Home / ਮਨੋਰੰਜਨ (page 28)

ਮਨੋਰੰਜਨ

ਕੋਰੀਓਗ੍ਰਾਫਰ ਗਣੇਸ਼ ਅਚਾਰੀਆ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ, ਮਹਿਲਾ ਨੇ ਲਗਾ.....

ਮੁਬੰਈ : ਬਾਲੀਵੁੱਡ ਦੇ ਸਭ ਤੋਂ ਵੱਡੇ ਕੋਰੀਓਗ੍ਰਾਫਰਾਂ ‘ਚੋਂ ਇੱਕ ਗਣੇਸ਼ ਅਚਾਰੀਆ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਵੱਧ ਸਕਦੀਆਂ ਹਨ। ਜਾਣਕਾਰੀ ਮੁਤਾਬਿਕ 33 ਸਾਲਾ ਇੱਕ ਮਹਿਲਾ ਵੱਲੋਂ ਗਣੇਸ਼  ‘ਤੇ ਗੰਭੀਰ ਦੋਸ਼ ਲਾਉਂਦਿਆਂ ਉਸ ਖਿਲਾਫ ਮੁਬੰਈ ਦੇ ਅੰਬੋਲੀ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਮਹਿਲਾ ਦਾ ਦੋਸ਼ ਹੈ ਕਿ ਗਣੇਸ਼ …

Read More »

ਹਿਮਾਂਸ਼ੀ ਨੇ ਮਾਰੀ ਬਿੱਗ ਬਾਸ ਦੇ ਘਰ ‘ਚ ਐਂਟਰੀ, ਆਸਿਮ ਨੇ ਕੀਤਾ ਵਿਆਹ ਲਈ ਪ੍ਰ.....

ਨਿਊਜ਼ ਡੈਸਕ: ਬਿੱਗ ਬਾਸ 13 ਵਿੱਚ ਹੁਣ ਇੱਕ ਵੱਡਾ ਟਵਿਸਟ ਆਉਣ ਵਾਲਾ ਹੈ ਘਰ ਵਿੱਚ ਹੁਣ ਕੁੱਝ ਅਜਿਹੇ ਮੈਬਰਾਂ ਦੀ ਏੰਟਰੀ ਹੋਵੇਗੀ ਜੋ ਕੰਟੇਸਟੇਂਟ ਨੂੰ ਸਪੋਰਟ ਕਰਨ ਲਈ ਘਰ ਵਿੱਚ ਆਉਣਗੇ। ਇਹ ਟ‌ਵਿਸਟ ਆਸਿਮ ਰਿਆਜ਼ ਲਈ ਵੱਡੀ ਖੁਸ਼ਖਬਰੀ ਲਿਆਇਆ ਹੈ। ਦਰਅਸਲ, ਘਰ ਵਿੱਚ ਹਿਮਾਂਸ਼ੀ ਖੁਰਾਨਾ ਦੀ ਐਂਟਰੀ ਹੋਣ ਜਾ ਰਹੀ …

Read More »

ਕਾਮੇਡੀਅਨ ਭਾਰਤੀ ਸਿੰਘ ਨੂੰ ਹਾਈਕੋਰਟ ਵੱਲੋਂ ਮਿਲੀ ਵੱਡੀ ਰਾਹਤ

ਚੰਡੀਗੜ੍ਹ: ਕਾਮੇਡੀਅਨ ਭਾਰਤੀ ਸਿੰਘ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਇਸਾਈ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਦਰਜ ਐਫਆਈਆਰ ਦੇ ਖਿਲਾਫ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ। ਦੱਸ ਦਈਏ ਕਿ ਕਾਮੇਡੀਅਨ ਭਾਰਤੀ ਸਿੰਘ ਨੇ ਆਪਣੇ ਖਿਲਾਫ ਦਰਜ ਐਫਆਈਆਰ ਨੂੰ ਖਤਮ …

Read More »

ਪੰਜਾਬੀ ਫਿਲਮ ਸ਼ੂਟਰ ਦਾ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਰੋਧ, ਕਿਹਾ ਫਿਲਮ ਪਾਵੇ.....

