Home / ਮਨੋਰੰਜਨ (page 20)

ਮਨੋਰੰਜਨ

ਜੱਸੀ ਗਿੱਲ ਆਉਣ ਵਾਲੀ ਫ਼ਿਲਮ ‘ਪੰਗਾ’ ਦੀ ਪ੍ਰਮੋਸ਼ਨ ਲਈ ਪਹੁੰਚੇ ਚੰਡੀਗੜ੍.....

ਚੰਡੀਗੜ੍ਹ: ਜੱਸੀ ਗਿੱਲ ਜੋ ਅੱਜ ਕੱਲ ਆਪਣੀ ਆਉਣ ਵਾਲੀ ਫਿਲਮ ‘ਪੰਗਾ’ ਦੀ ਪ੍ਰੋਮੋਸ਼ਨ ਨੂੰ ਲੈਕੇ ਕਾਫੀ ਵਿਅਸਤ ਚੱਲ ਰਹੇ ਹਨ। ਇਸੇ ਦੇ ਚਲਦੇ ਉਹ ਚੰਡੀਗੜ੍ਹ ਪਹੁੰਚੇ ਕਿਉਂਕਿ ਇਹ ਬਿਲਕੁਲ ਵੀ ਸਹੀ ਨਾ ਹੁੰਦਾ ਜੇ ਉਹ ਆਪਣੀ ਫਿਲਮ ਪ੍ਰੋਮੋਟ ਕਰਨ ਆਪਣੇ ਸ਼ਹਿਰ ਚੰਡੀਗੜ੍ਹ ਨਾ ਆਉਂਦੇ। ਪੰਗਾ ਦੇ ਟ੍ਰੇਲਰ ਨੇ ਸਭ ਤੋਂ …

Read More »

ਹਿੰਦੀ ਫ਼ਿਲਮਾਂ ਦੇ ਮਕਬੂਲ ਗਾਇਕ ਕੁੰਦਨ ਲਾਲ ਸਹਿਗਲ

ਕੁੰਦਨ ਲਾਲ ਸਹਿਗਲ ਖੱਬੇ ਪੱਖੀ ਕਲਾਕਾਰਾਂ ਵਿੱਚ ਬਹੁਤ ਮਕਬੂਲ ਰਹੇ। ਕਮਿਉਨਿਸਟਾਂ ਤੋਂ ਉਹ ਬਹੁਤ ਪ੍ਰਭਾਵਤ ਸਨ ਤੇ ਉਹਨਾਂ ਦੀ ਆਰਥਿਕ ਮਦਦ ਵੀ ਕਰਦੇ ਰਹਿੰਦੇ ਸਨ। 11 ਅਪ੍ਰੈਲ 1904 ਨੂੰ ਉਹਨਾਂ ਦਾ ਜਨਮ ਜੰਮੂ ਵਿੱਚ ਹੋਇਆ ਤੇ ਉਥੇ ਹੀ ਸੰਗੀਤ ਦੀ ਮੁੱਢਲੀ ਸਿੱਖਿਆ ਹਾਸਲ ਕੀਤੀ। ਉਹਨਾਂ ਦਾ ਪਿਛੋਕੜ ਜਲੰਧਰ ਸੀ, ਇਥੇ …

Read More »

ਅਦਾਕਾਰਾ ਸੋਨਮ ਕਪੂਰ ਨਾਲ Uber ਕੈਬ ‘ਚ ਵਾਪਰਿਆ ਭਿਆਨਕ ਹਾਦਸਾ

ਲੰਦਨ: ਅੱਜ ਦੇ ਸਮੇਂ ਵਿੱਚ ਲਗਭਗ ਸਾਰੇ ਦੇਸ਼ਾਂ ਦੇ ਵੱਡੇ ਸ਼ਹਿਰਾਂ ਵਿੱਚ ਕੈਬ ਦੀ ਸਹੂਲਤ ਆਮ ਹੋ ਗਈ ਹੈ। ਹਾਲਾਂਕਿ, ਕਈ ਵਾਰ ਕੈਬ ਨਾਲ ਜੁੜੀਆਂ ਸ਼ਿਕਾਇਤਾਂ ਤੇ ਹਾਦਸੇ ਵੀ ਲੋਕਾਂ ਦੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਸਬੰਧੀ ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਕੈਬ ਵਿੱਚ ਆਪਣੇ ਨਾਲ ਹੋਏ …

Read More »

ਬਿੱਗ ਬਾਸ ‘ਚ ਹਿੰਸਾ ਦੀਆਂ ਸਾਰੀਆਂ ਹੱਦਾਂ ਪਾਰ, ਮਧੁਰਿਮਾ ਨੇ ਵਿਸ਼ਾਲ ਨਾਲ ਕੀ.....

