਾ ਹੈ ਗਾ ਕੇ ਰਾਤੋਂ ਰਾਤ ਸਟਾਰ ਬਣਨ ਵਾਲੀ ਰਾਨੂ ਮੰਡਲ ਦੇ ਦਿਨ ਹੁਣ ਬਦਲ ਚੁੱਕੇ ਹਨ। ਇਸ ਵੀਡੀੳ ਨੂੰ ਸੁਣਨ ਤੋਂ ਬਾਅਦ ਹਰ ਕਿਸੇ ਨੇ ਇਸ ਔਰਤ ਦੀ ਤਰੀਫ ਕੀਤੀ। ਮੇਕਓਵਰ ਤੋਂ ਬਾਅਦ ਹੁਣ ਉਨ੍ਹਾਂ ਦੇ ਕੋਲ ਵੱਡੇ – ਵੱਡੇ ਆਫਰਸ ਦੀ …

Read More »

ਦੁਨੀਆ ‘ਚ ਸਭ ਤੋਂ ਵੱਧ ਕਮਾਉਣ ਵਾਲੇ ਐਕਟਰਸ ਦੀ TOP 10 ਲਿਸਟ ‘ਚ ਅਕਸ਼ੈ ਕੁਮਾਰ ਦਾ ਨਾਮ ਸ਼ਾਮਲ..

Forbes worlds highest paid list

Forbes worlds highest paid list ਅਕਸ਼ੈ ਕੁਮਾਰ ਨੇ ਬਾਲੀਵੁੱਡ ਹੀ ਨਹੀਂ ਹਾਲੀਵੁੱਡ ਦੇ ਵੀ ਕਈ ਅਦਾਕਾਰਾਂ ਨੂੰ ਪਿੱਛੇ ਛੱਡ ਇੱਕ ਨਵਾਂ ਕਾਰਨਾਮਾ ਕਰ ਵਿਖਾਇਆ ਹੈ। ਅਸਲ ‘ਚ ਫੋਰਬਸ ਨੇ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਟਾਪ 10 ਐਕਟਰਸ ਦੀ ਲਿਸਟ ਜਾਰੀ ਕੀਤੀ ਇਸ ਲਿਸਟ ਵਿੱਚ ਅਕਸ਼ੈ ਦਾ …

Read More »

‘ਸੈਕਰਡ ਗੇਮਜ਼’ ’ਚ ਸੈਫ਼ ਅਲੀ ਖ਼ਾਨ ਦੇ ਇੱਕ ਸੀਨ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ..

Sacred Games

Sacred Games ਨਵੀਂ ਦਿੱਲੀ: ਨੈੱਟਫਲਿਕਸ ਦੀ ਜ਼ਬਰਦਸਤ ਵੈੱਬਸੀਰੀਜ਼ ‘ਸੈਕਰਡ ਗੇਮਜ਼’ ਜਿੱਥੇ ਇੱਕ ਪਾਸੇ ਧਮਾਲ ਮਚਾ ਰਹੀ ਹੈ ਤਾਂ ਉੱਥੇ ਹੀ ਦੂਜੀ ਪਾਸੇ ਇਸ ਦੇ ਡਾਇਰੈਕਟਰ ਲਈ ਹੀ ਪਰੇਸ਼ਾਨੀ ਦਾ ਕਾਰਨ ਬਣ ਗਈ ਹੈ। ਅਸਲ ‘ਚ ਸੈਕਰਡ ਗੇਮਜ਼ ਦੇ ਡਾਇਰੈਕਟਰ ਅਨੁਰਾਗ ਕਸ਼ਯਪ ਆਪਣੀ ਵੈੱਬ ਸੀਰੀਜ਼ ਨੂੰ ਲੈ ਕੇ ਨਿਸ਼ਾਨੇ ‘ਤੇ ਆ …

Read More »