ਪਟਿਆਲਾ : ਹਰ ਦਿਨ ਕੋਈ ਨਾ ਕੋਈ ਨਵੀਂ ਤੋਂ ਨਵੀਂ ਫਿਲਮ ਸਿਨੇਮਾਂ ਘਰਾਂ ‘ਚ ਰਿਲੀਜ਼ ਹੁੰਦੀ ਹੀ ਰਹਿੰਦੀ ਹੈ। ਇਸ ਦੇ ਚਲਦਿਆਂ ਜੇਕਰ ਤਾਜ਼ੀ ਫਿਲਮ ਦੀ ਗੱਲ ਕਰੀਏ ਤਾਂ ਗੈਂਗਸਟਰ ਸੁੱਖਾ ਕਾਹਲੋਂ ਦੀ ਜਿੰਦਗੀ ‘ਤੇ ਬਣੀ ਹੋਈ ਦੱਸੀ ਜਾਂਦੀ ‘ਸ਼ੂਟਰ’ ਪੰਜਾਬੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਪਰ ਇਸ ਫਿਲਮ …

Read More »

ਯਾਰ ਅਣਮੁੱਲੇ ਰਿਟਰਨਜ਼’ ਦਾ ਆਫੀਸ਼ੀਅਲ ਪੋਸਟਰ ਹੋਇਆ ਰਿਲੀਜ਼

ਇਹ ਫ਼ਿਲਮ 13 ਮਾਰਚ 2020 ਨੂੰ ਸਿਨੇਮਾਘਰਾਂ ਵਿੱਚ ਆਵੇਗੀ ਚੰਡੀਗੜ੍ਹ : ਸ਼੍ਰੀ ਫ਼ਿਲਮਜ਼ ਅਤੇ ਜਰਨੈਲ ਘੁਮਾਣ, ਬੱਤਰਾ ਸ਼ੋਅ ਬਿਜ਼, ਦੇ ਸੀ ਰਿਕਾਰਡਸ ਦੇ ਸਹਿਯੋਗ ਨਾਲ ਅੱਜ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ਯਾਰ ਅਣਮੁੱਲੇ ਰਿਟਰਨਜ਼ ਦੀ ਘੋਸ਼ਣਾ ਕੀਤੀ, ਜੋ ਦੋਸਤੀ ਅਤੇ ਰੋਮਾਂਸ ਦੀ ਕਹਾਣੀ ਹੈ, ਨੂੰ 13 ਮਾਰਚ, 2020 ਨੂੰ ਰਿਲੀਜ਼ …

Read More »

ਕਰੋੜਾਂ ਰੁਪਏ ਕਮਾਉਣ ਵਾਲੇ ਸਲਮਾਨ ਖਾਨ ‘ਤੇ ਕਰਜ਼, ਹਾਲੇ ਤੱਕ ਵਾਪਸ ਨਹੀਂ ਕੀਤ.....

ਮੁੰਬਈ: ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਇਸ ਦੇਸ਼ ਦੇ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੇ ਅਦਾਕਾਰਾਂ ‘ਚੋਂ ਇੱਕ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਬਾਲੀਵੁੱਡ ਦੇ ਭਾਈਜਾਨ ‘ਤੇ ਕਿਸੇ ਦਾ ਉਧਾਰ ਹੈ? ਜੀ ਹਾਂ ਸਲਮਾਨ ਖਾਨ ਨੇ ਵੀ ਕਿਸੇ ਵਿਅਕਤੀ ਦਾ ਉਧਾਰ ਦੇਣਾ ਹੈ। ਸਲਮਾਨ ਨੇ ਹਾਲ ਹੀ ਵਿੱਚ …

Read More »

ਸ਼ਹਿਨਾਜ਼ ਨੇ ਦੱਸੀ ਸੱਚਾਈ ਕਿ ਉਸ ਨੂੰ ਲੈ ਕੇ ਘਰ ਵਿੱਚ ਕਿਉਂ ਰਹਿੰਦਾ ਸੀ ਕਲੇਸ਼ ?