ਬਿੱਗ ਬਾਸ 13 ਵਿੱਚ ਸਾਰੇ ਕੰਟੈਸਟੈਂਟ ਇੱਕ ਤੋਂ ਵਧ ਕੇ ਇੱਕ ਹਨ ਸਾਰੇ ਟਾਪ 5 ਵਿੱਚ ਤਾਂ ਪਾਉਣ ਲਈ ਅੱਗੇ ਵੱਧ ਰਹੇ ਹਨ। ਇਸ ਵਿੱਚ ਵਿਸ਼ਾਲ ਆਦਿਤਿਆ ਸਿੰਘ ਅਤੇ ਮਧੁਰਿਮਾ ਤੁਲੀ ਵੀ ਪਿੱਛੇ ਨਹੀਂ ਹਨ। ਦੋਵੇਂ ਆਪਣੀ ਲੜਾਈ ਅਤੇ ਪਿਆਰ ਨਾਲ ਦਰਸ਼ਕਾਂ ਨੂੰ ਐਂਟਰਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। …

Read More »

ਜਦੋਂ ਅਮਿਤਾਭ ਬੱਚਨ ਦੀ ਅੱਖ ‘ਚ ਹੋਈ ਪਰੇਸ਼ਾਨੀ ਤਾਂ ਆ ਗਈ ਮਾਂ ਦੀ ਯਾਦ, ਕੀਤੀ ਭ.....

ਬਾਲੀਵੁਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਦੀ ਸਿਹਤ ਬੀਤੇ ਕਾਫ਼ੀ ਸਮੇਂ ਤੋਂ ਸੁਸਤ ਚੱਲ ਰਹੀ ਹੈ। ਕੁੱਝ ਸਮੇਂ ਪਹਿਲਾਂ ਅਮਿਤਾਭ ਬੱਚਨ ਹਸਪਤਾਲ ਵਿੱਚ ਵੀ ਭਰਤੀ ਹੋਏ ਸਨ। ਹੁਣ ਅਮਿਤਾਭ ਦੀ ਅੱਖ ਵਿੱਚ ਪਰੇਸ਼ਾਨੀ ਹੋ ਗਈ ਹੈ ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਫੇਸਬੁੱਕ ‘ਤੇ ਇੱਕ ਪੋਸਟ ਲਿਖ ਕੇ ਦਿੱਤੀ। ਪੋਸਟ ਵਿੱਚ …

Read More »

ਸ਼ਹਿਨਾਜ਼ ਗਿੱਲ ਦੇ ਪਿਤਾ ਬਿੱਗ ਬਾਸ ਦੇ ਘਰ ਵਿੱਚ ਲੈਣਗੇ ਐਂਟਰੀ, ਜਾਣੋ ਕੀ ਹੈ ਮਾ.....

ਮੁੰਬਈ: ਬਿੱਗ ਬਾਸ 13 ਵਿੱਚ ਇਨ੍ਹੀਂ ਦਿਨੀਂ ਘਸਮਾਨ ਮੱਚਿਆ ਹੋਇਆ ਹੈ। ਬੀਤੇ ਦਿਨੀਂ ਬਿੱਗ ਬੌਸ ਵਿੱਚ ਇੱਕ ਟਾਸਕ ਦੇ ਦੌਰਾਨ ਸ਼ਹਿਨਾਜ਼ ਗਿੱਲ ਬਹੁਤ ਰੋਈ ਨਾਲ ਹੀ ਸਲਮਾਨ ਨੇ ਉਨ੍ਹਾਂ ਨੂੰ ਘਰ ਤੋਂ ਬੇਘਰ ਕਰਨ ਦੀ ਵੀ ਗੱਲ ਕਹੀ ਤੇ ਭੜਕਦੇ ਨਜ਼ਰ ਆਏ। ਹਾਲ ਹੀ ਵਿੱਚ ਇਸ ਸ਼ੋਅ ਨੂੰ ਲੈ ਕੇ …

Read More »

ਇੰਸਟਾਗਰਾਮ ‘ਤੇ ਕਿੰਗ ਖਾਨ ਨੇ ਪੂਰੇ ਕੀਤੇ 20 ਮਿਲੀਅਨ ਫਾਲੋਅਰਸ

ਨਿਊਜ਼ ਡੈਸਕ: ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਨੇ 20 ਮਿਲੀਅਨ ਫਾਲੋਅਰਸ ਦੀ ਗਿਣਤੀ ਪੂਰੀ ਕਰ ਲਈ ਹੈ। ਇਸ ਤੋਂ ਪਹਿਲਾਂ ਸ਼ਾਹਰੁਖ ਦੇ ਇੰਸਟਾ ਫਾਲੋਅਰਸ ਕਾਫ਼ੀ ਘੱਟ ਸਨ, ਜੋ ਕਿ ਬਾਕੀ ਸੈਲਿਬਰਿਟੀਜ਼ ਦੇ ਫਾਲੋਅਰਜ਼ ਨਾਲੋਂ ਕਾਫ਼ੀ ਪਿੱਛੇ ਹਨ। ਹਾਲਾਂਕਿ ਘੱਟ ਇੰਸਟਾ ਫਾਲੋਅਰਸ ਵਾਲੇ ਸੈਲੇਬਸ ਦੀ ਲਿਸਟ ਵਿੱਚ ਸੁਪਰਸਟਾਰ ਅਮਿਤਾਭ ਬੱਚਨ ਅਤੇ ਆਮਿਰ …

Read More »

ਪ੍ਰਸਿੱਧ ਅਦਾਕਾਰ ਸ਼ਾਹਿਦ ਕਪੂਰ ਨਾਲ ਵਾਪਰੀ ਵੱਡੀ ਦੁਰਘਟਨਾ! ਗੰਭੀਰ ਜਖਮੀ

ਚੰਡੀਗੜ੍ਹ : ਫਿਲਮ ਦੀ ਸ਼ੂਟਿੰਗ ਦੌਰਾਨ ਕਈ ਵਾਰ ਅਦਾਕਾਰ ਜਾਂ ਅਦਾਕਾਰਾ ਕਿਸੇ ਗੰਭੀਰ ਸੱਟ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਸ਼ੂਟਿੰਗ 

Read More »

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਤੇਜ਼ਾਬ ਪੀੜਤ ਮਹਿਲਾਵ.....

ਚੰਡੀਗੜ੍ਹ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੱਜ ਢਿੱਲੋਂ ਪਲਾਜ਼ਾ ਜ਼ੀਰਕਪੁਰ ਦੇ ਸਹਿਯੋਗ ਨਾਲ ਆਈਨੌਕਸ ਪਲਾਜ਼ਾ, ਜ਼ੀਰਕਪੁਰ ਵਿਖੇ ਤੇਜ਼ਾਬ ਹਮਲੇ ਦੀਆਂ ਪੀੜਤ ਮਹਿਲਾਵਾਂ ਲਈ ‘ਛਪਾਕ’ ਫਿਲਮ ਦੀ ਵਿਸ਼ੇਸ਼ ਸਕਰੀਨਿੰਗ ਕਰਵਾਉਣ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ। ਇਸ ਸਕਰੀਨਿੰਗ ਮੌਕੇ ਪੰਜਾਬ ਦੀਆਂ 15 ਤੇਜ਼ਾਬ ਪੀੜਤ ਮਹਿਲਾਵਾਂ ਸ਼ਾਮਲ ਹੋਈਆਂ। ਇਸ …

Read More »

ਇਸ ਕਲਾਕਾਰ ਨਾਲ ਅਗਲੇ ਮਹੀਨੇ ਵਿਆਹ ਕਰਵਾਏਗੀ ਨੇਹਾ ਕੱਕੜ

ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਸਿੰਗਰ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੇ ਗਾਣਿਆਂ ਨਾਲ ਤਾਂ ਖੂਬ ਧਮਾਲ ਮਚਾ ਹੀ ਰਹੀ ਹਨ ਪਰ ਹਾਲ ਹੀ ਵਿੱਚ ਉਨ੍ਹਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ, ਨੇਹਾ ਕੱਕੜ ਵਿਆਹ ਕਰਵਾਉਣ ਜਾ ਰਹੀ ਹੈ ਉਹ ਇਸ ਸਾਲ ਵੈਲੇਂਟਾਈਨਸ ਡੇਅ ਦੇ ਖਾਸ ਮੌਕੇ …

Read More »