ਸਲਮਾਨ ਦੇ ਸਾਹਮਣੇ ਵੀਕੈੰਡ ਕਾ ਵਾਰ ਵਿੱਚ ਪਹਿਲੀ ਵਾਰ ਸਿਧਾਰਥ ਤੇ ਸ਼ਹਿਨਾਜ਼ ਦੀ ਵੀ ਲੜਾਈ ਹੋ ਗਈ। ਕੁਝ ਦਿਨ ਪਹਿਲਾਂ ਤਾਂ ਦੋਨੋਂ ਚੰਗੇ ਦੋਸਤ ਸਨ ਪਰ ਜਦੋਂ ਤੋਂ ਸ਼ਹਿਨਾਜ਼ ਨੇ ਆਸਿਮ ਦੀ ਟੀਮ ਦਾ ਸਾਥ ਦੇਣਾ ਸ਼ੁਰੂ ਕੀਤਾ ਹੈ। ਉਦੋਂ ਤੋਂ ਸਿਧਾਰਥ ਨੇ ਉਨ੍ਹਾਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ …

Read More »

25 ਸਾਲਾ ਦੀ ਮਸ਼ਹੂਰ ਟੀਵੀ ਅਦਾਕਾਰਾ ਨੇ ਕੀਤੀ ਖੁਦਕੁਸ਼ੀ

ਨਿਊਜ਼ ਡੈਸਕ: ਮਸ਼ਹੂਰ ਟੀਵੀ ਅਦਾਕਾਰਾ ਸੇਜਲ ਸ਼ਰਮਾ ਨੇ ਸ਼ੁੱਕਰਵਾਰ ਨੂੰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਤੋਂ ਸੁਸਾਈਡ ਨੋਟ ਮਿਲਿਆ ਹੈ। ਸੇਜਲ ਸ਼ਰਮਾ ਸਟਾਰ ਪਲੱਸ ਦੇ ਸੀਰੀਅਲ ‘ਦਿਲ ਤੋ ਹੈਪੀ ਹੈ ਜੀ’ ਵਿੱਚ ਆਖ਼ਿਰੀ ਵਾਰ ਨਜ਼ਰ ਆਈ ਸਨ। ਉਨ੍ਹਾਂ ਨੇ ਸੀਰੀਅਲ …

Read More »

ਬਿਆਨ ਦਰਜ ਕਰਵਾਉਣ ਗਏ ਸਿੱਧੂ ਮੂਸੇਵਾਲਾ ਦੀ ਪੱਤਰਕਾਰਾਂ ਨਾਲ ਹੋਈ ਹੱਥੋਪਾਈ

ਲੁਧਿਆਣਾ: ਸੁਰਖੀਆ ‘ਚ ਰਹਿਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਹਥਿਆਰਾਂ ਤੇ ਗੀਤ ਗਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ‘ਤੇ ਇੱਕ ਆਰਟੀਆਈ ਮੈਂਬਰ ਕੁਲਦੀਪ ਸਿੰਘ ਖਹਿਰਾ ਵੱਲੋਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਸੀ। ਇਸ ਮਾਮਲੇ ‘ਚ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਆਤਮ ਨਗਰ ਸਥਿਤ ਐਸ.ਪੀ ਜਸ਼ਨਦੀਪ ਸਿੰਘ ਦੇ ਦਫਤਰ ‘ਚ …

Read More »

ਕਪਿਲ ਸ਼ਰਮਾ ਸ਼ੋਅ ‘ਚ ਹੋਈ ਸਿੱਧੂ ਦੀ ਐਂਟਰੀ, ਅਰਚਨਾ ਨੂੰ ਕਿਹਾ, “ਖਾ ਗਈ ਮੇਰੀ.....

ਨਵੀਂ ਦਿੱਲੀ: ਕਪਿਲ ਸ਼ਰਮਾ ਦੇ ਸ਼ੋਅ ਨੇ ਟੀਵੀ ਦੀ ਦੁਨੀਆ ਵਿੱਚ ਵੱਖਰਾ ਹੀ ਧਮਾਲ ਮਚਾਇਆ ਹੋਇਆ ਹੈ। ਇਸ ਸ਼ੋਅ ਨੇ ਦਰਸ਼ਕਾਂ ਨੂੰ ਹਸਾਉਣ ਦੇ ਨਾਲ-ਨਾਲ ਉਨ੍ਹਾਂ ਦਾ ਬਹੁਤ ਮਨੋਰੰਜਨ ਵੀ ਕੀਤਾ ਹੈ ਪਰ ਦ ਕਪਿਲ ਸ਼ਰਮਾ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਜਿਸ ਵਿੱਚ …

Read More »